ARSHDEEP SANDHU

232 posts

ARSHDEEP SANDHU

ARSHDEEP SANDHU

@Arshdeepmath

Assistant Professor(Mathematics),S.R. Government College,Amritsar.

انضم Eylül 2021
157 يتبع148 المتابعون
ARSHDEEP SANDHU
ARSHDEEP SANDHU@Arshdeepmath·
@harjotbains @BhagwantMann ਸਹਾਇਕ ਪ੍ਰੋਫੈਸਰਾਂ ਵੱਲੋਂ ਪਟਿਆਲਾ ਰੈਲੀ ਦਾ ਵਿਰੋਧ ਐਲਾਨ।
1158AssistantProfessorAndLibrarianFront:Punjab@1158APFront5aab

1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਵੱਲੋਂ 6 ਅਪ੍ਰੈਲ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ @BhagwantMann ਦੀ ਸੂਬਾ ਪੱਧਰੀ ਰੈਲੀ ਦੇ ਵਿਰੋਧ ਦਾ ਅਧਿਕਾਰਕ ਐਲਾਨ। ਸਿੱਖਿਆ ਮੰਤਰੀ @harjotbains ਨਾਲ ਤੈਅ ਮੀਟਿੰਗਾਂ ਨੂੰ ਲਗਾਤਾਰ 7ਵੀਂ ਵਾਰ ਮੁਲਤਵੀ ਕਰਨਾ “ਸਿੱਖਿਆ ਕ੍ਰਾਂਤੀ” ਦੇ ਝੂਠੇ ਦਾਵਿਆਂ ਦੀ ਹਕੀਕਤ ਬਿਆਨ ਕਰਦਾ ਹੈ। 2 ਅਪ੍ਰੈਲ ਨੂੰ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਸਹਾਇਕ ਪ੍ਰੋ. ਜਸਵਿੰਦਰ ਕੌਰ (100% ਅਪਾਹਜ) ਸਮੇਤ ਸਹਾਇਕ ਪ੍ਰੋਫੈਸਰਾਂ ਨੂੰ 6–7 ਘੰਟਿਆਂ ਦਾ ਸਫ਼ਰ ਕਰਵਾ ਕੇ ਮੀਟਿੰਗ ਰੱਦ ਕਰਨਾ ਨਾ ਸਿਰਫ਼ ਅਸਵੀਕਾਰਯੋਗ ਹੈ, ਸਗੋਂ ਅਨੁਭਵਹੀਨ ਪ੍ਰਸ਼ਾਸਨਿਕ ਰਵੱਈਏ ਦੀ ਮਿਸਾਲ ਹੈ। ਇਹ ਸੱਤਵਾਂ ਮੌਕਾ ਹੈ ਜਦੋਂ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਨੂੰ ਸੱਦ ਕੇ ਖੱਜਲ-ਖੁਆਰ ਕੀਤਾ ਗਿਆ। ਇਹ ਟਾਲਮਟੋਲ, ਵਾਅਦਾ ਖ਼ਿਲਾਫ਼ੀ ਅਤੇ ਸੰਘਰਸ਼ੀ ਵਰਗ ਨਾਲ਼ ਬੇਇਨਸਾਫ਼ੀ ਦੀ ਨੀਤੀ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ। “ਸਿੱਖਿਆ ਕ੍ਰਾਂਤੀ” ਦੇ ਨਾਂ ‘ਤੇ ਹੋ ਰਹੀ ਨਜ਼ਰਅੰਦਾਜ਼ੀ ਦੇ ਖਿਲਾਫ਼ ਹੁਣ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਹਰ ਮੋਰਚੇ ‘ਤੇ @AAPPunjab ਸਰਕਾਰ ਨੂੰ ਘੇਰੇਗਾ ਅਤੇ ਜਵਾਬਦੇਹ ਬਣਾਏਗਾ। #Justice_For_1158 @AamAadmiParty @Inc4PANJAB @BJP4Punjab @Akali_Dal_ @SAD__Amritsar

PA
0
0
0
21
ARSHDEEP SANDHU أُعيد تغريده
Avish Sadiq
Avish Sadiq@Avishsadiq1158·
@Akali_Dal_ @officeofssbadal ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬਚਾਓ ਸਾਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ! ਸਰਕਾਰੀ ਕਾਲਜਾਂ ਦੇ ਪ੍ਰੋਫੈਸਰਾਂ ਨੂੰ ਬਚਾਓ! #justice_for_1158 @BhagwantMann @harjotbains @PargatSOfficial @Partap_Sbajwa @ArvindKejriwal @gupta_rekha @AAPBihar @INCBihar @BJPPunjab @BJPBiharState
PA
0
25
26
203
ARSHDEEP SANDHU أُعيد تغريده
Dr. Parmjit Kaur
Dr. Parmjit Kaur@EduParmjit_·
Prior to the election, @CMOPb promised to complete the 1158 recruitment process for these positions. However, it appears that there has been little to no progress on this front, leading to frustration among the affected individuals. #Justice_For_1158 #ਪੰਜਾਬ_ਮੰਗਦਾ_ਜਵਾਬ
Dr. Parmjit Kaur tweet media
English
1
47
48
348
ARSHDEEP SANDHU أُعيد تغريده
Jyoti
Jyoti@GotterJyoti·
@AAPPunjab @harjotbains @BhagwantMann ਜੇਕਰ ਇਹ ਸਚਾਈ ਹੈ ਤਾਂ @harjotbains @BhagwantMann ਜੀ ਤਾਂ ਉਚੇਰੀ ਸਿਖਿਆ ਦਾ ਜ਼ਿਕਰ ਕਿਥੇ ਹੈ। ਪੰਜਾਬ ਦੇ ਕਾਲਜਾਂ ਚ ਸਿਰਫ ਕੁਝ ਕੇ ਪ੍ਰੋਫੈਸਰ ਨੇ। 25 ਸਾਲਾਂ ਤੋ ਕੋਈ ਭਾਰਤੀ ਨਹੀਂ ਕੀਤੀ ਗਈ। ਘਟੋ ਘੱਟ 1158 @1158APFront5aab ਨੂੰ ਤਾਂ ਪੂਰਾ ਕਰੋ ਤਾਂ ਜੋ ਸਰਕਾਰੀ ਕਾਲਜਾਂ ਦਾ ਥੋੜਾ ਸੁਧਾਰ ਹੋ ਸਕੇ। #Justice_For_1158
Jyoti tweet media
PA
0
6
6
75
ARSHDEEP SANDHU أُعيد تغريده
Dr. Parmjit Kaur
Dr. Parmjit Kaur@EduParmjit_·
Hon'ble @CMOPb Sahab, We are also waiting for the day we will get to serve Punjab and its colleges. We urge you to complete our #1158recruitment by removing all the hurdles. It has been more than two year sir. As you know we are agitating since december 2021. #Justice_For_1158
Dr. Parmjit Kaur tweet media
English
0
29
30
1.6K
ARSHDEEP SANDHU أُعيد تغريده
Dr. Parmjit Kaur
Dr. Parmjit Kaur@EduParmjit_·
ਕਿਸੇ ਸਮੇਂ ਪੰਜਾਬ ਵਿੱਚ ਚੰਗੀ ਗੁਣਵੱਤਾ ਵਾਲੇ ਸਰਕਾਰੀ ਕਾਲਜ ਹੁੰਦੇ ਸਨ। ਇਹ ਕਥਨ ਸੱਚ ਹੋ ਜਾਵੇਗਾ ਜੇਕਰ ਇਹ ਭਰਤੀ ਪੂਰੀ ਨਾ ਹੋਈ! #Justice_For_1158 #ਪੰਜਾਬ_ਮੰਗਦਾ_ਜਵਾਬ @CMOPb @Partap_Sbajwa @sunilkjakhar @officeofssbadal
Dr. Parmjit Kaur tweet media
PA
0
33
37
444
ARSHDEEP SANDHU أُعيد تغريده
Dr. Parmjit Kaur
Dr. Parmjit Kaur@EduParmjit_·
25 ਸਾਲਾਂ ਬਾਅਦ ਆਈ 1158 recruitment ਨੂੰ ਬਚਾਉਣਾ ਸਿੱਖਿਆ ਦੇ ਖੇਤਰ 'ਚ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ! #Justice_For_1158 #ਪੰਜਾਬ_ਮੰਗਦਾ_ਜਵਾਬ @CMOPb @Partap_Sbajwa @sunilkjakhar @officeofssbadal
Dr. Parmjit Kaur tweet media
PA
0
29
27
167
ARSHDEEP SANDHU
ARSHDEEP SANDHU@Arshdeepmath·
ਭਗਵੰਤ ਮਾਨ ਦੀ ਸਰਕਾਰ ਦੀ ਚੁੱਪੀ ਇਸ ਸਰਕਾਰ ਦੀ ਮਾੜੀ ਨੀਤ ਨੂੰ ਨਸ਼ਰ ਕਰਦੀ ਹੈ। @BhagwantMann @harjotbains #justice_for_1158
Neetu Rani@Neetu0728

Why silence on 1158 APL’s recruitment? SC review petition delays hurt students and colleges. Stop privatization—stand for merit! #Justice_For_1158 #StopPrivatization @BhagwantMann @fatehbajwa2 @HarsimratBadal_

PA
0
7
6
40
ARSHDEEP SANDHU
ARSHDEEP SANDHU@Arshdeepmath·
ਭਗਵੰਤ ਮਾਨ ਸਰਕਾਰ ਨਾ ਸਿਰਫ ਪ੍ਰੋਫੈਸਰਾਂ ਬਲਕਿ ਵਿਦਿਆਰਥੀਆਂ ਦੀ ਵੀ ਦੋਸ਼ੀ ਹੈ। ਕੌਣ ਜਵਾਬ ਦੇਵੇਗਾ ਇਹਨਾਂ ਬੱਚਿਆ ਨੂੰ ਕੇ ਜਿਹੜੇ ਪ੍ਰੋਫੈਸਰ ਦਾਖਲੇ ਕਰਵਾਏ ਗਏ ਸੀ ਇਹਨਾਂ ਦੇ ਉਹ ਪ੍ਰੋਫੈਸਰ ਕਿੱਥੇ ਚੱਲੇ ਨੇ? @BhagwantMann @harjotbains @raghav_chadha
Avtar singh Sidhu95@ASidhu9592745

CM @BhagwantMann, scholars trusted the govt process, cleared it, and now are punished. Where is accountability? #Justice_For_1158 #StopPrivatization @harjotbains @PargatSOfficial @CHARANJITCHANNI @Partap_Sbajwa @sunilkjakhar @officeofssbadal @DrRituSingh_

PA
0
11
10
49
ARSHDEEP SANDHU
ARSHDEEP SANDHU@Arshdeepmath·
@PargatSOfficial @BhagwantMann @1158APFront5aab @INCPunjab @INCIndia @IYC @IYCPunjab ਸਿੱਖਿਆ ਦੇ ਖੇਤਰ ਦੇ ਵਿੱਚ ਜਿੰਨੀਆਂ ਵੀ ਭਰਤੀਆਂ ਹੋਈਆਂ ਉਹ ਕਾਂਗਰਸ ਸਰਕਾਰ ਦੇ ਸਮੇਂ ਦੀਆਂ ਹੀ ਨੇ। ਆਮ ਆਦਮੀ ਪਾਰਟੀ ਨੇ ਆ ਕੇ ਕੋਈ ਵੀ ਸਿੱਖਿਆ ਵਿਭਾਗ ਚ ਭਰਤੀ ਨਹੀ ਕੀਤੀ ਸਗੋਂ ਕਾਂਗਰਸ ਸਰਕਾਰ ਦੀ ਨੋਟੀਫਾਈ ਕੀਤੀ 343 ਲੈਕਚਰਾਰਾਂ ਦੀ ਭਰਤੀ ਦਾ ਨੋਟਿਸ ਵੀ ਵਾਪਿਸ ਲਿਆ।
PA
0
9
13
84
Pargat Singh
Pargat Singh@PargatSOfficial·
For 3 decades, govt colleges in Punjab had no new professors. In just 3 months as Education Minister, I dared to recruit to save higher education. Who is guilty? Me—or the @BhagwantMann govt that failed to defend this recruitment for 3.5 years? Punjabis must decide: Are our govt colleges being sabotaged to benefit private institutes & push our youth abroad? #Justice_For_1158 #HigherEducation
English
45
144
251
9.5K
ARSHDEEP SANDHU أُعيد تغريده
Dr. AD SHARMA
Dr. AD SHARMA@arunadeepak2913·
ਧਰਨਿਆਂ ਚੋਂ ਨਿਕਲੀ ਸਰਕਾਰ ਧਰਨਿਆਂ ਤੋਂ ਡਰਦੀ ਏ। ਗੱਲ ਕੀ ਹੈ? ਉਚੇਰੀ ਸਿੱਖਿਆ ਨੂੰ ਬਚਾਓ #1158AssistantProfessorsAndLibrarians
PA
1
18
11
0