ਬੰਬਰ

1.2K posts

ਬੰਬਰ banner
ਬੰਬਰ

ਬੰਬਰ

@Bamber_jdk

ਜਿਹੜਾ ਰੂਹ ਤੋਂ ਨੱਚੇ, ਓਹਨੂੰ ਕਦੇ ਹਟਾਈਏ ਨਾ, ਵਾਰਾਂ ਸੁਣਨੇ ਵਾਲਿਆਂ ਮੂਹਰੇ, ਨਜ਼ਮਾਂ ਗਾਈਏ ਨਾ ...

ਜਿਥੇ ਮਾਲਿਕ ਰੱਖਦਾ Katılım Haziran 2019
318 Takip Edilen309 Takipçiler
Sabitlenmiş Tweet
ਬੰਬਰ
ਬੰਬਰ@Bamber_jdk·
ਪੈਂਡਾ ਪੂਰਾ ਕਰ ਜਾਵਾਂਗਾ। ਆਖ਼ਿਰ ਅਪਣੇ ਘਰ ਜਾਵਾਂਗਾ।
PA
2
7
49
2.2K
ਬੰਬਰ retweetledi
Rkaur
Rkaur@RaazzKaur·
ਅਗਲੇ ਮੌੜ ਤੇ ਸ਼ਾਇਦ ਸਕੂਨ ਹੋਵੇ, ਚੱਲ ਜਿੰਦਗੀਏ ਥੋੜਾ ਹੋਰ ਅੱਗੇ ਚੱਲੀਏ..!!!🕊️
PA
0
2
27
367
ਬੰਬਰ
ਬੰਬਰ@Bamber_jdk·
ਪਤਝੜ ਦੀ ਹਿੱਸਦੀ ਪੀੜਾ ਹਾਂ ਇਹਨੂੰ ਮਸਤ-ਬਹਾਰਾਂ ਕੀ ਸਮਝਣ । ਮੈਂ ਪਿਆਸ ਕਿਸੇ ਵਿਰਾਨੇ ਦੀ ਇਹਨੂੰ ਸੌਣ-ਫੁਹਾਰਾਂ ਕੀ ਸਮਝਣ । ਮੇਰਾ ਘਰ ਮਾਰੂ-ਤੂਫ਼ਾਨਾਂ 'ਤੇ ਕੰਢੇ ਦਾ ਬਸੇਰਾ ਕੀ ਜਾਣੇ ? ਮੈਂ ਦਰਦ-ਕਹਾਣੀ ਰਾਤਾਂ ਦੀ ਮੈਨੂੰ ਕੋਈ ਸਵੇਰਾ ਕੀ ਜਾਣੇ ? ਜੋ ਰਾਤ ਪਈ ਸੌਂ ਜਾਂਦਾ ਹੈ ਉਹ ਪੰਧ ਲੰਮੇਰਾ ਕੀ ਜਾਣੇ ? ✍️ ਸੁਰਜੀਤ ਰਾਮਪੁਰੀ ਜੀ
PA
0
0
1
58
ਬੰਬਰ
ਬੰਬਰ@Bamber_jdk·
ਸਭੇ ਨੈਣ ਮੁਹੱਬਤੀ ਸਭੋ ਦਿਲ ਦਰਿਆ, ਸਭਨਾਂ ਦੇ ਦਰ ਖੁਲੜੇ ਜੇ ਨਾ ਆਪ ਬੁਰੇ। ਬਦਲੀ ਤੇਰੇ ਫ਼ਰਾਕ ਦੀ ਵਰ੍ਹੇ ਵਰ੍ਹ ਜਾਵੇ ਨਿਤ, ਭਾਵੇਂ ਪਛੋ ਵਗਦੀਆਂ, ਭਾਵੇਂ ਵਗਣ ਪੁਰੇ। ✍️ ਹਜ਼ਾਰਾ ਸਿੰਘ ਗੁਰਦਾਸਪੁਰੀ ਜੀ
PA
0
0
12
185
ਬੰਬਰ
ਬੰਬਰ@Bamber_jdk·
Karma never forgets Never forgives ……
English
0
0
1
42
ਬੰਬਰ
ਬੰਬਰ@Bamber_jdk·
Rekordmeister 💪🏻
Norsk
0
0
2
34
ਬੰਬਰ
ਬੰਬਰ@Bamber_jdk·
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ -#ਵੈਸਾਖਮੁਬਾਰਕ-
ਬੰਬਰ tweet media
PA
0
2
4
72
ਬੰਬਰ retweetledi
Liverpool FC
Liverpool FC@LFC·
Happy Vaisakhi to all of our Sikh supporters celebrating today! #RedTogether
Liverpool FC tweet media
English
132
637
5K
200.7K
ਬੰਬਰ
ਬੰਬਰ@Bamber_jdk·
ਇਕ ਉਸਤਾਦ ਕਮਾਲ ਦੇ ਲੀਰਾਂ ਲਮਕਣ ਗਲ, ਇਕ ਹੰਢਾਵਣ ਅਤਲਸਾਂ, ਗਾਵਣ ਬੇਸੁਰੇ। ਸੁਪਨਾ ਟੁੱਟਾ ਰਾਤ ਨੂੰ ਟੋਟੇ ਝੋਲੀ ਪਾ, ਮੁੜ ਮੁੜ ਲੱਭਾਂ ਨੀਂਦ ਨੂੰ ਸੁਪਨਾ ਕਿਤੇ ਜੁੜੇ। -ਹਜ਼ਾਰਾ ਸੂੰ-
PA
0
0
7
137