
Sushil Kumar II (Meritorious School Teacher)
3.4K posts

Sushil Kumar II (Meritorious School Teacher)
@kindleo18
Lecturer in English


Historic moment for Punjab! 32 students from Govt Schools — most from families earning less than ₹1 lakh/year — have cracked the toughest exam in India: JEE Advanced. They are the pride of Punjab, and the future of India. Under the visionary leadership of Shri @ArvindKejriwal ji & Shri @BhagwantMann ji, Punjab’s Government Schools are rewriting history. #PunjabSikhyaKranti





ਸੂਬੇ ਦੀਆਂ ਵੱਖ-ਵੱਖ ਥਾਂਵਾਂ 'ਤੇ 14 ਡਿਜ਼ੀਟਲ ਲਾਇਬਰੇਰੀਆਂ ਲੋਕ ਸਮਰਪਿਤ ਕਰਨ ਜਾ ਰਹੇ ਹਾਂ... ਆਜ਼ਾਦੀ ਦਿਹਾੜੇ ਮੌਕੇ ਡਿਜ਼ੀਟਲ ਲਾਇਬਰੇਰੀ ਦੇ ਉਦਘਾਟਨ ਦੌਰਾਨ ਖੰਨਾ ਦੇ ਪਿੰਡ ਈਸੜੂ ਤੋਂ Live... twitter.com/i/broadcasts/1…


ਪੰਜਾਬ ਅਤੇ ਹਰਿਆਣੇ ਦੇ ਲੋਕਾਂ ਨੇ ਕਮਾਲ ਕਰ ਕੇ ਰੱਖ ਦਿੱਤੀ... ਪੰਜਾਬ 'ਚ 92 ਸੀਟਾਂ ਦੇ ਕੇ ਇੱਕ ਨਵਾਂ ਇਤਿਹਾਸ ਸਿਰਜਿਆ... ਕਹਿੰਦੇ-ਕਹਾਉਂਦੇ ਵੱਡੇ-ਵੱਡੇ ਲੀਡਰ ਢਹਿ ਢੇਰੀ ਕਰਕੇ ਰੱਖ ਦਿੱਤੇ... ਜਦੋਂ ਲੋਕ ਖ਼ੁਦ ਕਿਸੇ ਬੰਦੇ ਲਈ ਲੜਨ ਫ਼ਿਰ ਉਸ ਨੂੰ ਕੋਈ ਨਹੀਂ ਹਰਾ ਸਕਦਾ...


ਕੌਮਾਂਤਰੀ ਯੋਗਾ ਦਿਵਸ ਮੌਕੇ ਆਓ ਆਪਣੀ ਜ਼ਿੰਦਗੀ 'ਚ ਨਵੀਂ ਊਰਜਾ ਅਤੇ ਤੰਦਰੁਸਤੀ ਬਰਕਰਾਰ ਰੱਖਣ ਲਈ ਯੋਗ ਅਪਣਾਈਏ...

DCs ਨਾਲ ਮੀਟਿੰਗ ਤੋਂ ਬਾਅਦ ਮੀਡੀਆ ਦੇ ਸਾਥੀਆਂ ਨਾਲ ਵੇਰਵੇ ਸਾਂਝੇ ਕਰ ਰਹੇ ਹਾਂ.... twitter.com/i/broadcasts/1…

दिल्ली का पानी रोकने वाली BJP की हरियाणा सरकार के ख़िलाफ़ हरियाणा भवन के बाहर AAP नेताओं एवं कार्यकर्ताओं ने दिल्ली के हक के लिए किया विरोध प्रदर्शन 🔥💯 “हरियाणा की BJP सरकार दिल्ली के हक़ का पानी नहीं दे रही है। हरियाणा सरकार सुप्रीम कोर्ट का आदेश भी नहीं मान रही है। अपने हक़ के लिए पूरी दिल्ली सड़क से लेकर कोर्ट तक लड़ाई लड़ेगी और हरियाणा सरकार से अपने हक़ का पानी लेगी।“ #BJPStopsDelhiWater

#Punjab : ਲੋਕਾਂ ਦੀ ਸਰਕਾਰ ਦਾ ਲੋਕਾਂ ਦੀ ਖੱਜਲ ਖੁਆਰੀ ਖ਼ਤਮ ਕਰਨ ਲਈ ਇੱਕ ਹੋਰ ਕਦਮ

Thanks brother - also to mention Bhallan village in last 24 months has got 1. New Drinking Water Tubewell to solve Drinking water issue 2: New Irrigation Water Tubewell to solve Irrigation water issue 3. Aam Aadmi Clinic 4. Boundary Wall for Sr. sec School 5. 50 Lakhs for Primary School 6. 90 Lakhs for Sr. sec School 7. Repair of Roads under DMF 8. Renovation of Ayurvedic Dispensary 9. Grant of 5 lakhs for liquid Waste Management 10.Grant of 2 lakhs for Triveni Ashram 11. Grant of 1.5 lakh to Kabristan

पंजाब में AAP सरकार के 2 साल शिक्षा के क्षेत्र में किए काम बेमिसाल पंजाब के सरकारी स्कूल अब School of Eminence के रूप में World Class हो रहे हैं | #MannDeNaalKhushhaliDe2Saal

ਮਾਨ ਸਰਕਾਰ ਅਧਿਆਪਕਾਂ ਦੇ ਨਾਲ.. ਅਧਿਆਪਕਾਂ ਦੀ ਬਦਲੀ ਦੀ ਮੰਗ ਨੂੰ ਮੰਨਦੇ ਹੋਏ ਜੂਨ ਵਿੱਚ ਹੋਣ ਵਾਲੀਆਂ ਆਮ ਬਦਲੀਆਂ ਇਸ ਵਾਰ ਮਾਰਚ ਮਹੀਨੇ ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ, ਇੱਛੁਕ ਅਧਿਆਪਕ 12 ਤੋਂ 19 ਮਾਰਚ ਤੱਕ Online ਅਪਲਾਈ ਕਰ ਸਕਦੇ ਹਨ..

ਬੱਚਿਆਂ ਦੇ ਬਿਹਤਰ ਭਵਿੱਖ ਲਈ ਸ਼ੁਰੂ ਕੀਤੇ "ਸਕੂਲ ਆਫ਼ ਐਮੀਨੈਂਸ" 'ਚ 1.5 ਲੱਖ ਤੋਂ ਵੱਧ ਬੱਚਿਆਂ ਨੇ ਦਾਖ਼ਲਿਆਂ ਲਈ ਅਰਜ਼ੀ ਦਿੱਤੀ ਹੈ, 9ਵੀਂ ਤੇ 11ਵੀਂ ਕਲਾਸ 'ਚ ਦਾਖ਼ਲਾ ਕਰਵਾਉਣ ਲਈ ਹੁਣ ਸਿਰਫ਼ ਇੱਕ ਦਿਨ ਬਾਕੀ ਬਚਿਆ ਹੈ, ਸਾਰੇ ਮਾਪਿਆਂ ਨੂੰ ਬੱਚਿਆਂ ਦਾ ਦਾਖ਼ਲਾ ਵੱਧ ਤੋਂ ਵੱਧ ਕਰਵਾ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਹਿੱਸਾ ਬਣਨ ਦੀ ਅਪੀਲ ਕਰਦਾ ਹਾਂ.. Registration Link 👉schoolofeminence.pseb.ac.in #PunjabSikhyaKranti #SchoolofEminence #GovernmentSchools #Punjab #Registration #EducationMinister #HarjotSinghBains

ਅੱਜ ਲੋਕ ਸਭਾ ਹਲਕਾ ਸੰਗਰੂਰ ਦੇ ਧੂਰੀ ਵਿਖੇ ਸਬ-ਡਵੀਜ਼ਨਲ ਹਸਪਤਾਲ, ਮੈਟਰਨਿਟੀ ਚਾਈਲਡ ਹਸਪਤਾਲ ਅਤੇ ਕੌਹਰੀਆਂ ਵਿਖੇ ਕਮਿਊਨਿਟੀ ਹੈਲਥ ਸੈਂਟਰ ਦੀ ਨਵੀਂ ਉਸਾਰੀ ਦਾ ਨੀਂਹ ਪੱਥਰ ਰੱਖਿਆ… ਨਾਲ ਹੀ ਸੰਗਰੂਰ ਵਿਖੇ ਵਿਕਾਸ ਕ੍ਰਾਂਤੀ ਦੀ ਸ਼ੁਰੂਆਤ ਕੀਤੀ… 869 ਕਰੋੜ ਰੁਪਏ ਨਾਲ ਸੰਗਰੂਰ ਤੇ ਨਾਲ ਲੱਗਦੇ ਇਲਾਕਿਆਂ ਦੀ ਨੁਹਾਰ ਬਦਲੀ ਜਾਵੇਗੀ… ਵੱਡੀ ਗਿਣਤੀ ‘ਚ ਪਹੁੰਚਣ 'ਤੇ ਆਪ ਸਭ ਦਾ ਦਿਲੋਂ ਧੰਨਵਾਦ...

ਅੱਜ ਸੂਬੇ ਦੇ ਸਮੂਹ DC ਸਾਹਿਬਾਨਾਂ ਨਾਲ ਮੀਟਿੰਗ ਕੀਤੀ...ਜਿਸ ਦੌਰਾਨ ਖੇਤੀ ਤੇ ਸਿਹਤ ਵਰਗੇ ਅਹਿਮ ਮਸਲਿਆਂ 'ਤੇ ਵਿਚਾਰ ਚਰਚਾ ਕੀਤੀ... ਮੰਡੀਆਂ 'ਚ ਝੋਨੇ ਦੀ ਫ਼ਸਲ ਦੀ ਖ਼ਰੀਦ, ਲਿਫਟਿੰਗ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਨੂੰ ਕਿਹਾ...ਸਾਡੇ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਏ ਇਸ ਲਈ 'ਨਾ ਕਿਸਾਨ ਰਾਤ ਕੱਟੇ, ਨਾ ਇਸਦੀ ਫ਼ਸਲ' ਇਸ ਫਾਰਮੂਲੇ 'ਤੇ ਕੰਮ ਕਰਨ ਲਈ ਕਿਹਾ...ਪਰਾਲ਼ੀ ਤੇ DAP ਬਾਰੇ ਚਰਚਾ ਕੀਤੀ... DAP ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ... ਆਮ ਆਦਮੀ ਕਲੀਨਿਕ ਦੀ ਸਮੀਖਿਆ ਤੇ ਨਵੇਂ ਬਣ ਰਹੇ ਕਲੀਨਿਕਾਂ ਦਾ ਜਾਇਜ਼ਾ ਲਿਆ... ਨਾਲ ਹੀ ਸਰਕਾਰ ਦੀਆਂ ਹੋਰ ਲੋਕ ਪੱਖੀ ਯੋਜਨਾਵਾਂ ਦੇ ਕੰਮਾਂ ਦੀ ਸਮੀਖਿਆ ਕੀਤੀ...

ਅੱਜ 272 ਪਰਿਵਾਰਾਂ ਦੇ ਸੁਪਨੇ ਪੂਰੇ ਹੋਏ ਨੇ…ਸਹਿਕਾਰਤਾ ਵਿਭਾਗ 'ਚ ਕੋਆਪਰੇਟਿਵ ਸੁਸਾਇਟੀ ਦੇ ਇੰਸਪੈਕਟਰ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡੇ... ਸਾਰਿਆਂ ਨੂੰ ਨਵੀਂ ਸ਼ੁਰੂਆਤ ਲਈ ਵਧਾਈਆਂ ਤੇ ਸ਼ੁੱਭਕਾਮਨਾਵਾਂ ਦਿੱਤੀਆਂ… ਪੰਜਾਬ ਦੀ ਰੰਗਲਾ ਪੰਜਾਬ ਟੀਮ 'ਚ ਸੱਭ ਦਾ ਸਵਾਗਤ ਹੈ... ਡੇਢ ਸਾਲ 'ਚ ਸਾਡੀ ਸਰਕਾਰ 36 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ...ਮਿਸ਼ਨ ਰੁਜ਼ਗਾਰ ਦਾ ਇਹ ਸਿਲਸਿਲਾ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ…




