heerakhe_@malwain003·30 Marਪਹਿਲਾਂ ਲੋਕ ਮਰ ਜਾਂਦੇ ਸੀ, ਰੂਹਾਂ ਭਟਕਦੀਆਂ ਸੀ.. ਹੁਣ ਰੂਹਾਂ ਮਰ ਗਈਆਂ, ਲੋਕ ਭਟਕ ਦੇ ਨੇ..🙂Çevir PA0072313
heerakhe_@malwain003·28 Marਜੋ ਮਿਲ ਜਾਂਦਾ ਏ ਉਹ ਆਮ ਹੋ ਜਾਂਦਾ ਏ, ਖਾਸ ਤਾ ਉਹ ਏ ਜੋ ਹਜੇ ਕਾਸ਼ ਚ ਏ!!Çevir PA05235793
heerakhe_@malwain003·25 Şubਉਹ ਮੈਨੂੰ ਹੋਰ ਵੀ ਸੋਹਣਾ ਲੱਗਿਆ ਜਦੋਂ ਉਹਨੇ ਮੈਥੋਂ ਪੜਨ ਲਈ ਕਿਤਾਬ ਮੰਗੀ💕Çevir PA12256325
heerakhe_@malwain003·20 Şubਅਰਬ ਖਰਬ ਧੰਨ ਜੋੜ ਲਉ , ਕਰਲੋ ਲੱਖ ਫਰੇਬ.. ਲੈ ਜਾਉਗੇ ਕਿਥੇ ਜੋੜ ਕੇ ,ਨਹੀ ਕਫਨ ਨੂੰ ਜੇਬ...🎭Çevir PA02133812
heerakhe_@malwain003·20 Şubਕਿਰਦਾਰ ਤੋਂ ਸੋਹਣੀਆਂ ਕੁੜੀਆਂ ਨੂੰ ਮੂੰਹ ਲਿੱਪਣ ਦੀ ਲੋੜ ਨਹੀਂ ਹੁੰਦੀÇevir PA12244841
heerakhe_@malwain003·18 ŞubDo you remember when you joined X? I do! #MyXAnniversaryÇevir English002164
heerakhe_@malwain003·16 Şubਤੂੰ ਤੋਹਫ਼ੇ ਵਜੋਂ ਮੈਨੂੰ ਕਿਤਾਬਾਂ ਦੇ ਸਕਦਾ ਏ ਬਾਹਲੀਆ ਮਹਿੰਗੀਆਂ ਖ਼ੁਸ਼ੀਆਂ ਨੀ ਮੇਰੀਆਂÇevir PA22234982
heerakhe_@malwain003·16 Şubਗ਼ਜ਼ਲਾਂ, ਸ਼ੇਅਰ, ਕਵਿਤਾਵਾਂ ਤੇ ਨਜ਼ਮਾਂ ਬਾਰੇ ਮੈਨੂ ਵਾਕਫ਼ੀਅਤ ਨਹੀਂ.. ਪਰ ਸੱਚ ਜਾਣੀ,,,, ਮੈਂ ਜੋ ਵੀ ਲਿਖਦੀ ਆ ਉਸ ਵਿੱਚ ਜ਼ਿਕਰ ਤੇਰਾ ਹੀ ਹੁੰਦਾ ਏ…..Çevir PA017283