
@BhagwantMann ਸ਼ਿਵਾਲਿਕ ਸਿਟੀ sec 127 ਤੋਂ TDI City Sec 116 ਜਾਣ ਵਾਲੇ ਸਾਰੇ ਰਸਤੇ ਪਾਈਪਾਂ ਪਾਉਣ ਕਰਕੇ ਬਲਾਕ ਹਨ | ਜਿਸ ਕਰਕੇ ਕੰਮਾਂ ਤੇ ਜਾਣਾ ਵੀ ਇਕ Task ਬਣਿਆ ਹੋਇਆ | ਬੇਨਤੀ ਹੈ ਕਿ ਘਟੋ ਘਟ 1 ਰਸਤਾ ਤਾ ਜਲਦੀ ਤੋਂ ਜਲਦੀ ਤਿਆਰ ਕਰ ਦਿੱਤਾ ਜਾਏ
@AnmolGaganMann
@BhagwantMann
@danikjagaran
@ptcnews
PA







