Dr.Ravjot Singh

510 posts

Dr.Ravjot Singh

Dr.Ravjot Singh

@dr_ravjot

Government and Politics

Katılım Eylül 2016
97 Takip Edilen497 Takipçiler
Dr.Ravjot Singh
Dr.Ravjot Singh@dr_ravjot·
ਸਾਰੇ ਹਲਕਾ ਸ਼ਾਮਚੁਰਾਸੀ ਦੇ ਵੋਟਰਾਂ ਅਤੇ ਪਾਰਟੀ ਦੇ ਸਾਰੇ ਵਲੰਟੀਅਰ ਵੀਰਾ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ
Dr.Ravjot Singh tweet media
PA
3
10
21
0
Dr.Ravjot Singh
Dr.Ravjot Singh@dr_ravjot·
Principal and Teacher decorating the corridors in a Delhi govt School. Feel the change.... बदल रहे हैं दिल्ली के सरकारी स्कूल।
Dr.Ravjot Singh tweet media
0
4
11
0
Dr.Ravjot Singh
Dr.Ravjot Singh@dr_ravjot·
ਹਲਕਾ ਸ਼ਾਮਚੁਰਾਸੀ ਪਿਡ ਦਸਢਕੇ ਵਿਁਚ ਚਲ ਰਹੇ ਕਬੱਡੀ ਕੱਪ ਵਿਁਚ cheif guest ਡਾ ਰਵਜੋਤ ਸਿਂੰਘ ਜੀ ਨੇ ਆਪਣੀ ਟੀਮ ਨਾਲ ਪਹੁਂਚ ਕ ਹਾਜ਼ਰੀ ਲਗਵਾਈ
Dr.Ravjot Singh tweet mediaDr.Ravjot Singh tweet mediaDr.Ravjot Singh tweet media
PA
1
4
13
0
Dr.Ravjot Singh
Dr.Ravjot Singh@dr_ravjot·
ਹਲਕਾ ਸ਼ਾਮਚੁਰਾਸੀ ਦੇ ਉਮੀਦਵਾਰ ਡਾ ਰਵਜੋਤ ਸਿਂੰਘ ਜੀ ਨੇ ਪਿਡ ਬਰੋਟੀ ਵਿਁਚ ਪਾਰਟੀ ਵੋਲਂਟਿਯਰ ਪ੍ਰਕਾਸ਼ ਚੰਦ ਜੀ ਦੀ ਬੇਟੀ ਦੇ ਵਿਆਹ ਵਿਁਚ ਪਹੁਂਚ ਕੇ ਹਾਜ਼ਰੀ ਲਗਵਾਈ
Dr.Ravjot Singh tweet mediaDr.Ravjot Singh tweet media
PA
0
1
8
0
Dr.Ravjot Singh
Dr.Ravjot Singh@dr_ravjot·
ਹਿੰਦ ਰਤਨ ਕਮਲਜੀਤ ਸਿੰਘ ਫੁੱਲ ਜੀ ਦੀ ਬਰਸੀ ਤੇ ਹਲਕਾ ਸ਼ਾਮਚੁਰਾਸੀ ਤੋ ਡਾ. ਰਵਜੋਤ ਸਿੰਘ ਜੀ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਹਾਜ਼ਰੀ ਲਗਵਾਈ।
Dr.Ravjot Singh tweet mediaDr.Ravjot Singh tweet media
PA
0
3
8
0
Dr.Ravjot Singh
Dr.Ravjot Singh@dr_ravjot·
ਆਮ ਆਦਮੀ ਪਾਰਟੀ ਗੁਰਮੇਹਰ ਕੌਰ ਦੇ ਨਾਲ
Dr.Ravjot Singh tweet media
PA
0
4
8
0
Dr.Ravjot Singh
Dr.Ravjot Singh@dr_ravjot·
ਡਾ ਰਵਜੋਤ ਸਿਂਘ ਜੀ ਨੇ ਗੁਰਮੇਹਰ ਕੌਰ ਜੀ ਦੇ ਦਾਦਾ ਜੀ ਅਤੇ ਚਾਚਾ ਜੀ ਨੂੰ ਮਿਲੇ ਅਤੇ ਯਕੀਨ ਦਵਾਇਆ ਕੀ ਪੂਰੀ ਆਪ ਦੀ ਟੀਮ ਓਹਨਾ ਦੇ ਨਾਲ ਖੜੀ ਹੈ ।
Dr.Ravjot Singh tweet media
PA
0
2
7
0
Dr.Ravjot Singh
Dr.Ravjot Singh@dr_ravjot·
ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ .@AAPPunjab2017
Dr.Ravjot Singh tweet media
PA
0
5
4
0
Dr.Ravjot Singh
Dr.Ravjot Singh@dr_ravjot·
ਹਲਕਾ ਸ਼ਾਮਚੁਰਾਸੀ ਪਿੰਡ "ਚੱਕ ਲਾਦੀਆਂ"ਵਿੱਖੇ ਘਰ ਘਰ ਜਾ ਕੇ ਪਾਰਟੀ ਦੀਆਂ ਨੀਤੀਆ ਦਾ ਪ੍ਰਚਾਰ ਕੀਤਾ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਆਪ ਦੇ ਨਾਲ ਇੰਨਕਲਾਬ ਜਿੰਦਾਬਾਦ
Dr.Ravjot Singh tweet mediaDr.Ravjot Singh tweet mediaDr.Ravjot Singh tweet mediaDr.Ravjot Singh tweet media
PA
0
5
5
0
Dr.Ravjot Singh
Dr.Ravjot Singh@dr_ravjot·
ਆਮ ਆਦਮੀ ਪਾਰਟੀ ਜੋਨ ਹੁਸ਼ਿਆਰਪੁਰ ਹਲਕਾ ਸ਼ਾਮਚੁਰਾਸੀ ਪਿੰਡ" ਗਿਲਾ"ਵਿੱਚ ਨੌਜਵਾਨਾਂ ਨਾਲ ਨੁੱਕੜ ਮੀਟਿੰਗ ਕੀਤੀ ਤੇ ਪਾਰਟੀ ਦੀਆਂ ਨੀਤੀਆ ਦਾ ਪ੍ਰਚਾਰ ਕੀਤਾ
Dr.Ravjot Singh tweet mediaDr.Ravjot Singh tweet media
PA
0
5
6
0
Dr.Ravjot Singh
Dr.Ravjot Singh@dr_ravjot·
ਆਮ ਆਦਮੀ ਪਾਰਟੀ ਜੋਨ ਹੁਸ਼ਿਆਰਪੁਰ ਹਲਕਾ ਸ਼ਾਮਚੁਰਾਸੀ ਪਿੰਡ "ਬੱਸੀ ਵਾਹਿਦ"ਵਿੱਚ ਨੁੱਕੜ ਮੀਟਿੰਗ ਕੀਤੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਆਪ ਦੇ ਨਾਲ ਇੰਨਕਲਾਬ ਜਿੰਦਾਬਾਦ
Dr.Ravjot Singh tweet mediaDr.Ravjot Singh tweet mediaDr.Ravjot Singh tweet mediaDr.Ravjot Singh tweet media
PA
0
5
7
0
Dr.Ravjot Singh
Dr.Ravjot Singh@dr_ravjot·
ਆਮ ਆਦਮੀ ਪਾਰਟੀ ਜੋਨ ਹੁਸ਼ਿਆਰਪੁਰ ਹਲਕਾ ਸ਼ਾਮਚੁਰਾਸ ਕਸਬਾ"ਹਰਿਆਣਾ"ਵਿੱਚ ਨੁੱਕੜ ਮੀਟਿੰਗ ਕੀਤੀ ਆਉ ਸਭ ਰਲ ਮਿਲ ਕੇ ਨਵੇਂ ਪੰਜਾਬ ਦਾ ਸੁਪਨਾ ਸਕਾਰ ਕਰੀਏ।
Dr.Ravjot Singh tweet mediaDr.Ravjot Singh tweet mediaDr.Ravjot Singh tweet mediaDr.Ravjot Singh tweet media
PA
0
5
8
0
Dr.Ravjot Singh
Dr.Ravjot Singh@dr_ravjot·
ਆਮ ਆਦਮੀ ਪਾਰਟੀ ਜੋਨ ਹੁਸ਼ਿਆਰਪੁਰ ਹਲਕਾ ਸ਼ਾਮਚੁਰਾਸੀ ਕਸਬਾ"ਹਰਿਆਣਾ"ਵਿੱਚ ਨੁੱਕੜ ਮੀਟਿੰਗ ਕੀਤੀ ਹਰ ਕੋਈ ਨਵਾਂ ਪੰਜਾਬ ਸਿਰਜਣ ਲਈ ਤਿਆਰ ਹੈ........ ਇੰਨਕਲਾਬ ਜਿੰਦਾਬਾਦ
Dr.Ravjot Singh tweet mediaDr.Ravjot Singh tweet mediaDr.Ravjot Singh tweet mediaDr.Ravjot Singh tweet media
PA
0
6
6
0
Dr.Ravjot Singh
Dr.Ravjot Singh@dr_ravjot·
ਹਲਕਾ ਸ਼ਾਮਚੁਰਾਸੀ ਪਿੰਡ"ਰਹਿਮਾਪੁਰ"ਵਿੱਖੇ ਘਰ ਘਰ ਜਾਕੇ ਪਾਰਟੀ ਦੀਆਂ ਨੀਤੀਆ ਦਾ ਪ੍ਰਚਾਰ ਕੀਤਾ ਆਉ ਸਭ ਰਲ ਮਿਲ ਕੇ ਨਵੇਂ ਪੰਜਾਬ ਦਾ ਸੁਪਨਾ ਸਕਾਰ ਕਰੀਏ @AAPPunjab2017
Dr.Ravjot Singh tweet mediaDr.Ravjot Singh tweet mediaDr.Ravjot Singh tweet mediaDr.Ravjot Singh tweet media
PA
0
2
2
0
Dr.Ravjot Singh
Dr.Ravjot Singh@dr_ravjot·
ਆਮ ਆਦਮੀ ਪਾਰਟੀ ਜੋਨ ਹੁਸ਼ਿਆਰਪੁਰ ਹਲਕਾ ਸ਼ਾਮਚੁਰਾਸੀ ਪਿੰਡ"ਫਤਿਹਪੁਰ"ਵਿੱਚ ਨੁੱਕੜ ਮੀਟਿੰਗ ਕੀਤੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਆਪ ਦੇ ਨਾਲ ਇੰਨਕਲਾਬ ਜਿੰਦਾਬਾਦ
Dr.Ravjot Singh tweet mediaDr.Ravjot Singh tweet mediaDr.Ravjot Singh tweet mediaDr.Ravjot Singh tweet media
PA
0
3
3
0
Dr.Ravjot Singh
Dr.Ravjot Singh@dr_ravjot·
ਆਮ ਆਦਮੀ ਪਾਰਟੀ ਜੋਨ ਹੁਸ਼ਿਆਰਪੁਰ ਹਲਕਾ ਸ਼ਾਮਚੁਰਾਸੀ ਦੀ ਟੀਮ ਨੇ ਪਿੰਡ "ਨੌਸ਼ਹਿਰਾ"ਵਿੱਚ ਨੁੱਕੜ ਮੀਟਿੰਗ ਕੀਤੀ ਆਉ ਸਭ ਰਲ ਮਿਲ ਕੇ ਨਵੇਂ ਪੰਜਾਬ ਦਾ ਸੁਪਨਾ ਸਕਾਰ ਕਰੀਏ।
Dr.Ravjot Singh tweet mediaDr.Ravjot Singh tweet mediaDr.Ravjot Singh tweet mediaDr.Ravjot Singh tweet media
PA
0
4
3
0