
ਜਦੋਂ ਘਰੇ ਚਾਰ ਪ੍ਰੋਹਣੇ ਆ ਜਾਣ ਤੇ ਕੰਮ ਨਾ ਕਰਨਾ ਪਵੇ ਤਾਂ ਮਾੜੀ ਜਨਾਨੀ ਸਿਰ ਬੰਨ ਕੇ ਮੰਜਾ ਫੜ ਲੈਂਦੀ ਓਹੀ ਹਿਸਾਬ ਇੱਥੇ ਹੋਇਆ ਪਿਆ, ਲੋਕਾਂ ਦੇ ਸਵਾਲਾਂ ਦੇ ਜਵਾਬ ਨਾ ਦੇਣੇ ਪੈਣ ਤਾਂ ਮੰਜਾ ਫੜਲਿਆ.. ਕਦੇ ਤਾਂ ਮੱਥੇ ਲੱਗਣਾ ਪਊ ਪੈਗਵੰਤ ਮਾਨ ਜੀ #PunjabFloodRelief
manohar
308 posts


ਜਦੋਂ ਘਰੇ ਚਾਰ ਪ੍ਰੋਹਣੇ ਆ ਜਾਣ ਤੇ ਕੰਮ ਨਾ ਕਰਨਾ ਪਵੇ ਤਾਂ ਮਾੜੀ ਜਨਾਨੀ ਸਿਰ ਬੰਨ ਕੇ ਮੰਜਾ ਫੜ ਲੈਂਦੀ ਓਹੀ ਹਿਸਾਬ ਇੱਥੇ ਹੋਇਆ ਪਿਆ, ਲੋਕਾਂ ਦੇ ਸਵਾਲਾਂ ਦੇ ਜਵਾਬ ਨਾ ਦੇਣੇ ਪੈਣ ਤਾਂ ਮੰਜਾ ਫੜਲਿਆ.. ਕਦੇ ਤਾਂ ਮੱਥੇ ਲੱਗਣਾ ਪਊ ਪੈਗਵੰਤ ਮਾਨ ਜੀ #PunjabFloodRelief

ਬਠਿੰਡਾ ਦੇ ਨਗਰ ਭਾਈਰੂਪਾ ਦੇ ਸ੍ਰ: ਮੰਗਤ ਸਿੰਘ ਦੀ ਹੋਣਹਾਰ ਧੀ ਰਮਨਦੀਪ ਕੌਰ ਨੇ ਚੇਨਈ ਵਿੱਚ 64ਵੀਂ ਸੀਨੀਅਰ ਅਥਲੈਟਿਕਸ ਇੰਟਰ ਸਟੇਟ ਚੈਪੀਅਨਸ਼ਿਪ (ਲੜਕੀਆਂ) ਵਿੱਚ ਭਾਗ ਲੈਂਦੇ ਹੋਏ 400 ਮੀਟਰ ਹਰਡਲ਼ ਦੌੜ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਹੈ,ਮਾਪਿਆਂ ਤੇ ਕੋਚ ਸਾਹਿਬਾਨਾਂ ਨੂੰ ਬਹੁਤ ਬਹੁਤ ਵਧਾਈ,,,,

The quote “Nero played the flute while Rome burnt” aptly fits on @BhagwantMann who’s busy touring Tamil Nadu with family while Punjab is suffering from fury of statewide floods ! We @INCIndia demand immediate flood relief measures including compensation for crop losses,Livestock and property damage-Khaira @INCPunjab

Watch how fake revolutionaries like Fm @HarpalCheemaMLA get rattled by the questions of independent media like Lok Naad Tv who raised the question of 15-20 Crores kickback commission in the purchase of 144 Toyota Hilux pickup trucks by @BhagwantMann as Home Minister ! The @AamAadmiParty leaders are so used to tailor made questions by #BikauMedia that they manhandle and mistreat such independent media-Khaira @INCIndia @INCPunjab



Plz watch this video of Advocate Satbir Walia Ex @AamAadmiParty leader who worked very hard for the party during its difficult times. He’s disclosing facts about the extreme hatred of @ArvindKejriwal & @BhagwantMann towards me and how they’ve misused government machinery to frame me in false criminal cases-Khaira @INCIndia @INCPunjab



The below news by @IndianExpress confirms our belief that @BhagwantMann has turned Punjab into a Police State! As per news there’ve been 20 encounters during the last 7 months and most of them are doubtful fake police encounters ! If this is a policy of @ArvindKejriwal & @AamAadmiParty they should remove the pic of Baba Sahib Ambedkar ji bcoz our constitution prohibits extra judicial killings and provides for fair trial even for the most dreaded criminals-Khaira @INCIndia @INCPunjab #SamvidhanBachao


@imannupurna This is totally unacceptable to inform underage youngster that your teacher is leaving you? Why? To play with their emotions? If he wants to leave then leave quietly. Shame the Head teacher let it happened.

ਪੰਜਾਬ ਦੀ ਕਿਸਾਨੀ ਦਾ ਉਜਾੜਾ ਜੋ ਭਾਜਪਾ ਆਪਣੇ ਕਾਲੇ ਕਾਨੂੰਨਾਂ ਰਾਹੀਂ ਨਹੀਂ ਕਰ ਸਕੀ, ਉਹ ਹੁਣ ਉਸ ਦੀ B-Team - ਆਮ ਆਦਮੀ ਪਾਰਟੀ - 'ਲੈਂਡ ਪੂਲਿੰਗ ਪਾਲਿਸੀ' ਰਾਹੀਂ ਕਰ ਰਹੀ ਹੈ। ਮੇਰੇ ਹਲਕੇ ਦੇ ਪਿੰਡਾਂ ਤੋਂ ਅਸੀਂ ਇਸ ਉਜਾੜੇ ਦੇ ਖ਼ਿਲਾਫ਼ ਸੰਘਰਸ਼ ਦੀ ਸ਼ੁਰੂਆਤ ਕਰ ਦਿੱਤੀ ਹੈ। ਗ੍ਰਾਮ ਸਭਾਵਾਂ ਰਾਹੀਂ ਇਸ ਜਮੀਨ ਵਿਰੋਧੀ ਨੀਤੀ ਨੂੰ ਰੱਦ ਕੀਤਾ ਜਾ ਰਿਹਾ ਹੈ। ਅਸੀਂ ਪੰਜਾਬ ਦੀਆਂ ਜਰਖੇਜ਼ ਜ਼ਮੀਨਾਂ ਦੀ ਲੁੱਟ ਖ਼ਿਲਾਫ਼ ਡਟ ਕੇ ਖੜੇ ਹਾਂ।