Punjab State Farmers' & Farm Workers' Commission

3.6K posts

Punjab State Farmers' & Farm Workers' Commission banner
Punjab State Farmers' & Farm Workers' Commission

Punjab State Farmers' & Farm Workers' Commission

@farmercomm

We work for Punjab's farming community - the torchbearer of India's food security, sustainable agriculture and pride.

Kalkat Bhawan, Aerocity Mohali Katılım Aralık 2017
226 Takip Edilen551 Takipçiler
Punjab State Farmers' & Farm Workers' Commission
ਸਭ ਤੋਂ ਪਹਿਲਾਂ ਅਸੀਂ ਬਿਜਲੀ ਸਹੂਲਤਾਂ ਦਿੱਤੀਆਂ!⚡ ਮੁੱਖ ਮੰਤਰੀ @BhagwantMann ਨੇ ਦਿੱਤੀ ਜਾਣਕਾਰੀ 🔹 ਸਰਕਾਰ ਦੇ ਗਠਨ ਤੋਂ ਬਾਅਦ ਜੂਨ 2022 ਤੋਂ ਹੀ ਲੋਕਾਂ ਦੇ ਬਿਜਲੀ ਬਿਲ ਜ਼ੀਰੋ ਹੋਣੇ ਹੋਏ ਸ਼ੁਰੂ 🔹 ਮੁਫ਼ਤ ਬਿਜਲੀ ਦੀ ਸਹੂਲਤ ਦੇ ਨਾਲ਼ ਅਸੀਂ ਲੋਕਾਂ ਦੇ ਪਿਛਲੇ ਜੁਰਮਾਨੇ ਤੇ ਬਕਾਏ ਵੀ ਮੁਆਫ਼ ਕੀਤੇ @ArvindKejriwal @msisodia
PA
0
0
0
4
Punjab State Farmers' & Farm Workers' Commission
ਕਾਂਗਰਸ ਦੇ ਪੈੱਨ ‘ਚ ਲੋਕਾਂ ਦੇ ਖ਼ੂਨ ਦੀ ਸਿਆਹੀ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪੈੱਨ ‘ਚ ਗੁਰੂ ਸਾਹਿਬਾਨਾਂ ਦੀ ਬੇਅਦਬੀ ਵਾਲ਼ੀ ਸਿਆਹੀ ਹੈ ਅਤੇ ਤੀਜਾ ਪੈੱਨ ਆਮ ਆਦਮੀ ਪਾਰਟੀ ਦਾ ਲੋਕਾਂ ਦੀ ਕਿਸਮਤ ਲਿਖਣ ਵਾਲ਼ਾ ਪੈੱਨ ਹੈ, ਕਿਹੜਾ ਪੈੱਨ ਚੁਣਨਾ ਹੈ, ਇਹ ਫ਼ੈਸਲਾ ਤੁਹਾਡੇ ਹੱਥ ਵਿੱਚ ਹੈ। @BhagwantMann @ArvindKejriwal @msisodia
PA
0
0
0
6
Punjab State Farmers' & Farm Workers' Commission
ਪੰਜਾਬੀਆਂ ਨੂੰ ਮਾਨ ਸਰਕਾਰ ਦੇ ₹10 ਲੱਖ ਵਾਲ਼ੇ ਸਿਹਤ ਕਾਰਡ ਦਾ ਰੱਬ ਵਰਗਾ ਸਹਾਰਾ ਹੈ। ਐਮਰਜੈਂਸੀ ਵੇਲ਼ੇ ਹੋਏ ਮੁਫ਼ਤ ਆਪ੍ਰੇਸ਼ਨ ਨਾਲ਼ ਘਰ ਵਾਪਿਸ ਆਇਆ ਮਰੀਜ਼, ਪਰਿਵਾਰ ਨੇ ਕੀਤਾ CM ਮਾਨ ਦਾ ਧੰਨਵਾਦ। @BhagwantMann @ArvindKejriwal @msisodia #AAPKaSehatCard
PA
0
0
0
6
Punjab State Farmers' & Farm Workers' Commission
ਹੋਰ ਮਜ਼ਬੂਤ ਹੋਵੇਗੀ ਸੂਬੇ ਦੀ ਸੁਰੱਖਿਆ ਅਤੇ ਕਨੂੰਨ ਵਿਵਸਥਾ! ਸੂਬਾ ਪੁਲਿਸ ਨੂੰ ਡਾਇਲ 112 ਹੈਲਪਲਾਈਨ ਲਈ ਦਿੱਤੀਆਂ 508 ਨਵੀਆਂ ਹਾਈਟੈੱਕ ਗੱਡੀਆਂ, ਇਸ ਤੋਂ ਪਹਿਲਾਂ ਥਾਣਿਆਂ ਅਤੇ ਸੜਕ ਸੁਰੱਖਿਆ ਫੋਰਸ ਨੂੰ ਦਿੱਤੀਆਂ Scorpio ਅਤੇ Toyota Hilux ਗੱਡੀਆਂ। @BhagwantMann @ArvindKejriwal @msisodia
PA
0
0
0
11
Punjab State Farmers' & Farm Workers' Commission
ਜਿੱਥੋਂ ਸਤਲੁਜ ਨਿਕਲਦਾ ਹੋਵੇ, ਉੱਥੇ ਦੇ ਹੀ ਲੋਕ ਪਾਣੀ ਤੋਂ ਪਿਆਸੇ ਹੋਣ, ਇਹ ਤਾਂ ਦੇਵੇ ਥੱਲੇ ਹਨੇਰੇ ਵਾਲ਼ੀ ਗੱਲ ਹੈ ਤੇ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਨੂੰ ਉਜਾਗਰ ਕਰਦੀ ਹੈ। -CM @BhagwantMann @ArvindKejriwal @msisodia
PA
0
0
0
16
Punjab State Farmers' & Farm Workers' Commission
ਪਿਛਲੇ ਚਾਰ ਸਾਲਾਂ ਤੋਂ ਟੈਕਸ ਕੁਲੈਕਸ਼ਨ ‘ਚ ਪੰਜਾਬ ਦੇਸ਼ ਦੇ ਚੋਟੀ ਦੇ ਤਿੰਨ ਸੂਬਿਆਂ ਵਿੱਚ ਸ਼ਾਮਲ ਹੈ। ਇਸ ਦਾ ਇੱਕੋ ਕਰਨ ਹੈ ਕਿ ਪੰਜਾਬ ‘ਚ ਨੇਕ ਤੇ ਇਮਾਨਦਾਰੀ ਦੀ ਨੀਤੀ ਨਾਲ਼ ਕੰਮ ਲਗਾਤਾਰ ਜਾਰੀ ਹੈ। -@HarpalCheemaMLA ਕੈਬਿਨੇਟ ਮੰਤਰੀ, ਪੰਜਾਬ @BhagwantMann @ArvindKejriwal @msisodia
PA
0
0
0
11
Punjab State Farmers' & Farm Workers' Commission
ਪੰਜਾਬ ‘ਚ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਸਕੂਲਾਂ ਵਾਸਤੇ ਬੱਸਾਂ ਚਲਾਈਆਂ ਗਈਆਂ ਹਨ। ਸਕੂਲਾਂ ਵਿੱਚ ਦੂਰ-ਦੁਰਾਡੇ ਤੋਂ ਆਉਣ ਵਾਲ਼ੇ 15 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਇਸ ਬੱਸ ਸੇਵਾ ਦੀ ਸੁਵਿਧਾ ਮਿਲ ਰਹੀ ਹੈ। -CM @BhagwantMann @ArvindKejriwal @msisodia @harjotbains
PA
0
0
0
5

ਪੰਜਾਬ ਵਿੱਚ ਕਿਸਾਨਾਂ ਨੂੰ ਖੇਤਾਂ ਲਈ ਦਿਨ ‘ਚ ਅਤੇ ਮੁਫ਼ਤ ਬਿਜਲੀ ਦੇ ਕੇ ਕਿਸਾਨਾਂ ਨੂੰ ਖੇਤਾਂ ਦੇ ਅਫ਼ਸਰ ਬਣਾ ਦਿੱਤਾ। ਲੋਕਾਂ ਲਈ ਸੱਚੀ ਨੀਅਤ ਨਾਲ਼ ਹੀ ਕੰਮ ਹੁੰਦੇ ਹਨ ਤੇ ਸਾਡੀ ਨੀਅਤ ਸੱਚੀ ਹੈ। -CM ਭਗਵੰਤ ਮਾਨ @BhagwantMann @ArvindKejriwal @msisodia
PA
0
0
0
4
Punjab State Farmers' & Farm Workers' Commission
ਬੇਅਦਬੀਆਂ ਕਰਨ ਵਾਲ਼ਿਆਂ ਦੀ ਹੁਣ ਖ਼ੈਰ ਨਹੀਂ !! ਮਾਨ ਸਰਕਾਰ ਇਸ ਵਿਸਾਖੀ 'ਤੇ ਵਿਸ਼ੇਸ਼ ਵਿਧਾਨਸਭਾ ਸੈਸ਼ਨ ਬੁਲਾ ਕੇ ਬੇਅਦਬੀਆਂ ਕਰਨ ਵਾਲ਼ਿਆਂ ਖ਼ਿਲਾਫ਼ ਲਿਆਏਗੀ ਸਖ਼ਤ ਕਾਨੂੰਨ। ਦੋਸ਼ੀ ਨੂੰ ਹੋਵੇਗੀ ਘੱਟੋ-ਘੱਟ 10 ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ। @BhagwantMann @ArvindKejriwal @msisodia
PA
0
0
0
10
Punjab State Farmers' & Farm Workers' Commission
ਗ਼ਰੀਬਾਂ ਨੂੰ ਵੀ ਬਿਮਾਰੀ ਵੇਲ਼ੇ ਵਧੀਆ ਹਸਪਤਾਲ 'ਚ ਇਲਾਜ ਕਰਵਾਉਣ ਦਾ ਹੱਕ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਪੰਜਾਬ ਦਾ ਆਮ ਨਿਵਾਸੀ ਵੀ ਉਸੇ ਹਸਪਤਾਲ ਵਿੱਚ ਜਾ ਕੇ ਇਲਾਜ ਕਰਵਾ ਸਕਦਾ ਹੈ, ਜਿੱਥੇ ਮੁੱਖ ਮੰਤਰੀ ਜਾਂ ਵਿਧਾਇਕਾਂ ਦਾ ਇਲਾਜ ਹੁੰਦਾ ਹੈ। @BhagwantMann @ArvindKejriwal @msisodia #AAPDiSehatKranti
PA
0
0
0
6
Punjab State Farmers' & Farm Workers' Commission
ਸ਼ਹੀਦ ਭਗਤ ਸਿੰਘ ਤੋਂ ਵਿਰੋਧੀਆਂ ਨੂੰ ਤਕਲੀਫ਼ ਕਿਉਂ? ਉਹਨਾਂ ਨੂੰ ਬਣਦਾ ਸਨਮਾਨ ਦੇਣ ਤੋਂ ਸਾਰੀਆਂ ਰਿਵਾਇਤੀ ਪਾਰਟੀਆਂ ਪਾਸਾ ਵੱਟਦੀਆਂ ਰਹੀਆਂ ਪਰ ਅਸੀਂ ਪੂਰੀ ਦ੍ਰਿੜ੍ਹਤਾ ਨਾਲ਼ ਉਹਨਾਂ ਦੇ ਸਤਿਕਾਰ ਲਈ ਲੜਾਈ ਲੜੀ ਅਤੇ ਅੱਗੇ ਵੀ ਇਸੇ ਤਰ੍ਹਾਂ ਲੜਦੇ ਰਹਾਂਗੇ। ਪ੍ਰਣਾਮ ਸ਼ਹੀਦਾਂ ਨੂੰ🙏🏻 @BhagwantMann @ArvindKejriwal @Msisodia12
PA
0
0
0
22
Punjab State Farmers' & Farm Workers' Commission
🔸 ਹਲਕਾ ਜਲਾਲਾਬਾਦ ਅੰਦਰ ਨਹਿਰੀ ਪਾਣੀ ਪਹੁੰਚ ਲਈ ਹੋਏ ਰਿਕਾਰਡ ਤੋੜ ਕੰਮ 🔸 ਲੋੜੀਂਦੇ ਕੰਮਾਂ ਲਈ CM @BhagwantMann ਨੇ 6500 ਕਰੋੜ ਦੇ ਖੁੱਲ੍ਹੇ ਫ਼ੰਡ 🔸 ਨਹਿਰੀ ਪਾਣੀ ਦੀ ਵਰਤੋਂ 28% ਤੋਂ 78% ਤੱਕ ਪਹੁੰਚੀ 🔸 8 ਨਹਿਰਾਂ ਦੇ ਕੰਮ ਦੀ ਅੱਜ ਸ਼ੁਰੂਆਤ, ਧਰਤੀ ਹੇਠਲੇ ਪਾਣੀ ਦੀ ਲਗਾਤਾਰ ਬਚਤ @BarinderKumarGoel ਕੈਬਿਨੇਟ ਮੰਤਰੀ, ਪੰਜਾਬ
PA
0
0
0
15
Punjab State Farmers' & Farm Workers' Commission
ਸੁਖਬੀਰ ਬਾਦਲ ਦੇ ਦੋਗਲੇਪਣ ਦੀ ਤਾਜ਼ਾ ਉਦਾਹਰਣ ਸਾਡੇ ਸਾਹਮਣੇ ਹੈ ਜਦੋਂ ਉਸ ਨੇ ਗੈਂਗਸਟਰ ਪਰਿਵਾਰ ਨੂੰ ਟਿਕਟ ਵੀ ਦਿੱਤੀ, ਜਾਣਨ ਤੋਂ ਵੀ ਮੁੱਕਰਿਆ ਤੇ ਫੇਰ ਹਲਕਾ ਇੰਚਾਰਜ ਵੀ ਲਾਇਆ, ਗੈਂਗਸਟਰਵਾਦ ਦੀ ਜੜ੍ਹ ਲਾਉਣ ਵਾਲ਼ੇ ਕੁਰਸੀ ਵਾਸਤੇ ਪੰਜਾਬ ਨੂੰ ਦੁਬਾਰਾ ਅੱਗ 'ਚ ਝੋਕਣ ਲੱਗੇ ਸ਼ਰਮ ਨਹੀਂ ਕਰਨਗੇ @BhagwantMann @ArvindKejriwal @msisodia
PA
0
0
0
9
Punjab State Farmers' & Farm Workers' Commission
ਹੁਣ ਪੰਜਾਬ 'ਚ 9 ਤੋਂ 5 ਖੁੱਲ੍ਹਦਾ ਹੈ ਕਿਸਾਨਾਂ ਦਾ ਦਫ਼ਤਰ - ਅੰਨਦਾਤਾ ਦਾ ਖੇਤ! CM ਭਗਵੰਤ ਮਾਨ ਦੀ ਅਗਵਾਈ ਹੇਠ ਕਿਸਾਨਾਂ ਲਈ ਬਿਜਲੀ ਦਿਨੇ ਅਤੇ ਨਿਰਵਿਘਨ ਬਣੀ ਯਕੀਨੀ, ਕਿਸਾਨ ਅਤੇ ਖੇਤ ਮਜ਼ਦੂਰ ਸਮੇਂ ਸਿਰ ਕੰਮ ਖ਼ਤਮ ਕਰ ਕੇ ਸ਼ਾਮ ਨੂੰ ਸਹੀ ਸਮੇਂ ਪਹੁੰਚਦੇ ਹਨ ਆਪਣੇ ਪਰਿਵਾਰਾਂ 'ਚ @BhagwantMann @ArvindKejriwal @msisodia
PA
0
0
0
9
Punjab State Farmers' & Farm Workers' Commission
ਹੁਣ ਪੰਜਾਬ 'ਚ 9 ਤੋਂ 5 ਖੁੱਲ੍ਹਦਾ ਹੈ ਕਿਸਾਨਾਂ ਦਾ ਦਫ਼ਤਰ - ਅੰਨਦਾਤਾ ਦਾ ਖੇਤ! CM ਭਗਵੰਤ ਮਾਨ ਦੀ ਅਗਵਾਈ ਹੇਠ ਕਿਸਾਨਾਂ ਲਈ ਬਿਜਲੀ ਦਿਨੇ ਅਤੇ ਨਿਰਵਿਘਨ ਬਣੀ ਯਕੀਨੀ, ਕਿਸਾਨ ਅਤੇ ਖੇਤ ਮਜ਼ਦੂਰ ਸਮੇਂ ਸਿਰ ਕੰਮ ਖ਼ਤਮ ਕਰ ਕੇ ਸ਼ਾਮ ਨੂੰ ਸਹੀ ਸਮੇਂ ਪਹੁੰਚਦੇ ਹਨ ਆਪਣੇ ਪਰਿਵਾਰਾਂ 'ਚ @BhagwantMann @ArvindKejriwal @Msisodia12
PA
0
0
0
7