Random singers

88 posts

Random singers

Random singers

@SingersRandom

Entrou em Kasım 2021
9 Seguindo1 Seguidores
Random singers
Random singers@SingersRandom·
@BhagwantMann ਪਹਿਲੇ ਪੜਾਈ, ਫਿਰ ਇਨੀ ਮੇਹਨਤ ਮਗਰੋਂ ਪੇਪਰ ਕਲਿਅਰ ਕੀਤਾ, ਕਰਨ ਦੇ ਬਾਵਜੂਦ ਸਰਕਾਰ ਵਲੋਂ ਹੀ ਤਿੰਨ ਸਾਲ ਦਾ ਸ਼ੋਸ਼ਨ, ਹੁਨ ਜਦ ਪੂਰੀ ਤਨਖਾਹ ਆਉਣੀ ਸੀ ਤੇ ਇਹਨਾ ਕੋਲੋਂ ਕਲਿਅਰ ਨਹੀਂ ਹੋ ਰਿਹਾ ਕੇ ਕਿਹੜਾ ਸਕੇਲ ਦੇਨਾ ਹੈ, ਸਰ ਧਕਾ ਨਾ ਕਰੋ ਸ਼ੋਸ਼ਨ ਨਾ ਕਰੋ ਯੂਥ ਦਾ, ਛੇਵਾਂ ਹੀ ਬਨਦਾ ਹੈ 293/19 pspcl @BhagwantMann
PA
0
0
0
43
Bhagwant Mann
Bhagwant Mann@BhagwantMann·
ਜਦੋਂ ਦੇਸ਼ ਦੇ 140 ਕਰੋੜ ਲੋਕਾਂ ਨੇ ਵਜਾ ਦਿੱਤੀਆਂ BJP ਲਈ ਖ਼ਤਰੇ ਦੀਆਂ ਘੰਟੀਆਂ…ਉਦੋਂ ਮੋਦੀ ਜੀ ਨੂੰ ਯਾਦ ਆਈਆਂ ਗਰੰਟੀਆਂ.. ਮੋਦੀ ਜੀ ਦੀਆਂ ਗਰੰਟੀਆਂ ਪੂਰੀਆਂ ਨੀ ਹੋਣੀਆਂ..ਕੇਜਰੀਵਾਲ ਜੀ ਵਾਲੀ ਗਰੰਟੀ ਪੂਰੀ ਹੁੰਦੀ ਹੈ…ਯਾਦ ਰੱਖਿਓ
PA
226
193
647
35.3K
Random singers
Random singers@SingersRandom·
@BhagwantMann ਪਹਿਲੇ ਪੜਾਈ, ਫਿਰ ਇਨੀ ਮੇਹਨਤ ਮਗਰੋਂ ਪੇਪਰ ਕਲਿਅਰ ਕੀਤਾ, ਕਰਨ ਦੇ ਬਾਵਜੂਦ ਸਰਕਾਰ ਵਲੋਂ ਹੀ ਤਿੰਨ ਸਾਲ ਦਾ ਸ਼ੋਸ਼ਨ, ਹੁਨ ਜਦ ਪੂਰੀ ਤਨਖਾਹ ਆਉਣੀ ਸੀ ਤੇ ਇਹਨਾ ਕੋਲੋਂ ਕਲਿਅਰ ਨਹੀਂ ਹੋ ਰਿਹਾ ਕੇ ਕਿਹੜਾ ਸਕੇਲ ਦੇਨਾ ਹੈ, ਸਰ ਧਕਾ ਨਾ ਕਰੋ ਸ਼ੋਸ਼ਨ ਨਾ ਕਰੋ ਯੂਥ ਦਾ, ਛੇਵਾਂ ਹੀ ਬਨਦਾ ਹੈ 293/19 pspcl @BhagwantMann
PA
0
0
0
6
Bhagwant Mann
Bhagwant Mann@BhagwantMann·
ਪੰਜਾਬ ‘ਚ ਸਿਰਫ਼ ਡੇਢ ਸਾਲ ਹੋਇਆ ਸਾਡੀ ਸਰਕਾਰ ਬਣੀ ਨੂੰ ਤੇ 37,758 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜ੍ਹਾਂ ਹਾਂ ….ਜੇ ਨੀਅਤ ਸਾਫ਼ ਹੋਵੇ ਤਾਂ ਸਭ ਕੁੱਝ ਸੰਭਵ ਹੈ…ਅਸੀਂ ਭਾਜਪਾ ਵਾਲਿਆਂ ਵਾਂਗ ਭ੍ਰਿਸ਼ਟਾਚਾਰ ਵਾਲੀਆਂ ਗਰੰਟੀਆਂ ਨਹੀਂ ਦਿੰਦੇ…ਪੰਜਾਬ ‘ਚ 90% ਘਰਾਂ ਦਾ ਬਿਜਲੀ ਬਿਲ ਜ਼ੀਰੋ ਆ ਰਿਹਾ ਹੈ…ਆਮ ਆਦਮੀ ਕਲੀਨਿਕਾਂ ‘ਚੋਂ 60 ਲੱਖ ਮਰੀਜ਼ ਮੁਫ਼ਤ ਇਲਾਜ ਕਰਵਾ ਚੁੱਕੇ ਨੇ…
PA
207
219
693
50.2K
Random singers
Random singers@SingersRandom·
@BhagwantMann ਪਹਿਲੇ ਪੜਾਈ, ਫਿਰ ਇਨੀ ਮੇਹਨਤ ਮਗਰੋਂ ਪੇਪਰ ਕਲਿਅਰ ਕੀਤਾ, ਕਰਨ ਦੇ ਬਾਵਜੂਦ ਸਰਕਾਰ ਵਲੋਂ ਹੀ ਤਿੰਨ ਸਾਲ ਦਾ ਸ਼ੋਸ਼ਨ, ਹੁਨ ਜਦ ਪੂਰੀ ਤਨਖਾਹ ਆਉਣੀ ਸੀ ਤੇ ਇਹਨਾ ਕੋਲੋਂ ਕਲਿਅਰ ਨਹੀਂ ਹੋ ਰਿਹਾ ਕੇ ਕਿਹੜਾ ਸਕੇਲ ਦੇਨਾ ਹੈ, ਸਰ ਧਕਾ ਨਾ ਕਰੋ ਸ਼ੋਸ਼ਨ ਨਾ ਕਰੋ ਯੂਥ ਦਾ, ਛੇਵਾਂ ਹੀ ਬਨਦਾ ਹੈ 293/19 pspcl @BhagwantMann
PA
0
0
0
6
Bhagwant Mann
Bhagwant Mann@BhagwantMann·
मध्य प्रदेश की जनता भी अब बदलाव माँग रही है.. विधानसभा क्षेत्र मऊगंज में 'एक मौका केजरीवाल को' महारैली से Live... twitter.com/i/broadcasts/1…
हिन्दी
172
180
435
28.6K
Random singers
Random singers@SingersRandom·
@BhagwantMann ਪਹਿਲੇ ਪੜਾਈ, ਫਿਰ ਇਨੀ ਮੇਹਨਤ ਮਗਰੋਂ ਪੇਪਰ ਕਲਿਅਰ ਕੀਤਾ, ਕਰਨ ਦੇ ਬਾਵਜੂਦ ਸਰਕਾਰ ਵਲੋਂ ਹੀ ਤਿੰਨ ਸਾਲ ਦਾ ਸ਼ੋਸ਼ਨ, ਹੁਨ ਜਦ ਪੂਰੀ ਤਨਖਾਹ ਆਉਣੀ ਸੀ ਤੇ ਇਹਨਾ ਕੋਲੋਂ ਕਲਿਅਰ ਨਹੀਂ ਹੋ ਰਿਹਾ ਕੇ ਕਿਹੜਾ ਸਕੇਲ ਦੇਨਾ ਹੈ, ਸਰ ਧਕਾ ਨਾ ਕਰੋ ਸ਼ੋਸ਼ਨ ਨਾ ਕਰੋ ਯੂਥ ਦਾ, ਛੇਵਾਂ ਹੀ ਬਨਦਾ ਹੈ 293/19 pspcl @BhagwantMann
PA
0
1
2
164
Bhagwant Mann
Bhagwant Mann@BhagwantMann·
ਮਾਣਯੋਗ ਸੁਨੀਲ ਜਾਖੜ ਜੀ , ਸੁਖਬੀਰ ਬਾਦਲ ਜੀ , ਬਾਜਵਾ ਜੀ ,ਰਾਜਾ ਵੜਿੰਗ ਜੀ..ਕੋਈ ਥੋੜ੍ਹੀ ਬਹੁਤ ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾਂ ਨਹੀਂ ??.. ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੀ ਫ਼ੋਟੋ ਚ ਕੈਪਟਨ ਨਾਲ ਬਲਰਾਮ ਜਾਖੜ ਜੀ ਵੀ ਖੜ੍ਹੇ ਨੇ.,ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ਚ ਪ੍ਰਕਾਸ਼ ਸਿੰਘ ਬਾਦਲ ਦੀ SYL ਦੇ ਸਰਵੇ ਕਰਾਉਣ ਦੀ ਇਜ਼ਾਜ਼ਤ ਦੇਣ ਦੀ ਤਾਰੀਫ਼ ਕੀਤੀ..ਸੁਖਬੀਰ ਸਿੰਹਾਂ ਗੁੜਗਾਓਂ ਵਾਲੇ Oberoi ਹੋਟਲ ਦੀ ਫਰਦ ਲੈ ਕੇ ਆਈਂ..ਬਾਕੀ ਰਹੀ ਪਾਣੀ ਦੀ ਗੱਲ ਓਹ ਤੁਸੀਂ ਫ਼ਿਕਰ ਨਾ ਕਰੋ ,,ਛੋਟੇ ਹੁੰਦੇ ਖੇਤ ਮੇਰੀ ਡਿਊਟੀ ਖਾਲ ਤੇ ਗੇੜਾ ਮਾਰਨ ਦੀ ਲੱਗਦੀ ਸੀ ਕਿ ਖਾਲ ਚੋਂ ਕੋਈ ਖੱਡ ਨਾ ਪੈਜੇ..ਡਿਊਟੀ ਹੁਣ ਵੀ ਪ੍ਰਮਾਤਮਾ ਨੇ ਮੇਰੀ ਖਾਲ ਤੇ ਈ ਲਾਈ ਐ ਪਰ ਇਸ ਵਾਰ ਖ਼ਾਲ ਦਾ ਨਾਮ ‘ਸਤਲੁਜ’ ਐ ..1 ਨਵੰਬਰ ਨੂੰ ਆਪਣੇ ਪੁਰਖਿਆਂ ਦੇ ਕੁਰਸੀ ਵਾਸਤੇ ਕੀਤੇ ਹੋਏ ਕੁਰਸੀਨਾਮੇ ਜਰੂਰ ਨਾਲ ਲੈ ਕੇ ਆਇਓ.. ਤਾਂ ਕਿ ਮੇਰੇ ਵਤਨ ਪੰਜਾਬ ਦੇ ਲੋਕ ਵੀ ਜਾਣ ਲੈਣ ਕਿ ਕੁਰਬਾਨੀ ਦੇਣ ਦੀ ਗੱਲ ਕਹਿ ਕੇ ਉਹਨਾਂ ਦੀ ਕਿੰਨੀ ਵਾਰ ਕੁਰਬਾਨੀ ਲਈ ਗਈ…
PA
363
378
1.4K
192.6K
Random singers
Random singers@SingersRandom·
ਪਹਿਲੇ ਪੜਾਈ, ਫਿਰ ਇਨੀ ਮੇਹਨਤ ਮਗਰੋਂ ਪੇਪਰ ਕਲਿਅਰ ਕੀਤਾ, ਕਰਨ ਦੇ ਬਾਵਜੂਦ ਸਰਕਾਰ ਵਲੋਂ ਹੀ ਤਿੰਨ ਸਾਲ ਦਾ ਸ਼ੋਸ਼ਨ, ਹੁਨ ਜਦ ਪੂਰੀ ਤਨਖਾਹ ਆਉਣੀ ਸੀ ਤੇ ਇਹਨਾ ਕੋਲੋਂ ਕਲਿਅਰ ਨਹੀਂ ਹੋ ਰਿਹਾ ਕੇ ਕਿਹੜਾ ਸਕੇਲ ਦੇਨਾ ਹੈ, ਸਰ ਧਕਾ ਨਾ ਕਰੋ ਸ਼ੋਸ਼ਨ ਨਾ ਕਰੋ ਯੂਥ ਦਾ, ਛੇਵਾਂ ਹੀ ਬਨਦਾ ਹੈ 293/19 pspcl @BhagwantMann
PA
0
0
0
5
Random singers
Random singers@SingersRandom·
@ptcnews Ek choti jehi gaal c k kehda scale dena pspcl de 293/19 wale candidates nu, eh chota jeha faisla ni lai ske tu c 3 saal probation khatm hon nu aa gya, pehlan 3 saal 10000 te bacheya da shoshan karo fr banda scale bhi na lagu kro, te daso asi himyati han nojwana de.. @BhagwantMann
Indonesia
0
6
5
83
Random singers retweetou
Punjabi Student
Punjabi Student@punjabi_student·
@ptcnews ਨੌਜਵਾਨਾਂ ਨੂੰ ਨੌਕਰੀਆਂ ਦਾ ਵਾਦਾ ਕਰਕੇ ਤਨਖਾਹ ਕਿਉ ਕੇਂਦਰ ਵਾਲੇ ਦੇ ਰਹੇ ਫੇਰ?ਇੰਨੀ ਗੱਲ ਆ ਤਾਂ ਇਕ ਬਾਰ ਪੰਜਾਬ ਦੇ payscale ਲਈ ਕਰਲੋ ਸਾਡੇ ਨਾਲ LIVE Discussion.ਬੋਲਣ ਜੋਗੇ ਨੀ ਹੋ ਤੁਸੀ,ਸੁਪਨੇ ਦਿਖਾਣੇ ਕਿ ਗੋਰੇ ਪੰਜਾਬ ਚ ਕੰਮ ਕਰਨਗੇ,ਜੌ ਤੁਹਾਡੇ ਹਾਲ ਨੇ ਤੁਸੀ ਤਾਂ ਜੇਹੜੇ ਪੰਜਾਬੀ ਕਰ ਰਹੇ ਓਹਨਾ ਨੂੰ ਵੀ ਭਜਾ ਦੇਣਾ#punjabpayscale
PA
0
8
10
130
Random singers retweetou
Sherry
Sherry@Sherry29654464·
@ptcnews Cra293,294ਅਤੇ295/19 ਦੀ ਭਰਤੀ2019 ਵਿੱਚ ਸ਼ੁਰੂ ਹੋਈ ,ਇਮਤਿਹਾਨ,ਰਿਜਲਟ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਵੀ 17.07.20 ਤੋਂ ਪਹਿਲਾਂ ਹੀ ਹੋ ਚੁੱਕੀ ਸੀ । ਸਾਨੂੰ ਸਾਡੇ ਪ੍ਰਕਾਸ਼ਿਤ ਪੇ ਸਕੇਲ ਜੌ ਕਿ ਪੰਜਾਬ ਦੇ ਪੇ ਕਮਿਸ਼ਨ ਨਾਲ ਸਬੰਧਿਤ ਹੈ ਨੂੰ ਸਾਡੇ ਤੇ ਲਾਗੂ ਕੀਤਾ ਜਾਵੇ ਅਤੇ ਧੱਕੇਸ਼ਾਹੀ ਨਾ ਕੀਤੀ ਜਾਵੇ ਜੀ @PunjabGovtIndia @PSPCLPb
PA
0
6
6
63
Random singers retweetou
Amanpreet
Amanpreet@Amnpritkr·
@ptcnews Dear CM @BhagwantMann more THAN 30 months passed but Pay Scale of #PSPCL CRA 293/19 294/19 not finalized.State should act as model employer but it seems your govt is not fulfilling the promises made during elections by you & your Party. #Implement6THPayScaleCRA293/19 @CMOPb
English
0
2
1
50
Random singers
Random singers@SingersRandom·
@BhagwantMann Ek decision laina si CM saab k pspcl vich 293/19 vale candidates nu kehda scale milna hai, 3 saal ho gye probation bhu mukan wala pr faisla hi n hoya k kehda dayiye, ek clear cut faisla lain nu hi 3 saal lg gye sir.. @BhagwantMann @AamAadmiParty @AAPPunjab
Indonesia
0
7
5
161
Random singers retweetou
ayush singla
ayush singla@ayushsingla998·
@BhagwantMann Ek decision laina si CM saab k pspcl vich 293/19 vale candidates nu kehda scale milna hai, 3 saal ho gye probation bhu mukan wala pr faisla hi n hoya k kehda dayiye, ek clear cut faisla lain nu hi 3 saal lg gye sir.. @BhagwantMann @AamAadmiParty @AAPPunjab
Indonesia
0
6
8
676
Random singers retweetou
Amanpreet
Amanpreet@Amnpritkr·
@BhagwantMann ਪੁਰਾਣਿਆਂ ਨੇ ਕਿ ਕੀਤਾ ਇਹ ਸਵਾਲ ਨਹੀਂ ਆ, ਤੁਹਾਨੂੰ ਚੁਣਿਆ ਸੀ ਪੁਰਾਣਿਆਂ ਤੋਂ ਤੰਗ ਆਕੇ, ਤੁਸੀ ਕੀ ਕਰ ਰਹੇ ਇਹ ਦੱਸੋ?ਸ਼ਰੇਆਮ ਮੁਕਰ ਜਾਂਦੇ ਓ ਵਾਅਦਿਆਂ ਤੋਂ, PSPCl ਦੇ CRA 293/19, 294/19 de ਇਸ਼ਤਿਹਾਰ ਵਿੱਚ ਪੰਜਾਬ ਦੇ scale ਦਰਸ਼ਾਏ ਸੀ ਤੇ ਹੁਣ ਧੱਕੇ ਨਾਲ ਕੇਂਦਰ ਦੇ scale ਲਾਕੇ ਤਨਖਾਹ ਘਟਾਉਣ ਦੀ ਯੋਜਨਾ ਬਣਾ ਰਹੇ#punjabpayscale
PA
0
14
15
937
Bhagwant Mann
Bhagwant Mann@BhagwantMann·
ਭਾਰਤੀ ਹਵਾਈ ਸੈਨਾ ਦਿਵਸ ਮੌਕੇ ਦੇਸ਼ ਦੀਆਂ ਸਰਹੱਦਾਂ ਤੇ ਅਸਮਾਨੀ ਹੱਦਾਂ 'ਤੇ ਦੇਸ਼ ਦੀ ਰਾਖੀ ਕਰਨ ਵਾਲੇ ਸਾਡੇ ਬਹਾਦਰ ਵੀਰ ਜਵਾਨਾਂ ਤੇ ਸ਼ਹੀਦਾਂ ਨੂੰ ਸਲਾਮ...
Bhagwant Mann tweet media
PA
54
103
480
34K
Random singers retweetou
ANKIT SHARMA
ANKIT SHARMA@AnkicoolCool·
Dear CM @BhagwantMann more THAN 30 months passed but Pay Scale of #PSPCL CRA 293/19 not finalized. State should act as model employer but it seems your govt is not fulfilling the promises made during elections by you & your Party. #Implement6THPayScaleCRA293/19 @CMOPb
English
1
16
13
144
Random singers
Random singers@SingersRandom·
PSPCl ਵਿੱਚ ਸੀ ਆਰ ਏ 293/19 ਅਧੀਨ ਭਰਤੀ ਕੀਤੇ ਕਲਰਕਾਂ ਨੂੰ ਨੌਕਰੀ ਦੇ ਇਸ਼ਤਿਹਾਰ ਵਿੱਚ ਪੰਜਾਬ ਦੇ payscale ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਨਿਯੁਕਤੀ ਹੋਣ ਦੇ 30 ਮਹੀਨਿਆਂ ਤੋਂ ਬਾਦ ਵੀ ਪ੍ਰਕਾਸ਼ਿਤ payscale ਅਨੁਸਾਰ ਤਨਖਾਹ ਨਹੀਂ ਦਿੱਤੀ ਜਾ ਰਹੀ । ਸਾਨੂੰ ਇਹ ਉਮੀਦ ਬਿਲਕੁਲ ਨਹੀਂ ਸੀ @BhagwantMann #punjabpayscale
PA
0
0
0
3
Random singers retweetou
Punjabi Student
Punjabi Student@punjabi_student·
@HarpalCheemaMLA we need punjab payscales& not the central ones. Your response on this matter is irresponsible & let us warm you & @BhagwantMann beforehand that we will boycott you in votes and we assure you if our demands are not met,you will lose the elections. #punjabpayscale
English
0
14
13
136
Random singers
Random singers@SingersRandom·
@BhagwantMann Kindly 293 and 294 /19 CRA PSPCL uper 6th pay commission lgao Because 17-7-20 vali letter to pehle document verification tak v ho chuki c. Koi v is tarah da decision after that date advertisement te hunda hai na ki prior advertisements te Don't do harassment just like old gvrnmnt
English
0
2
2
109
Bhagwant Mann
Bhagwant Mann@BhagwantMann·
ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਲਈ ਵੱਡਾ ਤੋਹਫ਼ਾ... ਤਨਖਾਹਾਂ ਤੇ ਭੱਤਿਆਂ ਵਿੱਚ ਭਾਰੀ ਵਾਧਾ... ਵੇਰਵੇ ਸਾਂਝੇ ਕਰ ਰਹੇ ਹਾਂ... Live twitter.com/i/broadcasts/1…
PA
602
427
1.3K
118.1K
Random singers
Random singers@SingersRandom·
@BhagwantMann Lut reha hai jnab lut reha hai, tussi unha te b 7th pay commission jabardasti lgaya jinha de notification te 6th pay commission c, lut rahi hai jnab nave bhartiyan da bhavishya paisa sb lut rhi h
Eesti
0
0
0
11
Bhagwant Mann
Bhagwant Mann@BhagwantMann·
ਆਹ ਦੇਖੋ ਪੰਜਾਬੀਓ..ਇਹਨਾਂ ਦੀ ਬੌਖਲਾਹਟ ਜਾਂ ਦਿਮਾਗੀ ਸੰਤੁਲਨ ਖਰਾਬ.. ਬਾਦਲ ਵੀ ਸਾਹਬ ..ਬਰਨਾਲਾ ਵੀ ਸਾਹਬ...ਬੇਅੰਤ ਸਿੰਘ ਵੀ ਅਤੇ ਕੈਪਟਨ ਵੀ ਸਾਹਬ..ਮੈਨੂੰ “ਪਾਗਲ ਜਿਹਾ” …ਕੋਈ ਗੱਲ ਨੀ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ ..ਮੇਰੇ ਨਾਲ ਲੋਕ ਨੇ ..ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ…
PA
609
490
2.1K
264.3K