Professor_Student_1158

776 posts

Professor_Student_1158

Professor_Student_1158

@1158Student

انضم Eylül 2025
2 يتبع59 المتابعون
Professor_Student_1158 أُعيد تغريده
English Department
English Department@Malikammand·
@1158Student @1158APFront5aab @BhagwantMann @AAPPunjab @Inc4PANJAB @Akali_Dal_ @PargatSOfficial @CHARANJITCHANNI @SukhpalKhaira @bsmajithia @officeofssbadal @sunilkjakhar @J_Harpreetsingh ਸਿੱਖਿਆ concurrent ਲਿਸਟ ਦਾ ਮੁੱਦਾ ਹੈ ਜਿਸ ਤੇ ਸੂਬਾ ਸਰਕਾਰ ਖੁਦ ਫ਼ੈਸਲਾ ਲੈ ਸਕਦੀ ਹੈ। ਕੈਬਿਨੇਟ ਵਿੱਚ ਲੋਕ ਹਿਤ ਨੂੰ ਧਿਆਨ ਚ ਰੱਖ ਕੇ ਇਕ ਰੇਵਾਲੀਡੇਸ਼ਨ ਐਕਟ ਬਣਾ ਕੇ 1158 ਪ੍ਰੋਫ਼ੈਸਰਾਂ , ਪੰਜਾਬ ਦੇ 64 ਸਰਕਾਰੀ ਕਾਲਜਾਂ ਅਤੇ ਇਹਨਾ ਵਿੱਚ ਪੜ੍ਹਨ ਵਾਲੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਬਚਾ ਸਕਦੀ ਹੈ ।
PA
0
10
11
45
Professor_Student_1158 أُعيد تغريده
Pargat Singh
Pargat Singh@PargatSOfficial·
ਮੁੱਖ ਮੰਤਰੀ ਨੂੰ ਇਨ੍ਹਾਂ ਪ੍ਰੋਫੈਸਰਾਂ ਤੋਂ ਕੀ ਖ਼ਤਰਾ ਹੈ? @BhagwantMann ਉਨ੍ਹਾਂ ਨੂੰ ਮਿਲਣ ਲਈ ਸਮਾਂ ਕਿਉਂ ਨਹੀਂ ਦੇ ਰਹੇ? ਜੇ ਪ੍ਰੋਫ਼ੈਸਰਾਂ ਤੇ ਅਧਿਆਪਕਾਂ ਨਾਲ ਬੈਠ ਕੇ ਸਿੱਖਿਆ ਤੇ ਨੌਜਵਾਨੀ ਦੇ ਅਸਲ ਮਸਲੇ ਹੱਲ ਨਹੀਂ ਕਰਨੇ, ਤਾਂ ਕੀ ਸਰਕਾਰ ਸਿਰਫ਼ ਰੈਲੀਆਂ ਤੇ ਸਟੇਜਾਂ ਤੋਂ ਚੁਟਕਲੇ ਸੁਣਾਉਣ ਲਈ ਹੀ ਬਣੀ ਹੈ? #Justice_For_1158 #HigherEducation
PA
19
103
135
1.5K
Professor_Student_1158 أُعيد تغريده
Tractor2ਟਵਿੱਟਰ ਪੰਜਾਬ
For last four years, 1158 young professors & librarians have been protesting for station allocation, and one of them died by suicide, holding Pb Edu Min @harjotbains responsible for her death. Y’day, when they went to Patiala to peacefully protest against CM @BhagwantMann, they were beaten by police, & 80 of them were dragged to police station. In Gujarat, @ArvindKejriwal speaks about police atrocities against AAP volunteers, but in Panjab, his own government has turned state into a police state. @ravish_journo @dhruv_rathee
Tractor2ਟਵਿੱਟਰ ਪੰਜਾਬ@Tractor2twitr_P

In 2023, a young professor protesting for station allocation died by suicide and held Pb Edu Min @harjotbains responsible for her death. Pb Govt shielded minister by promising Balwinder Kaur’s 5-year-old daughter a govt job in 2036. When govts protect tainted and incompetent ministers, people like Laljit Bhullar will continue to harass individuals and push them toward suicide. @BhagwantMann @ArvindKejriwal

English
10
80
99
2.8K
Professor_Student_1158
Professor_Student_1158@1158Student·
@1158APFront5aab @BhagwantMann @AAPPunjab @Inc4PANJAB @Akali_Dal_ @PargatSOfficial @CHARANJITCHANNI @SukhpalKhaira @bsmajithia @officeofssbadal @sunilkjakhar @J_Harpreetsingh 1158 ਨੂੰ ਸੁਰੱਖਿਅਤ ਕਰਨ ਦਾ ਮਤਲਬ ਪੰਜਾਬ ਦੇ ਸਰਕਾਰੀ Colleges ਨੂੰ ਸੁਰੱਖਿਅਤ ਕਰਨਾ ਹੈ ਇਸ ਲਈ ਪੰਜਾਬ ਸਰਕਾਰ ਯੋਗ ਅਤੇ ਉੱਚ ਯੋਗਤਾ ਪ੍ਰਾਪਤ ਨੋਜਵਾਨਾਂ ਦੇ ਸਥਾਈ ਰੋਜ਼ਗਾਰ ਨੂੰ ਸੁਰੱਖਿਅਤ ਕਰੇ #Justice_for_1158
PA
1
24
27
49
Professor_Student_1158 أُعيد تغريده
1158AssistantProfessorAndLibrarianFront:Punjab
पटियाला में मुख्य मंत्री @BhagwantMann जी की रैली के दौरान 1158 सहायक प्रोफेसरों व लाइब्रेरियन फ्रंट का शांतिपूर्ण प्रदर्शन, लेकिन जवाब में लाठी और गिरफ्तारियां! गुरुद्वारा दुख निवारण साहिब के पास एकत्र हुए शिक्षकों पर पुलिस कार्रवाई, करीब 80 प्रोफेसर और लाइब्रेरियन को जबरन उठाकर सिविल लाइंस थाने ले जाया गया। उच्च शिक्षा मंत्री @harjotbains द्वारा 1158 सहायक प्रोफेसर व लाइब्रेरियन फ्रंट के साथ 7 बार बैठक से इनकार किया गया, रोजगार की स्थिरता की मांग लंबित—क्या यही “शिक्षा क्रांति” है? जब तक जायज़ मांगें पूरी नहीं होतीं, संघर्ष जारी रहेगा। जवाब दीजिए सी एम् साहब। #1158AssistantProfessorAndLibrarians #Justice_For_1158 @AamAadmiParty @INCIndia @BJP4India @ravish_journo
1158AssistantProfessorAndLibrarianFront:Punjab tweet media
हिन्दी
12
76
80
596
Professor_Student_1158 أُعيد تغريده
1158AssistantProfessorAndLibrarianFront:Punjab
1158AssistantProfessorAndLibrarianFront:Punjab@1158APFront5aab

CM @BhagwantMann Govt Detains #1158AssistantProfessorAndLibrarians Front members Over Education Reform Protest At around 6 AM today, the police administration detained Assistant Professor Himanshu, Dr. Kuldeep Singh and Shamsher Gill of the 1158 Assistant Professors & Librarians Front, taking them to Police Station City Faridkot—simply for demanding a meeting and fulfillment of long-pending promises by @PbGovtIndia. After repeated assurances and backtracking, is this the response of the @AAPPunjab government led by CM Bhagwant Mann? Why fear dialogue with educators asking for #Justice_For_1158? @AamAadmiParty @Inc4PANJAB @BJP4Punjab @Akali_Dal_ @SAD__Amritsar

QME
2
26
30
240
Professor_Student_1158 أُعيد تغريده
Tractor2ਟਵਿੱਟਰ ਪੰਜਾਬ
Dictatorship is at its peak in Panjab. Every second day youth, farmers, and unemployed people are being put under house arrest and detained in schools before AAP rallies and CM visits. The state has been turned into a police state to suppress youth protesting against broken promises. @BhagwantMann @ArvindKejriwal @ravish_journo @sharadsharma1
karamprakash@karamprakash6

Hours before Chief Minister Bhagwant Mann’s visit to Patiala on Monday, several computer teachers were allegedly confined to their schools by Punjab Police personnel, effectively holding them hostage to prevent them from reaching the venue of the CM’s rally.

English
3
42
79
2.4K
Professor_Student_1158
Professor_Student_1158@1158Student·
@1158APFront5aab @BhagwantMann @harjotbains @msisodia @PargatSOfficial @CHARANJITCHANNI @SukhpalKhaira @sunilkjakhar @officeofssbadal @bsmajithia @HarsimratBadal_ @J_Harpreetsingh ਜਿਸ ਸਰਕਾਰ ਨੇ ਹਕੂਮਤ ਵਿੱਚ ਆਉਣ ਲਈ ਸਿੱਖਿਆ ਵਿਚ ਸੁਧਾਰ ਦੀ ਗੱਲ ਕੀਤੀ ਹੋਵੇ ਤੇ ਹਕੂਮਤ ਵਿੱਚ ਆ ਜਾਣ ਤੋਂ ਬਾਅਦ ਦਿੱਤਾ ਗਿਆ ਰੈਗੂਲਰ ਰੋਜ਼ਗਾਰ ਵੀ ਖੋਹਣ ਲਈ ਕਾਹਲੀ ਕਰੇ ਤਾਂ ਇਹ ਕਿਹੜੀ ਸਿੱਖਿਆ ਕ੍ਰਾਂਤੀ ਹੋਈ ਭਲਾ ? 1158 ਫਰੰਟ ਜ਼ਿੰਦਾਬਾਦ 📚✊ @AAPPunjab @BhagwantMann @harjotbains @1158APFront5aab #Justice_For_1158
PA
3
32
35
92
Professor_Student_1158 أُعيد تغريده
Avtar singh Sidhu95
Avtar singh Sidhu95@ASidhu9592745·
@1158APFront5aab @BhagwantMann @harjotbains @msisodia @PargatSOfficial @CHARANJITCHANNI @SukhpalKhaira @sunilkjakhar @officeofssbadal @bsmajithia @HarsimratBadal_ @J_Harpreetsingh ਉੱਚੇਰੀ ਸਿੱਖਿਆ ਅਤੇ ਮੈਰਿਟ ਦੇ ਆਧਾਰ ਉੱਤੇ ਚੁਣੇ ਹੋਏ 1158 ਸਹਾਇਕ ਪ੍ਰੋਫੈਸਰਾਂ ਦਾ ਬੁਰਾ ਹਾਲ ਕਰਨ ਵਾਲੀ ਪੰਜਾਬ ਸਰਕਾਰ ਮੁਰਦਾਬਾਦ #Justicefor_1158
Avtar singh Sidhu95 tweet media
PA
1
12
12
57
Professor_Student_1158 أُعيد تغريده
1158AssistantProfessorAndLibrarianFront:Punjab
64 government colleges, 2100 professor posts, only 130 filled. #1158AssistantProfessorAndLibrarians recruited on merit—Supreme Court praised its transperancy, yet the state failed to defend. False claims on 'Sikhya Kranti.' Instead of exploring legal remedies, CM @BhagwantMann govt wants to punish employees, push privatization, and turn them unemployed again. #Justice_For_1158 @AAPPunjab @Inc4PANJAB @BJP4Punjab @Akali_Dal_ @harjotbains @PargatSOfficial @drcheemasad @officeofssbadal @sunilkjakhar @bsmajithia youtu.be/LaA9FeZHiz8?is…
YouTube video
YouTube
English
10
79
81
1.2K
Professor_Student_1158 أُعيد تغريده
1158AssistantProfessorAndLibrarianFront:Punjab
CM @BhagwantMann Govt Detains #1158AssistantProfessorAndLibrarians Front members Over Education Reform Protest At around 6 AM today, the police administration detained Assistant Professor Himanshu, Dr. Kuldeep Singh and Shamsher Gill of the 1158 Assistant Professors & Librarians Front, taking them to Police Station City Faridkot—simply for demanding a meeting and fulfillment of long-pending promises by @PbGovtIndia. After repeated assurances and backtracking, is this the response of the @AAPPunjab government led by CM Bhagwant Mann? Why fear dialogue with educators asking for #Justice_For_1158? @AamAadmiParty @Inc4PANJAB @BJP4Punjab @Akali_Dal_ @SAD__Amritsar
English
11
89
101
1.9K
Parmjit Singh
Parmjit Singh@Parmjit84261475·
ਝੂਠੀ ਸਿੱਖਿਆ ਕ੍ਰਾਂਤੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ #Justice_For_1158 @AamAadmiParty @Inc4PANJAB @BJP4Punjab @Akali_Dal_ @SAD__Amritsar
1158AssistantProfessorAndLibrarianFront:Punjab@1158APFront5aab

1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਵੱਲੋਂ 6 ਅਪ੍ਰੈਲ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ @BhagwantMann ਦੀ ਸੂਬਾ ਪੱਧਰੀ ਰੈਲੀ ਦੇ ਵਿਰੋਧ ਦਾ ਅਧਿਕਾਰਕ ਐਲਾਨ। ਸਿੱਖਿਆ ਮੰਤਰੀ @harjotbains ਨਾਲ ਤੈਅ ਮੀਟਿੰਗਾਂ ਨੂੰ ਲਗਾਤਾਰ 7ਵੀਂ ਵਾਰ ਮੁਲਤਵੀ ਕਰਨਾ “ਸਿੱਖਿਆ ਕ੍ਰਾਂਤੀ” ਦੇ ਝੂਠੇ ਦਾਵਿਆਂ ਦੀ ਹਕੀਕਤ ਬਿਆਨ ਕਰਦਾ ਹੈ। 2 ਅਪ੍ਰੈਲ ਨੂੰ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਸਹਾਇਕ ਪ੍ਰੋ. ਜਸਵਿੰਦਰ ਕੌਰ (100% ਅਪਾਹਜ) ਸਮੇਤ ਸਹਾਇਕ ਪ੍ਰੋਫੈਸਰਾਂ ਨੂੰ 6–7 ਘੰਟਿਆਂ ਦਾ ਸਫ਼ਰ ਕਰਵਾ ਕੇ ਮੀਟਿੰਗ ਰੱਦ ਕਰਨਾ ਨਾ ਸਿਰਫ਼ ਅਸਵੀਕਾਰਯੋਗ ਹੈ, ਸਗੋਂ ਅਨੁਭਵਹੀਨ ਪ੍ਰਸ਼ਾਸਨਿਕ ਰਵੱਈਏ ਦੀ ਮਿਸਾਲ ਹੈ। ਇਹ ਸੱਤਵਾਂ ਮੌਕਾ ਹੈ ਜਦੋਂ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਨੂੰ ਸੱਦ ਕੇ ਖੱਜਲ-ਖੁਆਰ ਕੀਤਾ ਗਿਆ। ਇਹ ਟਾਲਮਟੋਲ, ਵਾਅਦਾ ਖ਼ਿਲਾਫ਼ੀ ਅਤੇ ਸੰਘਰਸ਼ੀ ਵਰਗ ਨਾਲ਼ ਬੇਇਨਸਾਫ਼ੀ ਦੀ ਨੀਤੀ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ। “ਸਿੱਖਿਆ ਕ੍ਰਾਂਤੀ” ਦੇ ਨਾਂ ‘ਤੇ ਹੋ ਰਹੀ ਨਜ਼ਰਅੰਦਾਜ਼ੀ ਦੇ ਖਿਲਾਫ਼ ਹੁਣ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਹਰ ਮੋਰਚੇ ‘ਤੇ @AAPPunjab ਸਰਕਾਰ ਨੂੰ ਘੇਰੇਗਾ ਅਤੇ ਜਵਾਬਦੇਹ ਬਣਾਏਗਾ। #Justice_For_1158 @AamAadmiParty @Inc4PANJAB @BJP4Punjab @Akali_Dal_ @SAD__Amritsar

PA
9
29
30
142
Professor_Student_1158
Professor_Student_1158@1158Student·
@1158APFront5aab @harjotbains @BhagwantMann @msisodia @PargatSOfficial @CHARANJITCHANNI @SukhpalKhaira @officeofssbadal @bsmajithia @SwatiJaiHind @raghav_chadha @J_Harpreetsingh @sunilkjakhar ਜੇਕਰ ਪੰਜਾਬ ਸਰਕਾਰ ਪੰਜਾਬ ਦੇ ਸਰਕਾਰੀ Colleges ਲਈ ਅਸਲ ਵਿੱਚ ਸਿੱਖਿਆ ਕ੍ਰਾਂਤੀ ਲਿਆਉਣਾ ਚਾਹੁੰਦੀ ਹੈ ਤਾਂ 1158 ਦੇ ਸਥਾਈ ਰੋਜ਼ਗਾਰ ਨੂੰ ਸੁਰੱਖਿਅਤ ਕਰੇ @harjotbains #justice_for_1158 @ptcnews @NeelkamalTOI @thetribunechd
PA
0
30
35
105
1158AssistantProfessorAndLibrarianFront:Punjab
The 7th consecutive postponement of the scheduled meeting by Higher Education Minister @harjotbains reflects a continued failure to engage with #1158AssistantProfessorAndLibrarians on legitimate concerns. On 6th April at Anaaj Mandi, Patiala, during CM @BhagwantMann’s rally, we will peacefully expose the false claims of “Sikhya Kranti” and present the ground reality. #Justice_For_1158 @AAPPunjab @Inc4PANJAB @Akali_Dal_ @BJP4Punjab @ANI @aajtak @PTI_News @BBCHindi @bbcnewspunjabi
1158AssistantProfessorAndLibrarianFront:Punjab tweet media
English
8
83
88
781