Amandeep

205 posts

Amandeep

Amandeep

@APAmandeep

Katılım Eylül 2025
209 Takip Edilen55 Takipçiler
Amandeep retweetledi
Gurinder Kaur
Gurinder Kaur@kaur_gurin90321·
Punjab ਦੀ Higher Education ਨੂੰ ਬਚਾਉਣ ਲਈ ਆਪਾਂ ਜੋ ਸੰਘਰਸ਼ ਕਰ ਰਹੇ ਹਾਂ, ਉਹ Modern-Day Ravan - *Privatization Mafia* ਅਤੇ *Systemic Injustice* ਖ਼ਿਲਾਫ਼ ਇੱਕ ਜੰਗ ਹੈ and Dussehra gives us a strong Hope that this struggle too will end in * truth’s triumph #Justice_for_1158 #StopPrivatisation
Dr. Nitin Singla@ErNitinSingla

Request @AAPPunjab to acknowledge line written in attached image अन्याय पर न्याय और असत्य पर सत्य की विजय Invoke full effort to save @1158APFront5aab..Selected through pure merit. May God give you courage to do so @BhagwantMann @ArvindKejriwal #justice_for_1158

English
1
33
28
176
Amandeep retweetledi
Love UKe
Love UKe@LovelyUdhoke·
@PBGurpreetKaur @1158APFront5aab ਨਾਲ਼ ਤਾਂ ਗੱਲ ਕਰਦੇ ਨਹੀਂ ਤੁਸੀਂ, ਉਹਨਾਂ ਚ ਵੀ ਧੀਆਂ select ਹੋਈਆਂ ਨੇ
PA
0
23
24
169
Amandeep retweetledi
Rajwinder Kaur
Rajwinder Kaur@Dr__Rajwinder·
After 25 years of wait, the long-awaited 1158 APL recruitment came as hope for Punjab govt colleges. But today, due to a faulty system & govt ignorance, that hope is fading.#justice_for_1158 #filereviewpetition
English
0
15
13
44
Amandeep retweetledi
Amandeep retweetledi
Amandeep retweetledi
1158AssistantProfessorAndLibrarianFront:Punjab
ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਅਸਲੀ ਵਾਰਿਸ ਕੌਣ? ਮਿਹਨਤਕਸ਼ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਜਾਂ ਓਹਨਾਂ ਤੋਂ ਸਿੱਖਿਆ ਖੋਹਣ ਵਾਲੇ ?? #1158AssistantProfessorAndLibrarians #Justice_For_1158 @BhagwantMann @AamAadmiParty @INCPunjab @Akali_Dal_ @BJP4Punjab
1158AssistantProfessorAndLibrarianFront:Punjab tweet media
PA
15
119
115
1.5K
Amandeep retweetledi
ਦੀਪ ਸੰਧੂ Deep K Sandhu
@1158APFront5aab @BhagwantMann @AamAadmiParty @INCPunjab @Akali_Dal_ @BJP4Punjab @PbGovtIndia @harjotbains @PargatSOfficial @CHARANJITCHANNI @RajaBrar_INC @SandeepJakharpb @sukhwinderkotli @sunilkjakhar @officeofssbadal @DrRituSingh_ ਭਗਤ ਸਿੰਘ ਦੇ ਜਨਮਦਿਨ ਤੇ ਕਿਸਾਨ ਵੀਰ ਬੰਦੀ ਬਣਾ ਲਏ ਸੀ ਪਹਿਲਾਂ ਹੀ ਮਤੇ ਐਵੇਂ disturb ਕਰਨ 🤐
PA
0
12
12
91
Amandeep
Amandeep@APAmandeep·
@harjotbains ਸੋਹਣਾ ਕੰਮ ਕੀਤਾ ਅੱਜ ਦੇ ਸੋਹਣੇ ਦਿਨ, ਸਰਦਾਰ ਭਗਤ ਜੀ ਦਾ ਜੋ ਸੁਪਨਾ ਸੀ ਕੀ ਉਹ ਸਿਰਫ ਪੋਸਟਾਂ ਤੱਕ ਹੀ ਸੀਮਿਤ ਰੱਖੋਂਗੇ? "ਆਪ" ਵਾਹਿਦ ਐਸੀ ਪਾਰਟੀ ਹੈ ਜਿਸਨੇ ਭਗਤ ਦੀ ਛਵੀ ਨੂੰ ਸਾਰੀਆਂ ਹੱਦਾਂ ਟੱਪ ਕੇ ਵਰਤਿਆ, ਇੱਕਲੌਤੀ ਸਰਕਾਰ ਸਾਬਿਤ ਹੋ ਰਹੇ ਓਂ ਜਿਹੜੀ ਭਗਤ ਦੇ ਸੁਫਨਿਆਂ ਦਾ ਮਜ਼ਾਕ ਬਣਾ ਰਹੀ #Justice_For_1158 #StopPrivatization
PA
1
15
13
55
Harjot Singh Bains
Harjot Singh Bains@harjotbains·
"ਇਨਕਲਾਬੀ ਯੋਧੇ, ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਨੰਗਲ ਸਥਿਤ ਨਿਵਾਸ ਸਥਾਨ 'ਸੇਵਾ ਸਦਨ' ਵਿਖੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਆਮ ਆਦਮੀ ਪਾਰਟੀ ਟੀਮ ਅਤੇ ਯੂਥ ਕਲੱਬ ਦੇ ਮੈਂਬਰਾਂ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਲਾਕੇ ਦੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਖੂਨਦਾਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਜੀ ਨੂੰ ਆਪਣੀ ਸੱਚੀ ਸ਼ਰਧਾਂਜਲੀ ਭੇਟ ਕੀਤੀ।🙏🇮🇳 #ShaheedBhagatSingh #AnandpurSahib #Nangal
Harjot Singh Bains tweet mediaHarjot Singh Bains tweet mediaHarjot Singh Bains tweet media
PA
12
9
17
3.1K
Amandeep retweetledi
Jas singh
Jas singh@Jassing37144360·
@harjotbains Bhagat Singh dreamed of an India where every voice is heard and every injustice is answered. On his birthday, let us carry forward his courage and demand Justice for 1158 – because silence in the face of injustice is betrayal of his sacrifice. #justice_for_1158
English
0
2
3
49