Dpro Patiala

10.4K posts

Dpro Patiala banner
Dpro Patiala

Dpro Patiala

@DproPatiala

District Public Relations Officer, Patiala, https://t.co/rfx3Ee1IBI

Dist. Administrative Complex Katılım Ekim 2017
965 Takip Edilen3.1K Takipçiler
Dpro Patiala
Dpro Patiala@DproPatiala·
“देश पहले, हमेशा और हर बार” 🇮🇳 #AGNIPATH: Indian Army Recruitment CEE-2026 to be held from June 1-12. Admit cards will be available from May 15 on the Join Indian Army portal. Aspirants advised to regularly check the website for updates & exam instructions. #CEE2026 #IndianArmy
English
0
1
0
56
Dpro Patiala retweetledi
DC Patiala
DC Patiala@DCPatialapb·
Patiala to launch ‘Chetna’ & Public Policy Internship Programmes to connect students with governance and public services. Focus on industry-linked skill development and youth empowerment. #Patiala #SkillDevelopment
DC Patiala tweet mediaDC Patiala tweet media
English
2
2
2
131
Dpro Patiala retweetledi
DC Patiala
DC Patiala@DCPatialapb·
ਪਟਿਆਲਾ ਵਿਦਿਆਰਥੀਆਂ ਨੂੰ ਸ਼ਾਸਨ ਅਤੇ ਜਨਤਕ ਸੇਵਾਵਾਂ ਨਾਲ ਜੋੜਨ ਲਈ 'ਚੇਤਨਾ' ਅਤੇ ਜਨਤਕ ਨੀਤੀ ਇੰਟਰਨਸ਼ਿਪ ਪ੍ਰੋਗਰਾਮ ਸ਼ੁਰੂ ਕਰੇਗਾ। ਉਦਯੋਗ ਨਾਲ ਜੁੜੇ ਹੁਨਰ ਵਿਕਾਸ ਅਤੇ ਯੁਵਾ ਸਸ਼ਕਤੀਕਰਨ 'ਤੇ ਵਿਸ਼ੇਸ਼ ਧਿਆਨ ਕੇਂਦਰਤ। #ਪਟਿਆਲਾ #ਹੁਨਰਵਿਕਾਸ
DC Patiala tweet mediaDC Patiala tweet media
PA
2
2
2
71
Dpro Patiala retweetledi
Dr Balbir Singh
Dr Balbir Singh@AAPbalbir·
ਪਟਿਆਲਾ ਨਗਰ ਨਿਗਮ ਵਿਖੇ ਹਫਤਾਵਾਰ ਮੀਟਿੰਗ ਦੌਰਾਨ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਸਾਰੇ ਸਾਥੀਆਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ @AamAadmiParty @AAPPunjab @ArvindKejriwal @BhagwantMann @msisodia
PA
1
17
42
370
Dpro Patiala
Dpro Patiala@DproPatiala·
ਜ਼ਿਲ੍ਹੇ ‘ਚ ਰਾਜਪੁਰਾ, ਨਾਭਾ, ਸਮਾਣਾ ਤੇ ਪਾਤੜਾਂ ਨਗਰ ਕੌਂਸਲ ਚੋਣਾਂ ਲਈ ਤਿਆਰੀਆਂ ਮੁਕੰਮਲ- ਦਮਨਜੀਤ ਸਿੰਘ ਮਾਨ। ਕਿਹਾ, ਚਾਰੇ ਸ਼ਹਿਰਾਂ ਦੀਆਂ 92 ਵਾਰਡਾਂ ‘ਚ 228 ਪੋਲਿੰਗ ਬੂਥ ਸਥਾਪਿਤ, 2 ਲੱਖ 15 ਹਜਾਰ ਵੋਟਰ ਵੋਟਾਂ ਪਾਉਣਗੇ; ਨਾਮਜ਼ਦਗੀ ਦਾਖ਼ਲ ਕਰਨ ਲਈ ਰਿਟਰਨਿੰਗ ਅਫ਼ਸਰ ਤਾਇਨਾਤ।
Dpro Patiala tweet media
PA
0
0
1
81
Dpro Patiala
Dpro Patiala@DproPatiala·
ਪੰਜਾਬ ਰਾਜ ਐਸ.ਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਦਾ ਦੌਰਾ; ਕਿਹਾ, ਬੰਦੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਹਰ ਕੈਦੀ ਦੇ ਮਾਣ ਤੇ ਅਧਿਕਾਰਾਂ ਦੀ ਰੱਖਿਆ ਦੀ ਹਦਾਇਤ।
Dpro Patiala tweet mediaDpro Patiala tweet mediaDpro Patiala tweet mediaDpro Patiala tweet media
PA
0
0
1
77
Dpro Patiala
Dpro Patiala@DproPatiala·
ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਕਿਡਨੀ ਸਟੋਨ ਅਤੇ ਸ਼ੂਗਰ ਨਾਲ ਜੂਝ ਰਹੀ ਪਟਿਆਲਾ ਦੀ ਮਹਿਲਾ ਸੁਨੀਤਾ ਰਾਣੀ ਨੂੰ ਦਿੱਤੀ ਵੱਡੀ ਰਾਹਤ। ਕਿਡਨੀ ਸਟੋਨ, ਸ਼ੂਗਰ ਅਤੇ ਸੋਜ ਨਾਲ ਜੂਝ ਰਹੀ ਸੁਨੀਤਾ ਦਾ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਚੱਲ ਰਿਹਾ ਕੈਸ਼ਲੈੱਸ ਇਲਾਜ; ਜਲਦੀ ਠੀਕ ਹੋਣ ਦੀ ਉਮੀਦ।
PA
0
0
0
56
Dpro Patiala
Dpro Patiala@DproPatiala·
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ; ਸਿਆਸੀ ਪਾਰਟੀਆਂ ਨੂੰ ਵੋਟਰ ਸੂਚੀਆਂ ਦੀ ਸੁਧਾਈ ਲਈ ਬੀ.ਐਲ.ਏ. ਨਿਯੁਕਤ ਕਰਨ ਦੀ ਅਪੀਲ। 15 ਮਈ ਤੱਕ ਬੀ.ਐਲ.ਏ. ਦੀਆਂ ਸੂਚੀਆਂ ਜਮ੍ਹਾ ਕਰਵਾਉਣ ਲਈ ਕਿਹਾ।
Dpro Patiala tweet mediaDpro Patiala tweet media
PA
0
0
0
43
Dpro Patiala
Dpro Patiala@DproPatiala·
ਪਟਿਆਲਾ ਵਿਖੇ ਲੱਗੀ ਨੈਸ਼ਨਲ ਲੋਕ ਅਦਾਲਤ ਦੌਰਾਨ 33,856 ਕੇਸਾਂ ਦੀ ਸੁਣਵਾਈ ਕਰਦਿਆਂ 27,786 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਇਸ ਮੌਕੇ ਕਰੀਬ 19.68 ਕਰੋੜ ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਲੋਕ ਅਦਾਲਤਾਂ ਰਾਹੀਂ ਲੋਕਾਂ ਨੂੰ ਤੇਜ਼, ਸਸਤਾ ਅਤੇ ਸੁਖਾਵਾਂ ਨਿਆਂ ਮੁਹੱਈਆ ਕਰਵਾਇਆ ਜਾ ਰਿਹਾ ਹੈ।
Dpro Patiala tweet mediaDpro Patiala tweet media
PA
0
0
0
32
Dpro Patiala
Dpro Patiala@DproPatiala·
ਸਿਹਤ ਮੰਤਰੀ Dr @AAPbalbir ਨੇ ਵੱਡੀ ਨਦੀ ਦੀ ਸਫ਼ਾਈ ਤੇ ਬੰਨ ਮਜ਼ਬੂਤ ਕਰਨ ਦੇ ਕੰਮ 'ਚ ਹੋ ਰਹੀ ਦੇਰੀ ਦਾ ਗੰਭੀਰ ਨੋਟਿਸ ਲੈਂਦਿਆਂ ਚੇਤਾਵਨੀ ਦਿਤੀ ਕਿ ਮਿੱਥੇ ਸਮੇਂ 'ਚ ਕੰਮ ਮੁਕੰਮਲ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਹੜ੍ਹਾਂ ਤੋਂ ਬਚਾਅ ਸਮੇਤ ਹੋਰ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ।
Dpro Patiala tweet mediaDpro Patiala tweet mediaDpro Patiala tweet media
PA
0
2
3
144
Dpro Patiala
Dpro Patiala@DproPatiala·
ਵਿਸ਼ਵ ਰੈਡ ਕਰਾਸ ਦਿਵਸ ਮੌਕੇ ਏ.ਡੀ.ਸੀ. ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਰੈਡ ਕਰਾਸ ਸੁਸਾਇਟੀ ਪੀੜਤਾਂ ਦੀ ਮਦਦ ਕਰਦੇ ਹੋਏ ਫਸਟ ਏਡ ਦੀ ਸਿੱਖਿਆ ਤੇ ਵਿਸ਼ਵ ਸ਼ਾਂਤੀ ਭਾਈਚਾਰੇ ਹਿੱਤ ਯਤਨ ਕਰਨ ਦੇ ਆਪਣੇ ਉਦੇਸ਼ ਪੂਰੇ ਕਰ ਰਹੀ ਹੈ। ਇਸ ਮੌਕੇ ਰੈਡ ਕਰਾਸ ਪਟਿਆਲਾ ਵੱਲੋਂ ਲੋੜਵੰਦਾਂ ਨੂੰ 30 ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ।
Dpro Patiala tweet mediaDpro Patiala tweet mediaDpro Patiala tweet mediaDpro Patiala tweet media
PA
0
0
0
46
Dpro Patiala
Dpro Patiala@DproPatiala·
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ Dr @AAPbalbir ਵੱਲੋਂ ਰੋਹਟਾ ਸਾਹਿਬ ਤੇ ਪਿੰਡ ਲੌਟ ਦੇ ਸਕੂਲਾਂ 'ਚ ਨਵੀਆਂ ਲੇਬੋਟਰੀਆ ਦੇ ਉਦਘਾਟਨ; ਪਿੰਡਾਂ ਦੇ ਸਕੂਲ ਵੀ ਬਣ ਰਹੇ ਸਮਾਰਟ ਸਿੱਖਿਆ ਕੇਂਦਰ - ਡਾ ਬਲਬੀਰ ਸਿੰਘ।
Dpro Patiala tweet mediaDpro Patiala tweet mediaDpro Patiala tweet media
PA
0
1
3
102
Dpro Patiala
Dpro Patiala@DproPatiala·
ਸਿਹਤ ਮੰਤਰੀ Dr @AAPbalbir ਨੇ ਪਟਿਆਲਾ ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕੁੜੀਆਂ ਦੇ ਹੋਸਟਲ ਦਾ ਉਦਘਾਟਨ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਵਾਰਡ ਨੰਬਰ 3 ਵਿੱਚ ਕਰੀਬ 49.04 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਅਤੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ 2 ਈ-ਆਟੋ ਰਿਕਸ਼ਿਆਂ ਨੂੰ ਵੀ ਰਵਾਨਾ ਕੀਤਾ।
Dpro Patiala tweet mediaDpro Patiala tweet mediaDpro Patiala tweet mediaDpro Patiala tweet media
PA
0
3
6
136
Dpro Patiala
Dpro Patiala@DproPatiala·
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆ ਅਧਿਕਾਰੀਆਂ ਨੂੰ ਪਿੰਡਾਂ ਦੇ ਵਿਕਾਸ, ਸੜਕ ਨਿਰਮਾਣ, ਆਂਗਣਵਾੜੀਆਂ ਤੇ ਖੇਡਾਂ ਦੇ ਮੈਦਾਨਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਦਿੱਤੀ। ਕਿਹਾ, ਪਿੰਡਾਂ ਦੀ ਕਾਇਆਕਲਪ ਲਈ ਨਿੱਠ ਕੇ ਕੰਮ ਕਰਨ ਅਧਿਕਾਰੀ, ਵਿਕਾਸ ਫੰਡਾਂ ਦੀ ਕੋਈ ਕਮੀ ਨਹੀਂ।
Dpro Patiala tweet media
PA
0
0
0
49
Dpro Patiala
Dpro Patiala@DproPatiala·
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ Dr @AAPbalbir ਨੇ ਪਟਿਆਲਾ ਦਿਹਾਤੀ ਦੇ ਨੌਜਵਾਨਾਂ ਨੂੰ 200 ਖੇਡ ਕਿੱਟਾਂ ਵੰਡੀਆਂ। ਨਸ਼ਿਆਂ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਹੀ ਪੰਜਾਬ ਸਰਕਾਰ - ਡਾ ਬਲਬੀਰ ਸਿੰਘ।
Dpro Patiala tweet mediaDpro Patiala tweet mediaDpro Patiala tweet mediaDpro Patiala tweet media
PA
0
2
5
130
Dpro Patiala
Dpro Patiala@DproPatiala·
ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸ਼ਰਧਾਲੂਆਂ ਦੀਆਂ ਦੋ ਬੱਸਾਂ ਕੀਤੀਆਂ ਰਵਾਨਾ। ਮੁੱਖ ਮੰਤਰੀ ਤੀਰਥ ਯਾਤਰਾ ਨਾਲ ਸੂਬੇ ਚ ਸਰਬ ਸਾਂਝੀਵਾਲਤਾ ਅਤੇ ਭਾਈਚਾਰੇ ਦਾ ਸੰਦੇਸ਼ ਮਜ਼ਬੂਤ ਹੋਇਆ-ਕੁੰਦਨ ਗੋਗੀਆ।
Dpro Patiala tweet mediaDpro Patiala tweet mediaDpro Patiala tweet media
PA
0
0
1
67
Dpro Patiala
Dpro Patiala@DproPatiala·
ਪੈਸਕੋ ਦੇ ਡੀ.ਜੀ.ਐਮ ਸ਼੍ਰੀ ਹਰਜੀਤ ਸਿੰਘ ਨੇ ਏ.ਆਈ. ਟੈਕਨੋਲੋਜੀ ਨਾਲ ਲੈਸ ਡੈਸ਼ਬੋਰਡ ਪ੍ਰਣਾਲੀ ਦਾ ਲਿਆ ਜਾਇਜ਼ਾ। ਕਿਹਾ ਏ.ਆਈ. ਟੈਕਨੋਲੋਜੀ ਨਾਲ ਹੋਵੇਗੀ ਸੋਲਿਡ ਵੇਸਟ ਪ੍ਰਬੰਧਨ ਦੀ ਨਿਗਰਾਨੀ।
Dpro Patiala tweet media
PA
0
0
1
67
Dpro Patiala
Dpro Patiala@DproPatiala·
ਪਟਿਆਲਾ ਵਿੱਚ ਯੂਰੀਆ ਖਾਦ ਦੀ ਅਣਅਧਿਕਾਰਿਤ ਵਰਤੋਂ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕਫੋਰਸ ਦਾ ਗਠਨ। ਡੀਸੀ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੇਤੀ ਲਈ ਸਬਸਿਡੀ ਵਾਲੇ ਯੂਰੀਆ ਦੀ ਗੈਰ-ਖੇਤੀਬਾੜੀ ਵਰਤੋਂ ‘ਤੇ ਨਿਗਰਾਨੀ ਰੱਖੀ ਜਾਵੇਗੀ। ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ।
Dpro Patiala tweet media
PA
0
0
1
41
Dpro Patiala
Dpro Patiala@DproPatiala·
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਪਟਿਆਲਾ ਜ਼ਿਲ੍ਹੇ ਦੀਆਂ 10 ਇਕਾਈਆਂ ਨੂੰ ਉਦਯੋਗਿਕ ਨੀਤੀ ਤਹਿਤ 1.58 ਕਰੋੜ ਰੁਪਏ ਦੇ ਇੰਸੈਟਿਵ ਪ੍ਰਵਾਨ; ਪ੍ਰਸ਼ਾਸਨ ਜ਼ਿਲ੍ਹੇ ’ਚ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਵਚਨਬੱਧ - ਡਾ. ਹਿਮਾਸ਼ੂ ਅਗਰਵਾਲ। ਕਿਹਾ, ਪੰਜਾਬ ਸਰਕਾਰ ਨੇ ਰਾਜ ਵਿੱਚ ਉਦਯੋਗਿਕ ਨਿਵੇਸ਼ ਲਈ ਸਾਜ਼ਗਾਰ ਮਾਹੌਲ ਸਿਰਜਿਆ।
Dpro Patiala tweet media
PA
0
0
0
54
Dpro Patiala
Dpro Patiala@DproPatiala·
ਭਾਸ਼ਾ ਵਿਭਾਗ ਪੰਜਾਬ ਵੱਲੋਂ ਕੁਲਵੰਤ ਸਿੰਘ ਵਿਰਕ ਦੀ ਯਾਦ ਵਿੱਚ ਕਹਾਣੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪ੍ਰਸਿੱਧ ਕਹਾਣੀਕਾਰਾਂ ਅਜਮੇਰ ਸਿੱਧੂ ਤੇ ਸਾਂਵਲ ਧਾਮੀ ਦੀਆਂ ਕਹਾਣੀਆਂ ਦਾ ਪਾਠ ਕਰਵਾਇਆ ਗਿਆ ਅਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
Dpro Patiala tweet media
PA
0
0
1
46