Dr. Sukhpreet Singh Udhoke
156 posts

Dr. Sukhpreet Singh Udhoke
@udhoke
Until the lions have their own historians, the history of the hunt will glorify the hunter https://t.co/DamtUL1Uqu
Amritsar, India Katılım Eylül 2010
588 Takip Edilen10.3K Takipçiler

#ਹਸ਼ਰ
ਰਾਜੇ ਸੀ ਪੰਜਾਂ ਪਾਣੀਆਂ ਦੇ,
ਰੱਤ ਬੂੰਦਾਂ ਬਣ ਕੇ ਡੁੱਲਦੇ ਨੇ।
ਖ਼ੈਬਰ ਤੱਕ ਝੰਡੇ ਝੁੱਲਦੇ ਸੀ,
ਵਾਰਿਸ ਸ਼ਾਹੀ ਕੁੱਲ ਦੇ ਨੇ।
ਹੁਣ ਜਦੋਂ ਜੁਬਾਂ ਨੂੰ ਖੋਲ੍ਹਦੇ ਨੇ,
ਗੋਲੀ ਨਾਲ ਖੋਪੜ ਖੁੱਲਦੇ ਨੇ।
ਫੂਲਾ ਸਿੰਘ ਵਰਗਾ ਆਗੂ ਨ੍ਹੀਂ,
ਪਰ ਮੋਤੀ ਮਹਿੰਗੇ ਮੁੱਲ ਦੇ ਨੇ।
ਦਿਲੀਪ ਦੀ ਪੱਗ ਦੇ ਮੋਤੀ ਨੇ ,
ਗ਼ੈਰਾਂ ਦੇ ਬਰੂਹੀਂ ਰੁਲ ਦੇ ਨੇ ।
@udhoke

PA



















