Sherry Kalsi

6.5K posts

Sherry Kalsi banner
Sherry Kalsi

Sherry Kalsi

@mlasherykalsi

MLA Batala ,State Working President Punjab Aam Aadmi Party

Batala, India Katılım Şubat 2020
47 Takip Edilen6.1K Takipçiler
Sherry Kalsi
Sherry Kalsi@mlasherykalsi·
ਪੰਜਾਬ ਵਿਧਾਨ ਸਭਾ 'ਚ ਪਾਸ ਹੋਇਆ ਸੂਬਾ ਸਰਕਾਰ ਵੱਲੋਂ ਭਰੋਸਗੀ ਮਤਾ ਸਮੂਹ 'ਆਪ' ਆਗੂਆਂ ਨੇ ਦਿਖਾਈ ਪਾਰਟੀ ਪ੍ਰਤੀ ਇੱਕਜੁੱਟਤਾ ਅਤੇ ਸਮਰਪਣ @BhagwantMann @ArvindKejriwal @msisodia
Sherry Kalsi tweet media
PA
0
0
0
8
Sherry Kalsi
Sherry Kalsi@mlasherykalsi·
ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ 'ਤੇ ਮਾਨ ਸਰਕਾਰ ਨੇ ਮਜਦੂਰ ਭੈਣਾਂ-ਭਰਾਵਾਂ ਦੀ ਮਿਹਨਤ ਨੂੰ ਨਮਨ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਇਹ ਵਿਸ਼ੇਸ ਸੈਸ਼ਨ ਬੁਲਾਇਆ ਹੈ। 69ਸਾਲਾਂ ਬਾਅਦ ਕਿਸੇ ਸਰਕਾਰ ਨੇ ਮਜ਼ਦੂਰ ਦਿਵਸ 'ਤੇ ਸੈਸ਼ਨ ਬੁਲਾਇਆ ਹੈ, ਅੱਜ ਇਸ ਮੌਕੇ 'ਤੇ ਕਿਰਤੀਆਂ ਦੀ ਘਟੋਂ-ਘੱਟ ਉਜ਼ਰਤਾਂ ਦੀ ਰਿਵੀਜਨ ਕਰਨ ਦਾ ਮਤਾ ਪੇਸ਼ ਕੀਤਾ ਗਿਆ ਹੈ
PA
0
0
1
16
Sherry Kalsi
Sherry Kalsi@mlasherykalsi·
1 ਮਈ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਮਾਨ ਸਰਕਾਰ ਵੱਲੋਂ ਇਤਿਹਾਸਿਕ ਫ਼ੈਸਲਾ ਲਿਆ ਗਿਆ ਹੈ। ਮਜ਼ਦੂਰ ਵਰਗ ਦੀ ਤਰੱਕੀ ਅਤੇ ਉਨ੍ਹਾਂ ਦੇ ਭਵਿੱਖ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਉਜਰਤ ਵਿੱਚ 15% ਵਾਧੇ ਦਾ ਐਲਾਨ ਕੀਤਾ ਗਿਆ ਹੈ। ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਮਾਨ ਸਰਕਾਰ ਹਮੇਸ਼ਾ ਕਿਰਤੀ ਵਰਗ ਦੇ ਹੱਕ ਅਤੇ ਪੱਖ ਵਿੱਚ ਡੱਟ ਕੇ ਖੜ੍ਹੀ ਰਹੇਗੀ। #MazdoorDiwas #LabourDay #WorkersRights #BhagwantMann #PunjabGovernment #AamAadmiParty
PA
0
0
4
26
Sherry Kalsi
Sherry Kalsi@mlasherykalsi·
ਮਾਨ ਸਰਕਾਰ ਮਜ਼ਦੂਰ ਵਰਗ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਦੀ ਮਿਹਨਤ ਨੂੰ ਸੱਚਾ ਸਨਮਾਨ ਦੇ ਰਹੀ ਹੈ। ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ 'ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ 69 ਸਾਲਾਂ ਬਾਅਦ ਇਤਿਹਾਸ ਰਚਿਆ ਗਿਆ ਹੈ। ਇਸ ਮੌਕੇ ਕਿਰਤੀਆਂ ਦੀ ਘਟੋਂ-ਘੱਟ ਉਜ਼ਰਤਾਂ ਦੀ ਰਿਵੀਜਨ ਦਾ ਮਤਾ ਪੇਸ਼ ਕਰਕੇ ਮਜ਼ਦੂਰਾਂ ਦੀ ਆਮਦਨ ਵਿੱਚ ਵਾਧਾ ਯਕੀਨੀ ਬਣਾਉਣ ਵੱਲ ਅਹਿਮ ਕਦਮ ਚੁੱਕਿਆ ਗਿਆ ਹੈ।#ਮਜ਼ਦੂਰਦਿਵਸ #LabourDay #InternationalWorkersDay #MazdoorDiwas #RespectWorkers
PA
0
1
9
70
Sherry Kalsi
Sherry Kalsi@mlasherykalsi·
ਮਾਨ ਸਰਕਾਰ ਮਜ਼ਦੂਰ ਵਰਗ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਦੀ ਮਿਹਨਤ ਨੂੰ ਸੱਚਾ ਸਨਮਾਨ ਦੇ ਰਹੀ ਹੈ। ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ 'ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ 69 ਸਾਲਾਂ ਬਾਅਦ ਇਤਿਹਾਸ ਰਚਿਆ ਗਿਆ ਹੈ। ਇਸ ਮੌਕੇ ਕਿਰਤੀਆਂ ਦੀ ਘਟੋਂ-ਘੱਟ ਉਜ਼ਰਤਾਂ ਦੀ ਰਿਵੀਜਨ ਦਾ ਮਤਾ ਪੇਸ਼ ਕਰਕੇ ਮਜ਼ਦੂਰਾਂ ਦੀ ਆਮਦਨ ਵਿੱਚ ਵਾਧਾ ਯਕੀਨੀ ਬਣਾਉਣ ਵੱਲ ਅਹਿਮ ਕਦਮ ਚੁੱਕਿਆ ਗਿਆ ਹੈ।#ਮਜ਼ਦੂਰਦਿਵਸ #LabourDay #InternationalWorkersDay #MazdoorDiwas #RespectWorkers
PA
0
0
3
25
Sherry Kalsi
Sherry Kalsi@mlasherykalsi·
ਗੁਜਰਾਤ ਵਿੱਚ ਵਿਕਾਸ ਅਤੇ ਤਰੱਕੀ ਦੀ ਨਵੀਂ ਦਾਸਤਾਨ ਲਿਖਦੀ ਆਮ ਆਦਮੀ ਪਾਰਟੀ ਨੇ ਸਥਾਨਕ ਚੋਣਾਂ ਵਿੱਚ ਇਤਿਹਾਸ ਰਚ ਦਿੱਤਾ ਹੈ। ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਹੇਠ 5244 ਸੀਟਾਂ ‘ਤੇ ਚੋਣਾਂ ਲੜ ਕੇ 500 ਤੋਂ ਵੱਧ ਸੀਟਾਂ ‘ਤੇ ਜਿੱਤ ਦਰਜ ਕਰਨਾ ਅਤੇ 1500 ਤੋਂ ਵੱਧ ਸੀਟਾਂ ‘ਤੇ ਦੂਜੇ ਨੰਬਰ ‘ਤੇ ਰਹਿਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਗੁਜਰਾਤ ਦੀ ਜਨਤਾ ਨੇ ਕੰਮ ਦੀ ਰਾਜਨੀਤੀ ‘ਤੇ ਭਰੋਸਾ ਜਤਾਇਆ ਹੈ।#AamAadmiParty #AAPGujarat #GujaratElections #PoliticalChange #NewPolitics #HonestPolitics #AAPRising #ElectionResults #PeoplePower #BadlavKiLehar #IndianPolitics #AAPWins #GujaratPolitics #VoteForChange
Sherry Kalsi tweet media
PA
0
5
16
84
Sherry Kalsi
Sherry Kalsi@mlasherykalsi·
ਕਿਸਾਨਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਝੋਨੇ ਦੀ ਸਿੱਧੀ ਬਿਜਾਈ ਅਤੇ ਲਵਾਈ ਦੀਆਂ ਤਰੀਕਾਂ ਨਿਰਧਾਰਿਤ ਕੀਤੀਆਂ ਗਈਆਂ ਹਨ। 15 ਮਈ ਤੋਂ ਸਿੱਧੀ ਬਿਜਾਈ ਸ਼ੁਰੂ ਹੋਵੇਗੀ, ਜਦਕਿ 1, 5 ਅਤੇ 9 ਜੂਨ ਨੂੰ ਲਵਾਈ ਕੀਤੀ ਜਾਵੇਗੀ। ਇਸ ਦੌਰਾਨ ਕਿਸਾਨਾਂ ਨੂੰ ਲਗਾਤਾਰ 8 ਘੰਟੇ ਬਿਜਲੀ ਅਤੇ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਖ਼ੇਤੀਬਾੜੀ ਕਾਰਜ ਬਿਨਾਂ ਰੁਕਾਵਟ ਜਾਰੀ ਰਹਿਣ। #PaddySowing #DirectSeedingRice #KisanSuvidha #PunjabFarming #AgricultureIndia #FarmersSupport #BijliPani #CanalWater #Kheti #Annadata #PunjabKisan #SustainableFarming #FarmersFirst #CropSeason #KisanEkta
PA
0
4
12
79
Sherry Kalsi
Sherry Kalsi@mlasherykalsi·
ਸੂਬੇ ਭਰ ਦੇ ਆਬਜ਼ਰਵਰਾਂ ਨੂੰ ਮੁੱਖ ਮੰਤਰੀ @BhagwantMann ਦਾ ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਨ 🔹ਕਿਹਾ ਕਿ 2-4 ਜਣਿਆਂ ਦੇ ਚਲੇ ਜਾਣ ਨਾਲ਼ ਸਮੁੰਦਰ ਰੂਪੀ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ 🔹ਪੰਜਾਬੀਆਂ ਦੇ 'ਆਪ' ਨੂੰ ਬੇਮਿਸਾਲ ਸਮਰਥਨ ਦੀ ਗੱਲ ਕਰਦੇ ਹੋਏ ਗੁਜਰਾਤ 'ਚ ਹਾਸਲ ਕੀਤੀ ਕਾਮਯਾਬੀ ਦਾ ਕੀਤਾ ਜ਼ਿਕਰ @msisodia
PA
2
10
38
368
Sherry Kalsi
Sherry Kalsi@mlasherykalsi·
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਅੱਗੇ ਵਧਾਉਂਦੇ ਹੋਏ ਹੁਣ ਤੱਕ 1.32 ਲੱਖ ਤੋਂ ਵੱਧ ਸ਼ਰਧਾਲੂਆਂ ਨੂੰ ਕਰਵਾਏ ਤੀਰਥਾਂ ਦੇ ਮੁਫ਼ਤ ਦਰਸ਼ਨ,ਸ੍ਰੀ ਹਰਿਮੰਦਰ ਸਾਹਿਬ,ਸ੍ਰੀ ਅਨੰਦਪੁਰ ਸਾਹਿਬ, ਮਾਤਾ ਨੈਣਾ ਦੇਵੀ, ਅਜਮੇਰ ਸ਼ਰੀਫ਼ ਵਰਗੀਆਂ ਸਾਰੀਆਂ ਥਾਵਾਂ 'ਤੇ ਭੇਜੇ ਜਾ ਰਹੇ ਸ਼ਰਧਾਲੂਆਂ ਦੇ ਜੱਥੇ @BhagwantMann @ArvindKejriwal @msisodia
PA
0
2
4
59
Sherry Kalsi
Sherry Kalsi@mlasherykalsi·
ਮਾਨ ਸਰਕਾਰ ਹਮੇਸ਼ਾ ਮਿਹਨਤੀ ਕਿਰਤੀਆਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਡਟ ਕੇ ਖੜ੍ਹੀ ਰਹੀ ਹੈ। ਇਸੇ ਵਚਨਬੱਧਤਾ ਤਹਿਤ ਮਜ਼ਦੂਰ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ, ਜੋ ਪੂਰੀ ਤਰ੍ਹਾਂ ਮਜ਼ਦੂਰਾਂ ਅਤੇ ਕਿਰਤੀਆਂ ਨੂੰ ਸਮਰਪਿਤ ਹੋਵੇਗਾ। ਇਹ ਕਦਮ ਮਜ਼ਦੂਰ ਵਰਗ ਦੀ ਇੱਜ਼ਤ ਅਤੇ ਹੱਕਾਂ ਨੂੰ ਹੋਰ ਮਜ਼ਬੂਤੀ ਦੇਵੇਗਾ। #MazdoorDiwas #PunjabSarkar #MazdoorHaq #KirtiVarg #WorkersRights #PunjabVidhansabha #MazdoorEkta #RespectWorkers #LabourDayPunjab #AamAadmiParty #PunjabDevelopment #MazdoorSamman #KirtiyanDiAwaaz #PunjabProgress #WorkerPower
PA
1
5
12
106
Sherry Kalsi
Sherry Kalsi@mlasherykalsi·
ਨੀਦਰਲੈਂਡ ਅਤੇ ਫ਼ਿਨਲੈਂਡ ਦੌਰੇ ਰਾਹੀਂ ਸਾਹਮਣੇ ਆਈਆਂ ਅਨੇਕਾਂ ਸੰਭਾਵਨਾਵਾਂ! ਮੁੱਖ ਮੰਤਰੀ @Bhagwantmann ਨੇ ਲੋਕਾਂ ਨਾਲ਼ ਸਾਂਝਾ ਕੀਤਾ ਯਾਤਰਾ ਦਾ ਰਿਪੋਰਟ ਕਾਰਡ 🔸 ਆਧੁਨਿਕ ਖੇਤੀ ਨਾਲ਼ ਲੈਸ ਨੀਦਰਲੈਂਡ 'ਚ ਦੁਨੀਆ ਦੀ ਇੱਕੋ-ਇੱਕ ਬਾਗ਼ਬਾਨੀ ਯੂਨੀਵਰਸਿਟੀ 🔸 ਪਾਣੀ, ਖੇਤੀਬਾੜੀ ਅਤੇ ਸਿੱਖਿਆ ਲਈ ਜਾਣਿਆ ਜਾਣ ਵਾਲ਼ਾ ਫ਼ਿਨਲੈਂਡ @msisodia
PA
0
1
4
37
Sherry Kalsi
Sherry Kalsi@mlasherykalsi·
ਨੀਦਰਲੈਂਡ ਦੌਰੇ ਦੌਰਾਨ ਪਹਿਲੀ ਵਾਰ ਪੰਜਾਬ ਦੀਆਂ ਸੰਭਾਵਨਾਵਾਂ ਨੂੰ ਮਿਲੀ ਵਿਸ਼ੇਸ਼ ਪਹਿਚਾਣ। Keukenhof Tulip Garden ਦੀ ਫ਼ੇਰੀ ਬਾਰੇ ਮੁੱਖ ਮੰਤਰੀ @Bhagwantmann ਜੀ ਨੇ ਸਾਂਝੀਆਂ ਕੀਤੀਆਂ ਦਿਲਚਸਪ ਜਾਣਕਾਰੀਆਂ। 26 ਸਾਲ ਤੋਂ ਨੌਕਰੀ ਕਰ ਰਹੇ ਪ੍ਰਵਾਸੀ ਪੰਜਾਬੀ ਨੇ ਦੱਸਿਆ ਕਿ ਪਹਿਲੀ ਵਾਰ ਕੋਈ ਪੰਜਾਬ ਦਾ ਵਫ਼ਦ ਇੱਥੇ ਪਹੁੰਚਿਆ। ਪੰਜਾਬ ਤੋਂ ਗ਼ੁਲਾਬ ਦੇ ਫ਼ੁੱਲਾਂ ਦੀ ਸਪਲਾਈ ਬਾਰੇ ਵੀ ਚਰਚਾ ਹੋਈ, ਜਿਸ ਨਾਲ ਫ਼ਸਲੀ ਵਿਭਿੰਨਤਾ ਦੇ ਨਵੇਂ ਰਾਹ ਖੁੱਲ੍ਹਣ ਦੀ ਸੰਭਾਵਨਾ ਬਣੀ।
PA
0
2
9
66
Sherry Kalsi
Sherry Kalsi@mlasherykalsi·
₹1000-1500 ਦੀ ਇਹ ਰਕਮ ਭਾਵੇਂ ਹੰਕਾਰੇ ਵਿਰੋਧੀਆਂ ਨੂੰ ਛੋਟੀ ਲੱਗੇ, ਪਰ ਜ਼ਮੀਨੀ ਹਕੀਕਤ ਵਿੱਚ ਇਹ ਮਾਵਾਂ-ਭੈਣਾਂ ਲਈ ਵੱਡਾ ਸਹਾਰਾ ਬਣਦੀ ਹੈ। ਇਹ ਸਹਾਇਤਾ ਧੀਆਂ ਦੀ ਸਿੱਖਿਆ, ਘਰ ਦੀ ਲੋੜਾਂ ਅਤੇ ਮਹਿਲਾਵਾਂ ਦੇ ਸਵੈ-ਮਾਣ ਨੂੰ ਮਜ਼ਬੂਤ ਕਰਨ ਵੱਲ ਇਕ ਅਹਿਮ ਕਦਮ ਹੈ।ਜਿਸਦੀ ਅਹਿਮੀਅਤ ਸਿਰਫ਼ ਉਹੀ ਸਮਝ ਸਕਦੇ ਹਨ ਜੋ ਲੋਕਾਂ ਦੇ ਦਰਦ ਨਾਲ ਜੁੜੇ ਹੋਏ ਹਨ। #AamAadmiParty #AAPPunjab #BhagwantMann #SupportWomen #FinancialSupport #EmpowerHer #WomenFirst #PunjabDevelopment #JanHit #CommonPeople #WorkingWomen #RespectWomen #SocialJustice #EqualityForAll
PA
1
1
7
52
Sherry Kalsi
Sherry Kalsi@mlasherykalsi·
ਜਦੋਂ ਇਨਸਾਫ਼ ਦੇ ਮੰਚ ‘ਤੇ ਹੀ ਨਿਰਪੱਖਤਾ ਦੀ ਪਰਖ ਚਰਚਾ ਦਾ ਕੇਂਦਰ ਬਣ ਜਾਵੇ, ਤਾਂ ਹਰ ਫ਼ੈਸਲੇ ਤੋਂ ਪਹਿਲਾਂ ਭਰੋਸੇ ਦੀ ਗੁੰਜਾਇਸ਼ ਤੋਲਣੀ ਪੈਂਦੀ ਹੈ। ਭਾਜਪਾ ਸਰਕਾਰ ਵੱਲੋਂ ਦਰਜ ਕੇਸ ਵਿੱਚ CBI ਦੇ ਵਕੀਲ ਦੀ ਪੇਸ਼ੀ ਅਤੇ ਸੁਣਵਾਈ ਪ੍ਰਕਿਰਿਆ ‘ਤੇ ਉੱਠ ਰਹੇ ਸਵਾਲ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਮਾਮਲਾ ਸਿਰਫ਼ ਕਾਨੂੰਨੀ ਨਹੀਂ ਰਹਿੰਦਾ, ਸਗੋਂ ਧਾਰਣਾ ਦਾ ਵੀ ਬਣ ਜਾਂਦਾ ਹੈ। ਕਿਉਂਕਿ ਦੂਸਰੇ ਪਾਸੇ RSS ਦੀ ਵਿਚਾਰਧਾਰਾ ਹੈ। ਇਸੇ ਕਾਰਨ ਅਰਵਿੰਦ ਕੇਜਰੀਵਾਲ ਜੀ ਨੇ ਮਹਾਤਮਾ ਗਾਂਧੀ ਦੇ ਸਤਿਆਗ੍ਰਹਿ ਦੇ ਰਸਤੇ ਨੂੰ ਚੁਣਦੇ ਹੋਏ ਅਦਾਲਤੀ ਹਾਜ਼ਰੀ ਤੋਂ ਦੂਰ ਰਹਿਣ ਦਾ ਫ਼ੈਸਲਾ ਲਿਆ ਹੈ। #KejriwalKaSatyagraha
PA
20
3
1.7K
20.1K
Sherry Kalsi
Sherry Kalsi@mlasherykalsi·
ਮਾਨ ਸਰਕਾਰ ਦਾ ਸਿਹਤ ਕਾਰਡ ਆਮ ਲੋਕਾਂ ਲਈ ਵੱਡੀ ਰਾਹਤ ਬਣਿਆ ਹੋਇਆ ਹੈ। ਹਰ ਬਿਮਾਰੀ ਦਾ ਇਲਾਜ ਹੁਣ ਆਸਾਨੀ ਨਾਲ ਇਸ ਕਾਰਡ ਦੇ ਜਰੀਏ ਹੋ ਜਾਂਦਾ ਹੈ। ਇਸ ਦਾ ਫਾਇਦਾ ਚੁੱਕਣ ਦੇ ਲਈ ਤੁਸੀਂ ਵੀ ਅੱਜ ਹੀ ਰਜਿਸਟਰ ਕਰਵਾਉ। #AAPKaSehatCard #SehatCardPunjab #FreeHealthcare #PunjabGovernment #BhagwantMann #AAPPunjab #HealthForAll #PunjabHealth #10LakhHealthCover #AyushmanBharat #HealthcareForEveryone #PunjabProgress #HealthyPunjab #SehatSewa
PA
1
3
9
126
Sherry Kalsi
Sherry Kalsi@mlasherykalsi·
ਨਿਆਂ ਪ੍ਰਣਾਲੀ ‘ਤੇ ਜਨਤਕ ਭਰੋਸਾ ਉਸ ਵੇਲ਼ੇ ਹੀ ਕਾਇਮ ਰਹਿ ਸਕਦਾ ਹੈ ਜਦੋਂ ਹਰ ਪੱਖ ਤੋਂ ਪੂਰੀ ਨਿਰਪੱਖਤਾ ਯਕੀਨੀ ਬਣਾਈ ਜਾਵੇ। ਪਰ ਜਦੋਂ ਭਾਜਪਾ ਸਰਕਾਰ ਵੱਲੋਂ ਦਰਜ ਕੇਸ ਵਿੱਚ CBI ਦੇ ਕੌਂਸਲ ਦੀ ਪੇਸ਼ੀ ਹੋਵੇ ਅਤੇ ਨਾਲ ਹੀ ਸੁਣਵਾਈ ਕਰਨ ਵਾਲੀ ਜੱਜ ਸਾਹਿਬਾ ਦੀ ਨਿਰਪੱਖਤਾ ਨੂੰ ਲੈ ਕੇ ਚਰਚਾ ਹੋ ਰਹੀ ਹੋਵੇ, ਤਾਂ ਸਵਾਲ ਖੜ੍ਹੇ ਹੋਣਾ ਕੁਦਰਤੀ ਹੈ। ਇਸੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਗਾਂਧੀਵਾਦੀ ਸਤਿਆਗ੍ਰਹਿ ਅਪਣਾਉਂਦੇ ਹੋਏ ਅਦਾਲਤ ਵਿੱਚ ਨਾ ਜਾਣ ਦਾ ਫ਼ੈਸਲਾ ਕੀਤਾ ਹੈ। #KejriwalKaSatyagraha
PA
50
836
829
20.1K
Sherry Kalsi
Sherry Kalsi@mlasherykalsi·
ਜਦੋਂ ਇਨਸਾਫ਼ ਦੇ ਮੰਚ ‘ਤੇ ਹੀ ਨਿਰਪੱਖਤਾ ਦੀ ਪਰਖ ਚਰਚਾ ਦਾ ਕੇਂਦਰ ਬਣ ਜਾਵੇ, ਤਾਂ ਹਰ ਫ਼ੈਸਲੇ ਤੋਂ ਪਹਿਲਾਂ ਭਰੋਸੇ ਦੀ ਗੁੰਜਾਇਸ਼ ਤੋਲਣੀ ਪੈਂਦੀ ਹੈ। ਭਾਜਪਾ ਸਰਕਾਰ ਵੱਲੋਂ ਦਰਜ ਕੇਸ ਵਿੱਚ CBI ਦੇ ਵਕੀਲ ਦੀ ਪੇਸ਼ੀ ਅਤੇ ਸੁਣਵਾਈ ਪ੍ਰਕਿਰਿਆ ‘ਤੇ ਉੱਠ ਰਹੇ ਸਵਾਲ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਮਾਮਲਾ ਸਿਰਫ਼ ਕਾਨੂੰਨੀ ਨਹੀਂ ਰਹਿੰਦਾ, ਸਗੋਂ ਧਾਰਣਾ ਦਾ ਵੀ ਬਣ ਜਾਂਦਾ ਹੈ। ਕਿਉਂਕਿ ਦੂਸਰੇ ਪਾਸੇ RSS ਦੀ ਵਿਚਾਰਧਾਰਾ ਹੈ। ਇਸੇ ਕਾਰਨ ਅਰਵਿੰਦ ਕੇਜਰੀਵਾਲ ਜੀ ਨੇ ਮਹਾਤਮਾ ਗਾਂਧੀ ਦੇ ਸਤਿਆਗ੍ਰਹਿ ਦੇ ਰਸਤੇ ਨੂੰ ਚੁਣਦੇ ਹੋਏ ਅਦਾਲਤੀ ਹਾਜ਼ਰੀ ਤੋਂ ਦੂਰ ਰਹਿਣ ਦਾ ਫ਼ੈਸਲਾ ਲਿਆ ਹੈ। #KejriwalKaSatyagraha
PA
52
827
724
20.1K
Sherry Kalsi
Sherry Kalsi@mlasherykalsi·
ਪੰਜਾਬ ਦੇ ਹੱਕਾਂ ਦਾ ਸੌਦਾ ਕਰਨ ਵਾਲੇ ਗੱਦਾਰਾਂ ਨੂੰ ਲੋਕਾਂ ਨੇ ਸੜਕਾਂ 'ਤੇ ਬੇਨਕਾਬ ਕਰ ਦਿੱਤਾ ਹੈ। ਆਪਣੇ ਸਿਆਸੀ ਲਾਲਚ ਲਈ ਭਾਜਪਾ ਅੱਗੇ ਨਤਮਸਤਕ ਹੋਣ ਵਾਲੇ ਰਾਜ ਸਭਾ ਮੈਂਬਰਾਂ ਖ਼ਿਲਾਫ਼ ਹਰ ਪਾਸੇ ਤਿੱਖਾ ਰੋਸ ਫੁੱਟਿਆ ਹੋਇਆ ਹੈ, ਜਿੱਥੇ ਲੋਕਾਂ ਨੇ ਇਨ੍ਹਾਂ ਨੂੰ ਲਾਹਨਤਾਂ ਪਾ ਕੇ ਪੰਜਾਬ ਵਿਰੋਧੀ ਨੀਤੀਆਂ ਖ਼ਿਲਾਫ਼ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। #Punjab #Protest #PunjabPolitics #NoToBJP #StandWithPunjab #JusticeForPunjab #PunjabVoice #RejectAntiPunjabPolicies
PA
1
4
13
136
Sherry Kalsi retweetledi
Bhagwant Mann
Bhagwant Mann@BhagwantMann·
ਅਦਰਕ, ਲਸਣ, ਜ਼ੀਰਾ, ਮੇਥੀ ਪਾਊਡਰ , ਲਾਲ ਮਿਰਚ , ਕਾਲੀ ਮਿਰਚ ਅਤੇ ਧਨੀਆ ਇਹ 7 ਚੀਜ਼ਾਂ ਮਿਲਕੇ ਸਬਜ਼ੀ ਨੂੰ ਵਧੀਆ ਬਣਾ ਦਿੰਦੀਆਂ ਨੇ ਪਰ ਇਨ੍ਹਾਂ ਦੀ ਆਪਣੀ “ਸਬਜ਼ੀ “ ਨਹੀਂ ਬਣ ਸਕਦੀ..
PA
465
818
2.4K
154.6K