MLA Budhram

1.3K posts

MLA Budhram banner
MLA Budhram

MLA Budhram

@mla_budhram

MLA from Halqa Budhlada Aam Aadmi Party, Punjab

Budhlada Katılım Temmuz 2021
37 Takip Edilen745 Takipçiler
MLA Budhram
MLA Budhram@mla_budhram·
ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਲਗਾਤਾਰ ਹੋ ਰਹੀਆਂ ਗੜਬੜੀਆਂ ਚਿੰਤਾਜਨਕ ਹਨ। ਵਿਦਿਆਰਥੀਆਂ ਅਤੇ ਮਾਪਿਆਂ ਦਾ ਮਾਨਸਿਕ ਤਣਾਅ ਸਰਕਾਰ ਦੀ ਜਵਾਬਦੇਹੀ ਦੀ ਮੰਗ ਕਰਦਾ ਹੈ। ਸਿੱਖਿਆ ਮੰਤਰੀ ਦੀ ਬਰਖ਼ਾਸਤਗੀ ਅਤੇ ਇਸ ਪੂਰੇ ਮਾਮਲੇ ਦੀ ਪਾਰਦਰਸ਼ੀ ਜਾਂਚ ਸਮੇਂ ਦੀ ਮੁੱਖ ਲੋੜ ਹੈ। #DharmendraPradhanMustResign @ArvindKejriwal @msisodia
Arvind Kejriwal@ArvindKejriwal

CBSE evaluation में इतने बड़े स्तर पर हुई गड़बड़ी ने लाखों बच्चों का भविष्य अंधकार में डाल दिया है। पहले NEET और अब CBSE प्रधानमंत्री जी तुरंत शिक्षा मंत्री को बर्खास्त करें।

PA
0
0
0
24
MLA Budhram
MLA Budhram@mla_budhram·
@ArvindKejriwal ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਲਗਾਤਾਰ ਹੋ ਰਹੀਆਂ ਗੜਬੜੀਆਂ ਚਿੰਤਾਜਨਕ ਹਨ। ਵਿਦਿਆਰਥੀਆਂ ਅਤੇ ਮਾਪਿਆਂ ਦਾ ਮਾਨਸਿਕ ਤਣਾਅ ਸਰਕਾਰ ਦੀ ਜਵਾਬਦੇਹੀ ਦੀ ਮੰਗ ਕਰਦਾ ਹੈ। ਸਿੱਖਿਆ ਮੰਤਰੀ ਦੀ ਬਰਖ਼ਾਸਤਗੀ ਅਤੇ ਇਸ ਪੂਰੇ ਮਾਮਲੇ ਦੀ ਪਾਰਦਰਸ਼ੀ ਜਾਂਚ ਸਮੇਂ ਦੀ ਮੁੱਖ ਲੋੜ ਹੈ। #DharmendraPradhanMustResign @ArvindKejriwal @msisodia
PA
0
0
1
33
Arvind Kejriwal
Arvind Kejriwal@ArvindKejriwal·
CBSE evaluation में इतने बड़े स्तर पर हुई गड़बड़ी ने लाखों बच्चों का भविष्य अंधकार में डाल दिया है। पहले NEET और अब CBSE प्रधानमंत्री जी तुरंत शिक्षा मंत्री को बर्खास्त करें।
हिन्दी
858
6K
15.6K
194.8K
MLA Budhram
MLA Budhram@mla_budhram·
ਭਾਜਪਾ ਨੇ ਤੇਲ 'ਚ ₹7.5 ਦਾ ਵਾਧਾ ਕਰਕੇ ਆਮ ਆਦਮੀ ਦਾ ਲੱਕ ਤੋੜਿਆ। 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੁੱਛਿਆ ਕਿ ਜਦੋਂ ਰੂਸ-ਇਰਾਨ ਸਸਤਾ ਤੇਲ ਦੇਣ ਨੂੰ ਤਿਆਰ ਹਨ, ਤਾਂ ਪੀਐਮ ਮੋਦੀ ਜੀ ਕਿਉਂ ਨਹੀਂ ਲੈ ਰਹੇ? ਆਖਿਰ ਅਜਿਹੀ ਕਿਹੜੀ ਮਜਬੂਰੀ ਹੈ?
PA
0
0
0
5
MLA Budhram
MLA Budhram@mla_budhram·
ਵਿਦਿਆਰਥੀਆਂ ਦੇ ਹੱਕ 'ਚ @ArvindKejriwal ਜੀ ਦੀ ਵੱਡੀ ਅਪੀਲ! 21 ਜੂਨ ਨੂੰ NEET ਪ੍ਰੀਖਿਆ ਲਈ ਪੰਜਾਬ ਤੋਂ ਪ੍ਰੇਰਨਾ ਲੈ ਕੇ ਬਿਹਾਰ-ਹਰਿਆਣਾ ਦੀਆਂ ਭਾਜਪਾ ਸਰਕਾਰਾਂ ਨੇ ਵੀ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਹੈ। ਕੌਮੀ ਕਨਵੀਨਰ ਦਾ ਸੱਦਾ- ਬਾਕੀ ਸੂਬਿਆਂ ਦੇ ਮੁੱਖ ਮੰਤਰੀ ਵੀ ਇਹ ਕਦਮ ਚੁੱਕਣ। #KejriwalWithNEETAspirants
PA
0
0
2
14
MLA Budhram
MLA Budhram@mla_budhram·
ਮੋਦੀ ਨੇ ਵੀ ਕੀਤੀ CM ਭਗਵੰਤ ਮਾਨ ਦੀ ਰੀਸ ਮਾਨ ਸਰਕਾਰ ਨੂੰ ਦੇਖਦੇ ਹੋਏ ਭਾਜਪਾ ਨੇ ਬਿਹਾਰ ਤੋਂ ਬਾਅਦ ਹਰਿਆਣੇ 'ਚ ਵੀ ਕੀਤਾ NEET ਦੇ ਵਿਦਿਆਰਥੀਆਂ ਲਈ ਬੱਸ ਸਫ਼ਰ ਮੁਫ਼ਤ @BhagwantMann @ArvindKejriwal @msisodia
MLA Budhram tweet media
PA
0
0
0
7
MLA Budhram
MLA Budhram@mla_budhram·
'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤੇਲ ਕੀਮਤਾਂ 'ਤੇ ਭਾਜਪਾ ਦੀ ਤਾਨਾਸ਼ਾਹੀ ਖ਼ਿਲਾਫ਼ ਇਕੱਠੇ ਹੋਣ ਦਾ ਦਿੱਤਾ ਸੱਦਾ !! ਕਿਹਾ, ਥੋੜੇ ਦਿਨਾਂ ਵਿੱਚ ਕੇਂਦਰ ਵੱਲੋਂ ਤੀਜੀ ਵਾਰ ਤੇਲ ਦੀਆਂ ਕੀਮਤਾਂ ਵਧਾਉਣ ਨਾਲ਼ ਦੇਸ਼ ਵਿੱਚ ਹਾਹਾਕਾਰ ਹੈ ਪਰ ਕੇਂਦਰ ਸਰਕਾਰ ਚੁੱਪ ਹੈ। ਆਖ਼ਰ, ਰੂਸ ਤੇ ਇਰਾਨ ਤੋਂ ਸਸਤੀ ਕੀਮਤ 'ਤੇ ਤੇਲ ਕਿਉਂ ਨਹੀਂ ਖ਼ਰੀਦ ਰਹੀ ਕੇਂਦਰ ਸਰਕਾਰ ? ਇਹ ਦੇਸ਼ ਸਾਡਾ ਹੈ ਸਿਆਸਤਦਾਨਾਂ ਦਾ ਨਹੀਂ, ਆਓ ਇਸ ਮਨਮਾਨੀ ਖ਼ਿਲਾਫ਼ ਮਿਲ ਕੇ ਆਵਾਜ਼ ਚੁੱਕੀਏ। #KejriwalOnFuelCrisis
PA
0
0
0
7
MLA Budhram retweetledi
Arvind Kejriwal
Arvind Kejriwal@ArvindKejriwal·
पूरे देश में तेल-गैस के बढ़ते दामों और किल्लत से हाहाकार मचा हुआ है। रूस और ईरान हमें सस्ते दामों पर तेल देने को तैयार हैं। क्या हमें रूस और ईरान से सस्ता गैस और तेल खरीदना चाहिए? आपकी क्या राय है।
हिन्दी
3.9K
3.3K
9.9K
437.9K
MLA Budhram
MLA Budhram@mla_budhram·
ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਤੇਲ ਦੀਆਂ ਕੀਮਤਾਂ ਵਧਾ ਕੇ ਆਮ ਆਦਮੀ ਦੀ ਕਮਰ ਤੋੜ ਰਹੀ ਹੈ। ਅਰਵਿੰਦ ਕੇਜਰੀਵਾਲ ਜੀ ਨੇ ਸਹੀ ਸਵਾਲ ਚੁੱਕਿਆ ਹੈ ਕਿ ਜੇਕਰ ਰੂਸ ਅਤੇ ਇਰਾਨ ਤੋਂ ਸਸਤਾ ਤੇਲ ਮਿਲ ਸਕਦਾ ਹੈ, ਤਾਂ ਸਰਕਾਰ ਦੇਸ਼ ਵਾਸੀਆਂ ਨੂੰ ਮਹਿੰਗਾ ਤੇਲ ਕਿਉਂ ਦਿੱਤਾ ਜਾ ਰਿਹਾ ਹੈ? ਆਓ, ਇਸ ਲੁੱਟ ਖ਼ਿਲਾਫ਼ ਆਵਾਜ਼ ਬੁਲੰਦ ਕਰੀਏ! #KejriwalOnFuelCrisis
PA
0
0
0
7
MLA Budhram
MLA Budhram@mla_budhram·
ਬਜ਼ੁਰਗਾਂ ਨੂੰ ਤੀਰਥ ਯਾਤਰਾ ਦਾ ਸਨਮਾਨ, ਦੇ ਰਹੇ CM ਮਾਨ! ਸੂਬੇ ਦੇ ਹਜ਼ਾਰਾਂ ਬਜ਼ੁਰਗਾਂ ਦੀ ਸ਼ਰਧਾ ਭਾਵਨਾ ਦੀ ਪੂਰਤੀ ਲਈ CM ਭਗਵੰਤ ਮਾਨ ਦੀ ਅਗਵਾਈ ਹੇਠ ਲਗਾਤਾਰ ਹੈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਮੁਫ਼ਤ ਅਤੇ ਅਰਾਮਦਾਇਕ ਦਰਸ਼ਨਾਂ ਲਈ ਬਜ਼ੁਰਗ ਦੇ ਰਹੇ CM ਮਾਨ ਨੂੰ ਦੁਆਵਾਂ @BhagwantMann @ArvindKejriwal @msisodia
PA
0
0
1
18
MLA Budhram
MLA Budhram@mla_budhram·
ਸੂਬਾ ਪੱਧਰੀ ਮੁਹਿੰਮ ‘ਗੈਂਗਸਟਰਾਂ 'ਤੇ ਵਾਰ’ ਤਹਿਤ 121 ਵੇਂ ਦਿਨ ਦੀਆਂ ਕਾਰਵਾਈਆਂ ਦਾ ਵੇਰਵਾ @BhagwantMann @ArvindKejriwal @msisodia
MLA Budhram tweet media
PA
0
1
1
6
MLA Budhram
MLA Budhram@mla_budhram·
ਪੰਜਾਬ ਭਰ 'ਚ 43 ਹਜ਼ਾਰ ਕਿ.ਮੀ. ਤੋਂ ਵੱਧ ਸ਼ਾਨਦਾਰ ਸੜਕਾਂ ਬਣਾ ਕੇ ਪੰਜਾਬ ਨੂੰ ਨਵੀਂ ਦਿੱਖ ਦੇ ਰਹੇ ਹਾਂ। CM ਮਾਨ ਦੀ ਪੰਚਾਇਤਾਂ ਨੂੰ ਅਪੀਲ, ਆਪਣੀ ਨਿਗਰਾਨੀ 'ਚ ਕਰਵਾਓ ਕੰਮ, ਜੇ ਤਸੱਲੀ ਨਹੀਂ ਤਾਂ ਰੋਕੀ ਜਾਵੇਗੀ ਠੇਕੇਦਾਰ ਦੀ ਅਦਾਇਗੀ। ਨਵੀਆਂ ਸੜਕਾਂ ਦੀ ਬਿਹਤਰੀਨ ਗੁਣਵੱਤਾ ਯਕੀਨੀ ਬਣਾਉਣ ਦੀ ਇਹ ਮਾਨ ਸਰਕਾਰ ਦੀ ਪਹਿਲ ਹੈ। @BhagwantMann @ArvindKejriwal @msisodia
PA
0
1
3
20
MLA Budhram
MLA Budhram@mla_budhram·
ਮੁੱਖ ਮੰਤਰੀ @BhagwantMann ਜੀ ਦੀ ਅਗਵਾਈ ਹੇਠ ਮਾਨ ਸਰਕਾਰ ਨੇ 20, 21 ਅਤੇ 22 ਜੂਨ ਨੂੰ NEET ਪ੍ਰੀਖਿਆ ਦੇਣ ਜਾਣ ਵਾਲੇ ਵਿਦਿਆਰਥੀਆਂ ਲਈ ਪੰਜਾਬ ਰੋਡਵੇਜ਼ ਬੱਸਾਂ ਵਿੱਚ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਹੈ। ਐਡਮਿਟ ਕਾਰਡ ਹੀ ਤੁਹਾਡੀ ਟਿਕਟ ਹੋਵੇਗੀ। ਮਾਨ ਸਰਕਾਰ ਦਾ ਇਹ ਫੈਸਲਾ ਦਰਸਾਉਂਦਾ ਹੈ ਕਿ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਰਕਾਰ ਹਰ ਪੱਖੋਂ ਸਹਿਯੋਗ ਦੇ ਰਹੀ ਹੈ। #KejriwalWithNeetAspirants
PA
0
0
1
12
MLA Budhram
MLA Budhram@mla_budhram·
Bhagwant Mann@BhagwantMann

ਬਹੁਤ ਸਾਰੇ ਗਰੀਬ ਵਿਦਿਆਰਥੀ NEET ਪ੍ਰੀਖਿਆ ਦਿੰਦੇ ਹਨ। ਉਨ੍ਹਾਂ ਕੋਲ ਪ੍ਰੀਖਿਆ ਕੇਂਦਰ ਤੱਕ ਜਾਣ ਲਈ ਕਿਰਾਏ ਲਈ ਪੈਸੇ ਵੀ ਨਹੀਂ ਹੁੰਦੇ। ਜਦੋਂ ਕੇਜਰੀਵਾਲ ਜੀ ਨੇ ਹਾਲ ਹੀ ਵਿੱਚ NEET ਦੇ ਵਿਦਿਆਰਥੀਆਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਮਦਦ ਦੀ ਬੇਨਤੀ ਕੀਤੀ। NEET ਪ੍ਰੀਖਿਆ 21 ਜੂਨ ਨੂੰ ਹੈ। ਇਸ ਲਈ, ਪੰਜਾਬ ਸਰਕਾਰ ਨੇ 20, 21 ਅਤੇ 22 ਜੂਨ ਨੂੰ ਸਾਰੀਆਂ ਪੰਜਾਬ ਰੋਡਵੇਜ਼ ਬੱਸਾਂ ਵਿੱਚ NEET ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਦਾ ਕਿਰਾਇਆ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਆਪਣਾ ਐਡਮਿਟ ਕਾਰਡ ਦਿਖਾਓ ਅਤੇ ਤੁਹਾਡੇ ਤੋਂ ਟਿਕਟ ਨਹੀਂ ਲਈ ਜਾਵੇਗੀ। ਪਰਮਾਤਮਾ ਤੁਹਾਨੂੰ ਸਫਲਤਾ ਦੇਵੇ --------- कई गरीब बच्चे NEET का पेपर देते हैं। उनके पास सेंटर में जाने के किराए के पैसे भी नहीं होते। अभी जब केजरीवाल जी ने NEET के बच्चो से बात की तो बच्चों ने मदद करने की माँग की। 21 जून को NEET का पेपर है। तो पंजाब सरकार ने निर्णय लिया है कि 20, 21 और 22 जून को पंजाब रोडवेज की सभी बसों में NEET की परीक्षा देने जा रहे सारे बच्चों का किराया माफ़ होगा। आपका एडमिट कार्ड दिखा दो, आपकी टिकट नहीं लगेगी। भगवान आपको सफलता दे

QAM
0
0
0
6
MLA Budhram retweetledi
Bhagwant Mann
Bhagwant Mann@BhagwantMann·
ਬਹੁਤ ਸਾਰੇ ਗਰੀਬ ਵਿਦਿਆਰਥੀ NEET ਪ੍ਰੀਖਿਆ ਦਿੰਦੇ ਹਨ। ਉਨ੍ਹਾਂ ਕੋਲ ਪ੍ਰੀਖਿਆ ਕੇਂਦਰ ਤੱਕ ਜਾਣ ਲਈ ਕਿਰਾਏ ਲਈ ਪੈਸੇ ਵੀ ਨਹੀਂ ਹੁੰਦੇ। ਜਦੋਂ ਕੇਜਰੀਵਾਲ ਜੀ ਨੇ ਹਾਲ ਹੀ ਵਿੱਚ NEET ਦੇ ਵਿਦਿਆਰਥੀਆਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਮਦਦ ਦੀ ਬੇਨਤੀ ਕੀਤੀ। NEET ਪ੍ਰੀਖਿਆ 21 ਜੂਨ ਨੂੰ ਹੈ। ਇਸ ਲਈ, ਪੰਜਾਬ ਸਰਕਾਰ ਨੇ 20, 21 ਅਤੇ 22 ਜੂਨ ਨੂੰ ਸਾਰੀਆਂ ਪੰਜਾਬ ਰੋਡਵੇਜ਼ ਬੱਸਾਂ ਵਿੱਚ NEET ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਦਾ ਕਿਰਾਇਆ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਆਪਣਾ ਐਡਮਿਟ ਕਾਰਡ ਦਿਖਾਓ ਅਤੇ ਤੁਹਾਡੇ ਤੋਂ ਟਿਕਟ ਨਹੀਂ ਲਈ ਜਾਵੇਗੀ। ਪਰਮਾਤਮਾ ਤੁਹਾਨੂੰ ਸਫਲਤਾ ਦੇਵੇ --------- कई गरीब बच्चे NEET का पेपर देते हैं। उनके पास सेंटर में जाने के किराए के पैसे भी नहीं होते। अभी जब केजरीवाल जी ने NEET के बच्चो से बात की तो बच्चों ने मदद करने की माँग की। 21 जून को NEET का पेपर है। तो पंजाब सरकार ने निर्णय लिया है कि 20, 21 और 22 जून को पंजाब रोडवेज की सभी बसों में NEET की परीक्षा देने जा रहे सारे बच्चों का किराया माफ़ होगा। आपका एडमिट कार्ड दिखा दो, आपकी टिकट नहीं लगेगी। भगवान आपको सफलता दे
PA
231
395
605
76K
MLA Budhram
MLA Budhram@mla_budhram·
ਦੇਸ਼ ਲਈ ਪੰਜਾਬ ਨੇ ਸਿਰਜੀ ਨਵੀਂ ਪ੍ਰੇਰਨਾ! CM ਭਗਵੰਤ ਮਾਨ ਨੇ ਜੋ ਕਿਹਾ ਉਹ ਹਰ ਕੰਮ ਕਰ ਕੇ ਦਿਖਾਇਆ, ਖੰਭੇ ਹਟਾ ਕੇ ਬਿਜਲੀ ਦੀਆਂ ਤਾਰਾਂ ਅੰਡਰਗਰਾਉਂਡ ਪਾਉਣ ਦੇ ਪ੍ਰਾਜੈਕਟ ਦੀ CM ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ਤੋਂ ਕੀਤੀ ਸ਼ੁਰੂਆਤ
PA
0
1
2
16
MLA Budhram
MLA Budhram@mla_budhram·
CM @BhagwantMann ਨੇ ਪਿੰਡ ਸਤੌਜ ਤੋਂ ਅੰਡਰਗਰਾਊਂਡ ਬਿਜਲੀ ਸਪਲਾਈ ਦੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ !! ਕਿਹਾ, ਖੰਭਿਆਂ ਦੀ ਸਮੱਸਿਆ ਜੜ੍ਹੋਂ ਕੀਤੀ ਜਾਵੇਗੀ ਖ਼ਤਮ, ਕਿਸਾਨਾਂ ਨੂੰ ਆਵੇਗਾ ਸੁੱਖ ਦਾ ਸਾਹ 👉 3 ਫੁੱਟ ਧਰਤੀ 'ਚ ਦੱਬੀਆਂ ਜਾਣਗੀਆਂ ਤਾਰਾਂ 👉 ਸਵਾ ਮਹੀਨੇ 'ਚ ਕੰਮ ਹੋ ਜਾਵੇਗਾ ਪੂਰਾ @msisodia
PA
0
0
1
18
MLA Budhram
MLA Budhram@mla_budhram·
ਖੇਤਾਂ ਤੱਕ ਨਹਿਰੀ ਪਾਣੀ ਪਹੁੰਚਣਾ ਕਿਸਾਨਾਂ ਲਈ ਕਿਸੇ ਸੁਪਨੇ ਦੇ ਸੱਚ ਹੋਣ ਦੇ ਬਰਾਬਰ ਹੈ। ਜੋ ਕੰਮ ਪਿਛਲੀਆਂ ਸਰਕਾਰਾਂ 70 ਸਾਲਾਂ ਵਿੱਚ ਨਹੀਂ ਕਰ ਸਕੀਆਂ, ਉਹ ਮਾਨ ਸਰਕਾਰ ਨੇ 4 ਸਾਲਾਂ ਵਿੱਚ ਕਰਕੇ ਮਿਸਾਲ ਕਾਇਮ ਕੀਤੀ ਹੈ। ਸੁਪਨੇ ਨੂੰ ਸੱਚ ਕਰਨ ਲਈ ਕਿਸਾਨਾਂ ਨੇ ਕੀਤਾ ਮਾਨ ਸਰਕਾਰ ਦਾ ਧੰਨਵਾਦ @BhagwantMann @ArvindKejriwal @msisodia
PA
0
2
1
14