Samvad
395 posts

Samvad
@1samvad
Samvad is a discussion forum.
Ludhiana, Punjab เข้าร่วม Temmuz 2016
10 กำลังติดตาม1.1K ผู้ติดตาม

You can listen to the full recording here (note: skip the first 10 minutes as they are blank)
x.com/i/spaces/1lDxL…
We will be continuing with this series of spaces on X about
🪯"Revival of Akali Politics🪯"

English

#ਅਕਾਲੀ ਰਾਜਨੀਤੀ ਦੀ ਪੁਨਰ-ਸੁਰਜੀਤੀ
Revival of #Akali Politics
Join upcoming Space!
With distinguished pannel of @manjhpur @psgazi @mandhirsingh_ @SukhdeepSMeekay, Dr.@kanwaljitsingh_ & Dr. Sikandar Singh ( @punjabdarbar )
x.com/i/spaces/1lDxL…
English

ਸਾਰੀਆਂ ਲੋੜੀਂਦੀਆਂ ਰਿਪੋਰਟਾਂ ਹਾਂ-ਪੱਖੀ ਹੋਣ ਦੇ ਬਾਵਜੂਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਿੱਲੀ ਸਰਕਾਰ ਦੀ SRB ਵਲੋਂ ਮੁੜ ਰੱਦ ਕੀਤੀ ਗਈ ਹੈ।
ਉਸ ਤੋਂ ਬਾਅਦ ਰਾਜਨੀਤਕ ਪਾਰਟੀਆਂ ਵਲੋਂ ਇਕ ਦੂਜੇ ਉੱਤੇ ਇਲਜ਼ਾਮ ਤਰਾਸ਼ੀ ਜਾਰੀ ਹੈ। ਆਓ ਐਡਵੋਕੇਟ @manjhpur ਅਤੇ ਹੋਰ ਜਾਣਕਾਰ ਸਜਣਾਂ ਤੋਂ ਜਾਣੀਏ ਸੱਚ! x.com/i/spaces/1OyJA…
PA
Samvad รีทวีตแล้ว

1. @PanthSewak_ have given call of “Vishav Sikh Ekatarta” (Global Sikh Collective), a representative gathering of Jathas, Sampardais and organisations.
2. This gathering will be held on #MiriPiriDivas at Anandpur Sahib on June 28.
3. Panth Sewak are making efforts to revive the Sikh tradition of Collective Decision Making.
4. I shall share more documents and information about Miri Piri Divas Vishav Sikh Ekatarta; stay connected.

English

News link which was referred during our discussion!
thequint.com/cyber/policy/m…
English

ਸਿੱਖ #socialmedia eco system ਨੂੰ ਕਿਵੇਂ ਕੀਤਾ ਜਾ ਰਿਹਾ manipulate? ਨੌਜਵਾਨੀ ਚ ਭੰਬਲਭੂਸਾ ਫੈਲਾਅ ਕੇ ਕਿੱਦਾਂ ਕੀਤਾ ਜਾ ਰਿਹਾ ਗੁੰਮਰਾਹ? ਕੀ ਹਨ ਬਚਾਅ ਦੇ ਤਰੀਕੇ?
Set a reminder for an important upcoming Space with @psgazi & others. Join and share your views as well ! twitter.com/i/spaces/1eaKb…
Samvad รีทวีตแล้ว
Samvad รีทวีตแล้ว

ਅੱਜ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਨਜਦੀਕ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ ਅਤੇ ਸ਼ਹੀਦੀ ਦਿਹਾੜੇ ਨਮਿਤ ਅਰਦਾਸ ਕੀਤੀ ਗਈ। ਇਸ ਮੌਕੇ ਸ਼ਹੀਦ ਪਰਿਵਾਰ, ਪੰਥਕ ਜਥਿਆਂ ਦੇ ਨੁਮਾਇੰਦੇ ਅਤੇ @PanthSewak_ ਹਾਜ਼ਰ ਸਨ।
@sakanakodar

PA



