Sabitlenmiş Tweet
Jasmine Cheema
10.3K posts

Jasmine Cheema
@jcworld
Simple positive person who ❤️'s life and tries to understand it’s meaning and purpose in a simple way.❤️❤️❤️.A die hard optimist💚💛💜
California, USA Katılım Nisan 2009
179 Takip Edilen162 Takipçiler
Jasmine Cheema retweetledi

𝕸𝖚𝖘𝖘𝖔𝖔𝖗𝖎𝖊♥️: An escape in the lapse of Nature & Heritage⚜️
ਕੁੱਛ ਪਲ ਹੋਣੇ ਚਾਹੀਦੇ ਅਲਬੇਲੇ ਵੀ !
ਐਂ ਨਾ ਲੱਗੇ ਊਂਈਂ ਗੰਵਾਏ ਵੇਲੇ ਵੀ ।
{There should be a few carefree, vibrant moments as well! Let it not feel like time was simply wasted ! }
#mussoorie #traveldiaries #mountains #heritagetour #satindersartaaj
English
Jasmine Cheema retweetledi

ਜਿਨ੍ਹਾਂ ਖ਼ੑ੍ਵਾਬਾਂ ਤੇ ਹਕ਼ੀਕ਼ਤਾਂ ‘ਚ ਵਾਕ਼ਿਫ਼ੀ ਵਧਾਈ !
ਜਿਨ੍ਹਾਂ ਖ਼ੑ੍ਵਾਹਿਸ਼ਾਂ ਤੇ ਲੋੜਾਂ ਵਿੱਚ ਸੁਲ੍ਹਾ ਕਰਵਾਈ !
ਜਿਹਨੂੰ ਆਪਣੇ ਹੀ ਅੰਦਰੋਂ ਖ਼ੁਮਾਰੀ ਲੱਭ ਆਈ
ਓਹਤੋਂ ਨਸ਼ੇ ਦਾ ਹੁਨਰ ਸਿੱਖਿਆ ਸ਼ਰਾਬ ਨੇ !
ਖ਼ੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲ਼ਿਆ ਈ ਨਹੀਂ
ਜਿਹੜੇ ਮਿਲ਼ੇ ਨੇ ਬੇਚਾਰੇ ਬੱਸ ਕਾਮਯਾਬ ਨੇ !
{Those who reconciled dreams with reality, Who made peace between desires & necessities! Who discovered ecstasy within themselves from them, even wine learned the art of being the intoxication ! You have not yet met the truly happy ones;Those you have met, are only the successful once !}
The Dazzling 𝓓𝓔𝓗𝓡𝓐𝓓𝓤𝓝❤️🔥
𝓤𝓽𝓽𝓪𝓻𝓪𝓴𝓱𝓪𝓷𝓭💠𝓗𝓮𝓻𝓲𝓽𝓪𝓰𝓮 𝓣𝓸𝓾𝓻
#dehradun #uttarakhand #happyholi #sartaajlive #heritagetour
PA
Jasmine Cheema retweetledi

ਕੋਈ ਰੰਗ💜ਚੜ੍ਹਿਆ ਏ ਹਸਰਤ ਨੂੰ ਜਿਉਂ ਵਸਲ ਦੇ ਦਿਸੇ ਵਸੀਲੇ ਨੇ।
ਜ਼ੀਨਤ ‘ਤੇ ਸ਼ਿਖ਼ਰ ਦੋਪਹਿਰ☀️ਹੋਈ ਤਾਂਹੀਓਂ ਜ਼ੇਵਰ ਚਮਕੀਲੇ ਨੇ।
The desire has adorned a gleeful colour as it has seen the sign of togetherness ! The beautification has witnessed it’s zenith as a sharp noon, that is why the jewels are glittery !!
#satindersartaaj #zeenat #farmhouse #colours #nature
English
Jasmine Cheema retweetledi

ਇੱਕ ਨਵੀਂ ਜੇਹੀ ਸਿੱਖੀ ਤਰਕ਼ੀਬ ਹੈ ।
ਏਹੀ ਜਿਉਣ ਦੀ ਅਸਲ ਤਹਿਜ਼ੀਬ ਹੈ ।
ਇਹਨੇ ਬਦੀਆਂ ਦੇ ਨਾਲ਼ੋਂ ਨਾਤਾ ਤੋੜਿਆ ,
ਏਹੋ ਨੇਕੀਆਂ ਦੇ ਬਹੁਤ ਹੀ ਕ਼ਰੀਬ ਹੈ ।
ਕਦੀਂ ਡੋਬੀਏ ਨਾ ਜੇ ਨਾ ਹੋਵੇ ਤਾਰਨਾ ।
ਫੇਰ ਸਾੜਨਾ ਵੀ ਕਿਉਂ ਜੇ ਨਹੀਓਂ ਠਾਰਨਾ ।
ਜੇ ਚੜ੍ਹਾਉਣਾ ਨੀ ਤਾਂ ਕਾਸ ਤੋਂ ਉਤਾਰਨਾ ।
ਜੇ ਸਲਾਹੁਣਾ ਨੀ ਤਾਂ ਕਾਹਤੋਂ ਫ਼ਿਟਕਾਰਨਾ ।
This is a newly learned method !
This alone is the true art of living !
It has broken ties with all that is vile,
& drawn very close to virtue !
You shouldn’t sink something if you aren’t able to salvage it !
Why burn anything if you cannot cool it down !
If you cannot uplift, why pull down ?
If you cannot praise, why condemn ?
𝐊𝐡𝐮𝐝-𝐌𝐮𝐤𝐡𝐭𝐚𝐫𝐢𝐚’𝐧 ਖ਼ੁਦ-ਮੁਖ਼ਤਾਰੀਆਂ (The Sovereignty) youtu.be/1H6bp9xCE1c
𝕃𝕀𝔹𝔼ℝ𝔸𝕋𝕀𝕆ℕ #sovereignty #liberation #traveler #satindersartaaj #contentment

YouTube




PA
Jasmine Cheema retweetledi
Jasmine Cheema retweetledi

आप आए हैं तो ये आलम मुनव्वर हो गये ,
अर्ज़ है सरताज की रूह भी नूरानी कीजिए ।
With your gracious presence my world has brightened up ; another appeal is also to illumine the soul of Sartaaj🤍
𝗧𝗵𝗲 𝗔𝗺𝗮𝘇𝗶𝗻𝗴 𝗔𝗺𝗯𝗮𝗹𝗮, 𝗛𝗮𝗿𝘆𝗮𝗻𝗮
Thank you so much for your #love ♥️
𝓗𝓮𝓻𝓲𝓽𝓪𝓰𝓮 𝓣𝓸𝓾𝓻 : 𝓘𝓷𝓭𝓲𝓪
#heritagetour #sartaajlive #ambala #satindersartaaj
@districtupdates @feverevents.live @auravibeevents @teamsartaaj @sukhsandhu1312 @abhi.garg93 @gurmeeteditor @its_harsh00084 @firdausproductionglobal
English
Jasmine Cheema retweetledi

𝐵𝑜𝓁𝒹𝒶 𝒦𝓎𝑜’𝓃 𝒩𝒾 ਬੋਲਦਾ ਕਿਉਂ ਨੀ.. 🎼𝓞𝓾𝓽 𝓝𝓸𝔀🎶
𝘓𝘪𝘷𝘦 : 𝘍𝘳𝘰𝘮 𝘑𝘓𝘕 𝘚𝘵𝘢𝘥𝘪𝘶𝘮🏟️𝘋𝘦𝘭𝘩𝘪
youtu.be/T_6dAuqbfu4
bfan.link/bolda-kyo-n-ni
#boldakyonni #sartaajlive #jlnstadium #delhi #satindersartaaj
@believemusicindia @pixilar_studios @harmandeep1119 @gurmeeteditor @teamsartaaj @firdausproductionglobal

YouTube
Indonesia
Jasmine Cheema retweetledi

♥️ 𝐵𝑜𝓁𝒹𝒶 𝒦𝓎𝑜’𝓃 𝒩𝒾 ਬੋਲਦਾ ਕਿਉਂ ਨੀ
𝘓𝘪𝘷𝘦 : 𝘍𝘳𝘰𝘮 𝘑𝘓𝘕 𝘚𝘵𝘢𝘥𝘪𝘶𝘮🏟️𝘋𝘦𝘭𝘩𝘪 🎼
Streaming on All the Audio Platforms 🎶
bfan.link/bolda-kyo-n-ni
youtu.be/T_6dAuqbfu4
#boldakyonni #sartaajlive #satindersartaaj #jlnstadium #delhi

YouTube




English
Jasmine Cheema retweetledi

मुस्कुराइए, आप लखनऊ में हैं 💓
𝐓𝐡𝐞 𝐋𝐞𝐠𝐞𝐧𝐝𝐚𝐫𝐲 𝐋𝐔𝐂𝐊𝐍𝐎𝐖⚜️
𝓗𝓮𝓻𝓲𝓽𝓪𝓰𝓮 𝓣𝓸𝓾𝓻 : 𝓘𝓷𝓭𝓲𝓪
#sartaajlive #lucknow #uttarpradesh #heritagetour #satindersartaaj
@district_india @FeverEvents @auravibeevents @teamsartaaj @harmandeep1119 @gurmeeteditor @its_harsh00084 @firdausproductionglobal
Eesti
Jasmine Cheema retweetledi

ਤੁਸੀਂ ਬਾਰਿਸ਼ਾਂ ਦੇ ਵਿੱਚ ਜਦੋਂ ਪਿਆਰ ਸੀ ਨਿਭਾਏ ☔️
ਫੇਰ ਦਿਲੋਂ ਅਫ਼ਸਾਨੇ ਸਰਤਾਜ ਨੇ ਵੀ ਗਾਏ ♥️ 🗣️ 🎤
Thank you so much for your Love🫶🏻𝐋𝐔𝐃𝐇𝐈𝐀𝐍𝐀
#ludhiana #rain #love #heritagetour #sartaajlive
PA
Jasmine Cheema retweetledi

ਜੀ ਮੈਂ ਲੈ ਕੇ ਹਾਜ਼ਿਰ ਹੋ ਗਿਆਂ ਮੇਰੀ ਜਿੰਨੀ ਸੀ ਤੌਫ਼ੀਕ਼ !🤲🏽
ਏਹੀ ਕਰੋ ਕ਼ਬੂਲ ਸਰੋਤਿਓ ਤੇ ਕਰ ਦੇਣਾ ਤਸਦੀਕ਼ !!🙏🏻
Meharbania’n🫶🏻Shukraaney🌧️Nawazisha’n🎼𝓛𝓾𝓭𝓱𝓲𝓪𝓷𝓪 waleyo♥️
#ludhiana #rain #love #heritagetour #sartaajlive
PA
Jasmine Cheema retweetledi

ਡੋਗਰੀਆਂ ਦੀ ਧਰਤ ਪਹਾੜੀ ਟੋਟੇ ਤੋਂ !
ਕਟੜਾ ਟਿਕਰੀ ਡੋਮਲ ਤੇ ਨਗਰੋਟੇ ਤੋਂ !
ਪੰਜਆਬਾਂ ਦਾ ਛੋਟੇ ਵੀਰੇ ਤਵੀ ਜਿਹਾ !
ਚੰਡੀਗੜ੍ਹ ਤੋਂ ਆਇਆ ਏ ਇੱਕ ਕਵੀ ਜਿਹਾ !
ਚਲੋ ਯੂਨੀ ਨੂੰ ਚਲੀਏ ਸਾਰੇ ਭੱਜ-ਭੱਜ ਕੇ !
ਗਾਵਾਂਗੇ ਅਫ਼ਸਾਨੇ ਅੱਜ ਤਾਂ ਰੱਜ-ਰੱਜ ਕੇ !
ਜੰਮੂ ਮਹਿਫ਼ਿਲ ਜੰਮੂ ਪੂਰੀ ਗੱਜ-ਵੱਜ ਕੇ !
ਪਹੁੰਚ ਗਿਆ ਸਰਤਾਜ ਵੀ ਨੀਲਾ ਫੱਬ-ਸੱਜ ਕੇ !
🎶𝗧𝗵𝗲 𝗝𝗼𝘃𝗶𝗮𝗹 𝗝𝗔𝗠𝗠𝗨💙👏🏻
#jammu #heritagetour #sartaajlive #satindersartaaj
PA
Jasmine Cheema retweetledi

✨ 🫶🏻𝓜𝔂 𝓓𝓪𝓻𝓵𝓲𝓷𝓰 𝓟.𝓤. ♥️🎶
ਕਾਲ਼ੀ ਰੂਹ ‘ਤੇ ਮਲ਼ ਦਿਓ ਹੋ ਜਾਂਦੀ ਚਿੱਟੀ !
ਏਨੀ ਖ਼ੁਸ਼ਬੂਦਾਰ ਹੈ ਪੀ.ਯੂ. ਦੀ ਮਿੱਟੀ !!
#puchd #chandigarh #sartaajlive #panjabuniversity #satindersartaaj
PA
Jasmine Cheema retweetledi

Thank you so much for your LOVE❤️ for
“𝐉𝐚𝐢𝐲𝐞 𝐒𝐚𝐣𝐚𝐧𝐚”🎼from 𝐃𝐇𝐔𝐑𝐀𝐍𝐃𝐇𝐀𝐑 - 𝟐 (𝐓𝐡𝐞 𝐑𝐞𝐯𝐞𝐧𝐠𝐞)
open.spotify.com/track/5gysl1k9…
🙏🏻Credits to the Creators : @AdityaDharFilms @shashwatology @JasmineSandlas @JioHotstar @TSeries & @RanveerOfficial 🌟Many congratulations to the entire team👏🏻
English
Jasmine Cheema retweetledi
Jasmine Cheema retweetledi

✨𝕻𝖆𝖓𝖏𝖆𝖇 𝖀𝖓𝖎𝖛𝖊𝖗𝖘𝖎𝖙𝖞 - 𝕮𝖍𝖆𝖓𝖉𝖎𝖌𝖆𝖗𝖍 ♥️
“The Place of Our Universe of Joy Love & Learning”
- Dr. Satinder Sartaaj ( A Proud Alumnus & The Global Brand Ambassador of Our Beloved Campus)
#panjabuniversity #chandigarh #campuslove #sartaajlive #satindersartaaj @OfficialPU
English
Jasmine Cheema retweetledi

𝐀𝐔𝐒𝐓𝐑𝐀𝐋𝐈𝐀 🇦🇺 𝐍𝐄𝐖 𝐙𝐄𝐀𝐋𝐀𝐍𝐃 🇳🇿
𝓗𝓮𝓻𝓲𝓽𝓪𝓰𝓮 𝓣𝓸𝓾𝓻 : 𝐀𝐩𝐫𝐢𝐥-𝐌𝐚𝐲 𝟐𝟎𝟐𝟔
𝗣𝗘𝗥𝗧𝗛 : 27th April- Perth Convention Centre
𝗔𝗨𝗖𝗞𝗟𝗔𝗡𝗗 : 1st May - The Trusts Arena
𝗔𝗗𝗘𝗟𝗔𝗜𝗗𝗘 :3rd May - Adelaide Convention Centre
𝗕𝗥𝗜𝗦𝗕𝗔𝗡𝗘 : 8th May - Brisbane Convention Centre
𝗦𝗬𝗗𝗡𝗘𝗬 : 9th May - TikTok Convention Centre (ICC)
𝗖𝗔𝗡𝗕𝗘𝗥𝗥𝗔 : 11th May - National Convention Centre
𝗠𝗘𝗟𝗕𝗢𝗨𝗥𝗡𝗘 : 16th May - Rod Laver Arena
Tickets - heritagetour.com.au
📞 0435 779 544, 0479 121 350
@creative_events_australia @firdausproductionglobal
#australia #newzealand #heritagetour #sartaajlive #satindersartaaj
English
Jasmine Cheema retweetledi
Jasmine Cheema retweetledi

The Aromatic 𝐀𝐡𝐦𝐞𝐝𝐚𝐛𝐚𝐝 (𝐆𝐮𝐣𝐫𝐚𝐭)
🎼𝓗𝓮𝓻𝓲𝓽𝓪𝓰𝓮 𝓣𝓸𝓾𝓻 𝓘𝓷𝓭𝓲𝓪⚜️
♥️𝒦𝑒𝒽𝒹𝑒 𝒫𝒶𝓈𝑒𝓎 𝒥𝒶𝒾𝓎𝑒 𝒮𝒶𝒿𝒶𝓃𝒶💠
A heartfelt gratitude for your Love🙏🏻
ਸੀਨਿਆਂ ‘ਚੋਂ ਉੱਠਦੀ ਏ ਦਰਦਾਂ ਦੀ ਚੀਸ ਵੇ !
ਸਾਨੂੰ ਇਹ ਪਿਆਰ ਕਿਹੜੀ ਦੇ ਗਿਆ ਅਸੀਸ ਵੇ !
ਏਹੋ ਦਿਲ ਦੇ ਵੈਰਾਗ ਹੌਕੇ-ਹਾਵਾਂ ਵੇ, ਕਿਸ ਨੂੰ ਸੁਣਾਈਏ ਸੱਜਣਾ !
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ,ਕਿਹੜੇ ਪਾਸੇ ਜਾਈਏ ਸੱਜਣਾ!
{ From my chest rises a cry of pain. What kind of blessing has this love bestowed upon me? These sighs and sorrows of the heart ; to whom shall I narrate them, my love ? I have forgotten all the paths; which direction shall I take, beloved ?}
#ahmedabad #heritagetour #kehdepaseyjaiyesajana #sartaajlive #satindersartaaj
Jasmine Cheema retweetledi

One line. That’s all it took for Hamza to leave a mark in Dhurandhar — a voice that quietly lingers long after. 🎶
He never planned to be a singer. No big dreams, no grand stage in mind.
Yet today, Satinder Sartaaj voice has become a source of comfort for millions.
From an unexpected journey to a song that stays with you — this is the story behind “Jaiye Sajna”. 💫
Have you heard it yet? Tell us in the comments below.
#DhurandharMusic #Dhurandhar2 #RanveerSingh #Inspiration #PunjabiSinger
[Dhurandhar Music, Dhurandhar 2 Movie, Indian Singer, Jaiye Sajna Song, Hamza Song, Inspirational Journey, Viral Music Reel, Satinder Sartaaj]
English