Satnam S Khalsa

3.7K posts

Satnam S Khalsa banner
Satnam S Khalsa

Satnam S Khalsa

@satnamkhalsa1

usa Katılım Mart 2013
799 Takip Edilen605 Takipçiler
Satnam S Khalsa
Satnam S Khalsa@satnamkhalsa1·
"ਉੱਜੜ ਰਿਹਾ ਪੰਜਾਬ..." 💔 "ਪਿਛਲੇ ਪੰਜ ਦਹਾਕਿਆਂ ਤੋਂ ਪੰਜਾਬ ਉੱਪਰ ਕਾਬਜ਼ ਦੋ ਪਰਿਵਾਰਾਂ ਦੇ ਗੁਰਗੇ, ਪੁਲਿਸ ਦੀ ਹਾਜ਼ਰੀ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਜਲੂਸ ਕੱਢਦੇ ਹੋਏ।"
PA
0
0
1
24
Satnam S Khalsa
Satnam S Khalsa@satnamkhalsa1·
ਕੈਲੀਫੋਰਨੀਆ ਦੇ ਇਸਲਾਮਿਕ ਸੈਂਟਰ ਦੇ ਬਾਹਰ ਹੋਏ ਇਸ ਭਿਆਨਕ ਹਮਲੇ ਵਿੱਚ ਮਸਜਿਦ ਦੇ ਸੁਰੱਖਿਆ ਗਾਰਡ ਸਣੇ 5 ਲੋਕਾਂ ਨੇ ਜਾਨ ਗਵਾਈ। ਹਮਲਾਵਰਾਂ (17 ਅਤੇ 19 ਸਾਲ ਦੇ ਦੋ ਨੌਜਵਾਨਾਂ) ਨੇ ਖੁਦ ਨੂੰ ਵੀ ਗੋਲੀ ਮਾਰ ਕੇ ਉਡਾਇਆ। ----------ਇਸ ਹਮਲੇ ਵਿੱਚ ਮਾਰੇ ਗਏ 8 ਬੱਚਿਆਂ ਦੇ ਪਿਤਾ ਸੁਰੱਖਿਆ ਗਾਰਡ ਅਮੀਨ ਅਬਦੁੱਲਾ (Amin Abdullah) ਕਾਰਨ ਟਲਿਆ ਵੱਡਾ ਹਾਦਸਾ, **** ਪੂਰੀ ਦੂਨੀਆ ਵਿੱਚ ਨਫਰਤ ਪੂਰੇ ਜੋਰਾਂ ਉਪਰ ਹੈ See less
Satnam S Khalsa tweet media
PA
0
0
2
31
Satnam S Khalsa
Satnam S Khalsa@satnamkhalsa1·
"ਰੋਜ਼-ਰੋਜ਼ ਫੋਕੀਆਂ ਫ਼ੜ੍ਹਾਂ ਮਾਰਨ ਨਾਲੋਂ ਚੰਗਾ ... ਇੱਕ ਵਾਰ ਸਾਹਮਣੇ ਹੋ ਕੇ ਦੋਵਾਂ ਨੂੰ ਕੱਟੀ-ਕੱਟਾ ਕੱਢ ਹੀ ਲੈਣਾ ਚਾਹੀਦਾ, ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਹੀ ਜਾਵੇ!
PA
0
0
1
29
Satnam S Khalsa
Satnam S Khalsa@satnamkhalsa1·
🚩 ਸਿੱਖ ਰਾਜ ਦੇ ਪਹਿਲੇ ਇਤਿਹਾਸਕ ਸਿੱਕਿਆਂ ਦੇ ਕਰੋ ਦਰਸ਼ਨ 🚩 ਸੰਨ 712 ਈਸਵੀ ਧਾੜਵੀ ਹਮਲਾਵਰ ਮੁਹੰਮਦ ਬਿਨ ਕਾਸਿਮ (Muhammad bin Qasim) ਤੋਂ ਸ਼ੁਰੂ ਹੋਈ ਲਗਭਗ 1000 ਸਾਲਾਂ ਦੀ ਵਿਦੇਸ਼ੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 1710 ਵਿੱਚ ਸਰਹੰਦ ਫ਼ਤਿਹ ਕਰਕੇ ਪੰਜਾਬ ਵਿੱਚ ਪਹਿਲੇ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਦੀ ਨੀਂਹ ਰੱਖੀ ਅਤੇ 'ਲੋਹਗੜ੍ਹ' ਨੂੰ ਪਹਿਲੀ ਰਾਜਧਾਨੀ ਬਣਾਇਆ। -----------ਇਸ ਰਾਜ ਦੀ ਸਭ ਤੋਂ ਮਹਾਨ ਗੱਲ ਇਹ ਸੀ ਕਿ ਬਾਬਾ ਬੰਦਾ ਸਿੰਘ ਜੀ ਨੇ ਆਪਣੇ ਨਾਮ ਦੀ ਬਜਾਏ, ਗੁਰੂ ਸਾਹਿਬਾਨ ਦੇ ਨਾਮ 'ਤੇ ਪਹਿਲੇ ਸਿੱਖ ਸਿੱਕੇ ਜਾਰੀ ਕੀਤੇ, ਜਿਨ੍ਹਾਂ 'ਤੇ ਲਿਖਿਆ ਸੀ: 👉 "ਦੇਗ ਤੇਗ ਫ਼ਤਿਹ ਨੁਸਰਤ ਬੇ-ਦਰੰਗ, ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ" ਦਰਸ਼ਨ ਕਰੋ ਅਤੇ ਆਪਣੇ ਸ਼ਾਨਾਮੱਤੇ ਇਤਿਹਾਸ 'ਤੇ ਮਾਣ ਕਰੋ! 🙏
Satnam S Khalsa tweet media
PA
0
2
2
44
Satnam S Khalsa
Satnam S Khalsa@satnamkhalsa1·
ਜੇਕਰ ਸੁਵੇਂਦੂ ਅਧਿਕਾਰੀ ਬੰਗਾਲ ਵਿੱਚ ਮਮਤਾ ਬਨਰਜੀ ਦੀ ਚਾਕਰੀ ਛੱਡ ਕੇ BJP ਵਿੱਚ ਨਾ ਜਾਂਦਾ, ਤਾਂ ਕੀ ਅੱਜ ਉਹ ਮੁੱਖ ਮੰਤਰੀ ਹੁੰਦਾ? ਹੁਣ ਸਿੱਖਾਂ ਨੂੰ ਵੀ ਸੜਕਾਂ 'ਤੇ ਬੈਠ ਕੇ ਮੰਗਤਿਆਂ ਵਾਂਗ ਮੰਗਣ ਦੀ ਬਜਾਏ, ਸਹੀ ਮੌਕੇ ਪਛਾਣਨੇ ਚਾਹੀਦੇ ਹਨ। ਅੱਜ ਦੁਨੀਆਂ ਦੀ ਸਿਆਸਤ ਵਿੱਚ 'Ethics' (ਨੈਤਿਕਤਾ) ਨਾਮ ਦੀ ਕੋਈ ਸ਼ੈਅ ਨਹੀਂ।
Satnam S Khalsa tweet media
PA
0
0
0
23
Satnam S Khalsa retweetledi
TIMES NOW
TIMES NOW@TimesNow·
WATCH | Viral video from Gujarat shows money being showered on a folk singer during a traditional Dayro performance.
English
83
111
528
124.2K
Satnam S Khalsa
Satnam S Khalsa@satnamkhalsa1·
"West Bengal ਵਿੱਚ ਬੁਲਡੋਜ਼ਰ (bulldozer) ਐਕਸ਼ਨ ਸ਼ੁਰੂ ਹੋ ਗਿਆ ਹੈ। ਇਹ ਐਕਸ਼ਨ ਜਿੱਥੇ-ਜਿੱਥੇ ਹੁੰਦਾ ਹੈ, ਉੱਥੋਂ-ਉੱਥੋਂ ਲੋਕ ਛੱਡ ਕੇ ਪੰਜਾਬ ਆ ਜਾਂਦੇ। ਨਾਲੇ 300 ਯੂਨਿਟ ਬਿਜਲੀ ਮੁਫ਼ਤ ਅਤੇ ਨਾਲੇ 1500 ਰੁਪਏ।"
PA
0
0
2
65
Satnam S Khalsa
Satnam S Khalsa@satnamkhalsa1·
"ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਖਡੂਰ ਸਾਹਿਬ ਤੋਂ ਪੰਜਾਬ ਦੇ ਸਿੱਖਾਂ ਦੇ 25 ਪੁੱਤ ਫੌਜ ਵਿੱਚ ਅਫ਼ਸਰ ਚੁਣੇ ਗਏ ਹਨ। ਭਵਿੱਖ ਵਿੱਚ ਇਹ ਨੌਜਵਾਨ ਬ੍ਰਿਗੇਡੀਅਰ, ਲੈਫਟੀਨੈਂਟ ਜਨਰਲ ਅਤੇ ਜਨਰਲ ਵਜੋਂ ਸੇਵਾਮੁਕਤ ਹੋਣਗੇ ਅਤੇ ਕੌਮ ਤੇ ਸਮਾਜ ਦੀ ਸ਼ਾਨ ਬਣਨਗੇ।"❤️
Satnam S Khalsa tweet media
PA
0
0
1
30
Satnam S Khalsa
Satnam S Khalsa@satnamkhalsa1·
ਅਖੇ ਲਾਈਨਾ ਚ ਲੱਗੇ ਲੋਕ ਖੱਸੀ ਨੇ ਕੀ ਫਤਵੇ ਜਾਰੀ ਕਰਨ ਦਾ ਦੌਰ ਮੁੜ ਆ ਗਿਆ? "ਕੀ ਕਲਾ ਅਤੇ ਅਤੇ ਲੋਕਾਂ ਦੀ ਨਿੱਜੀ ਪਸੰਦ ਦੀ ਸਿੱਖ ਧਰਮ ਚ ਪਬੰਦੀ ਹੈ? ------"ਹੁਣ ਇਹਨਾਂ ਮੁਤਾਬਕ, ਸ. ਦਿਲਜੀਤ ਸਿੰਘ ਦੋਸਾਂਝ ਸਿੱਖ ਪੰਥ ਦਾ ਗੱਦਾਰ ਹੈ। ਜੋ ਪਰਿਵਾਰ ਉਹਨਾਂ ਦਾ ਸ਼ੋਅ ਦੇਖਣ ਜਾ ਰਹੇ ਹਨ, ਉਹ ਅਣਖੀ ਅਤੇ ਗੈਰਤਮੰਦ ਨਹੀਂ ਹਨ। ਅਫਸੋਸ ਦੀ ਗੱਲ ਹੈ ਕਿ ਵੱਡੀ ਗਿਣਤੀ ਚ ਕੌਮ ਚੁੱਪ ਕਰਕੇ ਤਮਾਸ਼ਾ ਦੇਖ ਰਹੀ
PA
0
0
1
48
Satnam S Khalsa
Satnam S Khalsa@satnamkhalsa1·
ਸ਼ਾਇਦ ਸਿੱਖਾਂ ਦਾ ਭਵਿੱਖ ਬਹੁਤ ਮਾੜਾ ਆ ਰਿਹਾ।"
PA
0
0
1
29
Satnam S Khalsa
Satnam S Khalsa@satnamkhalsa1·
ਭਾਰਤ ਦੇ ਆਰਥਿਕ ਮਾਹਿਰਾਂ ਅਨੁਸਾਰ, ਆਉਣ ਵਾਲੇ ਸਮੇਂ ਵਿੱਚ ਭਾਰਤ ਦੀ ਆਰਥਿਕ ਸਥਿਤੀ ਦੇ 1945 ਵਰਗੇ ਹਾਲਾਤ ਵਿੱਚ ਪਹੁੰਚਣ ਦੀ ਸੰਭਾਵਨਾ -------"ਅਮਰੀਕਾ ਦੇ ਦੱਬਕੇ ਅਤੇੇ ਦਬਾਅ ਤੋਂ ਬਾਅਦ, ਭਾਰਤ ਨੇ ਰੂਸ ਤੋਂ ਤੇਲ ਅਤੇ ਗੈਸ ਖਰੀਦਣ ਤੋਂ ਕੀਤਾ ਇਨਕਾਰ।"
Satnam S Khalsa tweet media
PA
0
0
1
25
Mossad Commentary
Mossad Commentary@MOSSADil·
Hamas Commanders: “Our fight is not only about Palestine. Our mission is to kill every non-Muslim on earth. We will hunt down Jews and Christians wherever they are in the world. They will either convert to Islam - or WE WILL KILL THEM.” In NYC, fellow Islamofacists chant, “We are Hamas,” while their sympathizers justify this as “resistance.”
English
1.2K
5.2K
8.3K
476.6K
Satnam S Khalsa
Satnam S Khalsa@satnamkhalsa1·
@sana09hj "Voice is a human birthright. History has a way of erasing those who try to stifle it."
English
1
0
1
23
Sana Malik
Sana Malik@sana09hj·
@satnamkhalsa1 You are right but India did not think anything wrong about Khalistan but what the Khalistani people did to the hindus in Canada was it right? what do you think about khalistan?😊
English
1
0
0
55
Satnam S Khalsa
Satnam S Khalsa@satnamkhalsa1·
"ਦਿਖਾਵੇ ਦੀ ਦੌੜ ਵਿੱਚ ਅਸਲੀਅਤ ਗੁਆਚ ਗਈ? ------ਨਾ ਤਾਂ ਵਿਦੇਸ਼ਾ ਚ ਭਾਰਤੀ ਝੰਡੇ ਚੁੱਕਣ ਨਾਲ ਦਲਜੀਤ ਨੇ ਵੱਡਾ ਦੇਸ਼ ਭਗਤ ਬਣ ਜਾਣਾਂ, ਤੇ ਨਾ ਹੀ ਚਾਰ ਪੰਜ ਲੋਕਾਂ ਵਲੋਂ ਝੰਡੇ ਲਹਿਰਾਉਣ ਨਾਲ ਕੋਈ ਖਾਲਿਸਤਾਨ ਬਣ ਜਾਣਾਂ ਪੁਛਨਿ ਖੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ। ਬਾਬਾ ਆਖੇ ਹਾਜੀਆ ਸੁਭ ਅਮਲਾਂ ਬਾਝਹੁ ਦੋਨੋ ਰੋਈ।
Satnam S Khalsa tweet media
PA
1
1
3
83
Satnam S Khalsa
Satnam S Khalsa@satnamkhalsa1·
ਜਿਸ ਹਿਸਾਬ ਨਾਲ ਪੰਜਾਬ ਅਤੇ ਕੇਂਦਰ ਦੀਆਂ ਏਜੰਸੀਆਂ ਵਿੱਚ ਜੰਗ ਚੱਲ ਰਹੀ ਹੈ, ਉਸ ਤੋਂ ਇੰਝ ਲੱਗਦਾ ਹੈ ਕਿ ਸਾਰੀ ਦੁਨੀਆ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਲਈ ਅਤੇ ਬਹੁਗਿਣਤੀ ਨੂੰ ਖੁਸ਼ ਕਰਕੇ ਵੋਟਾਂ ਬਟੋਰਨ ਲਈ, ਪੰਜਾਬ ਦੇ ਮਾਸੂਮ ਸਿੱਖ ਭਾਈ ਜਗਰੂਪ ਸਿੰਘ ਖਾਲਸਾ ਦਾ ਬੇਦਰਦੀ ਨਾਲ ਕਤਲ ਕੀਤਾ ਗਿਆ ਹੈ। ਅੱਜ ਦੇ ਹਾਲਾਤ ਅਜਿਹੇ ਹਨ ਕਿ ਪਾਕਿਸਤਾਨ ਅਤੇ ISI ਦਾ ਨਾਮ ਲੈ ਕੇ ਜਿੰਨੇ ਮਰਜ਼ੀ ਸਿੱਖ ਮਾਰ ਦਿਓ, ਕੋਈ ਪੁੱਛਣ ਵਾਲਾ ਨਹੀਂ। ------ ਅਭਾਗੇ ਸਿੱਖ ਭਾਈ ਜਗਰੂਪ ਸਿੰਘ ਦੇ ਅੰਤਿਮ ਸੰਸਕਾਰ ਉਪਰ ਉਹਨਾ ਦੇ ਪ੍ਰਵਾਰ ਸਮੇਤ ਅਤੇ ਕੇਂਦਰ ਦੀਆਂ ਏਜੰਸੀਆਂ ਦੀ ਸ਼ਹਿ ਤੇ ਖਾਲਿਸਤਾਨ ਦੇ ਨਾਮ ਤੇ ਸਿੱਖ ਨੌਜਵਾਨਾ ਨੂੰ ਭੜਕਾਉਣ ਵਾਲੀ ਕੋਈ ਨਾਮ -ਨਿਹਾਦ ਜਥੇਬੰਦੀ ਅੰਤਿਮ ਸੰਸਕਾਰ ਉਪਰ ਵੀ ਨਹੀ ਗਈ
Satnam S Khalsa tweet media
PA
0
0
1
21
Satnam S Khalsa
Satnam S Khalsa@satnamkhalsa1·
ਅਮਰੀਕਾ ਵਿੱਚ ਵੱਡਾ ਭਾਰਤੀ ਵੀਜ਼ਾ ਸਕੈਮ: 10,000 ਵਿਦਿਆਰਥੀ ਰਡਾਰ 'ਤੇ, ICE ਨੇ ਦਿੱਤੀ ਆਤਮ-ਸਮਰਪਣ, ਦੇਸ਼ ਨਿਕਾਲੇ ਦੀ ਚਿਤਾਵਨੀ -----------------ਵਾਸ਼ਿੰਗਟਨ ਡੀ.ਸੀ. (ਬਿਊਰੋ): ਅਮਰੀਕਾ ਵਿੱਚ ਭਾਰਤੀ ਨੈੱਟਵਰਕਾਂ ਰਾਹੀਂ ਚੱਲ ਰਹੇ ਇੱਕ ਬਹੁਤ ਵੱਡੇ ਵੀਜ਼ਾ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ, ਜਿਸ ਤੋਂ ਬਾਅਦ ਲਗਭਗ 10,000 ਵਿਦੇਸ਼ੀ ਵਿਦਿਆਰਥੀ ICE (Immigration and Customs Enforcement) ਦੇ ਰਡਾਰ 'ਤੇ ਆ ਗਏ ਹਨ। ICE ਅਤੇ HSI (Homeland Security Investigations) ਨੇ ਸਾਂਝੇ ਤੌਰ 'ਤੇ ਵਿਦੇਸ਼ੀ ਵਿਦਿਆਰਥੀਆਂ ਲਈ ਬਣੇ 'ਓਪੀਟੀ' (OPT) ਪ੍ਰੋਗਰਾਮ ਵਿੱਚ ਹੋ ਰਹੀ ਗੰਭੀਰ ਅਤੇ ਵਿਆਪਕ ਧੋਖਾਧੜੀ ਦਾ ਖ਼ੁਲਾਸਾ ਕੀਤਾ ਹੈ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ICE ਅਧਿਕਾਰੀਆਂ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਿਹਾ ਕਿ ਇਸ ਧੋਖਾਧੜੀ ਵਿੱਚ ਸ਼ਾਮਲ ਵਿਦਿਆਰਥੀਆਂ ਲਈ ਹੁਣ ਬਚਣਾ ਅਸੰਭਵ ਹੈ। ਜਾਂਚ ਏਜੰਸੀਆਂ ਅਨੁਸਾਰ, ਇਹ ਕਾਰਵਾਈ ਅਜੇ ਸਿਰਫ਼ "ਸ਼ੁਰੂਆਤ" ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੇ ਪੱਧਰ 'ਤੇ ਸਖ਼ਤ ਕਾਨੂੰਨੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ। ਅਧਿਕਾਰੀਆਂ ਨੇ ਧੋਖਾਧੜੀ ਵਿੱਚ ਲਿਪਤ ਵਿਦਿਆਰਥੀਆਂ ਨੂੰ ਦੋ ਟੁੱਕ ਸਲਾਹ ਦਿੱਤੀ ਹੈ ਕਿ ਉਹ ਜਾਂ ਤਾਂ ਖ਼ੁਦ ਦੇਸ਼ ਛੱਡ ਦੇਣ ਅਤੇ ਜਾਂ ਫਿਰ ਕਾਨੂੰਨ ਅੱਗੇ ਆਤਮ-ਸਮਰਪਣ (Surrender) ਕਰ ਦੇਣ, ਨਹੀਂ ਤਾਂ ਉਨ੍ਹਾਂ ਨੂੰ ਜ਼ਬਰਦਸਤੀ ਦੇਸ਼ ਨਿਕਾਲੇ (Deportation) ਅਤੇ ਉਮਰ ਭਰ ਦੀ ਪਾਬੰਦੀ ਵਰਗੇ ਗੰਭੀਰ ਸਿੱਟਿਆਂ ਦਾ ਸਾਹਮਣਾ ਕਰਨਾ ਪਵੇਗਾ।
Satnam S Khalsa tweet media
PA
0
0
0
32
Satnam S Khalsa
Satnam S Khalsa@satnamkhalsa1·
"ਸਿੱਖਾਂ ਦੇ ਪੁੱਤ ਤਾਂ ਬਿਨਾਂ ਕਾਰਨ ਸਾਲਾਂ ਤੋਂ ਕਾਲੇ ਪਾਣੀਆਂ 'ਚ ਸੜ ਰਹੇ , ਪਰ ਜਦੋਂ ਪੰਜਾਬ ਨੂੰ ਲੁੱਟਣ ਵਾਲੇ ਕਿਸੇ ਲਾਲੇ 'ਤੇ ED ਜਾਂ CBI ਹੱਥ ਪਾਉਂਦੀ ਹੈ, - - - ਤਾਂ ਦਿੱਲੀ ਦੇ Kim Jong Un ਦੀ ਸਾਰੀ ਬੌਕਰ ਪਾਰਟੀ ਗਿੱਧਾ ਪਾਉਣ ਲੱਗ ਜਾਂਦੀ।"
PA
0
0
1
34
Satnam S Khalsa
Satnam S Khalsa@satnamkhalsa1·
"ਆਪਣੀ ਧਰਤੀ, ਆਪਣੇ ਗੌਰਵ ਅਤੇ ਆਪਣੀ ਬੋਲੀ ਲਈ ਸਭ ਕੁਝ ਨਿਛਾਵਰ ਕਰ ਦੇਣ ਵਾਲੇ ਤਾਮਿਲਨਾਡੂ ਦੇ ਗੈਰਤਮੰਦ ਲੋਕਾਂ ਨੇ ਆਪਣਾ ਮਹਿਬੂਬ ਨੇਤਾ ਚੁਣ ਲਿਆ ਹੈ। 'ਤਮਿਲਗਾ ਵੇਤਰੀ ਕੜਗਮ' (TVK) ਦੇ ਮੁਖੀ ਵਿਜੇ (ਥਲਪਤੀ ਵਿਜੇ) ਸਹੁੰ ਚੁੱਕ ਸਮਾਗਮ ਦੌਰਾਨ ਆਪਣੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ।" ਤਮਿਲਗਾ ਵੇਤਰੀ ਕੜਗਮ (TVK) ਦੇ ਮੁਖੀ ਅਤੇ ਮੁੱਖ ਮੰਤਰੀ ਵਿਜੇ (ਥਲਪਤੀ ਵਿਜੇ
PA
0
0
0
71
Satnam S Khalsa
Satnam S Khalsa@satnamkhalsa1·
"ਭਗਵੰਤ ਮਾਨ ਦੇ ਸਾਹਮਣੇ ਹਾੜੇ ਕੱਢਦੀ ਮਾਂ ਦੀ ਮਜਬੂਰੀ ਤੇ ਚਿਤਾਵਨੀ ਨੇ ਅੱਜ ਸਿੱਖਾਂ ਦੀ ਬੇਬਸੀ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ। ਇਹ ਤਸਵੀਰ ਚੀਕ-ਚੀਕ ਕੇ ਕਹਿ ਰਹੀ ਹੈ ਕਿ ਸਿੱਖਾਂ ਦੇ ਹਾਲਾਤ ਕਿਸੇ ਗਾਜ਼ਾ (GAZA) ਨਾਲੋਂ ਘੱਟ ਨਹੀਂ।"
Satnam S Khalsa tweet media
PA
0
0
0
39