Sabitlenmiş Tweet
ਉਪਦੇਸ਼ ਕੌਰ Updesh Kaur
127.7K posts

ਉਪਦੇਸ਼ ਕੌਰ Updesh Kaur
@updeshkb
ਅਸੀਂ ਉੱਡੀਆਂ ਖੰਭ ਖਿਲਾਰ, ਪਰਬਤ ਸਾਡੇ ਆਲ੍ਹਣੇ 🕊️ #FarmersProtest 🌾💚
ਪੰਜਾਬ Katılım Aralık 2020
487 Takip Edilen2.5K Takipçiler

ਉਪਦੇਸ਼ ਕੌਰ Updesh Kaur retweetledi
ਉਪਦੇਸ਼ ਕੌਰ Updesh Kaur retweetledi

ਉਪਦੇਸ਼ ਕੌਰ Updesh Kaur retweetledi

ਜਦੋਂ ਪੁੱਤਾਂ ਵਾਂਗ ਪਾਲੀ ਫਸਲ ਡੁੱਬਦੀ ਹੈ,
ਤਾਂ ਦਿਲ ਟੁੱਟ ਜਾਂਦਾ ਹੈ 💔
ਧੰਨ ਤੇਰਾ ਜਿਗਰਾ, ਕਿਸਾਨਾਂ।।
#Punjab
@Tractor2twitr_P
Akashdeep Thind@thind_akashdeep
Ahli Sultanpur embankment has breached (26-08-25) #Flood2025 #BeasSutlej
PA
ਉਪਦੇਸ਼ ਕੌਰ Updesh Kaur retweetledi
ਉਪਦੇਸ਼ ਕੌਰ Updesh Kaur retweetledi

Even though it's raining, the tractor march in #Sangrur continues, the spirit is on
#landpoolingpolicy #rain #farmersprotest #tractormarch #skm


English
ਉਪਦੇਸ਼ ਕੌਰ Updesh Kaur retweetledi

We’re planning to host a Twitter Space this Sunday to talk about the Land Pool Policy, and we genuinely want to understand its benefits.
Is there anyone from @AAPPunjab or leaders like @kang_malvinder @SpeakerSandhwan @harjotbains @gurmeetkhuddian @MP_SanjeevArora who can join the discussion?

English
ਉਪਦੇਸ਼ ਕੌਰ Updesh Kaur retweetledi

ਦਿਨ ਚੜ੍ਹੇ ਤੂੰ ਮੇਰੀ ਸਵੇਰ ਹੋਵੇਂ ਤੇ ਸ਼ਾਮਾਂ ਨੂੰ ਸ਼ਾਮ ਹੋਵੇਂ। ਦਿਨੇਂ ਹੋਵੇਂ ਸਾਰੀ ਸਰਗਰਮੀ ਰਾਤਾਂ ਨੂੰ ਮੇਰਾ ਆਰਾਮ ਹੋਵੇਂ।
ਤੁਰਾਂ ਤਾਂ ਮੇਰੇ ਨਾਲ ਹੋਵੇਂ ਮਨ ਦੇ ਵਿਚਲਾ ਖ਼ਿਆਲ ਹੋਵੇਂ, ਪੜ੍ਹਨ ਲਈ ਅੱਖਰ ਸਾਰੇ ਲਿਖਣ ਨੂੰ ਮੇਰਾ ਕਲਾਮ ਹੋਵੇਂ।
ਹਉਮੈਂ ਦੀ ਸਿਖਰ ਤੂੰ ਹੋਵੇਂ ਤੇ ਮੁਕਤੀ ਦੀ ਸ਼ੁਰੂਆਤ ਹੋਵੇਂ, ਔਕਾਤ ਦੀ ਤੂੰ ਔਕਾਤ ਹੋਵੇਂ ਅੰਜਾਮ ਦਾ ਤੂੰ ਅੰਜਾਮ ਹੋਵੇਂ।
ਜਸਵੰਤ ਸਿੰਘ ਜ਼ਫ਼ਰ
PA

ਖੋਪੜ, ਕੀ ਕਰੀਏ, ਮਾਂ ਦਾ ਗੀਤ, ਸੂਰਜੁ ਏਕੋ ਰੁਤਿ ਅਨੇਕ, ਹਾਸਾ ਕੁੜੀਏ, ਇੱਕ ਫ਼ੁੱਲ ਮੋਤੀਏ ਦਾ, ਕਿਤਾਬਾਂ ਵਾਲਾ ਰੱਖਣਾ - ਗਹਿਰੇ ਲਫ਼ਜ਼, ਰੂਹਾਨੀ ਅਵਾਜ਼ ✨
ਸ਼ੁਕਰੀਆ ਹਰਮਨਜੀਤ ਇਹ ਸ਼ਬਦ ਪਰੋਣ ਲਈ ਅਤੇ @manpreetmusiq ਇਸ ਤਰ੍ਹਾਂ ਸਾਹਮਣੇ ਰੱਖਣ ਲਈ ✨
PA

ਮੈਂਨੂੰ ਹਮੇਸ਼ਾ ਤੋਂ ਲੱਗਦਾ ਸੀ ਕਿ ਮੈਂ ਕਿਸੇ ਗੀਤ ਨੂੰ ਐਨਾ ਮਹਿਸੂਸ ਨਹੀਂ ਕਰ ਸਕਦੀ ਹਾਂ, ਜਿੰਨ੍ਹਾਂ "ਕੁੜੀਆਂ ਕੇਸ ਵਾਹੁੰਦੀਆਂ" ਨੂੰ ਪਰ ਉਸ ਸ਼ਾਮ ਜਦ ਇਹ ਗੀਤ ਸੁਣਿਆ ਤਾਂ ਕੁਝ ਬਿਲਕੁਲ ਅਲੱਗ ਸੀ, ਜਿਵੇਂ ਅੱਜ ਤੱਕ ਤਾਂ ਜੋ ਮਹਿਸੂਸ ਕੀਤਾ ਉਹ ਕੁਝ ਵੀ ਨਹੀਂ ਸੀ।
#ranitatt
PA

Attended Manpreet Singh's @manpreetmusiq show, what peace, what serenity. Felt like time stopped to let us breathe again, ਮਤਲਬ ਸਮਾਂ ਬੰਨ੍ਹਤਾ 😄
ਸ਼ਬਦਾਂ ਦਾ ਹਰ ਇੱਕ ਜੋੜ ਜਿਵੇਂ ਨਵਾਂ ਨਜ਼ਰੀਆ, ਨਵੀਂ ਦਿਸ਼ਾ ਦਿਖਾਉਂਦਾ ਹੋਵੇ, ਤੇ ਅਵਾਜ਼ ਅੱਗੇ ਤੁਰ ਕੇ ਰਾਹ ਦਿਖਾਉਂਦੀ ਹੋਵੇ। 🌻

ਉਪਦੇਸ਼ ਕੌਰ Updesh Kaur retweetledi
ਉਪਦੇਸ਼ ਕੌਰ Updesh Kaur retweetledi
ਉਪਦੇਸ਼ ਕੌਰ Updesh Kaur retweetledi
ਉਪਦੇਸ਼ ਕੌਰ Updesh Kaur retweetledi

🔴 #BREAKING : 'LoC पर अब फायरिंग नहीं हो रही' - सेना सूत्रों के हवाले से खबर
@Rajeevranjantv | #India | #Pakistan
हिन्दी
ਉਪਦੇਸ਼ ਕੌਰ Updesh Kaur retweetledi

ਪਿੰਡ ਖੋਖ਼ਰ ਫੌਜੀਆਂ ਗੁਰਦਾਸਪੁਰ ਡਰੋਨ ਡਿੱਗਾ ਹੈ ਪੁਲਿਸ ਪ੍ਰਸ਼ਾਸਨ ਮੌਕੇ ਤੇ ਮੌਜੂਦ
#IndiaPakistanWar2025 #IndoPakBorder
PA









