Harjit Harman

208 posts

Harjit Harman banner
Harjit Harman

Harjit Harman

@harjitharman

Official Account | Punjabi Folk & Pop Singer | Actor. https://t.co/gTWCtbP2Y6 For Bookings: +91 98146 88788 ,,

Punjab, INDIA. Katılım Aralık 2010
2 Takip Edilen19.5K Takipçiler
Harjit Harman
Harjit Harman@harjitharman·
parmatma mehar kre🙏🙏
0
0
11
0
Harjit Harman
Harjit Harman@harjitharman·
sada nwa saal odo hi houga jado kisani snagarsh jit k awange🙏🙏
Harjit Harman tweet media
हिन्दी
2
0
13
0
Baltej Pannu
Baltej Pannu@BaltejPannu·
ਲੋਕਾਂ ਨੂੰ ਇਹ ਦੱਸਣ ਵਾਲਿਓ ਕਿ ਕੋਲਾ ਕਿੰਨੇ ਦਿਨਾਂ ਦਾ ਰਹਿ ਗਿਆ ਹੈ, ਇਹ ਵੀ ਦਸਿਓ ਕਿ ਕਿਸਾਨਾਂ ਨਾਲ ਡਟੇ ਖੇਤ ਮਜ਼ਦੂਰਾਂ ਦੇ ਘਰਾਂ ਵਿਚ ਆਟਾ ਕਿੰਨੇ ਦਿਨਾਂ ਦਾ ਰਹਿ ਗਿਆ ਹੈ ਅਜਿਹੇ ਡਰਾਵੇ ਨਾ ਦਿਓ, ਤੁਸੀਂ 2 ਦਿਨ ਬਾਅਦ ਹੋਣ ਵਾਲੇ ਹਨੇਰੇ ਦੀ ਗੱਲ ਕਰਦੇ ਓ ਪਰ ਖੇਤੀ ਕਾਨੂੰਨਾਂ ਨਾਲ ਪੱਕੇ ਤੌਰ ਤੇ ਹੋਣ ਵਾਲੇ ਹਨੇਰੇ ਦੀ ਗੱਲ ਨਹੀਂ ਕਰਦੇ
PA
3
27
128
0
Harjit Harman
Harjit Harman@harjitharman·
ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।
Harjit Harman tweet media
PA
0
0
14
0
Harjit Harman
Harjit Harman@harjitharman·
ਦੋਸਤੋ ਕਾਫ਼ੀ ਲੰਮੇ ਸਮੇਂ ਬਾਅਦ ਤੁਹਾਡੇ ਰੂਬਰੂ ਕਰ ਰਹੇ ਆਂ ਗੀਤ #ਮਿਲਾਂਗੇ_ਜਰੂਰ ,, ਤੁਸੀਂ ਮੇਰੇ ਹਰ ਗੀਤ ਨੂੰ ਹਮੇਸਾਂ ਬਹੁਤ ਪਿਆਰ ਦਿੱਤਾ ਤੇ ਹੁਣ ਵੀ ਉਮੀਦ ਆ ਕਿ ਤੁਸੀਂ ਹਮੇਸਾਂ ਦੀ ਤਰਾਂ ਪਿਆਰ ਦਿਉਂਗੇਂ #tributetopargatsingh#love#respect 📀 #T_Series ❤️❤️ youtu.be/knndxEF_-tU
YouTube video
YouTube
PA
0
2
5
0
Harjit Harman
Harjit Harman@harjitharman·
ਸਤਿ ਸ਼੍ਰੀ ਅਕਾਲ ਜੀ, ਆਓ ਮਿਲਦੇ ਆਂ "19ਵਾਂ ਗ਼ਦਰੀ ਬਾਬਿਆਂ ਦਾ ਮੇਲਾ" ਮਨਾਉਣ ਲਈ | 4 ਅਗਸਤ 2019 ਦਿਨ ਐਤਵਾਰ ਨੂੰ | VENUE: 223, PRARRIE WINDS PARK N.E. Calgary, Canada. #Harjit #Harman #Punjabi #Mela #Canada #Fun #Event #Culture #Desi
Harjit Harman tweet media
PA
0
0
9
0
Harjit Harman
Harjit Harman@harjitharman·
ਸਤਿ ਸ਼੍ਰੀ ਅਕਾਲ ਜੀ, ਆਓ ਮਿਲਦੇ ਆਂ "19ਵਾਂ ਗ਼ਦਰੀ ਬਾਬਿਆਂ ਦਾ ਮੇਲਾ" ਮਨਾਉਣ ਲਈ | 4 ਅਗਸਤ 2019 ਦਿਨ ਐਤਵਾਰ ਨੂੰ | VENUE: 223, PRARRIE WINDS PARK N.E. Calgary, Canada. #Harjit #Harman #Punjabi #Mela #Canada #Fun #Event #Culture #Desi
Harjit Harman tweet media
PA
0
0
7
0
Harjit Harman
Harjit Harman@harjitharman·
ਸਤਿ ਸ੍ਰੀ ਅਕਾਲ ਦੋਸਤੋ , ਆਪਣੀ ਫ਼ਿਲਮ #ਤੂੰ_ਮੇਰਾ_ਕੀ_ਲੱਗਦਾ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਆ ਜਿਸਦੀ #ਪਹਿਲੀ_ਝਲਕ ਆਪ ਨਾਲ ਸਾਂਝੀ ਕਰ ਰਹੇ ਆਂ 🙏🏻🌹
Harjit Harman tweet media
PA
3
2
16
0
Harjit Harman
Harjit Harman@harjitharman·
ਸਤਿ ਸ੍ਰੀ ਅਕਾਲ ਦੋਸਤੋ , ਆਪਣੀ ਫ਼ਿਲਮ #ਤੂੰ_ਮੇਰਾ_ਕੀ_ਲੱਗਦਾ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਆ ਜਿਸਦੀ #ਪਹਿਲੀ_ਝਲਕ ਆਪ ਨਾਲ ਸਾਂਝੀ ਕਰ ਰਿਹਾ ਹਾਂ 🙏🏻🌹
Harjit Harman tweet media
PA
1
0
7
0
Harjit Harman
Harjit Harman@harjitharman·
ਸਰਦਾਰ ਪਰਗਟ ਸਿੰਘ ਜੀ ਦੇ ਜਾਣ ਦਾ ਮੈਨੂੰ ਹਮੇਸਾਂ ਹੀ ਦੁੱਖ ਰਹੇਗਾ ,, ਬੜਾ ਕੁਛ ਸੋਚਿਆ ਹੋਇਆ ਸੀ ਭਵਿੱਖ ਵਿੱਚ ਹੋਰ ਵੀ ਕੁਛ ਵਧੀਆ ਕਰਨ ਦਾ ਪਰ ਸ਼ਾਇਦ ਪਰਮਾਤਮਾ ਨੂੰ ਸਾਡਾ ਹੋਰ ਸਾਥ ਮਨਜ਼ੂਰ ਨਹੀਂ ਸੀ । ਪਰ ਦੋਸਤੋ ਆਖਿਰ ਮੰਜਿਲ ਵੱਲ ਨੂੰ ਤਾਂ ਤੁਰਨਾ ਹੀ ਪੈਣਾ ਬਾਕੀ ਜਲਦੀ ਹੀ ਆਪ ਲਈ ਕੁਛ ਨਵਾਂ ਲੈਕੇ ਆ ਰਿਹਾ ਹਾਂ ਉਮੀਦ ਹੈ ਜ਼ਰੂਰ ਕਬੂਲ ਕਰੋਗੇ
Harjit Harman tweet media
PA
0
2
16
0