District Election Officer, Jalandhar

226 posts

District Election Officer, Jalandhar banner
District Election Officer, Jalandhar

District Election Officer, Jalandhar

@DEO_Jal

Official account of District Election Officer Jalandhar

Jalandhar Katılım Mart 2024
2 Takip Edilen30 Takipçiler
District Election Officer, Jalandhar
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 34-ਜਲੰਧਰ ਪੱਛਮੀ (ਅ.ਜ.) ਦੀ 10 ਜੁਲਾਈ, 2024 ਨੂੰ ਹੋਣ ਵਾਲੀ ਜਿਮਨੀ ਚੋਣ ਅਮਨ-ਅਮਾਨ, ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਿਵਲ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ
District Election Officer, Jalandhar tweet mediaDistrict Election Officer, Jalandhar tweet media
PA
0
0
0
61
District Election Officer, Jalandhar
ਲੋਕ ਸਭਾ ਚੋਣਾਂ-2024 ਜਲੰਧਰ: ਪੋਲਿੰਗ ਬੂਥਾਂ ਵਿਖੇ ਕੀਤੀ ਜਾ ਰਹੀ ਵੈਬਕਾਸਟਿੰਗ ਦੇ ਕੰਟਰੋਲ ਰੂਮ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਰਾਹੁਲ ਐਸ ਅਤੇ ਆਬਜ਼ਰਵਰ। @TheCEOPunjab #IVote4Sure #jalandhar
District Election Officer, Jalandhar tweet mediaDistrict Election Officer, Jalandhar tweet mediaDistrict Election Officer, Jalandhar tweet media
PA
0
0
1
50
District Election Officer, Jalandhar
ਜਲੰਧਰ: ਲੱਧੇਵਾਲੀ ਸਰਕਾਰੀ ਸਕੂਲ ਦੇ ਬੂਥ ਤੇ ਕਰੋਲ ਬਾਗ ਡਿਪਸ ਸਕੂਲ ਦੇ ਬੂਥ ਵਿਖੇ ਲੋਕ ਸਭਾ ਚੋਣ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਤੇ ਫ਼ਿਲਮ ਦੀ ਟਿਕਟ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ। ਉਨਾਂ ਵੋਟਰਾਂ ਨਾਲ ਗੱਲਬਾਤ ਵੀ ਕੀਤੀ। @TheCEOPunjab
District Election Officer, Jalandhar tweet mediaDistrict Election Officer, Jalandhar tweet mediaDistrict Election Officer, Jalandhar tweet media
PA
0
0
0
37
District Election Officer, Jalandhar
ਗਰਮੀ ਦੇ ਮੌਸਮ ਕਾਰਨ ਵੋਟਰਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲੵਾ ਪ੍ਸਾਸ਼ਸਨ, ਜਲੰਧਰ ਵੱਲੋਂ ਵੋਟਰਾਂ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਦਾ ਪ੍ਰਬੰਧ ਕੀਤਾ ਗਿਆ। @TheCEOPunjab @DCJALANDHAR_PB #issvar70par #IssVaar70Par #ChunavKaParv #ECISVEEP #LokSabhaElections2024 #IVote4Sure
District Election Officer, Jalandhar tweet mediaDistrict Election Officer, Jalandhar tweet mediaDistrict Election Officer, Jalandhar tweet media
PA
0
1
0
46
District Election Officer, Jalandhar
ਜਲੰਧਰ ਲੋਕ ਸਭਾ ਹਲਕੇ ਲਈ ਵੋਟਾਂ 1 ਜੂਨ ਨੂੰ 1951 ਪੋਲਿੰਗ ਬੂਥਾਂ ਲਈ ਪਾਰਟੀਆਂ ਰਵਾਨਾ, ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਵੋਟਿੰਗ 16.54 ਲੱਖ ਵੋਟਰ ਕਰਨਗੇ ਜਮਹੂਰੀ ਹੱਕ ਦੀ ਵਰਤੋਂ ਸ਼ਾਂਤੀਪੂਰਣ ਤੇ ਨਿਰਪੱਖ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਪੁਖ਼ਤਾ ਪ੍ਰਬੰਧ
District Election Officer, Jalandhar tweet mediaDistrict Election Officer, Jalandhar tweet mediaDistrict Election Officer, Jalandhar tweet media
PA
0
0
0
22