ਮਾਝੇ ਵਾਲਾ

3.8K posts

ਮਾਝੇ ਵਾਲਾ banner
ਮਾਝੇ ਵਾਲਾ

ਮਾਝੇ ਵਾਲਾ

@pardeepkang06

ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਇ ਚਿੱਤ ਕੀ ਇੱਛਾ🙏🏻🌹ਜਿਲਾ ਗੁਰਦਾਸਪੁਰ

United Kingdom Katılım Şubat 2012
180 Takip Edilen117 Takipçiler
ਮਾਝੇ ਵਾਲਾ
ਮਾਝੇ ਵਾਲਾ@pardeepkang06·
ਤਿਲਕ ਜੰਞੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮਹਿ ਸਾਕਾ। ਸਾਧਨ ਹੇਤਿ ਇਤੀ ਜਿਨਿ ਕਰੀ।  ਸੀਸ ਦੀਯਾ ਪਰ ਸੀ ਨ ਉਚਰੀ।।  ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ ।। ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ ।। "ਹਿੰਦ ਦੀ ਚਾਦਰ" ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ  ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਾਨ-ਕੋਟ ਪ੍ਰਣਾਮ 🙏🏻🙏🏻🙏🏻🙏🏻🙏🏻🌹
ਮਾਝੇ ਵਾਲਾ tweet media
PA
0
0
0
19
ਮਾਝੇ ਵਾਲਾ
ਮਾਝੇ ਵਾਲਾ@pardeepkang06·
ਧੰਨ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਦੀਆਂ ਲੱਖ ਲੱਖ ਵਧਾਈਆਂ । 🙏🏻🙏🏻🌹
PA
0
0
5
28
ਮਾਝੇ ਵਾਲਾ
ਮਾਝੇ ਵਾਲਾ@pardeepkang06·
ਤਹੀ ਪਰਕਾਸ ਹਮਾਰਾ ਭਯੋ , ਪਟਨਾ ਸਹਰ ਬਿਖੈ ਭਵ ਲਯੋ ॥ ਮੈ ਹੂੰ ਪਰਮ ਪੁਰਖ ਕੋ ਦਾਸਾ, ਦੇਖਨ ਆ਼ਯੋ ਜਗਤ ਤਮਾਸ਼ਾ ॥ ਸਾਹਿਬੇ ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 🙏🏻🙏🏻
ਮਾਝੇ ਵਾਲਾ tweet media
PA
0
0
0
37
ਮਾਝੇ ਵਾਲਾ
ਮਾਝੇ ਵਾਲਾ@pardeepkang06·
ਧੰਨ ਗੁਰੂ ਨਾਨਕ ਜੀ ਨਵਾਂ ਵਰਾਂ ਸਭਨਾ ਲਈ ਖ਼ੁਸ਼ੀਆਂ ਖੇੜੇ ਲੈਕੇ ਆਵੇ। ਵਾਹਿਗੁਰੂ ਸਰਬੱਤ ਦਾ ਭਲਾ ਕਰਨ, ਨਾਮ ਦਾਨ ਇਸ਼ਨਾਨ ਦੀਆਂ ਦਾਤਾ ਬਖਸਣ।  ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫਤਿਹ 🙏🏻🙏🏻  Hey Everyone I wish u all the best for 2025. May this year brings u lot happiness. Happy new year
PA
0
0
0
24
ਮਾਝੇ ਵਾਲਾ retweetledi
Gurpreet S. Sahota
Gurpreet S. Sahota@GurpreetSSahota·
American web series S.W.A.T’s clip. An episode about Indian transnational repression against Sikhs in Canada.
English
40
169
660
60.4K
ਮਾਝੇ ਵਾਲਾ
ਮਾਝੇ ਵਾਲਾ@pardeepkang06·
ਦੇਸ ਵਿਦੇਸ਼ ਵਸਦੀਆਂ ਸਮੂਹ ਸੰਗਤਾਂ ਨੂੰ ਬੰਦੀਛੋੜ ਦਿਵਸ ਦੀਆਂ ਮੁਬਾਰਕਾਂ। ਵਾਹਿਗੁਰੂ ਭਲੀ ਕਰਨ 🙏🏻
PA
0
0
0
17
ਮਾਝੇ ਵਾਲਾ
ਮਾਝੇ ਵਾਲਾ@pardeepkang06·
ਗੁਰੂ ਰਾਮਦਾਸ ਰਾਖਹੁ ਸਰਣਾਈ ॥ ਅੰਮ੍ਰਿਤਸਰ ਸ਼ਹਿਰ ਦੇ ਬਾਨੀ, ਸੋਢੀ ਸੁਲਤਾਨ,ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। 🙏🏻🌹
PA
0
0
0
11
ਮਾਝੇ ਵਾਲਾ
ਮਾਝੇ ਵਾਲਾ@pardeepkang06·
ਸਤਿਨਾਮ ਸ੍ਰੀ ਵਾਹਿਗੁਰੂ 🙏🏻🙏🏻
PA
0
0
0
24
ਮਾਝੇ ਵਾਲਾ retweetledi
Tom Cruise
Tom Cruise@TomCruise·
I’m incredibly proud of all that we’ve done together. I look forward to sharing our next Mission!
Paramount Pictures@ParamountPics

Today’s closing ceremonies brought our world another incredible moment from Tom Cruise, one that has us looking back on many before it. No matter the mission, he’s always accepted it. We want to take this opportunity to thank Tom for all that he has done for our industry and art forms as both an actor and a producer. He’s consistently strived for the utmost competence across any and all skills that will better the story and experience for the audience. It’s seen in his array of aviation commercial ratings, and his incredible aerobatic piloting of jets, warbirds, and helicopters—to the fact that he’s one of 34 people in history to be named an honorary US Naval Aviator. The list of expertise only continues—further extending to speed flying, BASE jumping and high-altitude skydiving, all the way to being a certified scuba divemaster and tankless freediver. From motocross, to stunt car driving, to rock climbing, and Les Grossman-inspired dancing—he has consistently dedicated himself to the betterment of cinema and the promise of authenticity and entertainment for audiences around the world. And today, we witnessed him bring the same level of dedication beyond the big screen to the biggest stage. To all the athletes throughout the stadium and beyond, we extend our congratulations and admiration for all that you’ve done. You embody the spirit of excellence and sportsmanship that keep the world riveted and inspired. And Tom, we can’t wait for the world to see what we have in store next summer. See you May 23rd.

English
1.1K
6.2K
56.7K
2.6M
ਮਾਝੇ ਵਾਲਾ
ਮਾਝੇ ਵਾਲਾ@pardeepkang06·
ਕੀ ਇਹ ਪੰਡਿਤ ਜੀ ਦਾ ਅਪਮਾਨ ਨਹੀਂ ?
ਮਾਝੇ ਵਾਲਾ tweet media
PA
0
0
0
11
ਮਾਝੇ ਵਾਲਾ
ਮਾਝੇ ਵਾਲਾ@pardeepkang06·
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥ ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥ ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥ #ਵਾਹਿਗੁਰੂ #ਸੰਗਰਾਦ 🙏🏻🙏🏻
PA
0
0
0
14
ਮਾਝੇ ਵਾਲਾ retweetledi
In the Service of Guru Gobind Singh Ji
ਗੁਰੁ ਅਰਜੁਨ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥ Today, ੧੮ ਵੈਸਾਖ, is the Prakash Purab of Guru Arjun Dev Ji. He was born to Guru Ramdas Ji and Mata Bhaani Ji at Sri Goindwal Sahib in ੧੫੬੩. He completed the construction of Sri Harmandir Sahib, Amritsar in the middle of Amrit Sarovar.
In the Service of Guru Gobind Singh Ji tweet media
English
1
22
165
2.6K
ਮਾਝੇ ਵਾਲਾ
ਮਾਝੇ ਵਾਲਾ@pardeepkang06·
ਜਪ੍ਹਉ ਜਿਨਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨਾ ਆਯਉ ॥ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🏻🙏🏻🌹
PA
0
0
1
7
ਮਾਝੇ ਵਾਲਾ retweetledi
In the Service of Guru Gobind Singh Ji
Today, ੨੭ ਚੇਤ, is the Gurta Gaddi Diwas of the third Sikh Guru, Guru Amardas Ji. He was seated at the throne of Guru Nanak at the age of 73. As a result of his commitment and devotion to Sikhi principles, he was awarded the Guruship in 1552 by Guru Angad Dev Ji.
In the Service of Guru Gobind Singh Ji tweet mediaIn the Service of Guru Gobind Singh Ji tweet media
English
2
22
200
2.6K
ਮਾਝੇ ਵਾਲਾ retweetledi
In the Service of Guru Gobind Singh Ji
Today, ੨੫ ਚੇਤ, is the Gurta gaddi Diwas of Guru Har Rai Sahib. He was seated at the throne of Guru Nanak in ੧੬੪੪. He followed the footsteps of his grandfather, Guru Hargobind Sahib, the sixth Sikh Guru.
In the Service of Guru Gobind Singh Ji tweet media
English
3
31
293
3.9K
ਮਾਝੇ ਵਾਲਾ retweetledi
In the Service of Guru Gobind Singh Ji
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ………… ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀ ਬੋਲੋ ਜੀ ਵਾਹਿਗੁਰੂ । Shaheedi Bhai Subheg Singh Ji and Bhai Shahbaz Singh Ji (੧੨ ਚੇਤ)
In the Service of Guru Gobind Singh Ji tweet media
PA
3
11
113
2.3K