Sabitlenmiş Tweet
ravikumar0909
7 posts


ਨਸ਼ਾ ਤਸਕਰਾਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕਰਕੇ ਆਪਣੇ ਮਹਿਲਾਂ ਵਿੱਚ ਮਹਿਫ਼ਲਾਂ ਸਜਾਈਆਂ। ਦੁੱਖ ਦੀ ਗੱਲ ਹੈ ਕਿ ਆਪਣੇ ਆਪ ਨੂੰ ਪੰਜਾਬ ਦੇ ਰਾਖੇ ਕਹਾਉਣ ਵਾਲੇ ਨਸ਼ਾ ਤਸਕਰਾਂ ਦੇ ਪੱਖ ਵਿੱਚ ਭੁਗਤੇ ਅਤੇ ਲੋਕਾਂ ਨੂੰ ਧੋਖੇ ਵਿੱਚ ਰੱਖਿਆ। ਅਸੀਂ ਕਿਸੇ ਵੀ ਨਸ਼ੇ ਦੇ ਸੌਦਾਗਰ ਨੂੰ ਬਖ਼ਸ਼ਾਂਗੇ ਨਹੀਂ, ਚਾਹੇ ਉਹ ਕੋਈ ਵੀ ਹੋਵੇ।
----
नशा तस्करों ने पंजाब की जवानी को बर्बाद करके अपने महलों में महफिलें सजाईं। दुख की बात है कि जो खुद को पंजाब का रक्षक कहते थे, उन्होंने ही नशा तस्करों का साथ दिया और लोगों को धोखे में रखा। हम किसी भी नशे के सौदागर को बख्शेंगे नहीं, चाहे वह कोई भी हो।
PA
ravikumar0909 retweetledi

@cm_bhagwantmaan ਸਤਿਕਾਰਯੋਗ ਮੁੱਖ ਮੰਤਰੀ ਸਾਹਿਬ, ਅਸੀ 710 ਬੈਚ ਦੇ ਪਟਵਾਰੀ ਹਾਂ, ਸਾਡੀ ਟ੍ਰੇਨਿੰਗ ਦੇ 18 ਮਹੀਨੇ ਪੂਰੇ ਹੋਇਆ ਨੂੰ ਅੱਜ 4-5 ਮਹੀਨੇ ਉਪਰ ਦੀ ਹੋ ਗਏ, ਸਾਰਾ ਕਾਗਜੀ ਕੰਮ ਵੀ ਪੂਰਾ ਹੋ ਚੁੱਕਿਆ ਤੇ 4-5 ਮਹੀਨਿਆਂ ਤੋਂ ਅਸੀ 700 ਪਟਵਾਰੀ ਉਮੀਦਵਾਰ ਬੇਰੁਜਗਾਰ ਹਾਂ ਕਿਰਪਾ ਕਰਕੇ ਸਾਡੀ ਜੋਈਨਿੰਗ ਜਲਦ ਤੋਂ ਜਲਦ ਕਰਵਾਈ ਜਾਵੇ।
PA
ravikumar0909 retweetledi

710 ਬੈਚ ਦੇ ਪਟਵਾਰੀ
ਪਟਵਾਰੀ ਲੱਗ ਕੇ ਵੀ ਸਾਨੂੰ ਖਾਏ ਬੇਰੁਜ਼ਗਾਰੀ
ਕਿਉਂਕਿ ਆ ਨਹੀਂ ਰਹੀ ਸਾਡੀ ਜੋਇਨੰਗ ਦੀ ਵਾਰੀ
@BhagwantMann
@ArvindKejriwal
@HardipMundian
@officeofssbadal
@SukhpalKhaira
@CHARANJITCHANNI @RajaWarring1
@ptcnews
@thetribunechd
#patwari710batch
#unemployedpatwari710
PA
ravikumar0909 retweetledi

@dikshamahar723 @BhagwantMann @HardipMundian @MP_SanjeevArora @officeofssbadal @SukhpalKhaira @Sukhjinder_INC @ptcnews ਮਾਨਯੋਗ ਮੁੱਖ ਮੰਤਰੀ ਸਾਹਿਬ, ਅਸੀ 710 ਬੈਚ ਦੇ ਪਟਵਾਰੀ ਹਾਂ, ਸਾਨੂੰ ਜੋਈਨਿੰਗ ਪੱਤਰ ਸੋਡੇ ਤੋਂ ਹੀ ਅੱਜ ਤੋਂ 23 ਮਹੀਨੇ ਪਹਿਲਾ ਮਿਲੇ ਸੀ, ਸਾਡੀ ਟ੍ਰੇਨਿੰਗ ਦੇ 18 ਮਹੀਨੇ ਪੂਰੇ ਹੋਇਆ ਨੂੰ ਅੱਜ 4-5 ਮਹੀਨੇ ਉਪਰ ਦੀ ਹੋ ਗਏ, ਤੇ 4-5 ਮਹੀਨਿਆਂ ਤੋਂ ਅਸੀ 700 ਪਟਵਾਰੀ ਬੇਰੁਜਗਾਰ ਹਾਂ ਕਿਰਪਾ ਕਰਕੇ ਸਾਡੀ ਜੋਈਨਿੰਗ ਜਲਦ ਤੋਂ ਜਲਦ ਕਰਵਾਈ ਜਾਵੇ।
PA
ravikumar0909 retweetledi
ravikumar0909 retweetledi



