Sabitlenmiş Tweetਕੱਬੇ_ਸਰਦਾਰ 🚩@maninderog·8 Ocaਅਾਪਣੇ ਅਾਪ ਨੂੰ ਜਿੰਮੇਵਾਰ ਬਣਾਓ, ਤਾਂ ਜੋ ਅਾੳੁਣ ਵਾਲੇ ਸਮੇਂ ਵਿੱਚ ਸਮਾਜ ਸੋਹਣਾ ਬਣ ਸਕੇ ...!!Çevir PA6491830
ਕੱਬੇ_ਸਰਦਾਰ 🚩@maninderog·21h"ਰੌਲਾ ਤਾਂ ਮਨ ਦੇ ਠਹਿਰਨ ਦਾ ਆ ਓਦਾਂ ਵੀ ਤਾਂ" "ਮੁਸਾਫਿਰਾਂ ਨੂੰ ਮੰਜ਼ਿਲਾਂ ਨਹੀ ਮਿਲਿਆ ਕਰਦੀਆਂ "Çevir PA00376
ਕੱਬੇ_ਸਰਦਾਰ 🚩@maninderog·1dਮੈਂ ਆਪਣੀ ਉਮਰ ਦੇ ਮੁੰਡਿਆਂ ਤੋਂ ਥੋੜ੍ਹਾ ਅਲੱਗ ਹਾਂ ਕਿਉਂਕਿ ਮੈਂ ਸ਼ੌਕਾਂ ਤੋਂ ਜਿਆਦਾ ਘਰ ਦੀਆਂ ਜ਼ਿੰਮੇਵਾਰੀਆਂ ਲੈਕੇ ਚੱਲਦਾ ਹਾਂ...!!Çevir PA014892
ਕੱਬੇ_ਸਰਦਾਰ 🚩@maninderog·3dਜੇ ਕੋਈ ਸਮਝਾਉਂਦਾ ਹੁੰਦਾ ਤਾ ਸਮਝਜਿਆ ਕਰੋ ਚੰਗੇ ਰਾਹ ਪਾਉਣ ਵਾਲਾ ਅਕਸਰ ਮਾੜੇ ਰਾਹਾ ਚੋ ਲੱਘਿਆ ਹੁੰਦਾ..!Çevir PA02142042
ਕੱਬੇ_ਸਰਦਾਰ 🚩@maninderog·4dਮਰਦ ਨੇ ਛੱਡ ਦਿੱਤੇ ਖੂਨ ਦੇ ਰਿਸ਼ਤੇ, ਜਦੋਂ ਗੱਲ ਓਹਦੀ ਔਰਤ ਤੇ ਆਈ... ਔਰਤ ਮੁੰਹ ਬੋਲੇ ਰਿਸ਼ਤੇ ਵੀ ਨਾ ਛੱਡ ਪਾਈ ਜਦੋਂ, ਓਹਦੇ ਮਰਦ ਦਾ ਅਪਮਾਨ ਹੋਇਆ...🫰Çevir PA0081191
ਕੱਬੇ_ਸਰਦਾਰ 🚩@maninderog·5dलड़ाई के वक्त शरीर का कांपना, शरीफ खानदान के ताकतवर बेटे की निशानी है!Çevir हिन्दी00254
ਕੱਬੇ_ਸਰਦਾਰ 🚩@maninderog·6dਲੋਕ ਕਹਿੰਦੇ ਮੌਤ ਤੋ ਵੱਧਕੇ ਕੀ ਹੁੰਦਾ...?? ਮੈ ਕਿਹਾ ਕਦੇ ਸਾਲਾਂ ਦੇ ਪਿਆਰ ਦੀ ਵਿਆਹ ਦੀ ਖ਼ਬਰ ਸੁਣੀ ??Çevir PA02193131
ਕੱਬੇ_ਸਰਦਾਰ 🚩@maninderog·1 Mayਇਸ਼ਕ ਤੇਰੇ ਨੂੰ ਸਾਰੀ ਜ਼ਿੰਦਗੀ ਚੇਤੇ ਰੱਖਾਂਗੇ ਏ ਵੀ ਵਾਅਦਾ ਕਿਸੇ ਨੂੰ ਤੇਰਾ ਨਾਂ ਨਈਂ ਦੱਸਾਂਗੇ...❤️🩹Çevir PA00280
ਕੱਬੇ_ਸਰਦਾਰ 🚩@maninderog·30 Nis5 ਅੱਖਰਾ ਦੇ ਨਾਮ ਵਾਲੀ ਨੂੰ ਭੁੱਲਦਾ ਭੁੱਲਦਾ ਅੱਧਾ ਹੋ ਗਿਆ....❤️🩹Çevir PA23162551
ਕੱਬੇ_ਸਰਦਾਰ 🚩@maninderog·30 Nisਤੂੰ ਮੇਰੀ ਉਹ ਹਾਰ ਏ ਜਿਸਦੇ ਬਾਦ ਕੁੱਝ ਜਿੱਤਣ ਨੂੰ ਦਿਲ ਨਹੀ ਕਰਿਆ...!!Çevir PA00274
brar virpal singh@Brrarsahab·30 Nis@maninderog ਅੱਧਾ ਵੀ ਨਹੀਂ ਰਹਿ ਗਿਆ ਹੁਣ ਤਾਂ,To be preciseÇevir PA10227
ਮੀਤ 🏹@meeta18_·30 Nisਮੈਂ ਅਰਦਾਸ ਕਰਦਾ ਨਹੀਂ ਥੱਕਦਾ ਨਵੇਂ ਪਾਪ ਜੋ ਕਰਨੇ ਹੁੰਦੇ ਨੇ...🌎 ~AmannfatehÇevir PA1081341
ਕੱਬੇ_ਸਰਦਾਰ 🚩@maninderog·29 Nisਲੋਕਾ ਤੋ ਪੁੱਛੀ ਮੇਰੀ ਆਕੜ ਤੇ ਸੁਭਾਅ ਬਾਰੇ ਤੂੰ ਤਾਂ ਹਮੇਸ਼ਾ ਮੇਰਾ ਬਚਪਨਾ ਹੀ ਦੇਖਿਆ ਆ..!!Çevir PA1161722
ਕੱਬੇ_ਸਰਦਾਰ 🚩@maninderog·28 Nisਪਤਾ ਨਹੀਂ ਹੋਇਆ ਕੀ...? ਸਾਲਾ ਅੱਜ ਵੀ ਕਈ ਵਾਰ ਬੈਠਾ ਸੋਚ ਲੈਣਾ ਕਿ ਯਾਰ ਉਹ ਨਹੀਂ ਏਦਾ ਕਰ ਸਕਦੀ ਸੀ ਪਤਾ ਨਹੀਂ ਹੋਇਆ ਕੀ...😑Çevir PA0151751
ਕੱਬੇ_ਸਰਦਾਰ 🚩@maninderog·8 Ocaਅਾਪਣੇ ਅਾਪ ਨੂੰ ਜਿੰਮੇਵਾਰ ਬਣਾਓ, ਤਾਂ ਜੋ ਅਾੳੁਣ ਵਾਲੇ ਸਮੇਂ ਵਿੱਚ ਸਮਾਜ ਸੋਹਣਾ ਬਣ ਸਕੇ ...!!Çevir PA6491830