GURBACHAN SINGH

41 posts

GURBACHAN SINGH banner
GURBACHAN SINGH

GURBACHAN SINGH

@GuRu222057

PUNJAB📍

Katılım Ekim 2023
2 Takip Edilen1 Takipçiler
GURBACHAN SINGH retweetledi
Great-nagpal
Great-nagpal@Greatnagpal·
Girls protesting peacefully for their rights had their clothes torn during today’s protest. Is this democracy or brutality? The voices of unemployed ETT teachers cannot be silenced with force. Shame. #ETT5994 #Punjab #womeninsult @harjotbains @TalkwithRattan
English
1
18
7
50
GURBACHAN SINGH retweetledi
ETT 5994
ETT 5994@ETT5994Union·
ਸਿੱਖਿਆ ਮੰਤਰੀ ਤੇ ਪਿੰਡ ਗੰਭੀਰਪੁਰ ਵਿਖੇ E.T.T. 5994 ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਨੂੰ ਉਹਨਾਂ ਦੀ ਝੂਠੀ ਸਰਕਾਰ ਦੀ ਝੂਠੀ ਸਿੱਖਿਆ ਕ੍ਰਾਂਤੀ ਦਿਖਾ ਰਹੇ ਹਨ । ਇਸ ਸਰਕਾਰ ਨੂੰ ਆਮ ਆਦਮੀ ਪਾਰਟੀ ਕਹਿਣ ਵਾਲੇ ਇਹ ਖ਼ੁਦ ਮੰਤਰੀ ਖ਼ਾਸ ਬਣੀ ਬੈਠੇ ਆ , 4 ਸਾਲ ਪੁਰਾਣੀ ਭਰਤੀ ਵਿੱਚ 2500 ਬੇਰੁਜ਼ਗਾਰ ਅਧਿਆਪਕ ਨਿਯੁਕਤੀ ਪਾਤਰਾਂ ਤੋਂ ਵਾਂਝੇ ਰਹਿ ਗਏ ਹਨ , ਉਹਨਾਂ ਨੂੰ ਜਲਦ ਤੋ ਜਲਦ ਰੁਜ਼ਗਾਰ ਦਿੱਤਾ ਜਾਵੇ । @harjotbains @BhagwantMann @AamAadmiParty
PA
8
47
37
284
GURBACHAN SINGH
GURBACHAN SINGH@GuRu222057·
@BhagwantMann 5994 ਬੈਕਲਾਗ ਪੋਸਟਾਂ ਦਾ ਵਾਅਦਾ ਕਰਕੇ ਹੁਣ ਉਹਨਾਂ ਹੀ ਪੋਸਟਾਂ ਨੂੰ ਖਤਮ ਕਰਨਾ ਬੇਰੁਜ਼ਗਾਰਾਂ ਨਾਲ ਵੱਡਾ ਧੋਖਾ ਹੈ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਥਾਂ ਸਰਕਾਰ ਵੈਕੈਂਸੀਆਂ ਹੀ ਮਾਰ ਰਹੀ ਹੈ। ਪਹਿਲਾਂ ਵਾਅਦੇ, ਫਿਰ ਲਾਰੇ, ਹੁਣ ਪੋਸਟਾਂ ਗਾਇਬ ਕਿਹੋ ਜਿਹੀ “ਸਿੱਖਿਆ ਕ੍ਰਾਂਤੀ” ਹੈ ਇਹ?
PA
0
0
0
3
Bhagwant Mann
Bhagwant Mann@BhagwantMann·
ਪੰਜਾਬ ਦੀ ਸਿੱਖਿਆ ਕ੍ਰਾਂਤੀ ਨੂੰ ਵੱਡੀ ਮਾਨਤਾ..ਨੀਤੀ ਆਯੋਗ ਦੀ ਰੈਂਕਿੰਗ 'ਚ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ 'ਚੋਂ ਨੰਬਰ 1 ਬਣਿਆ ਹੈ। ਅਧਿਆਪਕਾਂ ਨੂੰ ਫਿਨਲੈਂਡ ਭੇਜਣ, 99% ਸਕੂਲਾਂ 'ਚ ਕੰਪਿਊਟਰ ਅਤੇ PTM ਦੀ ਕਾਮਯਾਬੀ ਸਦਕਾ ਆਮ ਘਰਾਂ ਦੇ ਬੱਚੇ ਸ਼ਾਨਦਾਰ ਨਤੀਜੇ ਲਿਆ ਰਹੇ ਹਨ। ਪੰਜਾਬ ਦੇ ਹੱਕਾਂ 'ਤੇ ਵੀ ਸਾਡਾ ਪੂਰਾ ਪਹਿਰਾ ਹੈ, ਹਰਿਆਣਾ ਨੂੰ ਕੋਈ ਵਾਧੂ ਪਾਣੀ ਨਹੀਂ ਮਿਲੇਗਾ, ਯੋਗ ਵੋਟਰਾਂ ਦੇ ਹੱਕ ਸੁਰੱਖਿਅਤ ਰਹਿਣਗੇ ਅਤੇ ਬੇਅਦਬੀ ਵਿਰੋਧੀ ਕਾਨੂੰਨ ਸਖ਼ਤੀ ਨਾਲ ਲਾਗੂ ਰਹੇਗਾ। ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੀ ਤੁਹਾਡੀ ਸਰਕਾਰ ਦਾ ਇੱਕੋ-ਇੱਕ ਟੀਚਾ ਹੈ।
Bhagwant Mann tweet mediaBhagwant Mann tweet mediaBhagwant Mann tweet mediaBhagwant Mann tweet media
PA
38
103
254
5.6K
GURBACHAN SINGH
GURBACHAN SINGH@GuRu222057·
ਆਮ ਆਦਮੀ ਪਾਰਟੀ 5994 ETT ਪੋਸਟਾਂ ਦੀਆਂ 2994 ਪੋਸਟਾਂ ਨੂੰ ਖਤਮ ਕਰ ਕੇ 2994 ਅਧਿਆਪਕਾਂ ਦੇ ਹੱਥੋਂ ਉਹਨਾਂ ਦਾ ਰੁਜ਼ਗਾਰ ਖੋਹਣ ਤੇ ਤੁਲੀ ਹੋਈ ਏ। ਜਿਨ੍ਹਾਂ ਨੇ ਪੇਪਰ ਦਿੱਤੇ ਆ ਉਹਨਾਂ ਦਾ ਹੱਕ ਉਹਨਾਂ ਤੋਂ ਖੋਇਆ ਜਾ ਰਿਹਾ। @BhagwantMann @harjotbains @SukhpalKhaira @AAPPunjab @INCPunjab
GURBACHAN SINGH tweet media
PA
0
4
2
28
GURBACHAN SINGH retweetledi
ETT 5994 UNION PUNJAB
ETT 5994 UNION PUNJAB@ETT5994UNION_PB·
ਈਟੀਟੀ 5994 ਵੱਲੋ ਗੰਭੀਰ ਪੁਰ ਸਿਖਿਆ ਮੰਤਰੀ ਸਾਬ ਦੀ ਕੋਠੀ ਦਾ ਘਿਰਾਓ। ਹਰ ਵਾਰ ਵਾਰ ਵਾਧਾ ਖਿਲਾਫੀ ਕੀਤੀ ਹੈ ਪੰਜਾਬ ਸਰਕਾਰ ਨੇ। ਪੰਜਾਬ ਸਰਕਾਰ ਮੁਰਦਾਬਾਦ✊ ਸਿੱਖਿਆ ਮੰਤਰੀ ਮੁਰਦਾਬਾਦ ✊ @BhagwantMann @harjotbains @AAPPunjab @ptcnews @SukhpalKhaira @Tractor2twitr_P
PA
37
123
72
807
GURBACHAN SINGH retweetledi
ETT 5994 UNION PUNJAB
ETT 5994 UNION PUNJAB@ETT5994UNION_PB·
ਅੱਜ 5994 ਕੇਡਰ ਵਲੋ ਸਿਖਿਆ ਮੰਤਰੀ,ਤੇ ਮੁੱਖ ਮੰਤਰੀ ਸਾਬ ਨੂੰ ਖੂਨ ਨਾਲ ਭਰਤੀ ਪੂਰੀ ਕਰਨ ਦੇ ਸਬੰਧ ਵਿਚ ਮੰਗ ਪੱਤਰ ਲਿਖੇ ਗਏ। ਪੰਜਾਬ ਸਰਕਾਰ ਸ਼ਰਮ ਆਉਣੀ। ਪੰਜਾਬ ਸਰਕਾਰ ਮੁਰਦਾਬਾਦ @BhagwantMann ਸਿੱਖਿਆ ਮੰਤਰੀ ਮੁਰਦਾਬਾਦ @harjotbains @AAPPunjab @Tractor2twitr_P
ETT 5994 UNION PUNJAB tweet media
PA
118
208
124
1.7K
GURBACHAN SINGH retweetledi
Reet Grewal
Reet Grewal@ReetGre60398223·
@Sukhe5147391 @harjotbains @BhagwantMann @AnmolGaganMann @PTCNewsUP @cau_punjab 5994 ਈਟੀਟੀ ਪੰਜਾਬ ਭਰਤੀ ਪੂਰੀ ਕਰੋ 4 ਅਪ੍ਰੈਲ ਵਾਲੀ ਸੁਣਵਾਈ ਵਿੱਚ ਐਡਵੋਕੇਟ ਜਨਰਲ ਪੰਜਾਬ ਜੀ ਨੂੰ ਭੇਜਿਆ ਜਾਵੇ #ETT_5994 #ETT_ ਭਰਤੀ ਪੂਰੀ ਕਰੋ। @harjotbains @BhagwantMann @AnmolGaganMann @PTCNewsUP @cau_punjab #COMPLETE_ETT5994_RECRUITMENT #ETT5994UNIONPUNJAB #5994_complete_kro #Ett_5994_join_krao
PA
7
31
12
203
GURBACHAN SINGH retweetledi
ETT 5994 UNION PUNJAB
ETT 5994 UNION PUNJAB@ETT5994UNION_PB·
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰ ਪੁਰ ਪਿਛਲੇ ਕੁਛ ਦਿਨਾਂ ਤੋਂ ਦੋ ਸਾਥੀ ਰਮੇਸ਼ ਸਿੰਘ ਤੇ ਆਦਰਸ਼ ਕੁਮਾਰ ਮਰਨ ਵਰਤ ਤੇ ਬੈਠੇ ਸਨ ਸਰਕਾਰ ਵਲੋ ਕਿਸੇ ਤਰਾ ਦੀ ਸਾਰ ਨਹੀਂ ਲਈ ਗਈ ਬੀਤੇ ਦਿਨੀਂ ਉਹਨਾਂ ਦੀ ਸੇਹਤ ਜਿਆਦਾ ਖਰਾਬ ਹੋਣ ਕਾਰਨ ਐਮਰਜੈਂਸੀ ਦਾਖਲ ਕਰਵਾਉਣ ਪਿਆ ਏਨੀ ਨਿਰਦਈ ਸਰਕਾਰ ਮੁਰਦਾਬਾਦ @harjotbains @ptcnews
ETT 5994 UNION PUNJAB tweet media
PA
24
67
57
1.1K
GURBACHAN SINGH retweetledi
ETT 5994 UNION PUNJAB
ETT 5994 UNION PUNJAB@ETT5994UNION_PB·
ਸਰਕਾਰ ਦੀਆ ਗਲਤ ਨੀਤੀਆਂ ਕਾਰਨ ਅੱਜ 5994 ਦੇ ਦੋ ਉਮਦੀਵਾਰ ਵਲੋ ਮਜਬੂਰਨ ਮਰਨ ਵਰਤ ਤੇ ਬੈਠਣਾ ਪਿਆ। ਪਿਛਲੇ 104 ਦਿਨਾ ਤੋ ਸਿੱਖਿਆ ਮੰਤਰੀ ਦੇ ਪਿੰਡ ਧਰਨੇ ਤੇ ਬੈਠੇ ਹਾਂ। ਪੰਜਾਬ ਸਰਕਾਰ ਮੁਰਦਾਬਾਦ ✊ @harjotbains ਮੁਰਦਾਬਾਦ @BhagwantManni ਮੁਰਦਾਬਾਦ @Parbh1_ @Tractor2twitr_P @ptcnews
ETT 5994 UNION PUNJAB tweet media
PA
24
64
56
1.3K
GURBACHAN SINGH retweetledi
ETT 5994 UNION PUNJAB
ETT 5994 UNION PUNJAB@ETT5994UNION_PB·
ਬਾਦਸ਼ਾਹ ਦਰਵੇਸ਼ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਵਧਾਈਆਂ!🤲
ETT 5994 UNION PUNJAB tweet media
PA
0
3
10
198
GURBACHAN SINGH retweetledi
Pargat Singh
Pargat Singh@PargatSOfficial·
ਮੰਤਰੀ @harjotbains ਦੇ ਹੰਕਾਰੀ ਵਤੀਰੇ ਕਾਰਨ 1158 ਪ੍ਰੋਫ਼ੈਸਰਾਂ ਵਿੱਚੋਂ 1 ਪ੍ਰੋਫੈਸਰ ਬਲਵਿੰਦਰ ਕੌਰ ਨੇ ਖੁਦਕੁਸ਼ੀ ਕਰ ਲਈ ਅਤੇ ਖੁਦਕੁਸ਼ੀ ਨੋਟ ਵਿੱਚ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ। ਮੰਤਰੀ ਨੂੰ ਬਚਾਉਣ ਦੀ ਕਾਹਲੀ ਵਿੱਚ ਪੁਲਿਸ ਕੋਲੋਂ ਪਰਿਵਾਰ ਉੱਪਰ ਹੀ ਪਰਚਾ ਦਰਜ਼ ਕਰਵਾਇਆ ਗਿਆ। ਏਸ ਤੋਂ ਵੀ ਅਫਸੋਸ, ਉਸ ਪ੍ਰੋਫੈਸਰ ਦੀ ਬੱਚੀ ਨੂੰ 18 ਸਾਲ ਦੀ ਹੋਣ ਤੇ ਨੌਕਰੀ ਦੇਣ ਵਾਲੀ ਇਸ ਜਾਅਲੀ ਸਮਝੌਤਾ ਚਿੱਠੀ ਦੀ ਕੋਈ ਅਹਿਮੀਅਤ ਹੈ? ਵਿਭਾਗ ਤੋਂ ਬੈਠੇ ਅਫ਼ਸਰ ਦੱਸ ਦੇਣ। #Justice_For_BalwinderKaur
PA
65
136
311
15.6K
GURBACHAN SINGH retweetledi
ETT 5994 UNION UNITY ALL PUNJAB
ETT 5994 UNION UNITY ALL PUNJAB@ETT5994UNIONPB·
@AnmolGaganMann @ArvindKejriwal ਕੋਈ ਜਵਾਬ ਹੈ???? ਤੁਹਾਡੀ ਸਰਕਾਰ ਦੂਜੀਆਂ ਪਾਰਟੀਆਂ ਨਾਲੋਂ ਵੀ ਹੱਦਾਂ ਪਾਰ ਕਰ ਗਈ ਆ #ਪੰਜਾਬ_ਸਰਕਾਰ_ਮੁਰਦਾਬਾਦ
PA
0
6
1
39
GURBACHAN SINGH retweetledi
ETT 5994 UNION UNITY ALL PUNJAB
ETT 5994 UNION UNITY ALL PUNJAB@ETT5994UNIONPB·
ਸ਼ਰਮ ਕਰੋ ਪੰਜਾਬ ਸਰਕਾਰ, ਤੁਹਾਡੇ ਤੋਂ ਆ ਉਮੀਦ ਨਹੀਂ ਸੀ @BhagwantMann ਮਾਨ ਸਾਬ, ਇੱਕ ਮਾਸਟਰ ਦੇ ਪੁੱਤ ਹੋ ਕੇ ਆਪਣੇ ਬੋਲਾਂ ਤੋਂ ਮੁੱਕਰ ਗਏ 🚫 @harjotbains @BhagwantMann @AnmolGaganMann @Tractor2twitr_P @PTCNewsUP @cau_punjab #ETT5994UNIONPUNJAB #5994_complete_kro #Ett_5994_join_krao
PA
8
63
48
547
GURBACHAN SINGH retweetledi
muskan soni
muskan soni@muskans53885690·
@CMOPb Thodi ardas aavde vaste v krle ki rab akal bakshe👎te jo ett 5994 da bura ha kita h oh vikhe💔hamle te punjab ch hle tak vikh re hai te oh vi pdhe likhe 3 paper clear kite hoye jwakan te jo punjab police kr ri hai SHAMELESS,ILLITERATE GOVERNMENT(GLAAN KRALO BS) @BhagwantSinghMaan
muskan soni tweet mediamuskan soni tweet mediamuskan soni tweet mediamuskan soni tweet media
Indonesia
1
9
9
47