ANKIT SHARMA

483 posts

ANKIT SHARMA banner
ANKIT SHARMA

ANKIT SHARMA

@AnkicoolCool

🤘

Mohali, India Katılım Mayıs 2012
65 Takip Edilen19 Takipçiler
Bhagwant Mann
Bhagwant Mann@BhagwantMann·
ਭਾਜਪਾ ਪ੍ਰਧਾਨ ਜਾਖੜ ਜੀ , ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਜੀ ਨੂੰ ਮੇਰਾ ਖੁੱਲਾ ਸੱਦਾ ਹੈ ਕਿ ਰੋਜ਼-ਰੋਜ਼ ਦੀ ਕਿੱਚ ਕਿੱਚ ਨਾਲੋਂ ਆਜੋ ਆਪਾਂ ਪੰਜਾਬੀਆਂ ਅਤੇ ਮੀਡੀਆ ਸਾਹਮਣੇ ਬੈਠ ਕੇ ਪੰਜਾਬ ਨੂੰ ਹੁਣ ਤੱਕ ਕੀਹਨੇ ਕਿਵੇਂ ਲੁੱਟਿਆ, ਭਾਈ-ਭਤੀਜੇ ਸਾਲੇ-ਜੀਜੇ, ਮਿੱਤਰ ਮੁਲਾਹਜ਼ੇ, ਟੋਲ ਪਲਾਜੇ,ਜਵਾਨੀ ਕਿਸਾਨੀ,ਵਪਾਰ-ਦੁਕਨਦਾਰ, ਗੁਰੂਆਂ ਦੀ ਬਾਣੀ,ਨਹਿਰਾਂ ਦਾ ਪਾਣੀ..ਸਾਰੇ ਮੁੱਦਿਆਂ ਤੇ ਲਾਈਵ ਬਹਿਸ ਕਰੀਏ..ਤੁਸੀਂ ਆਪਣੇ ਨਾਲ ਕਾਗਜ਼ ਵੀ ਲਿਆ ਸਕਦੇ ਹੋ ਪਰ ਮੈਂ ਮੂੰਹ ਜ਼ੁਬਾਨੀ ਬੋਲਾਂਗਾ..1 ਨਵੰਬਰ ‘ਪੰਜਾਬ ਦਿਵਸ” ਵਾਲਾ ਦਿਨ ਠੀਕ ਰਹੇਗਾ..ਤੁਹਾਨੂੰ ਤਿਆਰੀ ਲਈ ਟਾਈਮ ਵੀ ਮਿਲ ਜਾਵੇਗਾ.. ਮੇਰੀ ਤਾਂ ਪੂਰੀ ਤਿਆਰੀ ਐ ਕਿਉਂਕਿ ਸੱਚ ਬੋਲਣ ਵਾਸਤੇ ਰੱਟੇ ਨਹੀਂ ਲਾਉਣੇ ਪੈਂਦੇ..
PA
507
580
1.9K
311K
ANKIT SHARMA retweetledi
baltej singh
baltej singh@Er_Baltej·
Dear CM @BhagwantMann more THAN 30 months passed but Pay Scale of #PSPCL CRA 293/19 and 294/19 not finalized. State should act as model employer but it seems your govt is not fulfilling the promises made during elections by you & your Party. @CMOPb @AAPPunjab @PunjabGovtIndia
English
0
7
8
45
ANKIT SHARMA retweetledi
Sukhwinder Singh
Sukhwinder Singh@Sonusukhwindr·
लगभग 3 साल गुजर जाने के बाद भी पंजाब की आम आदमी सरकार बिजली बोर्ड की 293/19 भर्ती मुलाजिमों का पे स्केल निश्चित करने में असफल, इस महंगाई के दौर में 11000 rs में सरकारी नोकरी करना क्या होता है, 293/19 pspcl भर्ती मुलाजमो से पूछो। @BhagwantMann @ArvindKejriwal @Akali_Dal_
हिन्दी
0
12
11
87
ANKIT SHARMA retweetledi
Pranav Khanna
Pranav Khanna@PranavKhanna007·
@BhagwantMann Sir, 7th pay commission jo center wala lagaya hai please Wapis le lo aur 6th pay commission punjab laga do tussi promise kita se. 7th pay commission center wala atte allowance punjab wale employees da double nuksan ho re ha hai.
Filipino
1
5
4
255
ANKIT SHARMA retweetledi
Harry warring
Harry warring@Harrywarring5·
@BhagwantMann Pspcl de CAR 293/19 ,94, 95 ,96 employees nall dhkaa kar gye mann sahib , Sade notification ch 6th pay scale likhya c te sara kamm 7th pay commission lagan to phele complete ho chuka c fir v sanu dhake nall 7th pay commission laga deta , high court de orders v nai mane tuc
English
0
3
2
263
ANKIT SHARMA retweetledi
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
17.07.2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨਾਲ ਧੱਕਾ ਕਰਨਾ ਬੰਦ ਕਰੋ। ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ ਜੇ ਭੱਤੇ ਪੰਜਾਬ ਸਰਕਾਰ ਦੇ ਨੇ ਤਾਂ ਪੇਅ ਸਕੇਲ ਵੀ ਪੰਜਾਬ ਦਾ ਲਾਗੂ ਕਰੋ। #punjabpayscale @AamAadmiParty @CMOPb @BhagwantMann @HarpalCheemaMLA @AroraAmanSunam @News18Punjab @ABPNews
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ tweet media
PA
46
273
146
5.7K
ANKIT SHARMA retweetledi
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
ਪੰਜਾਬ ਪੇਅ ਸਕੇਲ ਸਾਂਝੇ ਫ਼ਰੰਟ ਵਲੋਂ ਅਗਲੀ ਰਣਨੀਤੀ ਤਿਆਰ3ਤੋਂ10 ਜੁਲਾਈ ਤੱਕ ਇਹਨਾਂ ਮੁਲਾਜ਼ਮ ਮਾਰੂ ਪੇਅ ਸਕੇਲਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਤੇ11ਤੋਂ31 ਜੁਲਾਈ ਤੱਕ ਪੰਜਾਬ ਦੇ ਹਰੇਕ ਮੰਤਰੀ/ਵਿਧਾਇਕ ਤੱਕ ਪਹੁੰਚ ਕਰਕੇ ਇਹਨਾਂ ਮੁਲਾਜ਼ਮ ਮਾਰੂ ਸਕੇਲਾਂ ਨੂੰ ਰੱਦ ਕਰਨ ਵਾਸਤੇ ਮੰਗ ਪੱਤਰ ਦਿੱਤੇ ਜਾਣਗੇ।#punjabpayscale
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ tweet media
Punjab, India 🇮🇳 PA
25
238
147
2.5K
ANKIT SHARMA retweetledi
Amanjot Kaur
Amanjot Kaur@AmanjotKau79793·
6th pay commision laagu kro
Amanjot Kaur tweet media
Eesti
0
17
18
353
ANKIT SHARMA retweetledi
Kulwinder Kaur
Kulwinder Kaur@kktoor96·
ਪੰਜਾਬ ਦੇ ਨਵੇਂ ਭਰਤੀ ਮੁਲਾਜ਼ਮਾਂ ਦਾ ਸ਼ੋਸ਼ਣ ਬੰਦ ਕਰੋ !! ਨੌਕਰੀ ਪੰਜਾਬ ਦੀ ਤਾਂ ਤਨਖਾਹ CenterPayScale ਮੁਤਾਬਕ ਕਿਉਂ? 17-7-2020 ਦਾ ਲਾਗੂ 7th CPC ਨੋਟੀਫ਼ਿਕੇਸ਼ਨ ਰੱਦ ਕਰੋ ! ਪੰਜਾਬ-ਪੇਅ-ਸਕੇਲ ਲਾਗੂ ਕਰੋ!! @ppsbsfpunjab @BhagwantMann @AroraAmanSunam
PA
1
10
10
82
ANKIT SHARMA retweetledi
SUMIT KAMBOJ
SUMIT KAMBOJ@Sumitkambozz·
#punjabpayscale @BhagwantMann @HarpalCheemaMLAਅਸੀਂ ਤਾਂ ਬਦਲਾਅ ਲੈ ਆਏ,ਪੰਜਾਬ ਤੁਹਾਡੇ ਹਵਾਲੇ ਕਰ ਦਿੱਤਾ,ਪਰ ਤੁਸੀ ਪੰਜਾਬ ਦੇ ਲੋਕਾਂ,ਪੰਜਾਬ ਦੇ ਮੁਲਾਜ਼ਮਾਂ ਦੇ ਹੱਕਾਂ ਉਪੱਰ ਕਿਉ ਡਾਕਾ ਮਾਰ ਰਹੇ ਹੋ।ਮੁਲਾਜ਼ਮਾਂ ਨੂੰ ਉਹਨਾਂ ਦਾ ਬਣਦਾ ਹੱਕ ਦਿਉ।17 ਜੁਲਾਈ 2020 ਤੋਂ ਬਾਅਦ ਲੱਗੇ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਪੇ ਸਕੇਲ ਦਿਉ।
PA
2
167
92
1.6K
ANKIT SHARMA retweetledi
लोक पंक्तियाँ
श्रृंगार करती हुई स्त्रियों से ज्यादा सुंदर लगती हैं- संघर्ष करती हुई स्त्रियां...! - राज यादव
लोक पंक्तियाँ tweet media
हिन्दी
44
426
3.9K
146K
ANKIT SHARMA retweetledi
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
ਵਿੱਤ ਮੰਤਰੀ ਮੁਰਦਾਬਾਦ। ਬਜਟ ਘੱਟ ਹੈ ਦਾ ਬਹਾਨਾ ਨਹੀਂ ਚੱਲੇਗਾ ਪੰਜਾਬ ਸਕੇਲ ਲਾਗੂ ਕਰੋ। #punjabpayscale @BhagwantMann @HarpalCheemaMLA @AamAadmiParty @AroraAmanSunam @AshwaniSBJP @bsmajithia @SukhpalKhaira @officeofssbadal @DharamvirGandhi @PrimeAsiaTV @thetribunechd @sherryontopp
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ tweet media
PA
15
236
137
2.8K