Sukh

1.5K posts

Sukh banner
Sukh

Sukh

@kaur_sukh84

#FreePanjab #AmritpalSingh #DeepSidhu old accounts @panth_prathm84 ,suspended and @kaur_S84 withheld

ਪੰਜਾਬ ❤️ Katılım Nisan 2024
42 Takip Edilen338 Takipçiler
Sabitlenmiş Tweet
Sukh
Sukh@kaur_sukh84·
ਸੱਚੇ ਪਾਤਸ਼ਾਹ ਜੀ ਸਾਨੂੰ ਇਹ ਦਿਨ ਮੋੜ ਦਿਓ🙏🙏 ਅੰਮ੍ਰਿਤਪਾਲ ਸਿੰਘ ਦੇ ਹੱਥੋਂ ਫੇਰ ਤੋਂ ਖਾਲਸਾ ਵਹੀਰ ਚਲਵਾ ਦਿਓ 🙏 #FreeAmritpalSingh
PA
0
72
409
4.7K
Sukh
Sukh@kaur_sukh84·
ਵਾਂਗ ਪੁੱਤਰਾਂ ਦੇ ਮਾਵਾਂ ਵੀ ਦਲੇਰ ਹੁੰਦੀਆਂ 🙏 ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਭੰਡ ਨੂੰ ਆਪਣੇ ਪੁੱਤ ਦੀ NSA ਬਾਰੇ ਸਵਾਲ ਕੀਤੇ ਭੰਡ ਕੋਲ ਕੋਈ ਜਵਾਬ ਨੀ ਸੀ 😏
PA
0
0
3
44
Sukh retweetledi
ਅਮਨਪ੍ਰੀਤ ਸਿੰਘ 🛄 🦅
To @DiljitDosanjh & all our Sikh activists: ਜਦ ਆਲ੍ਹਣੇ ਬਣਾਉਣ ਵਾਲੇ ਖੁਦ ਅੱਗ ਲਾਉਣ ਵਾਲਿਆਂ ਨਾਲ ਰੱਲ ਜਾਣ, ਫਿਰ ਜੰਗਲ ਦੇ ਜੰਗਲ ਤਬਾਹ ਹੋ ਜਾਂਦੇ ਨੇ। So rather than pointing fingers at each other, stay united as one, brothers. Our strength lies in unity— not division.🙏✊
English
4
39
123
2.4K
Sukh retweetledi
JasveerSingh Muktsar
JasveerSingh Muktsar@jasveermuktsar·
DCM ਸਕੂਲ ਕੋਟਕਪੂਰਾ ਦੀ ਮੈਡਮ ਨੇ ਗੁਰਸਿੱਖ ਬੱਚੇ ਨੂੰ ਇੰਦਰਾ ਗਾਂਧੀ ਬਾਰੇ ਸਵਾਲ ਪੁੱਛਿਆ ਬੱਚੇ ਨੇ ਦੱਸਿਆ ਕਿ ਸਾਡਾ ਅਕਾਲ ਤਖ਼ਤ ਸਾਹਿਬ ਢਾਹਿਆ ਸੀ ਤਾਂ ਬਹੁਤ ਕੁੱਟਮਾਰ ਕੀਤੀ #Sikh
PA
23
114
313
9.2K
Sukh retweetledi
Randeep Gill
Randeep Gill@Randeep44009128·
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ Everyone is subject to His Command; no one is beyond His Command. #ਵਾਹਿਗੁਰੂ_ਜੀ 🙏
English
13
39
112
906
Sukh retweetledi
Love Delanwal
Love Delanwal@love_delanwal·
ਹਰ ਹਥਿਆਰ ਬੰਦ ਅੱਤਵਾਦੀ ਨਹੀਂ ਹੁੰਦਾ। ਬਾਬੇ ਮਾਨੋਚਾਹਲ ਵਾਂਗ ਕੁਝ ਬੰਦੇ ਸੋਚ ਹੁੰਦੇ ਨੇ। ਬਾਬੇ ਦੀ ਸੋਚ ਸੀ ਕਿ ਚੋਣ boycot ਨਹੀਂ ਕਰਨਾ, ਆਪਣੇ ਗਰਮ ਖਿਆਲੀ ਚੁਣਨੇ। ਸ਼ਾਇਦ 2027 ਚ ਇੱਕ ਸੱਚਖੰਡ ਬੈਠੇ ਸੂਰਮੇ ਦੀ ਇਹ ਤਾਕੀਦ ਪੂਰੀ ਹੋਜੇ - ਜਿਹਨੇ ਪੰਥ ਲੇਖੇ 150 ਦੇ ਕਰੀਬ ਮਰਵਾਏ- ਮਾਂ-ਬਾਪ,ਭਰਾ, ਰਿਸ਼ਤੇਦਾਰ, ਸੱਜਣ,ਆਪਣਾ ਆਪ।
PA
1
3
9
94
Sukh retweetledi
JasveerSingh Muktsar
JasveerSingh Muktsar@jasveermuktsar·
ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਹੋਣਗੇ ਮੁੱਖ ਮੰਤਰੀ ਚਿਹਰਾ #Punjab
JasveerSingh Muktsar tweet media
PA
8
36
127
1.9K
Sukh
Sukh@kaur_sukh84·
3 ਸਾਲ ਬਾਅਦ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਵੀਡੀਓ ❤️❤️🙏
PA
0
4
7
74
Sukh retweetledi
ਪਰਮਿੰਦਰ ਕੌਰ (ਨਵਾਂ ਖਾਤਾ)
ਸਰਕਾਰ-ਏ-ਖ਼ਾਲਸਾ 2027 … ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਪਹਿਲੀ ਵੀਡੀੳ ਆਈ ਸਾਹਮਣੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਚੜ੍ਹਦੀਕਲਾ ਵਿੱਚ ਹਨ..🔥🦅🪯
PA
3
15
58
553
Sukh retweetledi
JasveerSingh Muktsar
JasveerSingh Muktsar@jasveermuktsar·
ਜਨਮ ਦਿਨ ਮੁਬਾਰਕ ਯੋਧਿਆ ' ' ਦੀਪ ਗੂੰਜਦਾ ਰਹੇਗਾ ' #Deepsidhu
JasveerSingh Muktsar tweet media
PA
13
50
249
2.6K
Sukh retweetledi
ਪਰਮਿੰਦਰ ਕੌਰ (ਨਵਾਂ ਖਾਤਾ)
ਸੰਤ ਜਰਨੈਲ ਸਿੰਘ ਖਾਲਸਾ ਨੂੰ ਸੁਣ ਕੇ ਵੱਡੇ ਹੋਏ ਹਾਂ, ਦੀਪ ਸਿੱਧੂ ਨੂੰ ਜਵਾਨੀ ਵਿੱਚ ਸੁਣਿਆ, ਤੇ ਅੰਮ੍ਰਿਤਪਾਲ ਸਿੰਘ ਖਾਲਸਾ ਨਾਲ ਡੱਟ ਕੇ ਖੜੇ ਹਾਂ
PA
0
4
13
98
Sukh retweetledi
JasveerSingh Muktsar
JasveerSingh Muktsar@jasveermuktsar·
ਨਵਾਂ ਸਾਲ ਨਾਨਕਸ਼ਾਹੀ ਸੰਮਤ ‘੫੫੮’ ਦੀ ਆਮਦ ਦੀਆਂ ਸਮੂਹ ਸਿੱਖ ਸੰਗਤ ਨੂੰ ਲੱਖ-ਲੱਖ ਵਧਾਈਆਂ #ਨਿਊਯਾਰਕ #ਚੇਤ
JasveerSingh Muktsar tweet media
PA
3
36
124
1.4K
Sukh retweetledi
JasveerSingh Muktsar
JasveerSingh Muktsar@jasveermuktsar·
ਘਰੋਂ ਚੁੱਕ ਕੇ ਨਿਆਣਾ ਮਾਰ ਦੇਣਾ… ਤੇ ਫਿਰ ਓਹੀ ਘਸਿਆ ਉੱਧੜਿਆ ਜਿਹਾ ਬਿਆਨ…ਅਹੇ ਜੀ ਗੱਡੀ ਵਿੱਚੋਂ ਉਤਰ ਕੇ ਭਜ ਗਿਆ..ਫਿਰ ਨਾਕੇ ਤੇ ਲੱਭਾ ਗੋਲੀ ਚਲਾਈ..ਜਵਾਬੀ ਕਾਰਵਾਈ ਚ ਮਾਰਿਆ ਗਿਆ…. ਹੱਦ ਈ ਹੋ ਗਈ ਆ…..ਅਦਾਲਤਾਂ ਬੰਦ ਕਰ ਦਿਓ ਬੁੱਚੜੋ
PA
7
132
355
11.9K
Sukh retweetledi
🦅ਅੰਬਰਪ੍ਰੀਤ ਕੌਰ⚔️
ਸੂਰਜ ਵੱਲ ਨੂੰ ਪਿੱਠ ਕਰ ਬੈਠਦੇ ਰਹੇ ਜਲਵੇ ਨੂਰ ਦੇ ਕਮਲਿਓ ਮਾਣੇ ਹੀ ਨਾ ਕਾਹਤੋਂ ਪੁੱਤ ਪੰਜਾਬ ਦਾ ਰਹੇ ਭੰਢਦੇ ਤੁਸੀਂ ਦਿੱਲੀ ਦੇ ਯਾਰ ਪਛਾਣੇ ਹੀ ਨਾ ਸੂਰਜ ਛਿਪੇ ਤੋਂ ਸੂਰਜ ਦੇ ਗੀਤ ਗਾਵੋਂ ਓਦੋਂ ਸੂਰਜ ਦੇ ਨਕਸ਼ ਸਿਆਣੇ ਹੀ ਨਾ ਨੇਰ੍ਹਾ ਪਸਰਿਆ ਸੂਰਜ ਦੀ ਮਾਲਕੀ 'ਤੇ ਪਹਿਲਾਂ ਚਾਨਣ ਦੇ ਭੇਦ ਪਰ ਜਾਣੇ ਹੀ ਨਾ
🦅ਅੰਬਰਪ੍ਰੀਤ ਕੌਰ⚔️ tweet media
PA
0
1
7
86
Sukh retweetledi
ਬਾਬਾ ਬਚਨਾ (ਪੇਂਡੂ ਵਿਦਵਾਨ)
ਬਹੁਤ ਸੁਲਝਿਆ ਹੋਇਆ ਤੇ ਡੂੰਘੀ ਸੋਚ ਦਾ ਮਾਲਕ 'ਬਾਈ ਦੀਪ ਸਿੱਧੂ ❤️ 26 ਜਨਵਰੀ ਓਹ ਤਰੀਕ ਫੇਰ ਨੇੜੇ ਆ ਗਈ ਜਦੋਂ ਪੰਜਾਬ ਨੇ ਹਕੂਮਤਾਂ ਦੇ ਕੰਨ ਖੜੇ ਕਰਾਏ ਸੀ ਓਨਾਂ ਨੂੰ ਯਾਦ ਕਰਾਇਆ ਸੀ ਕਿ ਪੰਜਾਬ ਕਿਨੂੰ ਕਹਿੰਦੇ ਆ ⚔️🦅🔥
PA
3
36
122
2.8K
Sukh
Sukh@kaur_sukh84·
ਜਨਮਦਿਨ ਮੁਬਾਰਕ ਬਾਈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖੇ🙏 ਜਲਦੀ ਰਿਹਾਈ ਬਖਸ਼ੇ 🙏🙏
Sukh tweet media
PA
0
0
2
14