Simranjit S Mann retweetledi
Simranjit S Mann
1.4K posts

Simranjit S Mann retweetledi

ਹੁਣ ਹੀ ਲੋੜ ਹੈ ਸਾਰੀਆਂ ਮੁਲਾਜ਼ਮ ਯੂਨੀਅਨਾਂ ਇਕੱਠੀਆਂ ਹੋਣ, ਨਹੀਂ ਇਹ ਅਖੌਤੀ ਬਦਲਾਅ ਵਾਲੇ ਸਾਡੇ ਗਲ ਨੂੰ ਹੱਥ ਪਾਉਣਗੇ l। ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ( ਪੰਜਾਬ)punjabpayscale
@BhagwantMann
@HarpalCheemaMLA
@AamAadmiParty
@AroraAmanSunam @AshwaniSBJP
@SukhpalKhaira @officeofssbad
PA
Simranjit S Mann retweetledi

@BhagwantMann ਜੇ ਸਰਕਾਰ ਇਨ੍ਹਾਂ ਨਵੇਂ ਪਟਵਾਰੀਆਂ ਨੂੰ 5000/- ਦੇ ਰਹੀ ਹੈ। ਤਾਂ ਜਿਹੜੇ ਹੋਰ ਨਵੇਂ ਰੱਖਣ ਨੂੰ ਫਿਰਦੇ ਨੇ। ਉਹ ਕੀ ਫਰੀ ਨੌਕਰੀ ਕਰਨਗੇ ਜਾਂ 5000/- ਤੋਂ ਵੀ ਘੱਟ ਤੇ ਤਿਆਰ ਨੇ???
PA
Simranjit S Mann retweetledi

@BhagwantMann Sir I am one of the Patwaris of 741 list .we have few questions which u didn't clear in the video ,do we get full salary after getting these circles ?will our training be the part of probation? What about our departmental exams?do we get laptop in this week ?
English
Simranjit S Mann retweetledi

ਸ਼ਾਇਦ ਮਾਨ ਸਾਹਿਬ ਭੁੱਲ ਗਏ ਵੀ
741 ਅਜੇ ਟਰੇਨਿੰਗ ਤੇ ਨੇ
710 ਨੂੰ ਅਜੇ ਫੀਲਡ ਵਿੱਚ ਆਉਣ ਲਈ 1.5 ਤੋਂ 2 ਸਾਲ ਦਾ ਸਮਾਂ ਲਗਣਾ
586 ਅਜੇ ਪੋਸਟ ਆਉਣਗੀਆ ਇਹਨਾ ਦੀ ਭਰਤੀ ਤੇ ਫੀਲਡ ਵਿਚ ਆਉਣ ਲਈ 3 ਸਾਲ ਦਾ ਸਮਾਂ ਲਗਣਾ
ਇਹ ਦੱਸ ਦੇਣ ਏਨੇ ਸਮੇਂ ਵਿੱਚ ਇਹਨਾਂ ਦੀ ਸਰਕਾਰ ਬਦਲ ਜਾਣੀ ਜੌ 3.5 ਸਾਲ ਰਹਿ ਗਏ ਇਹਨਾਂ ਦੇ??
@BhagwantMann
PA
Simranjit S Mann retweetledi

ਸ਼ਾਇਦ ਮਾਨ ਸਾਹਿਬ ਭੁੱਲ ਗਏ ਵੀ
741 ਅਜੇ ਟਰੇਨਿੰਗ ਤੇ ਨੇ
710 ਨੂੰ ਅਜੇ ਫੀਲਡ ਵਿੱਚ ਆਉਣ ਲਈ 1.5 ਤੋਂ 2 ਸਾਲ ਦਾ ਸਮਾਂ ਲਗਣਾ
586 ਅਜੇ ਪੋਸਟ ਆਉਣਗੀਆ ਇਹਨਾ ਦੀ ਭਰਤੀ ਤੇ ਫੀਲਡ ਵਿਚ ਆਉਣ ਲਈ 3 ਸਾਲ ਦਾ ਸਮਾਂ ਲਗਣਾ
ਇਹ ਦੱਸ ਦੇਣ ਏਨੇ ਸਮੇਂ ਵਿੱਚ ਇਹਨਾਂ ਦੀ ਸਰਕਾਰ ਬਦਲ ਜਾਣੀ ਜੌ 3.5 ਸਾਲ ਰਹਿ ਗਏ ਇਹਨਾਂ ਦੇ??@BhagwantMann
PA
Simranjit S Mann retweetledi

ਨਵੇਂ ਪਟਵਾਰੀ ਸੀਟਾਂ ਤੇ ਤਾਂ ਆ ਜਾਣਗੇ ਪਰ ਓਹਨਾ ਬਾਰੇ ਪੂਰਾ ਕਲੀਅਰ ਤਾਂ ਕਰੋ ਕੇ ਤਨਖਾਹ ਮਿਲੂ ਜਾਂ ਓਵੇਂ ਹੀ 5000 ਤੇ ਸੋਸ਼ਣ ਹੋਊ?
#punjabpatwari19900 @BhagwantMann @HarpalCheemaMLA @BJimpaAAP @BaljinderKaur_
PA
Simranjit S Mann retweetledi

Simranjit S Mann retweetledi

@SukhpalKhaira @ArvindKejriwal @BhagwantMann Cm sahb ਜਿਨਾ 1090 ਨਵੇ ਪਟਵਾਰੀਆਂ ਨੂੰ ਤੁਸੀ ਕਲਮ ਫੜਾਈ ਸੀ ...650 ਰਹਿ ਗਏ .....
ਨਵੇ ਪਟਵਾਰੀ ਭਰਤੀ ਨੋਜਵਾਨ -5000/month
Rejoined Retired ਪਟਵਾਰੀ - 35000/month
..ਕੀ ਇਹ ਸੀ ਬਦਲਾਅ?????
PA
Simranjit S Mann retweetledi

@rajwind23288117 @AAPPunjab @BhagwantMann #1090_ਪਟਵਾਰੀਆਂ_ਤੇ_ਤਰਸ_ਕਰੋ।
#ਮਾਨ_ਸਾਬ_ਪਟਵਾਰੀਆਂ_ਨਾਲ_ਕੀਤਾ_ਵਾਅਦਾ_ਪੂਰਾ_ਕਰੋ।
#ਪੰਜਾਬ_ਪਟਵਾਰੀ_ਟ੍ਰੇਨਿੰਗ_ਇਕ_ਸਾਲ_ਕਰੋ
ਮਾਨ ਸਾਬ ਤੁਸੀ ਕਿਹਾ ਸੀ ਨਵ ਨਿਯੁਕਤ ਪਟਵਾਰੀ ਨੂੰ 19900 ਮਿਲੂ ਤੇ ਟ੍ਰੇਨਿੰਗ ਸਰਵਿਸ ਵਿਚ ਸ਼ਾਮਿਲ ਹੋਵੇ ਗੀ
ਪਰ ਐਵੇ ਦਾ ਕੁਝ ਨੀ ਹੋਇਆ!
#punjabpatwari19900..
ਸੀਸੀਸੀਸੀਸੀਸੀ
PA
Simranjit S Mann retweetledi

@SukhpalKhaira @ArvindKejriwal @BhagwantMann Cm sahb ਜਿਨਾ 1090 ਨਵੇ ਪਟਵਾਰੀਆਂ ਨੂੰ ਤੁਸੀ ਕਲਮ ਫੜਾਈ ਸੀ ...650 ਰਹਿ ਗਏ .....
ਨਵੇ ਪਟਵਾਰੀ ਭਰਤੀ ਨੋਜਵਾਨ -5000/month
Rejoined Retired ਪਟਵਾਰੀ - 35000/month
..ਕੀ ਇਹ ਸੀ ਬਦਲਾਅ?????
@BhagwantMann
@ArvindKejriwal
PA
Simranjit S Mann retweetledi

@SukhpalKhaira @ArvindKejriwal @BhagwantMann ਮਾਨ ਸਾਬ ਜਿਨ੍ਹਾਂ ਹੱਥ ਤੁਸੀਂ ਕਲਮ ਦੇਣੀ ਆ ਓਹ ਅਸੀਂ ਹੀ ਆ ਅਤੇ ਅਸੀਂ ਹੀ ਇਹ ਮੰਗਾਂ ਰੱਖੀਆਂ ਕਿ ਆਪਣੇ ਵਾਅਦੇ ਪੂਰੇ ਕਰੋ। ਪਟਵਾਰੀ ਨੂੰ 5000 ਰੁਪਏ ਪ੍ਰਤੀ ਮਹੀਨਾ ਮਿਲਦਾ। ਇਸ ਨੂੰ ਬੇਸਿਕ ਤਨਖਾਹ ਦਿੱਤੀ ਜਾਵੇ।
PA
Simranjit S Mann retweetledi
Simranjit S Mann retweetledi

Simranjit S Mann retweetledi

@BhagwantMann We want the rules to be applied retrospectively which you intentionally manipulated by writing that they will be applied from the date of publication of rules in the gazette.
English
Simranjit S Mann retweetledi

What a pitiable shame for @ArvindKejriwal & @BhagwantMann who claim to be products of a revolution and call themselves Inqlaabi’s are now resorting to imposing draconian black laws like ESMA to muzzle the voices of employees going on strike to seek justice! Is this Badlav or Badla?-Khaira @INCIndia @INCPunjab


English
Simranjit S Mann retweetledi

@BhagwantMann ਪਹਿਲੀਆਂ ਕਿਹੜਾ ਘੱਟ ਗੁਜਾਰੀ
ਆਈ ਆ ਹੁਣ ਤੇਰੀ ਵਾਰੀ
ਪਿਚ v ਸਾਡੀ ਖਿਦੋ ਵੀ ਸਾਡੀ
ਡੰਡਾ ਤੇਰੇ ਹੱਥ ਸਰਕਾਰੇ
ਲਾਰਿਆਂ ਵਾਲ਼ਾ ਲੱਛੇ ਦਰ ਗਾਧੇਲਾ
ਉੱਤੇ ਸੁਤੀ ਕੌਮ ਨਿਆਰੀ
ਜਾਣਦੇ ਨੇ ਓਹ ਜਿਹੜੇ ਚਾਉਂਦੇ ਨੇ ਦਬ ਕੇ ਰੱਖਣਾ
ਜਾਗ ਪਏ ਤੇ ਪਹਿਨ ਗੇ ਭਾਰੀ
#punjabpatwari19900
ਬਲਜੀਤ ਸਿੰਘ ਖਾਲਸਾ ਪ੍ਰਚਾਰਕ
PA
Simranjit S Mann retweetledi

@rajwind23288117 @BhagwantMann ਮਾਨ ਸਾਹਿਬ ਤੁਸੀਂ ਕਹਿੰਦੇ ਸੀ ਵੀ ਨਵੇਂ ਪਟਵਾਰੀਆਂ ਨੂੰ ਟ੍ਰੇਨਿੰਗ ਦੌਰਾਨ 19900 ਮਿਲੂ ਅਤੇ ਟ੍ਰੇਨਿੰਗ ਵੀ ਸਰਵਿਸ ਦਾ ਹਿੱਸਾ ਹੋ । ਇੱਕ ਸਾਲ ਹੋ ਗਿਆ ਪਰ ਹੋਇਆ ਕੁਝ ਵੀ ਨਹੀਂ, ਸਾਨੂੰ ਅਜੇ ਵੀ 5000 ਰੁਪਏ ਮਹੀਨਾ ਹੀ ਮਿਲ ਰਿਹਾ ਹੈ
#punjabpatwari19900
PA
Simranjit S Mann retweetledi

@rajwind23288117 @BhagwantMann ਮਾਨ ਸਾਹਿਬ ਤੁਸੀਂ ਕਹਿੰਦੇ ਸੀ ਵੀ ਨਵੇਂ ਪਟਵਾਰੀਆਂ ਨੂੰ ਟ੍ਰੇਨਿੰਗ ਦੌਰਾਨ 19900 ਮਿਲੂ ਅਤੇ ਟ੍ਰੇਨਿੰਗ ਵੀ ਸਰਵਿਸ ਦਾ ਹਿੱਸਾ ਹੋ । ਇੱਕ ਸਾਲ ਹੋ ਗਿਆ ਪਰ ਹੋਇਆ ਕੁਝ ਵੀ ਨਹੀਂ, ਸਾਨੂੰ ਅਜੇ ਵੀ 5000 ਰੁਪਏ ਮਹੀਨਾ ਹੀ ਮਿਲ ਰਿਹਾ ਹੈ
#punjabpatwari19900
PA
Simranjit S Mann retweetledi


