Deepak Chauhan
4.9K posts


ਮਾਨ ਸਰਕਾਰ ਦਾ ₹10 ਲੱਖ ਵਾਲ਼ਾ ਸਿਹਤ ਕਾਰਡ ਲੋਕਾਂ ਦੀ ਸਿਹਤ ਸੁਰੱਖਿਆ ਦਾ ਇੱਕ ਅਜਿਹਾ ਇਤਿਹਾਸਿਕ ਉਪਰਾਲਾ ਹੈ, ਜਿਸ ਨੇ ਪੰਜਾਬੀਆਂ ਨੂੰ ਇਲਾਜ ਦੇ ਖ਼ਰਚ ਤੋਂ ਚਿੰਤਾਮੁਕਤ ਕਰਕੇ ਹਰ ਛੋਟੀ ਤੋਂ ਵੱਡੀ ਬਿਮਾਰੀ ਦਾ ਇਲਾਜ ਆਮ ਲੋਕਾਂ ਦੀ ਪਹੁੰਚ 'ਚ ਕਰ ਦਿੱਤਾ ਹੈ।
#AAPKaSehatCard
PA

ਸਭ ਤੋਂ ਪਹਿਲਾਂ ਅਸੀਂ ਬਿਜਲੀ ਸਹੂਲਤਾਂ ਦਿੱਤੀਆਂ!⚡
ਮੁੱਖ ਮੰਤਰੀ @BhagwantMann ਨੇ ਦਿੱਤੀ ਜਾਣਕਾਰੀ
🔹 ਸਰਕਾਰ ਦੇ ਗਠਨ ਤੋਂ ਬਾਅਦ ਜੂਨ 2022 ਤੋਂ ਹੀ ਲੋਕਾਂ ਦੇ ਬਿਜਲੀ ਬਿਲ ਜ਼ੀਰੋ ਹੋਣੇ ਹੋਏ ਸ਼ੁਰੂ
🔹 ਮੁਫ਼ਤ ਬਿਜਲੀ ਦੀ ਸਹੂਲਤ ਦੇ ਨਾਲ਼ ਅਸੀਂ ਲੋਕਾਂ ਦੇ ਪਿਛਲੇ ਜੁਰਮਾਨੇ ਤੇ ਬਕਾਏ ਵੀ ਮੁਆਫ਼ ਕੀਤੇ
PA

ਨਿਵੇਸ਼ ਕ੍ਰਾਂਤੀ ਨੇ ਹਾਸਿਲ ਕੀਤੀ ਇਤਿਹਾਸਿਕ ਉਪਲਬਧੀ !
2025-26 'ਚ ਹੋਇਆ ₹60,276 ਕਰੋੜ ਦਾ ਨਿਵੇਸ਼ 🔥
@msisodia @BhagwantMann @ArvindKejriwal

PA



