Amritpal Singh

14 posts

Amritpal Singh banner
Amritpal Singh

Amritpal Singh

@singhamriitpal

Official handle of Member of Parliament from Khadoor Sahib Head of Waris Punjab De

Katılım Haziran 2024
1 Takip Edilen6.8K Takipçiler
Amritpal Singh retweetledi
Gagandeep Singh
Gagandeep Singh@Gagan4344·
MP Amritpal Singh’s mother Balwinder Kaur, was stopped from boarding her flight to Canada at Delhi’s IGI Airport. She was travelling to meet her daughter’s newborn baby. Balwinder Kaur says she had a valid visa and authorities didn’t let her board. She also remarked that “They’re making us feel like we’re living in slavery.”
Gagandeep Singh tweet media
English
195
107
635
79.2K
Amritpal Singh
Amritpal Singh@singhamriitpal·
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੱਸ਼ਟੀਕਰਨ ਅਸੀਂ ਦੇਸ ਵਿਦੇਸ਼ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸਰੀ ਕਨੇਡਾ ਵਿੱਚ ਕੁਝ ਵਿਅਕਤੀਆਂ ਵੱਲੋਂ ਗਠਿਤ AKF INTERNATIONAL ASSOCIATION ਨਾਮੀ ਜਥੇਬੰਦੀ ਨਾਲ ਸਾਡਾ ਕਿਸੇ ਵੀ ਕਿਸਮ ਦਾ ਕੋਈ ਸਬੰਧ ਨਹੀ ਹੈ। ਕਨੇਡਾ ਵਿਚਲੀ ਇਸ ਜਥੇਬੰਦੀ ਦੇ ਗਠਨ ਨੂੰ ਅਧਾਰ ਬਣਾ ਹਕੂਮਤ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਤੀਸਰੀ ਵਾਰ NSA ਵੀ ਲਗਾਈ ਜਾ ਚੁੱਕੀ ਹੈ। ਆਓਣ ਵਾਲੇ ਸਮੇਂ ਵਿੱਚ ਇਸ ਸੰਸਥਾ ਅਤੇ ਇਸਦੇ ਮੈਂਬਰਾਂ ਵੱਲੋਂ ਕੀਤੇ ਗਏ ਕਿਸੇ ਵੀ ਕਿਸਮ ਦੇ ਕਾਰਜ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ(ਐਮ.ਪੀ. ਖਡੂਰ ਸਾਹਿਬ) ਜ਼ੁੰਮੇਵਾਰ ਨਹੀ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੰਥ ਦੇ ਦਾਸ ਅਕਾਲੀ ਦਲ ਵਾਰਿਸ ਪੰਜਾਬ ਦੇ
Amritpal Singh tweet media
PA
5
33
150
8.9K
Amritpal Singh
Amritpal Singh@singhamriitpal·
ਮੌਜੂਦਾ ਸਮੇਂ ਵਿੱਚ ਪੰਥ ‘ਤੇ ਪੰਜਾਬ ਨੂੰ ਦਰਪੇਸ਼ ਮਸਲਿਆਂ ਅਤੇ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਭਾਈ ਅਮ੍ਰਿਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ 14 ਜਨਵਰੀ 2025 ਨੂੰ ਮਾਘੀ ਦੇ ਮੇਲੇ ਤੇ ਸ਼੍ਰੀ ਮੁਕਤਸਰ ਸਹਿਬ ਵਿਖੇ ਇੱਕ ਵਿਸ਼ਾਲ ਪੰਥਕ ਇਕੱਠ ਕੀਤਾ ਜਾ ਰਿਹਾ ਹੈ। ਦੂਰ ਨੇੜੇ ਦੀਆਂ ਸਮੂੰਹ ਸੰਗਤਾਂ ਨੂੰ ਇਕੱਠ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।
Amritpal Singh tweet media
PA
30
111
540
23K
Amritpal Singh
Amritpal Singh@singhamriitpal·
ਸਤਿਗੁਰੂ ਹਰਿਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਦੇ ਦਰ ਤੇ ਪੰਥ ਤੇ ਪੰਜਾਬ ਨੂੰ ਦਰਪੇਸ਼ ਮਸਲਿਆਂ ਨੂੰ ਨਜਿਠਣ ਵਜੋਂ ਪੰਜਾਬ ਨੂੰ ਇਕ ਖੇਤਰੀ ਪਾਰਟੀ ਦੇਣ ਲਈ ਸੰਗਤੀ ਰੂਪ ਵਿੱਚ ਅਰਦਾਸ ਬੇਨਤੀ ਕੀਤੀ ਗਈ। ਪਾਰਟੀ ਦਾ ਨਾਮ ,ਨਿਸ਼ਾਨਾਂ ,ਢਾਂਚਾ ਖੜਾ ਕਰਨ ਤੌਂ ਪਹਿਲਾਂ ਅਰਦਾਸ ਕਰਕੇ ਆਗਿਆ ਲਈ ਗਈ ਹੈ ਸੋ ਜੋ ਵੀ ਇਸ ਕਾਰਜ ਵਿੱਚ ਜੁੜਨਾ ਚਾਹੁੰਦਾ ਇਸ ਲਿੰਕ ਤੇ ਸੰਪਰਕ ਕਰੇ Waheer.com
PA
24
74
442
26.2K
Amritpal Singh
Amritpal Singh@singhamriitpal·
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਮੂਹ ਸੰਗਤਾ ਦੀ ਅਪੀਲ ਤੇ ਲੰਮੀ ਵਿਚਾਰ ਮਗਰੋਂ ਅਸੀਂ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਤੇ ਪੰਥ ਨੂੰ ਦਰਪੇਸ਼ ਮਸਲਿਆਂ ਨੂੰ ਨਜਿੱਠਣ ਲਈ ਪੰਜਾਬ ਨੂੰ ਇਕ ਖੇਤਰੀ ਸਿਆਸੀ ਧਿਰ ਦੀ ਲੋੜ ਹੈ, ਅਕਾਲੀ ਦਲ ਦੇ ਹਾਸ਼ੀਏ ਤੇ ਜਾਣ ਕਾਰਨ ਸਿੱਖਾਂ ਦੇ ਮੁੱਦੇ ਸਿਆਸਤ ਚੋ ਲਗਭਗ ਮਨਫੀ ਹੋ ਚੁੱਕੇ ਹਨ ਅਤੇ ਹੋਰ ਪੰਥਕ ਅਖਵਾਉਣ ਵਾਲੀਆਂ ਧਿਰਾਂ ਜ਼ਮੀਨੀ ਪੱਧਰ ਤੇ ਸੰਗਤਾ ਵਿੱਚ ਜਗ੍ਹਾ ਬਣਾਉਣ ਵਿਚ ਅਸਫਲ ਰਹੀਆਂ ਹਨ। ਇਸ ਪਾਰਟੀ ਦਾ ਮੰਤਵ ਪੰਜਾਬ ਦੇ ਹੱਕਾਂ ਹਕੂਕਾਂ ਲਈ ਸੰਘਰਸ਼ ਲੜਨਾ ਹੈ। ਪੰਥ ਪੰਜਾਬ ਦੀਆਂ ਮੰਗਾਂ ਤੇ ਹੱਕਾਂ ਦੀ ਪੂਰਤੀ ਲਈ ਇਕ ਮਤਾ ਵੀ ਸੰਗਤਾ ਅੱਗੇ ਛੇਤੀ ਪੇਸ਼ ਕਰਾਂਗੇ ਜੋ ਪੰਜਾਬ ਲਈ ਵੱਧ ਅਧਿਕਾਰਾਂ ਦੀ ਲੜਾਈ ਦਾ ਅਧਾਰ ਬਣੇਗਾ। ਵੱਖ ਵੱਖ ਮੁੱਦਿਆਂ ਤੇ ਸੰਘਰਸ਼ ਕਰ ਰਹੀਆਂ ਧਿਰਾਂ ਨੂੰ ਇਕ ਨਿਸ਼ਾਨ ਹੇਠਾਂ ਇਕੱਠੇ ਕਰਕੇ ਇਸ ਸੰਗਰਸ਼ ਨੂੰ ਲੋਕ ਲਹਿਰ ਬਣਾਇਆ ਜਾਵੇਗਾ। ਸਾਡਾ ਜੀਵਨ ਪਹਿਲਾਂ ਵੀ ਪੰਥ ਪੰਜਾਬ ਨੂੰ ਸਮਰਪਿਤ ਸੀ ਅਤੇ ਅੱਗੇ ਵੀ ਹਰ ਸਾਹ ਸੰਗਤਾ ਨੂੰ ਸਮਰਪਿਤ ਰਹੇਗਾ। ਪੰਥ ਦਾ ਦਾਸ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਾਥੀ ਸਿੰਘ (ਨਜ਼ਰਬੰਦ ਜੇਲ੍ਹ ਡਿਬਰੂਗੜ੍ਹ) ( This statement has come following Kirandeep Kaur’s meeting today)
PA
49
154
687
56.7K
Amritpal Singh
Amritpal Singh@singhamriitpal·
ਸਮੂਹ ਸਾਧ ਸੰਗਤਾਂ 29 ਸਤੰਬਰ ਦਿਨ ਐਤਵਾਰ ਨੂੰ ਸਵੇਰੇ 7 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ ਆਪਣੀ ਹਾਜ਼ਰੀ ਜ਼ਰੂਰ ਭਰਨ ਤੇ ਇਸ ਨੇਕ ਕਾਰਜ ਦਾ ਹਿੱਸਾ ਬਣਨ।
Amritpal Singh tweet media
PA
5
68
400
21.6K
Amritpal Singh
Amritpal Singh@singhamriitpal·
ਅੱਜ ਸਵੇਰ ਤੋਂ ਹੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਰਿਵਾਰ-ਰਿਸ਼ਤੇਦਾਰਾਂ ਦੇ ਘਰ NIA ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਭਾਈ ਸਾਬ੍ਹ ਦੇ ਘਰ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਖਾਸ ਕਰਕੇ ਉਹਨਾਂ ਦੇ ਘਰ ਦੀਆਂ ਬਜ਼ੁਰਗ ਬੀਬੀਆਂ ਨੂੰ। ਭਾਈ ਸਾਬ੍ਹ ਨੂੰ ਲੋਕਾਂ ਨੇ ਚੁਣਿਆ ਤੇ ਖਡੂਰ ਸਾਹਿਬ ਤੋਂ ਜਿਤਾਇਆ, ਪਰ ਫੇਰ ਵੀ ਇਸ ਤਰ੍ਹਾਂ ਬਾਰ ਬਾਰ ਉਹਨਾਂ ਦੇ ਘਰਦਿਆਂ ਨੂੰ ਪਰੇਸ਼ਾਨ ਕਰਨਾ ਸਰਾਸਰ ਗਲਤ ਹੈ, ਜੇ ਕਿਸੇ ਵੀ ਤਰ੍ਹਾਂ ਦੇ ਕੋਈ ਸਬੂਤ ਹਨ ਤਾਂ ਸਾਹਮਣੇ ਨਸ਼ਰ ਕਰੋ। ਅੱਜ ਪੰਜਾਬ ਵਿੱਚ ਅਨੇਕਾਂ ਕੁਰੀਤੀਆਂ ਫੈਲੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਨਸ਼ਾ ਤੇ ਗੈਂਗਸਟਰਵਾਦ ਮੁੱਖ ਹਨ, ਪਰ ਸਰਕਾਰ ਇਹਨਾਂ ਦੇ ਸਰਗਨਿਆਂ ਨੂੰ ਫੜਨ ਦੀ ਬਜਾਏ ਭਾਈ ਸਾਬ੍ਹ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਪਿੱਛੇ ਪਈ ਹੈ। ਭਾਈ ਸਾਬ੍ਹ ਨੇ ਹਮੇਸ਼ਾ ਆਪਣੇ ਲੋਕਾਂ ਬਾਰੇ ਸੋਚਿਆ ਹੈ ਤੇ ਅੱਗੇ ਵੀ ਸੋਚਦੇ ਰਹਿਣਗੇ ਤੇ ਉਹਨਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ। ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਇਹ ਪਹਿਲਾਂ ਵੀ ਸਾਬਿਤ ਹੋ ਚੁੱਕਿਆ ਹੈ ਤੇ ਅੱਗੇ ਵੀ ਹੋਵੇਗਾ।
PA
31
188
570
30.8K
Amritpal Singh
Amritpal Singh@singhamriitpal·
ਮਿੱਟੀਆਂ ਦਾ ਮੋਹ ਦੂਜਾ ਪਾਣੀਆਂ ਦੇ ਗੀਤ ਸੀ ਤੀਜਾ ਸਾਡੇ ਦਿਲ ਵਿੱਚ ਪਾਤਸ਼ਾਹ ਹਜੂਰ ਸੀ ਜੇ ਕੋਈ ਪੁੱਛੇ ਦੱਸੀਂ ਮਾਏ ਕਿੰਨਾ ਕੁ ਕਸੂਰ ਸੀ ਸਿਰ ਉੱਤੇ ਪੱਗ ਸਾਡੇ ਮੁੱਖੜੇ 'ਤੇ ਨੂਰ ਸੀ… ਇਹ ਪਹਿਲੀ ਵਾਰ ਨਹੀਂ ਕਿ ਸਾਨੂੰ ਧਰਮ ਦੀ ਬਾਤ ਪਾਉਂਦਿਆਂ ਜੇਲ੍ਹਾਂ ‘ਚ ਡੱਕਿਆ ਗਿਆ ਹੋਵੇ, ਇਹ ਪਹਿਲੀ ਵਾਰ ਨਹੀਂ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੋਵੇ, ਤੇ ਇਹ ਵੀ ਪਹਿਲੀ ਵਾਰ ਨਹੀਂ ਕਿ ਅਸੀਂ ਇਹਦੇ ਖਿਲਾਫ ਪੰਥ ਨੂੰ ਸਿਰ ਜੋੜਣ ਦੀ ਅਵਾਜ ਮਾਰ ਰਹੇ ਹੋਈਏ। ਸਾਡੇ ਲਈ ਇਹ ਜੰਗ ਸਾਡੀ ਹੋਂਦ ਤੋਂ ਸਾਡੇ ਪੇਸ਼ ਪਈ ਹੈ। ਆਓ 19 ਅਗਸਤ, ਦਿਨ ਸੋਮਵਾਰ, ਬਾਬਾ ਬਕਾਲਾ ਸਾਹਿਬ ਵਿਖੇ ਜ਼ੁਲਮੀ ਰਾਜ ਖਿਲਾਫ ਵਿਚਾਰਾਂ ਲਈ ਇੱਕਤਰ ਹੋਈਏ...
Amritpal Singh tweet media
PA
16
99
413
14.6K
Amritpal Singh
Amritpal Singh@singhamriitpal·
ਪੰਥ ਦੇ ਮੌਜ਼ੂਦਾ ਨਾਜ਼ੁੱਕ ਹਾਲਾਤਾਂ ਨੂੰ ਮੁੱਖ ਰੱਖਦਿਆਂ,ਬੰਦੀ ਸਿੰਘਾਂ ‘ਅਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੀ ਰਿਹਾਈ ਦੇ ਲਈ ਮਿਤੀ 19 ਅਗਸਤ 2024 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸਵੇਰੇ 11 ਵਜੇ ਤੋਂ ਦੁਪਿਹਰੇ 3ਵਜੇ ਤੱਕ ਰੱਖੀ ਗਈ ਪੰਥਕ ਇਕੱਤਰਤਾ ਵਿੱਚ ਜ਼ਰੂਰ ਪਹੁੰਚੋ ਜੀ।
Amritpal Singh tweet media
PA
25
116
445
14.8K
Amritpal Singh
Amritpal Singh@singhamriitpal·
ਰਾਜ ਬਿਨਾ ਨਹਿ ਧਰਮ ਚਲੈ ਹੈਂ॥ ਧਰਮ ਬਿਨਾ ਸਭ ਦਲੈ ਮਲੈ ਹੈਂ॥  ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥ ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ ॥ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ,ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ॥ ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ,ਸਗੋਂ ਮਾਣ ਵਾਲੀ ਗੱਲ ਹੈ ।ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ,ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ। ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ। ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਢੁਕਵਾਂ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਕੁ ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਇਹ ਔਰਤ ਇਹ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਬਿਆਨ ਕਰਦਾ ਹਾਂ ਕਿ ਇਹ ਮੇਰੀ ਮਾਂ ਨਹੀਂ ॥ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇਹੱਦ ਸਖਤ ਹੈ ,ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ। ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ। ਗੁਰੂ ਪੰਥ ਦਾ ਦਾਸ ਅੰਮ੍ਰਿਤਪਾਲ ਸਿੰਘ ਬੰਦੀ ਡਿਬਰੂਗੜ੍ਹ ਜੇਲ੍ਹ ਅਸਾਮ
PA
209
339
1.7K
146.9K
Amritpal Singh
Amritpal Singh@singhamriitpal·
A forged letter, allegedly from Bhai Amritpal Singh, is being circulated. It urges the recipient to intervene and pressure authorities to bring him to Delhi for the oath. Please note that Bhai Amritpal Singh Khalsa has not authorized such a letter. This is another example of the ongoing malicious propaganda aimed at discrediting him over the past year and a half. Rest assured, we will reveal the individuals responsible for these malicious activities at the appropriate time. ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਨਾਮ ਹੇਠ ਇੱਕ ਨਕਲੀ ਪੱਤਰ ਸੋਸ਼ਲ ਮੀਡੀਆ ਤੇ ਵੰਡਿਆ ਜਾ ਰਿਹਾ। ਜਿਸ ਵਿੱਚ ਸਪੀਕਰ ਸਾਹਬ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਲਿਆ ਸੌਂਹ ਚੁਕਵਾਏ ਜਾਣ ਦੀ ਬੇਨਤੀ ਕੀਤੀ ਗਈ ਹੈ। ਸਿੱਖ ਸੰਗਤ ਇਸ ਝੂਠ ਤੋਂ ਅਗਾਹ ਰਹੇ ਕਿ ਐਸਾ ਕੋਈ ਵੀ ਪੱਤਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕਿਸੇ ਨੂੰ ਨਹੀ ਲਿਖਿਆ ਗਿਆ। ਇਹ ਝੂਠਾ ਪੱਤਰ ਵੀ ਪਿੱਛਲੇ ਡੇਢ ਸਾਲ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਕਿਰਦਾਰ ਨੂੰ ਢਾਹ ਲਾਓਣ ਦੇ ਮਾੜੇ ਇਰਾਦਿਆਂ ਦੀ ਅਗਲੀ ਕੜੀ ਹੈ। ਸਮਾਂ ਆਓਣ ਤੇ ਅਜਿਹੀਆਂ ਮਾੜੀਆਂ ਕਾਰਵਾਈਆਂ ਲਈ ਜੁੰਮੇਵਾਰ ਵਿਅਕਤੀਆਂ ਦੇ ਨਾਮ ਸਿੱਖ ਸੰਗਤ ਸਾਹਮਣੇ ਰੱਖੇ ਜਾਣਗੇ।
Amritpal Singh tweet media
English
26
106
386
54.5K
Amritpal Singh
Amritpal Singh@singhamriitpal·
Exclusive updates on Bhai Amritpal Singh will be shared solely by his family & Mrs. Khalra. No other sources are authorized.
English
20
69
419
39K