Saravdeep Kaur 1158 APL

3.8K posts

Saravdeep Kaur 1158 APL

Saravdeep Kaur 1158 APL

@saravdeep_kaur

Katılım Mart 2022
211 Takip Edilen193 Takipçiler
Saravdeep Kaur 1158 APL retweetledi
Professor_Student_1158
Professor_Student_1158@1158Student·
@NeelkamalTOI @1158APFront5aab ਪੰਜਾਬ ਸਰਕਾਰ 1158 ਦੇ ਭਵਿੱਖ ਨੂੰ ਸੁਰੱਖਿਅਤ ਕਰੇ ਤਾਂ ਜੋ ਸਰਕਾਰੀ College ਵਿੱਚ ਪੜ੍ਹਦੇ ਆਮ ਘਰਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਲਗਾਤਾਰ ਮੁਹੱਈਆ ਕਰਦੇ ਰਹਿਣ @AAPPunjab @BhagwantMann @harjotbains @1158APFront5aab #Justice_For_1158
PA
0
28
31
145
Saravdeep Kaur 1158 APL retweetledi
Neetu Rani
Neetu Rani@Neetu0728·
ਸੰਘਰਸ਼ੀ ਸਾਥੀਓ! 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਵੱਲੋਂ 31 ਮਾਰਚ ਦਾ ਘਿਰਾਓ ਅੱਗੇ ਪਾਇਆ ਜਾਂਦਾ ਹੈ, ਜੇਕਰ 2ਅਪ੍ਰੈਲ ਦੀ ਮਿਲੀ ਮੀਟਿੰਗ ਵਿੱਚ ਸਾਰਥਕ ਨਤੀਜਾ ਨਾ ਨਿਕਲਿਆ ਤਾਂ ਪੰਜਾਬ ਭਰ ਵਿੱਚ ਘਿਰਾਓ ਕੀਤੇ ਜਾਣਗੇ। ਸੰਘਰਸ਼ ਜਾਰੀ ਰਹੇਗਾ! @harjotbains @PargatSOfficial @1158APFront5aab #JusticeFor1158
Neetu Rani tweet media
PA
0
22
24
128
Saravdeep Kaur 1158 APL retweetledi
Tractor2ਟਵਿੱਟਰ ਪੰਜਾਬ
In 2023, a young professor protesting for station allocation died by suicide and held Pb Edu Min @harjotbains responsible for her death. Pb Govt shielded minister by promising Balwinder Kaur’s 5-year-old daughter a govt job in 2036. When govts protect tainted and incompetent ministers, people like Laljit Bhullar will continue to harass individuals and push them toward suicide. @BhagwantMann @ArvindKejriwal
Tractor2ਟਵਿੱਟਰ ਪੰਜਾਬ tweet mediaTractor2ਟਵਿੱਟਰ ਪੰਜਾਬ tweet media
Tractor2ਟਵਿੱਟਰ ਪੰਜਾਬ@Tractor2twitr_P

Who is Balwinder Kaur? A: She was one of the protesters who received job offers as govt professors in 2021 but faced challenges in getting their stations What happened to her? A: She took her own life due to hopelessness and stress caused by unemployment & struggles Whom did she blame? A: In her suicide note, she blamed Edu Min @harjotbains responsible for her death Was her personal life affected? A: She revealed in her note that she experienced two miscarriages due to struggle and stress What did she demand in her suicide note? A: She held Minister @harjotbains accountable for her and her unborn children's deaths and demanded strong action against him @BhagwantMann @Sandhwan @AAPPunjab

English
6
58
88
5.2K
Saravdeep Kaur 1158 APL retweetledi
1158AssistantProfessorAndLibrarianFront:Punjab
ਪ੍ਰੋ. ਬਲਵਿੰਦਰ ਕੌਰ ਦੀ ਸ਼ਹਾਦਤ ਨੂੰ ਕੋਈ ਵੀ ਨਹੀਂ ਭੁੱਲਿਆ ਹੈ। ਇਸ ਤੋਂ ਪਹਿਲਾਂ 10 ਨਵੰਬਰ 2024 ਨੂੰ ਅੰਮ੍ਰਿਤਸਰ ਤੋਂ ਆ ਰਹੇ ਜੱਥੇ ਦਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਸੀ। #Justice_For_1158 @AAPPunjab @INCPunjab @Akali_Dal_ @BJP4Punjab
PA
1
55
62
392
Saravdeep Kaur 1158 APL retweetledi
1158AssistantProfessorAndLibrarianFront:Punjab
#1158AssistantProfessorAndLibrarians ਫ਼ਰੰਟ ਦੇ ਗੰਭੀਰਪੁਰ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ 'ਚ ਸ਼ਾਮਿਲ ਹੋਣ ਦੇ ਲਈ ਮੁਕਤਸਰ ਜ਼ੋਨ ਤੋਂ ਜਾ ਰਹੇ ਜਥੇ ਵਿੱਚ ਸ਼ਾਮਿਲ ਹੋਣ ਲਈ ਆ ਰਹੇ ਸਾਥੀਆਂ ਦਾ ਐਕਸੀਡੈਂਟ ਹੋ ਗਿਆ ਹੈ। ਆਖ਼ਰ @BhagwantMann ਸਰਕਾਰ 1158 ਵਿੱਚੋਂ ਕਿੰਨੀਆਂ ਜਾਨਾਂ ਲੈਣ ਉਪਰੰਤ ਸੰਤੁਸ਼ਟ ਹੋਵੇਗੀ? #Justice_For_1158
1158AssistantProfessorAndLibrarianFront:Punjab tweet media1158AssistantProfessorAndLibrarianFront:Punjab tweet media1158AssistantProfessorAndLibrarianFront:Punjab tweet media1158AssistantProfessorAndLibrarianFront:Punjab tweet media
PA
15
81
82
1.5K
Saravdeep Kaur 1158 APL retweetledi
Pargat Singh
Pargat Singh@PargatSOfficial·
ਬੱਚਿਆਂ ਦੀ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ 🙏 ਵਾਹਿਗੁਰੂ
1158AssistantProfessorAndLibrarianFront:Punjab@1158APFront5aab

#1158AssistantProfessorAndLibrarians ਫ਼ਰੰਟ ਦੇ ਗੰਭੀਰਪੁਰ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ 'ਚ ਸ਼ਾਮਿਲ ਹੋਣ ਦੇ ਲਈ ਮੁਕਤਸਰ ਜ਼ੋਨ ਤੋਂ ਜਾ ਰਹੇ ਜਥੇ ਵਿੱਚ ਸ਼ਾਮਿਲ ਹੋਣ ਲਈ ਆ ਰਹੇ ਸਾਥੀਆਂ ਦਾ ਐਕਸੀਡੈਂਟ ਹੋ ਗਿਆ ਹੈ। ਆਖ਼ਰ @BhagwantMann ਸਰਕਾਰ 1158 ਵਿੱਚੋਂ ਕਿੰਨੀਆਂ ਜਾਨਾਂ ਲੈਣ ਉਪਰੰਤ ਸੰਤੁਸ਼ਟ ਹੋਵੇਗੀ? #Justice_For_1158

PA
11
87
102
859
Saravdeep Kaur 1158 APL retweetledi
1158AssistantProfessorAndLibrarianFront:Punjab
Today #1158AssistantProfessorAndLibrarians protest at #Gambhirpur:Professors proved their merit,but Minister @harjotbains didn’t keep his word. The review petition was'nt filed on time, defects in the petition were left unaddressed,legal remedies were abandoned. #Justice_For_1158
1158AssistantProfessorAndLibrarianFront:Punjab tweet media1158AssistantProfessorAndLibrarianFront:Punjab tweet media1158AssistantProfessorAndLibrarianFront:Punjab tweet media1158AssistantProfessorAndLibrarianFront:Punjab tweet media
Government of Punjab@PbGovtIndia

ਸੂਬੇ ਵਿੱਚ ਉਚੇਰੀ ਸਿੱਖਿਆ ਲਈ ਵੱਡੀ ਰਾਹਤ ਦਿੰਦਿਆਂ ਭਾਰਤ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਨਵੀਂ ਭਰਤੀ ਹੋਣ ਤੱਕ 1,158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਸਰਕਾਰੀ ਕਾਲਜਾਂ ਵਿੱਚ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੀ ਆਗਿਆ ਦੇ ਦਿੱਤੀ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਇਨ੍ਹਾਂ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਹਿੱਤਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਅਸੀਂ ਸੁਪਰੀਮ ਕੋਰਟ ਵਿੱਚ ਮਜ਼ਬੂਤੀ ਨਾਲ ਕੇਸ ਪੇਸ਼ ਕਰਾਂਗੇ।” … In a big relief for higher education in the state, the Supreme Court of India has allowed 1,158 Assistant Professors and Librarians to continue their services in government colleges until fresh recruitment takes place. Punjab Higher Education Minister Harjot Singh Bains said "We will put the strongest case forward to ensure that the rights of these dedicated educators & librarians are protected.” #GovernmentOfPunjab #ਪੰਜਾਬ_ਸਰਕਾਰ

English
5
87
91
1.3K
Saravdeep Kaur 1158 APL retweetledi
harman deep
harman deep@harman48·
@PargatSOfficial @1158APFront5aab @Rattan1990 @INCPunjab @INCIndia @IYC @IYCPunjab @thetribunechd @RozanaSpokesman @ptcnews @dailypostpunjab ਇਹ ਬਦਲਾਵ 1158 ਨੂੰ ਬਹੁਤ ਮਹਿੰਗਾ ਪਿਆ। ਇਨ੍ਹਾਂ ਵੱਡਾ ਧੋਖਾ ਸ਼ਾਇਦ ਹੀ ਕਿਸੇ ਨਾਲ ਹੋਇਆ ਹੋਵੇ ਜਿੰਨਾ 1158 ਨਾਲ ਹੋਇਆ। ਪੁਰਾਣੀਆਂ ਨੌਕਰੀਆਂ ਵੀ ਛੁਡਵਾ ਦਿੱਤੀਆਂ ਤੇ ਹੁਣ 4 ਸਾਲ ਬਾਅਦ ਫਿਰ ਵਾਪਿਸ ਓਸੇ ਹੀ ਹਨੇਰੇ ਵਿੱਚ ਸੁੱਟਿਆ ਜਾ ਰਿਹਾ।
PA
0
15
17
119
Saravdeep Kaur 1158 APL retweetledi
Pargat Singh
Pargat Singh@PargatSOfficial·
Punjab’s education and health institutions have been systematically weakened, allowing private institutions to benefit. For 25 years, professors were not recruited for government colleges in Punjab. Even when recruitment was finally initiated, the process was not allowed to be completed. How can our public institutions compete with private ones under such circumstances? #Justice_For_1158
English
10
80
116
1.5K
Saravdeep Kaur 1158 APL retweetledi
Surinder kaur
Surinder kaur@Surinde74141896·
@Avishsadiq1158 @1158APFront5aab @BhagwantMann @harjotbains @PargatSOfficial @CHARANJITCHANNI @SukhpalKhaira @RajaBrar_INC @bsmajithia @officeofssbadal @HarsimratBadal_ @J_Harpreetsingh @fatehbajwa2 #Justice_For_1158 ਮੇਰਿਟ ਤੋਂ ਬੇਬਸੀ ਤੱਕ — 1158 ਚੁਣੇ ਗਏ ਉਮੀਦਵਾਰ ਇਨਸਾਫ, ਇੱਜ਼ਤ ਅਤੇ ਮਾਨਸਿਕ ਤਸ਼ੱਦਦ ਤੋਂ ਆਜ਼ਾਦ ਜ਼ਿੰਦਗੀ ਦੇ ਹੱਕਦਾਰ ਹਨ।
Surinder kaur tweet media
PA
0
10
11
76
Saravdeep Kaur 1158 APL retweetledi
Avish Sadiq
Avish Sadiq@Avishsadiq1158·
@1158APFront5aab @BhagwantMann @harjotbains @PargatSOfficial @CHARANJITCHANNI @SukhpalKhaira @RajaBrar_INC @bsmajithia @officeofssbadal @HarsimratBadal_ @J_Harpreetsingh @fatehbajwa2 Front ਦੇ ਗੰਭੀਰਪੁਰ ਸੂਬਾ ਪੱਧਰੀ ਰੋਸ ਪ੍ਰਦਰਸ਼ਨ 'ਚ ਸ਼ਾਮਿਲ ਹੋਣ ਦੇ ਲਈ ਮੁਕਤਸਰ ਜ਼ੋਨ ਤੋਂ ਜਾ ਰਹੇ ਜਥੇ ਸਾਥੀਆਂ ਦਾ ਐਕਸੀਡੈਂਟ ਹੋ ਗਿਆ ਹੈ। ਆਖ਼ਰ @BhagwantMann ਸਰਕਾਰ 1158 ਵਿੱਚੋਂ ਕਿੰਨੀਆਂ ਜਾਨਾਂ ਲੈਣ ਉਪਰੰਤ ਸੰਤੁਸ਼ਟ ਹੋਵੇਗੀ? #Justice_For_1158 Save Govt Professors 1158 @harjotsinghbains @PargatSOfficial
PA
3
28
26
114
Saravdeep Kaur 1158 APL retweetledi
1158AssistantProfessorAndLibrarianFront:Punjab
1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੇ ਸਥਾਈ ਰੁਜ਼ਗਾਰ ਨੂੰ ਬਰਕਰਾਰ ਰੱਖਣ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਰਿਹਾਇਸ਼ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਗੰਭੀਰਪੁਰ ਵਿਖੇ 15 ਮਾਰਚ 2026 ਦਿਨ ਨੂੰ ਸਵੇਰੇ 10:30 ਵਜੇ ਸਾਰੇ ਸਾਥੀਆਂ ਅਤੇ ਹਮਾਇਤੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਇਸ ਪ੍ਰਦਰਸ਼ਨ ਵਿੱਚ ਪੁੱਜਣ।
1158AssistantProfessorAndLibrarianFront:Punjab tweet media
PA
13
80
78
475
Saravdeep Kaur 1158 APL retweetledi
1158AssistantProfessorAndLibrarianFront:Punjab
ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਗ਼ਲਤ ਵਿਆਖਿਆ ਕਰਦਿਆਂ ਪਾਰਦਰਸ਼ੀ ਢੰਗ ਨਾਲ ਭਰਤੀ ਹੋਏ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨਾਂ ਦੇ ਹਿੱਤਾਂ ਨਾਲ ਖਿਲਵਾੜ ਕਰਨ ਖ਼ਿਲਾਫ਼ ਪੰਜਾਬ ਭਰ 'ਚ ਪੁਤਲਾ ਫੂਕ ਮੁਜ਼ਾਹਰਾ ਮਿਤੀ 11 ਮਾਰਚ 2026,ਦਿਨ:ਬੁੱਧਵਾਰ #Justice_For_1158 @BhagwantMann @HarpalCheemaMLA @BJP4Punjab
1158AssistantProfessorAndLibrarianFront:Punjab tweet media
PA
9
84
90
601
Bhagwant Mann
Bhagwant Mann@BhagwantMann·
ਅੱਜ ਪੰਜਾਬ ਦੀ ਸਿਹਤ ਕ੍ਰਾਂਤੀ ਦਾ ਇਤਿਹਾਸਕ ਦਿਨ ਹੈ, ਦੇਸ਼ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਹਰ ਇੱਕ ਪਰਿਵਾਰ ਨੂੰ 10 ਲੱਖ ਰੁਪਏ ਦੇ ਮੁਫ਼ਤ ਇਲਾਜ ਲਈ ਹੈਲਥ ਕਾਰਡ ਦੀ ਸ਼ੁਰੂਆਤ ਹੋਈ ਹੈ। ਹੁਣ ਕਿਸੇ ਵੀ ਪੰਜਾਬ ਵਾਸੀ ਨੂੰ ਇਲਾਜ ਕਰਵਾਉਣ ਲਈ ਆਪਣੀ ਜ਼ਿੰਦਗੀ ਨਾਲ ਸਮਝੌਤਾ ਨਹੀਂ ਕਰਨਾ ਪਵੇਗਾ। ਤੁਹਾਡੇ ਇਲਾਜ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ---- आज पंजाब की स्वास्थ्य क्रांति का ऐतिहासिक दिन है। देश की सबसे बड़ी सेहत योजना के तहत पंजाब के हर परिवार के लिए ₹10 लाख तक के मुफ़्त इलाज के लिए हेल्थ कार्ड की शुरुआत हुई है। अब पंजाब के किसी भी निवासी को इलाज करवाने के लिए अपनी जिंदगी से समझौता नहीं करना पड़ेगा। आपके इलाज की जिम्मेदारी सरकार की होगी।
PA
22
76
159
3.5K
Saravdeep Kaur 1158 APL retweetledi
Vanya
Vanya@MukhijaVans·
@BhagwantMann What about 1158 , have you thought about them
English
0
5
5
67