Municipal Corporation Patiala

483 posts

Municipal Corporation Patiala banner
Municipal Corporation Patiala

Municipal Corporation Patiala

@mc_patiala

Katılım Mayıs 2017
13 Takip Edilen370 Takipçiler
Municipal Corporation Patiala
#PropertyTax 📢 ਨਾਗਰਿਕਾਂ ਲਈ ਵਧੀਆ ਖ਼ਬਰ! OTS ਸਕੀਮ ਦੇ ਤਹਿਤ ਲਾਭ ਲਓ! 🏛️💸 #PropertyTax 👉 ਆਪਣੀ ਬਕਾਇਆ ਮੁੱਖ ਰਾਸ਼ੀ 31 ਜੁਲਾਈ 2025 ਤੱਕ ਇਕ ਮੁਸ਼ਤ ਰੂਪ ਵਿੱਚ ਅਦਾ ਕਰੋ ਅਤੇ ਜੁਰਮਾਨੇ ਅਤੇ ਬਿਆਜ ਉੱਤੇ 100% ਛੋਟ ਪ੍ਰਾਪਤ ਕਰੋ!
Municipal Corporation Patiala tweet media
PA
1
1
1
251
Municipal Corporation Patiala
🌊ਪਟਿਆਲੇ ਦੀ ਰਾਜਿੰਦਰਾ ਲੇਕ ਨੂੰ ਨਗਰ ਨਿਗਮ ਪਟਿਆਲਾ ਵੱਲੋਂ ਨਵੀਂ ਜ਼ਿੰਦਗੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ✅ ਲੇਕ ਦੀ ਸਫਾਈ ✅ ਫੁੱਟਪਾਥ ਅਤੇ ਵਾਕ ਵੇਅ ✅ ਬਾਗਬਾਨੀ ਅਤੇ ਸਜਾਵਟੀ ਬੁੱਟੇ ✅ ਝੀਲ ਦੇ ਜਲ ਤੰਤਰ ਦੀ ਰਿਜੂਵੀਨੇਸ਼ਨ 🌿 ਇਹ ਸਿਰਫ਼ ਇੱਕ ਪੁਰਾਤਨ ਥਾਂ ਨਹੀਂ, ਪਟਿਆਲਾ ਦੀ ਰੂਹ ਹੈ – ਅਤੇ ਹੁਣ ਇਹ ਹੋਰ ਵੀ ਸੋਹਣੀ ਬਣ ਜਾਵੇਗੀ!
Municipal Corporation Patiala tweet media
PA
0
1
5
457
Municipal Corporation Patiala
ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਸੀਲਿੰਗ ਦੀ ਕਾਰਵਾਈ ।ਆਮ ਜਨਤਾ ਨੂੰ ਵਾਧੂ ਜੁਰਮਾਨੇ ਅਤੇ ਵਿਆਜ ਤੋਂ ਬਚਣ ਲਈ ਆਪਣਾ ਬਣਦਾ ਪ੍ਰਾਪਰਟੀ ਟੈਕਸ ਮਿਤੀ 31 ਮਾਰਚ 2025 ਤੋਂ ਪਹਿਲਾਂ-ਪਹਿਲਾਂ ਜਮ੍ਹਾਂ ਕਰਵਾਉਣ ਦੀ ਅਪੀਲ
Municipal Corporation Patiala tweet media
PA
0
0
1
160
Municipal Corporation Patiala
MC Patiala Launches Online Payment for Water & Sewerage Bills Follow these simple steps to pay your bill: 1.Visit the MC Patiala Official Website – mcpatiala.punjab.gov.in/Home 2.Go to “Utility Services” 3. Select “Pay Your Water & Sewerage Bill”
English
3
0
0
119
Municipal Corporation Patiala
ਸੰਡੇ ਮਾਰਕੀਟ ਵਿੱਚ ਰੇਹੜੀ ਫੜ੍ਹੀ ਵਾਲਿਆਂ ਦੀ ਭਲਾਈ ਲਈ ਲਾਇਆ ਚੈਂਪ । ਮਾਣਯੋਗ ਮੇਅਰ ਸ੍ਰੀ ਕੁੰਦਨ ਗੋਗੀਆ ਜੀ ਮੋਕੇ ਤੇ ਰਹੇ ਮੌਜੂਦ । #SwachhataHiSeva #MCPatiala
Municipal Corporation Patiala tweet media
PA
0
0
0
85
Municipal Corporation Patiala
ਨਗਰ ਨਿਗਮ ਦੀ ਟੀਮ ਨੇ ਕਰੋੜਾਂ ਰੁਪਏ ਦੀ ਜਮੀਨ ‘ ਤੇ ਹੋ ਰਹੇ ਨਾਜਾਇਜ਼ ਕਬਜ਼ੇ ਰੁਕਵਾਏ | #mcpatiala
Municipal Corporation Patiala tweet mediaMunicipal Corporation Patiala tweet media
PA
0
0
0
93
Municipal Corporation Patiala
19 ਨਵੰਬਰ 2024 ਨੂੰ, ਹਰਪਿਕ ਵਰਲਡ ਟੌਇਲਟ ਕਾਲਜ ਪੰਜਾਬ ਅਤੇ ਪਟਿਆਲਾ ਨਗਰ ਨਿਗਮ ਵੱਲੋਂ ਸਫਾਈ ਕਰਮਚਾਰੀਆਂ ਨਾਲ ਮਿਲ ਕੇ ਵਰਲਡ ਟੌਇਲਟ ਡੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਇਕੱਠੇ ਹੋਏ ਸਫਾਈ ਕਰਮਚਾਰੀਆਂ ਨਾਲ ਵਰਲਡ ਟੌਇਲਟ ਡੇ ਦੇ ਮਹੱਤਵ ਅਤੇ ਵਿਸ਼ਵ ਪੱਧਰ 'ਤੇ ਸਿਹਤ ਸੁਧਾਰਨ ਲਈ ਸਫਾਈ ਦੇ ਮਹੱਤਵ ਬਾਰੇ ਵਿਚਾਰ-ਚਰਚਾ ਕੀਤੀ ਗਈ।
Municipal Corporation Patiala tweet mediaMunicipal Corporation Patiala tweet media
PA
0
0
1
77
Municipal Corporation Patiala
On October 29, 2024, a dengue awareness campaign was conducted at Govt SSS, Pheel Khana,Patiala. Students received comprehensive information on dengue, covering symptoms, available treatments, and effective preventive measures. #dengueawarness
Municipal Corporation Patiala tweet mediaMunicipal Corporation Patiala tweet mediaMunicipal Corporation Patiala tweet mediaMunicipal Corporation Patiala tweet media
English
0
0
1
78
Municipal Corporation Patiala
Under Campaign started by Local Government Department Punjab,on October 28, 2024, a cleanliness drive was held at key religious sites in Patiala, including Kali Mata Mandir, Rodesha Dargah, Shri Dukhniwaran Sahib, and the local church.
Municipal Corporation Patiala tweet mediaMunicipal Corporation Patiala tweet mediaMunicipal Corporation Patiala tweet mediaMunicipal Corporation Patiala tweet media
English
1
1
4
75
Municipal Corporation Patiala
The Health Branch of the MC Patiala, organized a dengue awareness campaign at Govt.Sen.Sec. School for Girls, Old Police Line, Patiala.The campaign educated students about dengue prevention, symptoms, and the importance of keeping surroundings clean to prevent mosquito breeding.
Municipal Corporation Patiala tweet mediaMunicipal Corporation Patiala tweet mediaMunicipal Corporation Patiala tweet mediaMunicipal Corporation Patiala tweet media
English
0
0
1
56
Municipal Corporation Patiala
*ਸਵੱਛਤਾ ਦੀ ਲਹਿਰ ਪੰਦਰਵਾੜਾ* ਅਧੀਨ ਅਜ ਮਿਤੀ 26.10.24 ਨੂੰ ਨਗਰ ਨਿਗਮ ਪਟਿਆਲਾ ਵੱਲੋਂ ਜਨ ਹਿੱਤ ਸੰਮਤੀ,ਯੂਥ ਫੈਡਰੇਸ਼ਨ ਆਫ ਇੰਡੀਆ,ਪਾਵਰ ਹਾਊਸ ਯੂਥ ਕਲੱਬ ਦੇ ਸਹਿਯੋਗ ਨਾਲ ਵਾਤਾਵਰਣ ਪਾਰਕ ਪਾਸੀ ਰੋਡ ਅਤੇ ਬਾਰਾਦਰੀ ਗਾਰਡਨ ਵਿਖੇ ਪਲਾਸਟਿਕ ਪਲੋਗਿੰਗ ਡਰਾਈਵ ਕੀਤੀ ਗਈ | ਜਿਸ ਵਿੱਚ ਕਮਿਸ਼ਨਰ ਨਗਰ ਨਿਗਮ, ਅਤੇ ਸਮੁੱਚੀ ਹੈਲਥ ਟੀਮ ਹਾਜਰ ਰਾਹੇ।
Municipal Corporation Patiala tweet mediaMunicipal Corporation Patiala tweet mediaMunicipal Corporation Patiala tweet mediaMunicipal Corporation Patiala tweet media
PA
1
1
3
125
Municipal Corporation Patiala
On the second day of the Swachhta Di Lehar Fortnight Campaign, we encourage all participants to engage actively in the cleanliness drive along Sirhind Road, Baghi Khana Road, and near Khalsa College.
Municipal Corporation Patiala tweet mediaMunicipal Corporation Patiala tweet mediaMunicipal Corporation Patiala tweet mediaMunicipal Corporation Patiala tweet media
English
0
0
2
63
Municipal Corporation Patiala
The MC Patiala Health team initiated a cleanliness drive at the city's entrance as part of the Swachhta Di Lehar Fortnight campaign. This initiative aims to raise awareness about hygiene and environmental sustainability, engaging the community in keeping public spaces clean.
Municipal Corporation Patiala tweet mediaMunicipal Corporation Patiala tweet mediaMunicipal Corporation Patiala tweet mediaMunicipal Corporation Patiala tweet media
English
1
1
2
130
Municipal Corporation Patiala
Commissioner MC Patiala, Sh. Rajat Oberoi (PCS), invites active RWAs and NGOs to participate in the Swachhta Di Lehar Fortnight . The response from RWAs and NGOs has been overwhelmingly positive, with commitments to adopt parks and key areas for maintenance and care.
Municipal Corporation Patiala tweet mediaMunicipal Corporation Patiala tweet mediaMunicipal Corporation Patiala tweet mediaMunicipal Corporation Patiala tweet media
English
0
1
4
99
Municipal Corporation Patiala
ਨਗਰ ਨਿਗਮ ਪਟਿਆਾਲਾ ਵੱਲੋਂ ਮਿਤੀ 24-09-24 ਨੂੰ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਟੇਟ ਕਾਲਜ ਦੇ 50 ਵਿਦਿਆਰਥੀਆਂ ਨੂੰ ਰਿਸਾਈਕਲ ਕੈਫੇ ਦਾ ਦੌਰਾ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੂੰ ਕਬਾੜ ਸਮਝੀਆਂ ਜਾਂਦੀਆਂ ਵਸਤਾਂ ਜਿਵੇਂ ਕਿ ਲੱਕੜ,ਗੱਤਾ,ਪਲਾਸਟਿਕ ਤੋਂ ਕਿਵੇਂ ਨਵੀਆਂ ਅਤੇ ਉਪਯੋਗੀ ਅਤੇ ਸਜਾਵਟੀ ਵਸਤਾਂ ਬਣਾਈਆਂ ਜਾ ਸਕਦੀਆ ਹਨ
Municipal Corporation Patiala tweet mediaMunicipal Corporation Patiala tweet mediaMunicipal Corporation Patiala tweet media
PA
0
1
2
73