Kiran

536 posts

Kiran

Kiran

@maikom70

Katılım Şubat 2022
5 Takip Edilen219 Takipçiler
Kiran retweetledi
ਮੰਨੂੰ (MANNU)🙌
ਮੰਨੂੰ (MANNU)🙌@kaur_manjeett·
🔥 ਪੰਜਾਬ ਦਾ ਮਾਣ ਦਿਲਜੀਤ ਦੋਸਾਂਝ! @diljitdosanjh ਪੰਜਾਬ ਦੇ ਹੜ੍ਹ ਪੀੜ੍ਹਤਾਂ ਲਈ #KBC 'ਤੇ ਜਾਣਾ ਤੁਹਾਡੀ ਪੰਜਾਬੀਅਤ ਤੇ ਸੇਵਾ ਭਾਵਨਾ ਨੂੰ ਦਰਸਾਉਂਦਾ ਹੈ। ਸਾਰੀ ਕਮਾਈ ਪੰਜਾਬ ਨੂੰ ਸਮਰਪਿਤ ਕਰਨਾ - ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ! 🙏 ਟ੍ਰੋਲ ਕਰਨ ਵਾਲਿਆਂ ਦੀ ਪਰਵਾਹ ਨਾ ਕਰੋ। ਤੁਸੀਂ ਹਮੇਸ਼ਾ ਪੰਜਾਬ ਨੂੰ ਪਹਿਲ ਦਿੱਤੀ ਹੈ ਅਤੇ ਇਹੀ ਸਾਡੇ ਲਈ ਸਭ ਤੋਂ ਵੱਡਾ ਸਤਿਕਾਰ ਹੈ। ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ, ਜਿਉਂਦਾ ਰਹਿ ਦੁਸਾਂਝਾਂ ਆਲਿਆ! 💖 #DiljitDosanjh #PanjabDiShaan #KBCForPunjab #ProudPanjabi
ਮੰਨੂੰ (MANNU)🙌 tweet media
PA
8
11
43
1.4K
Kiran
Kiran@maikom70·
🌍In 2025, geopolitics = control over platforms. 💪 ShareChat & Moj aren’t just apps — they’re India’s voice. 20 Cr+ people 🗣️connecting in their own languages. Shouldn’t the govt strengthen homegrown networks? 🇮🇳 *#IndiaKaApnaSocialNetwork*
English
0
0
0
45
Kiran
Kiran@maikom70·
ਤੈਨੂੰ ਅਜ਼ਾਦੀ ਮਿਲੀ 2014 'ਚ ਉਦੋਂ ਤੱਕ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਵੀ ਨਹੀ ਰਹੇ ਸੀ ਇੰਨਾ ਗਿਆਨ ਕਿੱਥੋ ਲੈ ਕੇ ਆਉਂਦੀ @KanganaTeam ਤੂੰ #KanganaRanaut
PA
2
16
29
908
Kiran retweetledi
News24
News24@news24tvchannel·
"CBI को सिर्फ़ उन्हीं मामलों पर ध्यान देना चाहिए जो राष्ट्रीय सुरक्षा और राष्ट्र के ख़िलाफ़ अपराध से जुड़े हैं" ◆ CJI चंद्रचूड़ ने कहा #CBI | #CJI | #SupremeCourt | Supreme Court
News24 tweet media
हिन्दी
384
2.6K
12.3K
116.4K
Kiran
Kiran@maikom70·
ਜਿਨ੍ਹਾਂ ਕਾਲੇ ਕਾਨੂੰਨਾਂ ਦੇ ਵਿਰੋਧ 'ਚ 1 ਸਾਲ ਤੋਂ ਵੱਧ ਸਮਾਂ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਬੈਠੇ ਰਹੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਕੀ ਤੁਹਾਨੂੰ ਪਤਾ ਹੈ ਉਹਨਾਂ ਕਾਲੇ ਕਾਨੂੰਨਾਂ 'ਚੋ ਦੋ ਕਾਨੂੰਨ ਪੰਜਾਬ ਸਰਕਾਰ ਨੇ ਲਾਗੂ ਕਰ ਦਿੱਤੇ ਸੀ ਇਹ ਬੇਸ਼ਰਮੀ ਕਿਉ ਦਿਖਾਈ ਗਈ ਸੀ @BhagwantMann ? #FarmersProtest2024
Kiran tweet media
PA
1
16
27
642
Mandeep Sandhu
Mandeep Sandhu@Mannsandhu25·
ਆ click here ਦਾ ਚੱਕਰ ਹੈ 🤔🤔
2
0
7
230
Kiran
Kiran@maikom70·
@BhagwantMann ਬਹੁਤ ਬਹੁਤ ਮੁਬਾਰਕਾਂ CM ਸਾਬ , ਪਰ ਮੈਨੂੰ ਲੱਗਦਾ ਤੁਹਾਨੂੰ ਬੇਟੀ ਦੀ ਫੋਟੋ ਨਹੀ ਸਾਂਝੀ ਕਰਨੀ ਚਾਹੀਦੀ, ਉਹ ਵੀ ਉਦੋ ਜਦੋਂ ਚੋਣਾਂ ਦਾ ਮਾਹੌਲ ਹੋਵੇ ਚਾਰੇ ਪਾਸੇ ਵਿਰੋਧੀਆਂ ਨਾਲ ਘਿਰੇ ਹੋਵੋ
PA
0
0
0
33
Bhagwant Mann
Bhagwant Mann@BhagwantMann·
Blessed with baby Girl..
Bhagwant Mann tweet media
English
1.6K
1.3K
27.5K
1.4M
Kiran
Kiran@maikom70·
@i_am__Meek Independent howe but ਦਿੱਲੀ मेट्रो walia jini Independent na howe
Indonesia
1
0
0
17
Kiran
Kiran@maikom70·
ਲੇਕਿਨ ਦਿੱਲੀ ਦੇ ਮੁੱਖ ਮੰਤਰੀ ਲਈ ਦੇਖੋ ਕਿਵੇਂ ਸੜਕਾਂ ਤੇ ਲੰਬੇ ਪੈ ਗਏ, ਪੰਜਾਬ ਦੀ ਜਨਤਾ ਜਿੱਥੇ ਮਰਜ਼ੀ ਜਾਏ ਅਸੀ ਤਾਂ ਅਪਣੇ ਕੇਜਰੀਵਾਲ ਦੇ ਪਿੱਛੇ ਪੱਗਾਂ ਰੋਲਣੀਆ ਨੇ ਇਸ ਲਈ ਜਨਤਾਂ ਨੂੰ ਬੇਨਤੀ ਅਪਣੇ ਮਸਲੇ ਹੱਲ ਕਰਨੇ ਖੁਦ ਸਿੱਖ ਲਓ #FarmersProtest2024 #Justice_For_1158 #ZiraSanjhaMorcha
PA
1
8
12
248
Kiran
Kiran@maikom70·
ਕਿਸਾਨਾਂ ਦਾ ਅੰਦੋਲਨ 40 ਦਿਨਾਂ ਤੋਂ ਚੱਲ ਰਿਹਾ 1158 ਪ੍ਰੋਫੈਸਰਾਂ ਦਾ ਧਰਨਾ ਲੰਬੇ ਸਮੇਂ ਤੋਂ ਚੱਲ ਰਿਹਾ ਜ਼ੀਰਾ ਸਾਂਝਾ ਮੋਰਚਾ ਲਗਭਗ 2 ਸਾਲਾਂ ਤੋਂ ਚੱਲ ਰਿਹਾ ਲਾਈਨਮੈਨਾਂ , ਕੱਚੇ ਮੁਲਜ਼ਮਾਂ ਤੇ ਇਸਦੇ ਨਾਲ ਹੀ ਕੌਮੀ ਇਨਸਾਫ ਮੋਰਚਾ ਵੀ ਇਕ ਸਾਲ ਤੋਂ ਕਦੇ ਦੇਖਿਆ ਕੋਈ ਮੰਤਰੀ ਇੱਥੇ ਆਏ ਹੋਣ ? ਕਿਵੇਂ ਦੇਖੋਗੇ ਇਹ ਤਾਂ ਜਨਤਾ ਦੇ ਹੱਕਾਂ ਲਈ ਹੈ
PA
2
13
21
356
Kiran
Kiran@maikom70·
ਹੋ ਤਾਂ ਗਲਤ ਰਿਹਾ ਲੇਕਿਨ @harjotbains ਜੀ ਸਾਨੂੰ ਅੱਜ ਉਹ ਹਜ਼ਾਰਾ ਬੇਰੁਜ਼ਗਾਰ ਟੀਚਰ ਯਾਦ ਆ ਗਏ... ਜਿਹਨਾਂ ਨਾਲ ਤੁਸੀਂ ਏਦਾਂ ਕੀਤਾ
Gagandeep Singh@Gagan4344

Punjab Education Minister @harjotbains is detained by the Delhi Police. He was on his way to meet Arvind Kejriwal’s family, but when he was stopped by the Delhi Police, they began protesting on the road, leading to their detention.

PA
0
3
10
192
Kiran
Kiran@maikom70·
IVF ਤਕਨੀਕ ਨਾਲ ਬੱਚਾ ਪੈਦਾ ਕਰਨ ਲਈ ਭਾਰਤ ਦੇ ਵਿੱਚ ਔਰਤ ਦੀ ਉਮਰ ਭਾਵੇਂ 50 ਸਾਲ ਹੋਵੇ ਪਰ ਵਿਦੇਸ਼ਾਂ ਚ 60,70,80 ਸਾਲ ਦੀ ਉਮਰ ਤੱਕ ਇਸ ਤਕਨੀਕ ਰਾਹੀ ਬੱਚਾ ਲਿਆ ਜਾ ਸਕਦਾ ਹੈ ਦੂਜੀ ਗੱਲ ਮਾਤਾ ਚਰਨ ਕੌਰ ਜੀ ਨੇ ਅਪਣਾ treatment india ਚ ਕਰਵਾਇਆ ਹੀ ਨਹੀਂ ਇਸ ਲਈ ਸਰਕਾਰ ਨੂੰ ਬੇਨਤੀ ਹੈ ਕਿਸੇ ਦੀ ਖੁਸ਼ੀਆਂ ਚ ਵਿਘਨ ਨਾ ਪਾਵੇ @BJP4India
Kiran tweet media
PA
3
20
40
1.3K
Kiran retweetledi
Sardar Balkaur Singh Sidhu
Sardar Balkaur Singh Sidhu@iBalkaurSidhu·
ਅਜਿਹਾ ਕਿਹੜਾ ਡਰ ਜਾਂ ਕਿਹੜੀ ਮਜਬੂਰੀ ਹੈ ਕਿ ਸਰਕਾਰ ਇੱਕ ਨਵ-ਜਨਮੇਂ ਬੱਚੇ ਦੀ ਖ਼ੁਸ਼ੀ ਵਿੱਚ ਵਿਘਨ ਪਾ ਰਹੀ ਹੈ?
PA
310
964
3.5K
239.9K
Kiran
Kiran@maikom70·
29 ਮਈ 2022 ਐਤਵਾਰ ਦੀ ਸ਼ਾਮ ਉਹ ਵੱਡੇ ਪੈਰੀ ਗਿਆ 17 ਮਾਰਚ 2024 ਐਤਵਾਰ ਦੀ ਸਵੇਰ ਉਹ ਨਿੱਕੇ ਪੈਰੀ ਮੁੜ ਆਇਆ #SidhuMooseWala #JusticeForSidhuMooseWala
Kiran tweet mediaKiran tweet mediaKiran tweet media
PA
1
31
88
811
Kiran
Kiran@maikom70·
ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਇਕ ਵਾਰ ਫਿਰ ਘਰ ਦੇ ਵਿੱਚ ਖੁਸ਼ੀਆ ਆ ਗਈਆਂ ਵਾਹਿਗੁਰੂ ਪਰਿਵਾਰ ਦੇ ਸਿਰ ਮਿਹਰ ਭਰਿਆ ਹੱਥ ਰੱਖਣ 🙏🏻🙏🏻🙏🏻❤️❤️ #balkoursinghsidhu #jusiceforsidhumoosewala #SidhuMooseWala
Kiran tweet mediaKiran tweet mediaKiran tweet media
PA
0
26
44
516
Kiran
Kiran@maikom70·
ਨੌਜਵਾਨਾਂ **
PA
0
0
0
101
Kiran
Kiran@maikom70·
ਜ਼ਖਮੀ ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ ਨੂੰ PGI ਤੋਂ ਛੁੱਟੀ ਮਿਲ ਗਈ ਹੈ ਅਪਣੇ ਉਪਰ ਹੋਏ ਤਸ਼ੱਦਦ ਬਾਰੇ ਵੀ ਦੱਸਿਆ ਤੇ ਨੌਵਾਨਾ ਇਕ ਵੱਡਾ ਸੁਨੇਹਾ ਵੀ ਦਿੱਤਾ ਤੇ ਕਿਹਾ "ਮੈਂ ਠੀਕ ਹੋਣ ਤੋਂ ਬਾਅਦ ਧਰਨੇ ਵਿੱਚ ਫਿਰ ਹੋਵਾਂਗਾ ਸ਼ਾਮਿਲ" #farmerprotests2024 #FarmersProtest #FarmersProtest2024
PA
3
120
237
3.4K