Sath ਸੱਥ

485 posts

Sath ਸੱਥ banner
Sath ਸੱਥ

Sath ਸੱਥ

@sath_org

Student Organization Insta: @sath.official ਨਾਨਕਿ ਰਾਜੁ ਚਲਾਇਆ, ਸਚੁ ਕੋਟੁ ਸਤਾਣੀ ਨੀਵ ਦੈ।।

Punjab Katılım Ocak 2020
2 Takip Edilen1.6K Takipçiler
Sabitlenmiş Tweet
Sath ਸੱਥ
Sath ਸੱਥ@sath_org·
Sath has published booklet ‘The Phenomenon of Genocide and The Sikh Genocide 1984’. This free of cost booklet will help readers to understand the different stages of Genocide. Sath will distribute it in different Universities of Punjab. #SikhGenocide1984
Sath ਸੱਥ tweet media
English
4
54
189
0
Sath ਸੱਥ
Sath ਸੱਥ@sath_org·
ਅੱਜ ਸੱਥ ਮੈਂਬਰ ਅਸ਼ਮੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਕੌਂਸਲ ਦੇ ਮੀਤ ਪ੍ਰਧਾਨ ਵਜੋਂ ਹਲਫ ਲਿਆ ਤੇ ਦਫਤਰ ਦਾ ਜਿੰਮਾ ਸੰਭਾਲਿਆ।ਇਸ ਮੌਕੇ ਸਿੱਖ ਵਿਦਵਾਨ ਸਰਦਾਰ ਅਜਮੇਰ ਸਿੰਘ ਨੂੰ ਜਥੇਬੰਦੀ ਵੱਲੋਂ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਉਹਨਾਂ ਦੀ ਹਾਜ਼ਰੀ ਵਿੱਚ ਕੌਂਸਲ ਦਫਤਰ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਸੁਸ਼ੋਭਿਤ ਕੀਤੀ ਗਈ।
Sath ਸੱਥ tweet mediaSath ਸੱਥ tweet mediaSath ਸੱਥ tweet mediaSath ਸੱਥ tweet media
PA
9
27
113
3K
Sath ਸੱਥ
Sath ਸੱਥ@sath_org·
Sath Vice President Candidate Ashmeet Singh Panel Code 0100 Sath members campaigning for PU Council Elections. #ashmeet4vp
English
2
21
74
1.4K
Sath ਸੱਥ
Sath ਸੱਥ@sath_org·
Panel Code 0100 Ashmeet Singh for Vice President
English
4
31
108
1.7K
Sath ਸੱਥ
Sath ਸੱਥ@sath_org·
ਅੱਜ ਪੰਜਾਬ ਯੂਨਵਰਸਿਟੀ ਉਤੇ ਕਾਬਜ਼ RSS ਦੇ ਕਰਿੰਦਿਆਂ ਨੇ ਧੱਕੇਸ਼ਾਹੀ ਦੀ ਅੱਤ ਕਰਦਿਆਂ ਸੱਥ ਦੇ ਸਾਬਤ ਸੂਰਤ ਸਿੱਖ ਨੌਜਵਾਨ ਅਸ਼ਮੀਤ ਸਿੰਘ ਦੇ ਕਾਗਜ਼ ਰੱਦ ਕਰ ਦਿੱਤੇ।
Sath ਸੱਥ tweet media
PA
9
46
108
2.7K
Sath ਸੱਥ
Sath ਸੱਥ@sath_org·
ਦਿਓ ਜੀ ਅਸੀਸ: ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪਿਛਲੇ ਪੰਜ ਸਾਲ ਤੋਂ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਮਿਹਨਤ ਕਰ ਰਹੇ ਉਮੀਦਵਾਰ ਅਸ਼ਮੀਤ ਸਿੰਘ ਨੂੰ ਇਸ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਆਪ ਸਭ ਦੇ ਭੈਣ ਭਰਾ ਬੱਚੇ ਜਾਣਕਾਰ ਕੋਈ ਵੀ ਪੰਜਾਬ ਯੂਨੀਵਰਸਿਟੀ ਵਿੱਚ ਪੜਦਾ ਹੋਵੇ ਤਾਂ ਜਰੂਰ ਦੱਸਣ ਦੀ ਕਿਰਪਾਲਤਾ ਕਰਨੀ।
Sath ਸੱਥ tweet media
PA
3
41
150
2K
Sath ਸੱਥ
Sath ਸੱਥ@sath_org·
ਅਸੀਂ ਖਾਲੜਿਆਂ ਨੂੰ ਲੱਭਣਾ ਏ ਜੋ ਧੂੜ ਬਣੇ ਅਸਮਾਨਾਂ ਦੀ
PA
1
62
282
2.6K
Sath ਸੱਥ
Sath ਸੱਥ@sath_org·
ਵਿਦਿਆਰਥੀ ਜਥੇਬੰਦੀ ਸੱਥ ਮਿਤੀ 25 ਅਗਸਤ ਦਿਨ ਸੋਮਵਾਰ ਨੂੰ ਵਿਦਿਆਰਥੀ ਚੋਣਾਂ ਲਈ ਆਪਣਾ ਉਮੀਦਵਾਰ ਐਲਾਨਣ ਜਾ ਰਹੀ ਹੈ।
Sath ਸੱਥ tweet media
PA
1
10
33
833
Sath ਸੱਥ
Sath ਸੱਥ@sath_org·
ਵਿਦਿਆਰਥੀ ਕੌਂਸਲ ਚੋਣਾਂ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬ।
PA
3
47
226
2.8K
Sath ਸੱਥ
Sath ਸੱਥ@sath_org·
ਵਿਦਿਆਰਥੀ ਚੋਣਾਂ ਸੱਥ ਮਿਸ਼ਨ 2025 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ,ਪੰਜਾਬ।
PA
0
29
107
1.2K
Sath ਸੱਥ
Sath ਸੱਥ@sath_org·
ਅਸੀਂ ਆਸ ਕਰਦੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਆਰਐਸਐਸ ਨਾਲ ਸਾਂਝ ਰੱਖਣ ਵਾਲੇ ਅਤੇ ਸਿੱਖ ਸੰਸਥਾਵਾਂ ਵਿੱਚ ਵਿਚਰਨ ਵਾਲੇ ਲੋਕਾਂ ਬਾਰੇ ਸਪਸ਼ਟ ਆਦੇਸ਼ ਜਾਰੀ ਕਰਨਗੇ। ਅਕਾਲ ਤਖਤ ਸਾਹਿਬ ਤੋਂ ਆਏ ਆਦੇਸ਼ ਮੁਤਾਬਕ ਹੀ ਸਿੱਖ ਅਜਿਹੇ ਵਿਅਕਤੀਆਂ ਨਾਲ ਆਪਣਾ ਵਤੀਰਾ ਤਹਿ ਕਰਨਗੇ।
PA
1
4
4
167
Sath ਸੱਥ
Sath ਸੱਥ@sath_org·
ਵਿਦਿਆਰਥੀ ਜਥੇਬੰਦੀ ਸੱਥ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦਾ ਧੰਨਵਾਦ ਕਰਦੀ ਹੈ ਕਿ ਉਹਨਾਂ ਨੇ ਸਾਡੀ ਲਿਖਤੀ ਦਰਖਾਸਤ ਉੱਪਰ ਕਾਰਵਾਈ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਆਰਐਸਐਸ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਕਾਰਨ ਤਲਬ ਕੀਤਾ ਹੈ।
Sath ਸੱਥ tweet media
PA
3
13
39
634
Sath ਸੱਥ
Sath ਸੱਥ@sath_org·
Land Pooling Policy ਰੱਦ ਕਰਾਉਣ ਤੋਂ ਬਾਅਦ ਅਗਲਾ ਸੰਘਰਸ਼ ਪੰਜਾਬ ਦੀ ਜਮੀਨ ਬਾਹਰੀ ਲੋਕਾਂ ਨੂੰ ਵੇਚਣ ਉੱਪਰ ਪਾਬੰਦੀ ਲਗਾਉਣ ਦਾ ਹੈ: ਸੱਥ
PA
2
37
125
1.2K
Sath ਸੱਥ
Sath ਸੱਥ@sath_org·
Land Pooling Policy ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਸਾਰੇ ਲੋਕ ਵਧਾਈ ਦੇ ਹੱਕਦਾਰ ਹਨ। ਪਰ ਪੰਜਾਬ ਦੀ ਜਮੀਨ ਜੋ ਸਿੱਖਾਂ ਦੀ ਸਮੂਹਿਕ ਜਾਇਦਾਦ ਹੈ ਬਚਾਉਣ ਦੀ ਜੰਗ ਅਜੇ ਲੰਬੀ ਹੈ: ਸੱਥ
Sath ਸੱਥ tweet media
PA
1
11
60
564
Sath ਸੱਥ
Sath ਸੱਥ@sath_org·
ਦੀਆਂ ਸਿੱਖ ਵਿਰੋਧੀ ਕਾਰਵਾਈਆਂ ਦਾ ਜ਼ਿਕਰ ਹੈ। ਪਿਛਲੇ ਕੁਝ ਸਾਲਾਂ ਤੋਂ ਸਿੱਖ ਸਫਾਂ ਵਿੱਚ ਵਿਚਰਨ ਵਾਲੇ ਕਈ ਲੋਕ RSS ਦੇ ਸਮਾਗਮਾਂ ਵਿੱਚ ਹਾਜ਼ਰੀ ਭਰਦੇ ਦੇਖੇ ਗਏ ਹਨ। ਇਸ ਦੇ ਨਾਲ ਹੀ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਗਈ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਸਥਾਪਿਤ ਸਿੱਖ ਚੇਅਰਾਂ ਉੱਪਰ ਹੋ ਰਹੀਆਂ ਖੋਜਾਂ ਦੀ ਪੜਚੋਲ ਕਰਨ ਦਾ ਉਦਮ ਵੀ ਕੀਤਾ ਜਾਵੇ।
PA
0
1
4
129
Sath ਸੱਥ
Sath ਸੱਥ@sath_org·
2002 ਅਤੇ 2004 ਵਿੱਚ ਜਾਰੀ ਕੀਤੇ ਕੌਮ ਦੇ ਨਾਮ ਸੰਦੇਸ਼ਾ ਦੀ ਇਹ ਰੌਸ਼ਨੀ ਵਿੱਚ ਸਿੱਖਾਂ ਨੂੰ ਸਪਸ਼ਟ ਕੀਤਾ ਜਾਵੇ ਕਿ ਸਿੱਖ ਹੋ ਕੇ ਆਰਐਸਐਸ ਦੇ ਸਮਾਗਮਾਂ ਵਿੱਚ ਵਿਚਰਨ ਵਾਲੇ, ਸੰਘ ਨਾਲ ਸਾਂਝ ਰੱਖਣ ਵਾਲੇ ਅਤੇ ਉਸ ਦੀਆਂ ਨੀਤੀਆਂ ਨੂੰ ਅੱਗੇ ਲੈਜਾਣ ਵਾਲੇ ਵਿਅਕਤੀਆਂ ਨਾਲ ਕਿਹੋ ਜਿਹੇ ਸੰਬੰਧ ਰੱਖੇ ਜਾਣ। ਉਪਰੋਕਤ ਹੁਕਮਨਾਮੇ ਅਤੇ ਸੰਦੇਸ਼ਾਂ ਵਿੱਚ RSS
PA
1
1
4
124
Sath ਸੱਥ
Sath ਸੱਥ@sath_org·
ਅੱਜ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਚਿੱਠੀ ਸੌਂਪੀ ਗਈ ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਵੱਲੋਂ ਆਰਐਸਐਸ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਸਬੰਧੀ ਘਟਨਾਕ੍ਰਮ ਦਾ ਜ਼ਿਕਰ ਕੀਤਾ ਗਿਆ। ਸੱਥ ਵੱਲੋਂ ਮੰਗ ਰੱਖੀ ਗਈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ 2001,
Sath ਸੱਥ tweet mediaSath ਸੱਥ tweet mediaSath ਸੱਥ tweet media
PA
2
9
37
483
Sath ਸੱਥ
Sath ਸੱਥ@sath_org·
ਅੰਮ੍ਰਿਤਧਾਰੀ ਬੱਚਿਆਂ ਨਾਲ ਹਿੰਦੁਸਤਾਨ ਦੇ ਪ੍ਰੀਖਿਆ ਕੇਂਦਰਾਂ ਚ ਹੁੰਦੇ ਧੱਕੇ ਖਿਲਾਫ ਸੱਥ ਵੱਲੋਂ ਰੋਸ ਪ੍ਰਦਰਸ਼ਨ
PA
1
20
70
567