ਰਸ਼ਨੀਤ ਕੌਰ

296 posts

ਰਸ਼ਨੀਤ ਕੌਰ banner
ਰਸ਼ਨੀਤ ਕੌਰ

ਰਸ਼ਨੀਤ ਕੌਰ

@hereiscosmos

She is like the moon, a part of her is always hidden!🌙

ਪੰਜਾਬ Katılım Nisan 2024
256 Takip Edilen326 Takipçiler
ਰਸ਼ਨੀਤ ਕੌਰ
ਰਸ਼ਨੀਤ ਕੌਰ@hereiscosmos·
जब खुदा हुस्न देता है तो नज़ाकत आ ही जाती है 🩵
हिन्दी
0
0
7
559
ਰਸ਼ਨੀਤ ਕੌਰ
ਰਸ਼ਨੀਤ ਕੌਰ@hereiscosmos·
ਧਾਰਮਿਕ ਸਥਾਨ ਵੀ ਕਿੰਨੀ ਵਚਿੱਤਰ ਜਗਾ ਹੈ ਭੁੱਖੇ ਬਾਹਰ ਮੰਗਦੇ ਨੇ ਤੇ ਰੱਜੇ ਹੋਏ ਅੰਦਰ ।
PA
5
3
74
3.2K
ਰਸ਼ਨੀਤ ਕੌਰ
ਰਸ਼ਨੀਤ ਕੌਰ@hereiscosmos·
ਮੇਰਿਆ ਦੁੱਖਾਂ ਦਾ ਉਹਦੇ ਤੋ ਕਾਹਦਾ ਪਰਦਾ ਸੱਜਣਾ ਬਿਨਾ ਨੀ ਸਾਹਾਂ ਮੇਰੀਆ ਦਾ ਸਰਦਆ
PA
2
2
30
1.2K
ਰਸ਼ਨੀਤ ਕੌਰ
ਰਸ਼ਨੀਤ ਕੌਰ@hereiscosmos·
ਕੁੱਝ ਵੀ ਅਚਾਨਕ ਨੀ ਹੁੰਦਾ, ਸਾਨੂੰ ਸਮਜਣ ਵਿੱਚ ਹੀ ਦੇਰ ਹੁੰਦੀ ਹੈ। ਨਾ ਸੁੱਖ ਰਹਿੰਦਾ ਨਾ ਦੁੱਖ ਰਹਿੰਦਾ, ਰਾਤ ਮੁਕਦੀ ਤੇ ਰੋਜ਼ ਸੇਵਰ ਹੁੰਦੀ ਹੈ।
PA
10
6
59
1.2K
ਰਸ਼ਨੀਤ ਕੌਰ
ਰਸ਼ਨੀਤ ਕੌਰ@hereiscosmos·
मनपसंद चीज़ो के बीच अक्सर फ़ासले ही होते हैं ❤️‍🔥
हिन्दी
2
1
32
884
ਰਸ਼ਨੀਤ ਕੌਰ
ਰਸ਼ਨੀਤ ਕੌਰ@hereiscosmos·
ऐसी उलझी नज़र उनसे हटती ही नहीं, दाँत से रेशमी डोर कटती ही नहीं
हिन्दी
0
0
13
513
ਰਸ਼ਨੀਤ ਕੌਰ
ਰਸ਼ਨੀਤ ਕੌਰ@hereiscosmos·
ਮੈਨੂੰ ਭੀੜ ਵਿੱਚ ਖੋਣਾ ਪਸੰਦ ਨੀ, ਘੱਟ ਲੋਕ ਹੋਣ ਪਰ ਹੋਣ ਮੇਰੇ
PA
1
1
30
836
ਰਸ਼ਨੀਤ ਕੌਰ
ਰਸ਼ਨੀਤ ਕੌਰ@hereiscosmos·
ਕੁੱਝ ਲੋਕ ਕੁੱਝ ਰਾਹ ਕੁੱਝ ਗੱਲਾਂ ਕੁੱਝ ਖ਼ਵਾਬ ਅਧੂਰੇ ਰਹਿ ਹੀ ਜਾਂਦੇ ਨੇ
PA
2
2
37
776
ਰਸ਼ਨੀਤ ਕੌਰ
ਰਸ਼ਨੀਤ ਕੌਰ@hereiscosmos·
ਇਤਿਫਾਕ ਨਾਲ ਮਿਲਣ ਵਾਲੇ ਗਲਤੀ ਨਾਲ ਵਿੱਛੜ ਜਾਂਦੇ ਨੇ
PA
4
8
58
1.8K
ਰਸ਼ਨੀਤ ਕੌਰ
ਰਸ਼ਨੀਤ ਕੌਰ@hereiscosmos·
ਜਾਇਦਾਦ ਤੇ ਰੁਤਬੇ ਜਿੰਨੇ ਮਰਜ਼ੀ ਮਿਲ ਜਾਣ, ਪਰ ਨੀਅਤ ਤੇ ਇੱਜਤ ਖ਼ਾਨਦਾਨੀ ਹੁੰਦੀਆ ਹਨ
PA
3
4
35
966
ℕ𝕒𝕧𝕟𝕖𝕖𝕥🌻
ℕ𝕒𝕧𝕟𝕖𝕖𝕥🌻@wordsbynavneet·
ਆਖ਼ਰੀ ਪੰਨੇ ਤੇ ਦੱਸ ਕਿ ਲਿਖਾ ਤੂੰ ਏਥੇ ਤੱਕ ਆਈ ਹੀ ਨੀ 🥀
PA
1
1
4
383
ਰਸ਼ਨੀਤ ਕੌਰ
ਰਸ਼ਨੀਤ ਕੌਰ@hereiscosmos·
ਅੱਜ ਵੀ ਤੇਨੂੰ ਚੇਤੇ ਕਰਕੇ ਇੱਕ ਦੋ ਗ਼ਜ਼ਲਾਂ ਪੱਕਿਆ ਨੇ 🥹🖤
ਰਸ਼ਨੀਤ ਕੌਰ tweet media
PA
0
0
15
447