ਚੁੱਪ ਦਾ ਖੜਾਕ چپ دا کھڑاک
29.9K posts

ਚੁੱਪ ਦਾ ਖੜਾਕ چپ دا کھڑاک
@kore_akhar
ਮੋਹ ਪਿਆਰ ਸਿਰ ਮੱਥੇ ਪਰ, ਮੈਂ ਬਹੁਤਾ ਚੰਗਾ ਨਹੀਂ। https://t.co/HBHUDuH3Yp
Ferozepur Punjab Katılım Ocak 2016
671 Takip Edilen8.1K Takipçiler
Sabitlenmiş Tweet
ਚੁੱਪ ਦਾ ਖੜਾਕ چپ دا کھڑاک retweetledi

ਉਹ ਬਾਰੀ ’ਚ ਖੜ੍ਹੀ ਹਾਕ ਮਾਰਦੀ ਹੈ
ਭਜ ਕੇ ਆਈਂ
ਮੈਂ ਕੰਮ ਛਡ ਉਸ ਵੱਲ ਦੌੜਦਾ ਹਾਂ
ਕਹਿੰਦੀ ਹੁਣ ਤਾਂ ਉਡ ਗਿਆ
ਬਹੁਤ ਹੀ ਸੋਹਣਾ ਪੰਛੀ ਸੀ ।
ਮੇਰੇ ਕੋਲ ਆਉਂਦੀ ਹੈ
ਕਿਸੇ ਵਾਕ ਦੀ ਧੂਫ
ਜਗਾ ਜਾਂਦੀ ਹੈ
ਐੱਮਿਲੀ ਡਿਕਨਸਨ ਨੂੰ ਕੋਲ ਛਡ ਜਾਂਦੀ ਹੈ
ਜੋ ਕਹਿੰਦੀ ਹੈ
ਜਿਉਣਾ ਕਿੰਨਾ ਅਦਭੁਤ ਹੈ
ਕਿੰਨਾ ਅਦਭੁਤ !
Raman Sekhon@RamanPsekhon
ਕਿਉਂ ਹੈ ਨਾ ਕਮਾਲ ਕਹਿਕੇ ਉਹ ਤੁਰ ਗਈ ਮੈਨੂੰ ਬੈਠੇ ਬੈਠੇ ਨੂੰ ਚਕ੍ਰਿਤ ਕਰ ਗਈ ਉਹ ਇਉਂ ਹੀ ਕਰਦੀ ਹੈ ਕੋਈ ਸੋਹਣੀ ਪੰਕਤੀ ਪੜ੍ਹੇ ਧੁਨ ਸੁਣੇ ਜਾਂ ਦ੍ਰਿਸ਼ ਵੇਖੇ ਉਹ ਝੱਲੀ ਹੋ ਜਾਂਦੀ ਹੈ ਤੇ ਜਿੰਨਾ ਚਿਰ ਦੱਸ ਨਹੀਂ ਲੈਂਦੀ ਮੇਰੇ ਮਗਰ ਮਗਰ ਤੁਰੀ ਫਿਰਦੀ ਹੈ - ਨਵਤੇਜ ਭਾਰਤੀ
PA
ਚੁੱਪ ਦਾ ਖੜਾਕ چپ دا کھڑاک retweetledi
ਚੁੱਪ ਦਾ ਖੜਾਕ چپ دا کھڑاک retweetledi
ਚੁੱਪ ਦਾ ਖੜਾਕ چپ دا کھڑاک retweetledi
ਚੁੱਪ ਦਾ ਖੜਾਕ چپ دا کھڑاک retweetledi
ਚੁੱਪ ਦਾ ਖੜਾਕ چپ دا کھڑاک retweetledi
ਚੁੱਪ ਦਾ ਖੜਾਕ چپ دا کھڑاک retweetledi

ਚੁੱਪ ਦਾ ਖੜਾਕ چپ دا کھڑاک retweetledi

Telecom Companies ऐसे Recharge Plans offer करती हैं जिनमें ‘Daily Data Limits’ जैसे 1.5GB, 2GB या 3GB per day होती हैं, जो हर 24 hours में reset हो जाती हैं। बचा हुआ data midnight पर expire हो जाता है, जबकि उसके पूरे पैसे पहले ही दिए जा चुके होते हैं।
आपको 2GB के लिए charge किया जाता है। आप 1.5GB use करते हैं। बचा हुआ 0.5GB दिन खत्म होते ही गायब हो जाता है। कोई refund नहीं। कोई rollover नहीं।
मैंने आज यह मुद्दा Parliament में उठाया की जिस data के लिए हमने पूरी payment की है, वो दिन समाप्त होने पर Expire नहीं होना चाहिए।
बचा हुआ data अगले दिन की data limit में carry forward होना चाहिए, ताकि users Data इस्तेमाल कर सकें जिसके लिए उन्होंने पहले ही pay किया है।
संसद में आज मेरी demands हैं -
1.सभी users के लिए Data carry-forward / Data rollover की सुविधा दी जाए। जो data दिन के अंत तक use नहीं होता, उसे अगले दिन की limit में add किया जाए, न कि validity खत्म होते ही ख़त्म कर दिया जाए।
2.अगले महीने के recharge amount में unused data का adjustment का option दिया जाए। अगर कोई user लगातार अपना data under-utilise करता है, तो अगले monthly recharge में उस value का adjustment या discount मिलना चाहिए। users को बार-बार उस लिमिट के लिए pay नहीं करना चाहिए जो वे use ही नहीं करते।
3.Unused data को relatives और friends को transfer करने का option दिया जाए। Unused data को user की digital property माना जाना चाहिए। उपभोक्ता को अपने daily data limit से unused data दूसरों को transfer करने की permission होनी चाहिए, बिल्कुल उसी तरह जैसे पैसे transfer किए जा सकते हैं।
आज मोबाइल डेटा कोई luxury नहीं, Digital oxygen बन चुका है। टेलीकॉम कंपनियों की ये लूट बंद होनी चाहिए।
ਚੁੱਪ ਦਾ ਖੜਾਕ چپ دا کھڑاک retweetledi
ਚੁੱਪ ਦਾ ਖੜਾਕ چپ دا کھڑاک retweetledi
ਚੁੱਪ ਦਾ ਖੜਾਕ چپ دا کھڑاک retweetledi
ਚੁੱਪ ਦਾ ਖੜਾਕ چپ دا کھڑاک retweetledi

ਮਾਨ ਸਰਕਾਰ ਨੂੰ ਬੇਨਤੀ ਆ ਆਵਦੀਆ ਲਵ ਸਟੋਰੀਸ ਤਾਂ ਤੁਸੀ ਹੱਸ ਹੱਸ ਸੁਣਾ ਰਹੇ ੳ ..ਆਹ ਨੋਜਵਾਨਾਂ ਨੂੰ ਬਣਾ ਲੈਣ ਦੋ ਲਾਇਫ ਸਟੋਰੀ ਕੋਈ ਐਨਾ ਦੀ ਵੀ ਤੇ ਕਾਲਜ ਦੀ ਪੜਾਈ ਆ ਅਕਸਰ #cmbhagwangmaan
JasveerSingh Muktsar@jasveermuktsar
ਚੰਡੀਗੜ੍ਹ ਪੁਲਸ ਵੱਲੋਂ PU ਦੇ ਜਾਗਰੂਕ ਵਿਦਿਆਰਥੀਆਂ 'ਤੇ ਤਸ਼ੱਦਦ ਗਾਲੀ ਗਲੋਚ ਤੇ ਵਿਦਿਆਰਥੀਆਂ ਦੀਆਂ ਪੱਗਾਂ ਰੋਲੀਆਂ #PUNJABUNIVERSITY #NEWS
PA
ਚੁੱਪ ਦਾ ਖੜਾਕ چپ دا کھڑاک retweetledi
ਚੁੱਪ ਦਾ ਖੜਾਕ چپ دا کھڑاک retweetledi
ਚੁੱਪ ਦਾ ਖੜਾਕ چپ دا کھڑاک retweetledi

I cupped the ocean
named it peace
and called it mine
mistaking touch for depth
and flesh for the divine
Yet every wave I held
returned as silent fracture
for souls aren’t shores to keep
but tides we can’t capture...
#तितिक्षा
#aperture_of_dreams
#छोटा_दरवाज़ा

English














