Sabitlenmiş Tweet
ਸਿੰਘ ਬਾਗੀ (ਮੌਤ ਸਿੰਘ)
29.7K posts

ਸਿੰਘ ਬਾਗੀ (ਮੌਤ ਸਿੰਘ)
@singh__baagi
ਰਾਜ ਬਿਨਾ ਨਹਿ ਧਰਮ ਚਲੇ ਹੈਂ, ਧਰਮ ਬਿਨਾ ਸਭ ਦਲੇ ਮਲੇ ਹੈ https://t.co/zrwAwmOU7c https://t.co/PYvJte5ow8
Katılım Mayıs 2022
128 Takip Edilen1.9K Takipçiler
ਸਿੰਘ ਬਾਗੀ (ਮੌਤ ਸਿੰਘ) retweetledi
ਸਿੰਘ ਬਾਗੀ (ਮੌਤ ਸਿੰਘ) retweetledi

ਭਾਈ ਸੰਦੀਪ ਸਿੰਘ ‘ਤੇ ਪਟਿਆਲਾ ਜੇਲ੍ਹ ਵਿੱਚ ਹੋਇਆ ਅਣ ਮਨੁੱਖੀ ਤਸ਼ੱਦਦ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਇਹ ਇੱਕ ਗਿਣੀ-ਮਿਥੀ ਸਾਜ਼ਿਸ਼ ਹੈ ਜਿਸ ਤਹਿਤ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਜੇਲ੍ਹ ਪ੍ਰਸ਼ਾਸਨ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਅਤੇ ਸਾਬਕਾ ਐਨਕਾਉਂਟਰ ਪੁਲਿਸ ਅਫ਼ਸਰਾਂ ਨਾਲ ਮਿਲ ਕੇ ਸਾਜ਼ਿਸ਼ੀ ਖੇਡ ਖੇਡੀ ਹੈ। ਅਸੀਂ ਮੰਗ ਕਰਦੇ ਹਾਂ ਕਿ ਤੁਰੰਤ ਜ਼ੁਡੀਸ਼ੀਅਲ ਜਾਂਚ ਹੋਵੇ, ਮੈਡੀਕਲ ਸਹੂਲਤ ਦਿੱਤੀ ਜਾਵੇ ਅਤੇ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਮਿਲੇ। ਜੇ ਭਾਈ ਸੰਦੀਪ ਸਿੰਘ ਨਾਲ ਕੋਈ ਅਣ ਸੁਖਾਵੀਂ ਘਟਨਾ ਵਾਪਰੀ ਤਾਂ ਪੂਰੀ ਜ਼ਿੰਮੇਵਾਰੀ ਜੇਲ੍ਹ ਪ੍ਰਸ਼ਾਸਨ ‘ਤੇ ਹੋਵੇਗੀ। ਸਾਡੀ ਲੜਾਈ ਮਨੁੱਖੀ ਹੱਕਾਂ ਲਈ ਅੰਤ ਤੱਕ ਜਾਰੀ ਰਹੇਗੀ।
#BhaiSandeepSingh #PatialaJail #Torture #GianiHarpreetSingh #SinghSahibGianiHarpreetSingh #JathedarHarpreetSingh

PA

ਬਾਜ਼ ਕਦੇ ਵੀ ਪਾਈ ਬੁਰਕੀ ਨਹੀਂ ਖਾਂਦਾ। ਆਪਣਾ ਸ਼ਿਕਾਰ ਲੱਭ ਕੇ ਖਾਂਦਾ ਹੈ। ਸੁੱਟੀ ਬੁਰਕੀ ਨੂੰ ਦੇਖ ਸਬਰ ਕਰ ਚੜਦੀਕਲਾ ਵਿੱਚ ਉਡਦੇ ਰਹਿਣਾ ਇਹ ਉਹਨੇ ੬ ਪਾਤਸ਼ਾਹ ਜੀ ਕੋਲੋਂ ਸਿਖਿਆ।
ਸਬਰ :- ਸਿੱਖ ਵਿੱਚ ਸਬਰ ਹੋਣਾ ਬਹੁਤ ਜ਼ਰੂਰੀ ਆ। ਸਬਰ ਹੋਣਾ ਵੀ ਮਾੜੇ ਸਮੇਂ ਵਿੱਚ ਚੜਦੀਕਲਾ ਦਾ ਸੰਦੇਸ਼ ਆ।
#PanjabFloods2025
PA








