ਧਾਲੀਵਾਲ⚓️

3.9K posts

ਧਾਲੀਵਾਲ⚓️ banner
ਧਾਲੀਵਾਲ⚓️

ਧਾਲੀਵਾਲ⚓️

@l4dddi

ਨਾਲ negativity ਨੂੰ ਤੋਰਾਂ, ਜਿਹੜੀ ਪੁੱਠੇ ਰਾਹੇ ਜਾਣੋ ਰੋਕੇ☠️… #pessimist

Panjaab🏴‍☠️ Katılım Eylül 2015
495 Takip Edilen817 Takipçiler
ਧਾਲੀਵਾਲ⚓️
@Rock131322 ਤੇ ਫਿਰ ਅੱਖਰ ਜੋੜਦਾ-ਜੋੜਦਾ ਲੰਬੜਦਾਰ ਵੀ ਦਿਲਾਂ ਤੇ ਛਾ ਗਿਆ⚓️….
PA
1
0
1
9
Namberdar@13 🦅
Namberdar@13 🦅@Rock131322·
ਤੂਫਾਨਾਂ 'ਤੇ ਸ਼ਿਕਵਾ ਕੀ ਮੁਕੱਦਰ ਇੰਝ ਛਾ ਗਿਆ, ਡੁੱਬੀਆਂ ਜਦ ਬੇੜੀਆਂ ਤਾਂ ਤੈਰਨਾ ਆ ਗਿਆ...
PA
1
0
2
51
ਧਾਲੀਵਾਲ⚓️
ਸਮਾਂ ਹੰਢਾ ਕੇ ਤੁਰੇ ਬੰਦੇ ਲਈ ਜ਼ਿੰਦਗੀ ਚ ਮਤਲਬ ਓਹ ਨਹੀਂ ਰਹਿ ਜਾਂਦੇ ਜੋ ਬੋਲੇ ਜਾਂ ਸੁਣੇ ਗਏ ਹੋਣ☠️… #overthinker #ਮੂਡ_ਮੱਤ ⚓️
PA
0
1
11
138
Namberdar@13 🦅
Namberdar@13 🦅@Rock131322·
ਥੱਕ ਜਾਦੇਂ ਨੇ ਮੁਸਾਫਿਰ ਅਕਸਰ ਜਿੰਮੇਵਾਰੀਆਂ ਨਿਭਾਉਦੇ ਨਿਭਾਉਦੇ...😕😥 ਜਦੋ ਕਿਸੇ ਆਪਣੇ ਦਾ ਮਿਹਣਾ ਮਾਰਿਆ ਯਾਦ ਆਉਦਾ ਹੈ...❤️‍🩹🥀
PA
2
2
15
244
ਧਾਲੀਵਾਲ⚓️
ਦੁਨੀਆ ਛੱਡ ਕੁਝ ਕੁ ਸ਼ਿਕਵੇ ਤਾਂ ਮੇਰੇ ਆਪਣੇ ਆਪ ਨਾਲ ਵੀ ਬਣਦੇ ਆ🥀… #ਉਮੀਦ #ਮੂਡ_ਮੱਤ ⚓️
PA
1
2
22
323
ɢᴜʀᴘʀᴇᴇᴛ ꜱɪɴɢʜ ᴍᴀᴀɴ
Punjabi Players in #IPL2026 1. Shubman Gill - Gujarat Titans ⚡️ 2. Gurnoor Singh Brar - Gujarat Titans ⚡️ 3. Gurjapneet Singh - Chennai Super Kings 🦁 4. Arshdeep Singh - Punjab Kings 👑 5. Prabhsimran Singh - Punjab Kings 👑 6. Harpreet Brar - Punjab Kings 👑 7. Harnoor Singh - Punjab Kings 👑 8. Shashank Singh - Punjab Kings 👑 9. Priyansh Arya - Punjab Kings 👑 10. Abhishek Sharma - Sunrisers Hyderabad ☀️ 11. Ashutosh Sharma - Delhi Capitals 🦅 #Punjab
GIF
Indonesia
12
1
22
2.5K
ਧਾਲੀਵਾਲ⚓️
ਮੈਨੂੰ ਨਹੀਂ ਸਮਝਣਾ ਨਾ ਸਮਝ ਪਰ ਮੈਨੂੰ ਨਾ-ਸਮਝ ਨਾ ਸਮਝ🎭… #got_it #ਮੂਡ_ਮੱਤ ⚓️
PA
0
6
20
324
ਧਾਲੀਵਾਲ⚓️
ਅਜ਼ਮਾ ਲਿਆ ਏ? ਚੱਲ ਵਧਾਈਆਂ ਹੋਣ, ਗਵਾ ਲਿਆ ਏ🍂… #ਹੌਂਸਲਾ #ਮੂਡ_ਮੱਤ ⚓️
PA
0
3
14
223
Namberdar@13 🦅
Namberdar@13 🦅@Rock131322·
ਪਤਝੱੜ ਕਿੰਨੀ ਵੀ ਜਾਬਰ ਹੋਵੇ...🥀❤️‍🩹 ਕੁੱਝ ਫੁੱਲ ਬਗਾਵਤ ਕਰਕੇ ਖਿੜ ਹੀ ਜਾਦੇਂ ਨੇ....🤗❤️
PA
1
5
25
486
ਧਾਲੀਵਾਲ⚓️
ਆਕੜ ਸੀ’ ਤਾਂ ਕੱਲੇ ਆਂ ਕੱਲੇ ਆਂ ਤਾਂ ਹੀ ਆਕੜ ਚ ਆਂ☠️… #BNM #ਮੂਡ_ਮੱਤ⚓️
PA
0
3
16
301
ਧਾਲੀਵਾਲ⚓️
5-4 ਸਾਲ ਦਾ ਲਾਰਾ ਜਿਹਾ ਈ ਲਾਇਆ ਸੀ ਪਰ ਦਸਵਾਂ ਵੀ ਟੱਪ ਗਿਆ ਬੇਬੇ🍂…. #ਮੁਆਫੀ #ਮੂਡ_ਮੱਤ⚓️
PA
0
2
8
191
ਧਾਲੀਵਾਲ⚓️
ਮਜਬੂਰੀ ਚ ਲਏ ਫੈਸਲੇ ਤੇ ਮੈਨੂੰ ਮਾਣ ਹੋਜੇ ਦੇਖੀਂ ਜਿੰਦੇ ਓਹ ਮੋੜ ਮੁੜਨ ਨੂੰ ਮਜਬੂਰ ਨਾ ਕਰਦੀਂ🥀… #Rethink #ਮੂਡ_ਮੱਤ⚓️
PA
0
1
14
280
ਧਾਲੀਵਾਲ⚓️
ਜਿੰਨਾਂ ਨੇ ਜ਼ਿੰਦਗੀ ਦੀਆਂ ਗੇਮਾਂ ਬਿਨਾਂ cheat-codes ਤੋਂ ਖੇਡੀਆਂ ਹੋਣ ਉਹਨਾਂ ਦੇ ਹੌਸਲੇ ਦੇਖੀ ਦੇ ਆ ਮਿੱਤਰਾ ਚੱਲ ਕੋਈ ਨਾ’ ਆਲੇ ਸਹਾਰੇ ਨਹੀਂ ਦਈ ਦੇ🤙🏼… #IYKYK #ਮੂਡ_ਮੱਤ⚓️
PA
0
0
6
274
ਧਾਲੀਵਾਲ⚓️
@chillinvibe__ @naganhn ਛਕੈਤ ਲਾਉਣੀ ਪੈਣੀ ਆ ਤੇਰੀ ਭਾਬੀ ਨੂੰ, ਵੀ ਕਲਾਸਾਂ ਕਿਧਰੇ ਹੋਰ ਲੈਣ ਲੱਗ ਗਿਆ ਇਹ 😂😂
PA
0
0
0
96
ਧਾਲੀਵਾਲ⚓️
ਤੇ ਫਿਰ ਮਾਣ ਨਾਲ ਬੋਲਿਆ ਹੋਇਆ ਉਮੀਦ’ ਸ਼ਬਦ ਮੈਨੂੰ ਹਾਸੇ ਵਜੋਂ ਮੂਰਖਤਾ’ ਚ ਮੁੜ ਕੇ ਮਿਲਿਆ 🍂… #ਕਮਾਲ_ਕੇ_ਪੀਪਲ #ਮੂਡ_ਮੱਤ⚓️
PA
0
0
13
466
ਧਾਲੀਵਾਲ⚓️
18ਵੇਂ ਕੁ ਦਾ ਹੀ ਪਤਾ ਲੱਗਿਆ ਸੀ 28ਵਾਂ ਕਦੋਂ ਲੰਘ ਗਿਆ ਪਤਾ ਹੀ ਨਹੀਂ ਲੱਗਿਆ 🍂… #ਰਫਤਾਰ #ਮੂਡ_ਮੱਤ⚓️
PA
0
1
16
605
ਧਾਲੀਵਾਲ⚓️
ਇਸ਼ਕ ਕਿਤਾਬਾਂ ਨਾਲ ਕਰ ਜਿੰਦੇ ਨਹੀਂ ਚੜ੍ਹਦੀ ਜਵਾਨੀ ਚ ਤਾਂ ਇਸ ਚਿਹਰੇ ਨੇ ਵੀ ਕਈ ਅੱਖਾਂ ਮੁੜ ਕੇ ਦੇਖਣ ਲਾਤੀਆਂ ਸੀ🥀… #nothingforever #ਮੂਡ_ਮੱਤ⚓️
PA
0
5
17
496