ਕੌਰਦੋਆਬਣ⚔️

6.5K posts

ਕੌਰਦੋਆਬਣ⚔️ banner
ਕੌਰਦੋਆਬਣ⚔️

ਕੌਰਦੋਆਬਣ⚔️

@tuphani007

ਪੁਰਾਣਾ ਅਕਾਊਂਟ @Toofani007 withheld ਅਣਖ ਵਿਰਾਸਤ ਚ ਮਿਲਦੀ ਆ ਮੁੱਲ ਬਜਾਰ ਚੋਂ ਨਹੀਂ ਮਿਲਦੀ #ਪੰJAਬ #DeepSidhu #WeStandWithAmritPalSingh #khalistan

Katılım Şubat 2024
97 Takip Edilen240 Takipçiler
ਕੌਰਦੋਆਬਣ⚔️ retweetledi
𝔹𝕒𝕛𝕨𝕒𓁆
𝔹𝕒𝕛𝕨𝕒𓁆@shakkrpara·
masters in performing arts ਅਰਜਨ ਢਿੱਲੋਂ
Euskara
2
7
82
1.8K
ਕੌਰਦੋਆਬਣ⚔️ retweetledi
#FreeJaggiNow
#FreeJaggiNow@JaggiNow·
Today, Monday 25 May 2026 marks: 3125 days of wrongful imprisonment 3125 days of torture & abuse 3125 days of human rights breach 3125 days of injustice 3125 days of blatant disregard by @AmnestyUK No evidence. No conviction. #FreeJaggiNow
English
0
24
52
194
ਕੌਰਦੋਆਬਣ⚔️ retweetledi
Raman Sekhon
Raman Sekhon@RamanPsekhon·
ਪਦਮ ਸ਼੍ਰੀ ਹਰਮਨਪ੍ਰੀਤ ਕੌਰ
Raman Sekhon tweet mediaRaman Sekhon tweet media
PA
10
31
371
12.8K
ਕੌਰਦੋਆਬਣ⚔️ retweetledi
𝔹𝕒𝕛𝕨𝕒𓁆
ਇੱਕੋ ਸਾਡਾ ਮਾਣ ਹੈ ਪੰਜਾਬ ਸੋਹਣੀਏ।। enigma x arjan dhillon
4
14
128
5.3K
ਕੌਰਦੋਆਬਣ⚔️ retweetledi
Gurvinder Singh Khosa
Gurvinder Singh Khosa@Amazingly1990·
ਭਾਰਤ ਦਾ ਬੁਲੇਟ : ਗੁਰਿੰਦਰਵੀਰ ਸਿੰਘ ਪੰਜਾਬ ਦੇ ਗੁਰਿੰਦਰਵੀਰ ਸਿੰਘ ਦੀ ਪ੍ਰਾਪਤੀ IPL ਖੇਡ ਰਹੇ ਕ੍ਰਿਕਟਰਾਂ ਤੋਂ ਕਿਤੇ ਵੱਡੀ ਹੈ.....ਉਸਨੇ ਰਾਂਚੀ 'ਚ 100 ਮੀਟਰ ਦੌੜ 'ਚ ਨੈਸ਼ਨਲ ਰਿਕਾਰਡ ਤੋੜਿਆ....ਸਮਾਂ ਲਿਆ 10.09 ਸਕਿੰਟ.....ਹੁਣ ਉਹ ਕਾਮਨਵੈਲਥ ਤੇ ਏਸ਼ੀਆ ਖੇਡਾਂ ਲਈ ਕੁਆਲੀਫਾਈ ਵੀ ਕਰ ਗਿਆ....ਏਸ਼ੀਆ 'ਚ ਓਸ ਤੋਂ ਤੇਜ਼ ਇਸ ਸੀਜ਼ਨ 'ਚ ਸਿਰਫ ਇੱਕ ਜਾਪਾਨੀ ਦੌੜਾਕ ਹੀ ਦੌੜਿਆ ਹੈ.....ਪਰ ਸਾਡੇ ਚੇਤਿਆਂ ਚ ਚੌਕੇ, ਛੱਕੇ, ਬਾਊਂਸਰ, ਪਾਵਰ ਪਲੇਅ ਜ਼ਰੂਰ ਹੈ...ਪਰ ਗੁਰਿੰਦਰਵੀਰ ਸਿੰਘ ਕਿਤੇ ਵਿਸਰ ਨਾ ਜਾਵੇ....ਹਰ ਖੇਡ ਤੇ ਹਰ ਯੋਗ ਖਿਡਾਰੀ ਨੂੰ ਬਣਦਾ ਮਾਣ ਤੇ ਥਾਂ ਜ਼ਰੂਰ ਦੇਣਾ ਚਾਹੀਦਾ ਹੈ....
Gurvinder Singh Khosa tweet media
PA
1
8
23
317
ਕੌਰਦੋਆਬਣ⚔️ retweetledi
#FreeJaggiNow
#FreeJaggiNow@JaggiNow·
Today, Saturday 23 May 2026 marks: 3123 days of wrongful imprisonment 3123 days of torture & abuse 3123 days of human rights breach 3123 days of injustice 3123 days of blatant disregard by @AmnestyUK No evidence. No conviction. #FreeJaggiNow
English
0
27
62
456
ਕੌਰਦੋਆਬਣ⚔️ retweetledi
#FreeJaggiNow
#FreeJaggiNow@JaggiNow·
Today, Sunday 24 May 2026 marks: 3124 days of wrongful imprisonment 3124 days of torture & abuse 3124 days of human rights breach 3124 days of injustice 3124 days of blatant disregard by @AmnestyUK No evidence. No conviction. #FreeJaggiNow
English
0
19
51
201
ਕੌਰਦੋਆਬਣ⚔️ retweetledi
Randeep Gill
Randeep Gill@Randeep44009128·
ਸਿਰ ਤੇ ਪੱਗ ਬੰਨ ਕੇ ਰੁਤਬਾ ਰਾਜਿਆਂ ਨਾਲੋਂ ਵੱਡਾ ਹੋ ਜਾਂਦੈ ਬਾਈ ਜੀ। ਫੇਰ ਸਾਹਮਣੇ ਕਿੰਨਾ ਵੀ ਵੱਡਾ ਰਾਜਾ ਹੋਵੇ, ਸਾਨੂੰ ਛੋਟਾ ਹੀ ਲੱਗਦੈ! ਪੱਗ ਸਾਡਾ ਮਾਣ ਏ, ਪੱਗ ਸਾਡੀ ਜਿੰਦ ਜਾਨ ਏ !
PA
28
96
563
54.7K
ਕੌਰਦੋਆਬਣ⚔️ retweetledi
ਰਵੀ ਸਿੰਘ
ਰਵੀ ਸਿੰਘ@H_winder23·
2027 ਦੀ ਚੌਣ ਕਈਂ ਗੱਲਾਂ ਦਾ ਇਮਤਿਹਾਨ ਹੈ। ਪਹਿਲਾਂ ਇਮਤਿਹਾਨ ਹੈ ਪੰਜਾਬ ਦੀ ਤਹਿਸਿਰ ਦਾ, ਕੀ ਉਹੋ ਉਸ ਵੰਗਾਰ ਦਾ ਮੁਕਾਬਲਾ ਕਰਨ ਦੇ ਕਾਬਿਲ ਜੋ ਕਿਹਾ ਜਾ ਰਿਹਾ ਬੰਗਾਲ ਤੋਂ ਬਾਅਦ ਪੰਜਾਬ ਦੀ ਵਾਰੀ, ਜਾਂ ਫੇਰ ਬੀਜੇਪੀ ਨੂੰ ਕਬੂਲ ਕਰ ਦਹਾਕਿਆਂ ਦੀ ਰੀਤ ਟੁੱਟੇਗੀ।ਦੂਜਾ,ਬੀਜੇਪੀ ਪੰਜਾਬ ਦੀ ਭਾਈਚਾਰਕ ਸਾਂਝ ਚ ਸੇਂਧ ਲਾ ਸਕਦੀ? #ਪੰਜਾਬ_ਦੀ_ਰਾਜਨੀਤੀ
ਰਵੀ ਸਿੰਘ tweet media
PA
3
2
6
417
ਕੌਰਦੋਆਬਣ⚔️ retweetledi
#FreeJaggiNow
#FreeJaggiNow@JaggiNow·
Today, Friday 22 May 2026 marks: 3122 days of wrongful imprisonment 3122 days of torture & abuse 3122 days of human rights breach 3122 days of injustice 3122 days of blatant disregard by @AmnestyUK No evidence. No conviction. #FreeJaggiNow
English
0
22
45
201
ਕੌਰਦੋਆਬਣ⚔️ retweetledi
#FreeJaggiNow
#FreeJaggiNow@JaggiNow·
Today, Thursday 21 May 2026 marks: 3121 days of wrongful imprisonment 3121 days of torture & abuse 3121 days of human rights breach 3121 days of injustice 3121 days of blatant disregard by @AmnestyUK No evidence. No conviction. #FreeJaggiNow
English
0
29
54
288
ਕੌਰਦੋਆਬਣ⚔️ retweetledi
ਪਰਮਿੰਦਰ ਕੌਰ (ਨਵਾਂ ਖਾਤਾ)
ਵਿਦੇਸ਼ 'ਚ ਸਿੱਖ ਜਗਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਅਮਰੀਕਾ ਦੇ ਗੁਰਦੁਆਰੇ 'ਚ ਗੋਲਕ ਦੀ ਮਾਇਆ ਲਈ ਆਪਸ 'ਚ ਭਿੜੇ ਪ੍ਰਬੰਧਕ, ਝਗੜਾ ਰੋਕਣ ਲਈ ਜੁੱਤਿਆਂ ਸਮੇਤ ਦਰਬਾਰ ਸਾਹਿਬ ਵੜੀ ਅਮਰੀਕੀ ਪੁਲਿਸ ਅਮਰੀਕਾ ਦੇ ਫਿਲਾਡੈਲਫੀਆ ਤੋਂ ਇੱਕ ਬੇਹੱਦ ਮੰਦਭਾਗੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
PA
1
4
11
195
ਕੌਰਦੋਆਬਣ⚔️ retweetledi
Rattandeep Singh Dhaliwal
YOUNG PANJAB SAVE PUNJAB from Unhealthy Politics and Fake Politicians. We Want Serious Leaders Not Comedian nor Compromised Leaders
English
27
47
254
6.6K
ਕੌਰਦੋਆਬਣ⚔️ retweetledi
Ishwar Pal Singh Toor
Ishwar Pal Singh Toor@Ishwarp07537935·
ਜਿਸ ਬੰਦੇ ਨੂੰ ਅੰਦਰ ਰੱਖਣ ਲਈ ਵਿਰੋਧੀ ਧੜਿਆਂ ਦਾ ਸਾਰਾ ਜੋਰ ਲੱਗਾ ਹੋਵੇ ਜਰਾ ਸੋਚੋ ਉਹ ਬਾਹਰ ਆ ਕੇ ਕੀ ਕਰੂਗਾ । #DeepSidhu #varispunjabde #ਕੌਮ_ਦੇ_ਹੀਰੇ #ਮਾਂ_ਬੋਲੀ_ਪੰਜਾਬੀ
PA
5
13
27
448
ਕੌਰਦੋਆਬਣ⚔️ retweetledi
#FreeJaggiNow
#FreeJaggiNow@JaggiNow·
Today, Tuesday 19 May 2026 marks: 3119 days of wrongful imprisonment 3119 days of torture & abuse 3119 days of human rights breach 3119 days of injustice 3119 days of blatant disregard by @AmnestyUK No evidence. No conviction. #FreeJaggiNow
English
0
24
48
273
ਕੌਰਦੋਆਬਣ⚔️ retweetledi
Shiromani Gurdwara Parbandhak Committee
👉 ਐਕਟ ਵਿੱਚ ਬੇਅਦਬੀ ਦੇ ਦੋਸ਼ੀ ਵਾਲੇ ਨਿਯਮ ਨੂੰ ਛੱਡ ਕੇ ਬਾਕੀ ਸਾਰੇ ਨਿਯਮ ਸਿੱਖਾਂ ਨੂੰ ਗੁਰਬਾਣੀ ਤੋਂ ਤੋੜਨ ਵਾਲੇ ਹਨ 👉 ਕੋਈ ਵੀ ਸਰਕਾਰ ਪੰਥ ਦੇ ਨਿਯਮ ਨਹੀਂ ਘੜ੍ਹ ਸਕਦੀ ਅਤੇ ਨਾ ਅਸੀਂ ਘੜਨ ਦਵਾਂਗੇ 👉 ਸਰਕਾਰ ਦਾ ਪੰਥ ਵਿੱਚ ਦਖਲ ਬਿਲਕੁਲ ਬਰਦਾਸ਼ਤ ਨਹੀਂ 👉 ਮੁੱਖ ਮੰਤਰੀ ਨੇ ਜੋ 'ਕਸਟੋਡੀਅਨ' ਸ਼ਬਦ ਦੀ ਵਿਆਖਿਆ ਕੀਤੀ ਉਹ ਬਿਲਕੁਲ ਗਲਤ 👉 ਸ਼ਰੇਆਮ ਝੂਠ ਬੋਲਣ ਦੀ ਪੰਥ ਕੋਲੋਂ ਮੁਆਫੀ ਮੰਗੇ ਮੁੱਖ ਮੰਤਰੀ 👉 ਆਈ.ਟੀ. ਸੈੱਲ ਦੀਆਂ ਜਾਅਲੀ ਟੀਮਾਂ ਲਗਾ ਕੇ ਪੰਥ ਨੂੰ ਡਰਾਇਆ ਨਹੀਂ ਜਾ ਸਕਦਾ 👉 ਇਤਰਾਜਯੋਗ ਮੱਦਾਂ ਵਿੱਚ ਸੋਧ ਕਰਨ ਤੋਂ ਇਲਾਵਾ ਪੰਥ ਨੂੰ ਕੁਝ ਵੀ ਪ੍ਰਵਾਨ ਨਹੀਂ 👉 Except for the provision concerning those guilty of beadbi (sacrilege), all other provisions in the Act are aimed at distancing Sikhs from Gurbani. 👉 No government can frame the Panth’s religious principles, nor will we allow it to do so. 👉 Interference of the government in Panthic affairs is absolutely unacceptable. 👉 The interpretation given by the Chief Minister regarding the word “custodian” is completely incorrect. 👉 The Chief Minister should seek forgiveness from the Panth for openly speaking falsehoods. 👉 The Panth cannot be intimidated by deploying fake IT cell teams. 👉 Other than making amendments to the objectionable provisions, nothing else is acceptable to the Panth. #SriGuruGranthSahibJi #SriAkalTakhtSahib #GianiKuldeepSinghGarhgajj #Sikhs #PunjabGovernment
PA
11
27
124
2.9K
ਕੌਰਦੋਆਬਣ⚔️ retweetledi
#FreeJaggiNow
#FreeJaggiNow@JaggiNow·
Today, Monday 18 May 2026 marks: 3118 days of wrongful imprisonment 3118 days of torture & abuse 3118 days of human rights breach 3118 days of injustice 3118 days of blatant disregard by @AmnestyUK No evidence. No conviction. #FreeJaggiNow
English
0
22
54
306
ਕੌਰਦੋਆਬਣ⚔️ retweetledi
#FreeJaggiNow
#FreeJaggiNow@JaggiNow·
Today, Sunday 17 May 2026 marks: 3117 days of wrongful imprisonment 3117 days of torture & abuse 3117 days of human rights breach 3117 days of injustice 3117 days of blatant disregard by @AmnestyUK No evidence. No conviction. #FreeJaggiNow
English
0
33
60
377