Prabhjot Singh

4 posts

Prabhjot Singh

Prabhjot Singh

@prabhs2021

Katılım Nisan 2022
9 Takip Edilen0 Takipçiler
Prabhjot Singh retweetledi
Noor Sidhu
Noor Sidhu@NoorSid66086742·
*17.07.2020 ਨੂੰ ਕੇਂਦਰੀ ਪੇਅ ਸਕੇਲ ਲਾਗੂ ਹੋਣ ਤੋਂ ਅਗਲੇ ਹੀ ਦਿਨ ਆਪ ਦੇ MLA ਅਮਨ ਅਰੋੜਾ ਨੇ ਬਕਾਇਦਾ ਵੀਡਿਓ ਪਾ ਕੇ ਇਹਨਾਂ ਮੁਲਾਜ਼ਮ ਮਾਰੂ ਕੇਂਦਰੀ ਪੇਅ ਸਕੇਲਾਂ ਦਾ ਵਿਰੋਧ ਤੇ ਨਿੰਦਿਆਂ ਕੀਤੀ ਸੀ। ਪਰ, ਹੁਣ ਸਰਕਾਰ ਵਿੱਚ ਆਉਂਣ ਤੋਂ ਬਾਅਦ ਕਦੇ ਵੀ ਇਸ ਬਾਰੇ ਉਹਨਾਂ ਨੇ ਬਿਆਨ ਨਹੀਂ ਦਿੱਤਾ।‌ ਜਦੋਂ ਕਿ ਉਹ ਖ਼ੁਦ ਸਬ ਕਮੇਟੀ ਦੇ ਮੈਂਬਰ ਹਨ।
PA
8
72
47
1.1K