Talk with Rattan retweetledi
Talk with Rattan
176 posts

Talk with Rattan
@TalkwithRattan
ਇਹ ਪਲੈਟਫਾਰਮ ਚੰਗੇ ਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ। This platform provide good and effective episodes.
Punjab Katılım Mart 2022
18 Takip Edilen1.4K Takipçiler
Talk with Rattan retweetledi

There is no justice here, only stumbling blocks? The whole story of the inhuman torture of an aunt and nephew in village Kaleke, district Barnala, and the whole conversation raising big questions about our administrative structure will shake your soul after listening to it. This case is like the case of Colonel Bath. How can someone misuse their power? Link to the full conversation youtu.be/EP6PZtFg1Z8?si…

YouTube

English
Talk with Rattan retweetledi

Punjab government wakes up after interview General Manager Milk Union Ludhiana suspended

Rattandeep Singh Dhaliwal@Rattan1990
Punjab CM may face a big setback Indian Army rejects Verka's Powder Milk sample BiG Breaking Full Interview Link youtu.be/sZaFkaP_IH4?si…
English
Talk with Rattan retweetledi

Punjab CM may face a big setback Indian Army rejects Verka's Powder Milk sample BiG Breaking Full Interview Link
youtu.be/sZaFkaP_IH4?si…

YouTube
English
Talk with Rattan retweetledi

Punjab BJP President Sunil Jakhar Exclusive Interview Link
youtu.be/kbz2CmsYtDk?si…
@sunilkjakhar
@BJPPunjab

YouTube
English
Talk with Rattan retweetledi

ਗੁਰਦਾਸਪੁਰ ਦੇ ਵਿੱਚ ਰਣਜੀਤ ਸਿੰਘ ਦੇ ਐਨਕਾਉਂਟਰ ਮਾਮਲੇ 'ਚ ਕੁਝ ਸਵਾਲ।
🔴 ਜਦੋਂ ਸ਼ਾਮ ਨੂੰ ਪੁਲਿਸ ਨੇ ਰਣਜੀਤ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਤੋਂ ਬਾਅਦ ਦੁਬਾਰਾ ਆ ਕੇ ਪਿੰਡ ਦੇ ਵਿੱਚ ਲੱਗੇ ਸੀਸੀਟੀਵੀ ਦੇ ਡੀਵੀਆਰ ਨੂੰ ਪੁਲਿਸ ਪੱਟ ਕੇ ਨਾਲ ਕਿਉਂ ਲੈ ਕੇ ਗਈ❓
🔴 ਪੁਲਿਸ ਮੁਤਾਬਕ ਸਵੇਰੇ 3 ਵਜੇ ਅਸਲਾ ਬਰਾਮਦ ਕਰਨ ਦੇ ਲਈ ਗਏ ਸੀ। ਅੱਧੀ ਰਾਤ ਦੀ ਕੀ ਜਲਦਬਾਜ਼ੀ ਸੀ। ਜੇਕਰ ਜਲਦਬਾਜ਼ੀ ਵੀ ਸੀ ਤਾਂ ਕੀ ਪੁਲਿਸ ਫੋਰਸ ਦਾ ਪ੍ਰਬੰਧ ਕੀਤੇ ਬਿਨਾਂ ਹੀ ਚੰਦ ਮੁਲਾਜ਼ਮ ਅਸਲਾ ਬਰਾਮਦ ਕਰ ਚਲੇ ਗਏ❓
🔴 ਜੇਕਰ ਗੱਡੀ ਪਲਟਨ ਦੇ ਨਾਲ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸੀ ਤਾਂ ਫਿਰ ਰਣਜੀਤ ਸਿੰਘ ਨੂੰ ਸੱਟ ਕਿਉਂ ਨਾ ਲੱਗੀ❓
🔴 ਜਦੋਂ ਰਣਜੀਤ ਗੱਡੀ ਦੇ ਵਿੱਚੋਂ ਫਰਾਰ ਹੋਇਆ ਤਾਂ ਕੀ ਪੁਲਿਸ ਵਾਲਿਆਂ ਨੇ ਉਸਦਾ ਪਿੱਛਾ ਨਹੀਂ ਕੀਤਾ❓
🔴 ਕੀ ਗੱਡੀ ਦੇ ਵਿੱਚ ਰਣਜੀਤ ਸਿੰਘ ਦੇ ਹੱਥ ਘੜੀ ਨਹੀਂ ਲੱਗੀ ਹੋਈ ਸੀ❓
🔴 ਪੁਲਿਸ ਮੁਤਾਬਕ ਜਦੋਂ ਸਵੇਰੇ 6 ਵਜੇ ਇੱਕ ਮੋਟਰਸਾਈਕਲ ਤੇ ਸਵਾਰ ਨੌਜਵਾਨ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਅੱਗੋਂ ਫਾਇਰ ਕਰ ਦਿੱਤੇ। ਪਰ ਸਵੇਰ ਤਿੰਨ ਵਜੇ ਰਣਜੀਤ ਸਿੰਘ ਦੇ ਕੋਲ ਮੋਟਰਸਾਈਕਲ ਤੇ ਹਥਿਆਰ ਕਿੱਥੋਂ ਆਇਆ❓
🔴 ਜੇਕਰ ਰਣਜੀਤ ਦੇ ਫਰਾਰ ਹੋਣ ਤੋਂ ਬਾਅਦ ਇਲਾਕੇ ਦੇ ਵਿੱਚ ਅਲਰਟ ਕੀਤਾ ਗਿਆ ਸੀ ਇਸ ਦੇ ਬਾਵਜੂਦ ਵੀ ਰਣਜੀਤ 30 ਕਿਲੋਮੀਟਰ ਤੱਕ ਅੱਗੇ ਕਿਵੇਂ ਚਲਾ ਗਿਆ❓
🔴 ਜਿਸ ਜਗ੍ਹਾ ਤੇ ਪੁਲਿਸ ਸਵੇਰੇ ਤਿੰਨ ਵਜੇ ਅਸਲਾ ਬਰਾਮਦ ਕਰਨ ਗਈ ਸੀ ਕੀ ਵਾਕੇ ਹੀ ਪੁਲਿਸ ਵਾਲਿਆਂ ਦਾ ਕਤਲ ਕਰਨ ਤੋਂ ਬਾਅਦ ਉੱਥੇ ਜਾ ਕੇ ਉਹਨਾਂ ਨੇ ਅਸਲਾ ਛੁਪਾਇਆ ਸੀ❓

PA
Talk with Rattan retweetledi

I have written to the CEC seeking intervention on the alleged misuse of copyright claims to curb political criticism and independent journalism in Punjab. Free expression must be protected in a democracy.
@TalkwithRattan @LokAwazTv


English
Talk with Rattan retweetledi

ਜਦੋਂ ਸਰਕਾਰਾਂ ਨੀਵੀਆਂ ਹਰਕਤਾਂ ਤੇ ਉੱਤਰ ਆਉਣ ਤਾਂ ਸਮਝੋ ਬਹੁਤ ਡਰੂ ਕਮਾਂਡਰ ਦੀ ਅਗਵਾਈ ਵਿੱਚ ਤੁਹਾਡਾ ਸੂਬਾ ਚੱਲ ਰਿਹਾ ਹੈ, ਜੋ ਸੱਚ ਸੁਣੋ ਦੀ ਸਮਰੱਥਾ ਗਵਾ ਚੁੱਕਿਆ ਹੈ। @ParmeetBidowali

PA
Talk with Rattan retweetledi
Talk with Rattan retweetledi

Election Commission Should take action? @ECISVEEP @PMOIndia @BJP4India @INCIndia @RahulGandhi @narendramodi
English
Talk with Rattan retweetledi

All Political Parties will be naked! | 4500 Cr Rupees V/S 1.5 Cr Liter Water | Biggest Scam of Panjab Link youtu.be/g1MjoalTGiI?si…

YouTube

English
Talk with Rattan retweetledi
Talk with Rattan retweetledi

ਵੱਡਾ ਸਵਾਲ ਪੰਜਾਬ ਦੀਆਂ ਸਾਰੀਆਂ ਰਾਜਨੀਤੀਕ ਪਾਰਟੀਆਂ ਡੈਮ ਸੇਫਟੀ ਐਕਟ 2021 ਤੇ ਆਪਣਾ ਸਟੈਂਡ ਸਪਸ਼ਟ ਕਰਨ? @BhagwantMann @RajaBrar_INC @officeofssbadal @sunilkjakhar @AvtarSinghKarimpuri @SimranjitSADA
- ਰਤਨਦੀਪ ਸਿੰਘ ਧਾਲੀਵਾਲ

PA
Talk with Rattan retweetledi

Must Listen Interview of Jagmeet Brar wanted to join Congress and asked for a ticket? youtu.be/YYSkOXCsRsc?si…

YouTube
English
Talk with Rattan retweetledi

ਦਾਣਾ ਮੰਡੀ ਦਾ ਬੁਰਾ ਹਾਲ ਪਿਛਲੇ 11 ਦਿਨਾਂ ਤੋਂ ਰੁਲ ਰਹੇ ਨੇ ਕਿਸਾਨ ਤਸਵੀਰਾਂ ਬਰਨਾਲਾ ਤੋਂ Link youtu.be/ScmF0ptuOMY?si…
@Tractor2twitr_P @bsmajithia @ManikGoyal_ @PargatSOfficial @DharamvirGandhi @SukhpalKhaira

YouTube
PA
Talk with Rattan retweetledi

ਮੁੱਖ ਮੰਤਰੀ ਭਗਵੰਤ ਮਾਨ ਦੇ ਸਿਹਤ ਬੁਲੇਟਿਨ ਬਾਰੇ ਫੋਰਟਿਸ ਹਸਪਤਾਲ ਮੋਹਾਲੀ ਦਾ ਬਿਆਨ - ਫੋਰਟਿਸ ਹਸਪਤਾਲ, ਮੋਹਾਲੀ, ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ, ਡਾ: ਆਰ.ਕੇ. ਜਸਵਾਲ ਨੇ ਦੱਸਿਆ ਹੈ ਕਿ ਅੱਜ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਨਾਲ ਸਬੰਧਤ ਕੁਝ ਟੈਸਟ ਕੀਤੇ, ਜਿਨ੍ਹਾਂ ਦੇ ਨਤੀਜਿਆਂ ਦੀ ਅਜੇ ਉਡੀਕ ਹੈ। ਮੁੱਖ ਮੰਤਰੀ ਦੀ ਪਲਮਨਰੀ ਆਰਟਰੀ ਵਿਚ ਦਬਾਅ ਵਧਣ ਕਾਰਨ ਉਨ੍ਹਾਂ ਦੇ ਦਿਲ 'ਤੇ ਦਬਾਅ ਪੈ ਗਿਆ, ਜਿਸ ਕਾਰਨ ਬਲੱਡ ਪ੍ਰੈਸ਼ਰ ਅਨਿਯਮਿਤ ਹੋ ਗਿਆ। ਫਿਲਹਾਲ ਮੁੱਖ ਮੰਤਰੀ ਦੀ ਹਾਲਤ ਪੂਰੀ ਤਰ੍ਹਾਂ ਸਥਿਰ (Stable) ਹਨ। ਦਿਲ ਦੇ ਟੈਸਟਾਂ ਅਤੇ ਜਾਂਚਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਡਾਕਟਰ ਅੱਗੇ ਦਾ ਫੈਸਲਾ ਕਰਨਗੇ। ਮੁੱਖ ਮੰਤਰੀ ਇਲਾਜ ਲਈ ਚੰਗਾ ਹੁੰਗਾਰਾ ਦੇ ਰਹੇ ਹਨ, ਅਤੇ ਉਮੀਦ ਹੈ ਕਿ ਉਨ੍ਹਾਂ ਦੀ ਹਾਲਤ ਵਿੱਚ ਜਲਦੀ ਸੁਧਾਰ ਹੋਵੇਗਾ।

PA
Talk with Rattan retweetledi
Talk with Rattan retweetledi
Talk with Rattan retweetledi
Talk with Rattan retweetledi

ਮਸ਼ਹੂਰ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ, ਕੈਨੇਡਾ ਦੇ ਵੈਨਕੂਵਰ ਚ ਅੱਜ ਤੜਕੇ (ਭਾਰਤੀ ਸਮੇਂ ਮੁਤਾਬਕ ਬਾਅਦ ਦੁਪਹਿਰ) ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਅੱਜ ਭਾਰੀ ਗੋਲੀਬਾਰੀ ਹੋਈ। ਇਹ ਘਟਨਾ ਸੀਸੀਟੀਵੀ ਕੈਮਰੇ 'ਚ ਵੀ ਰਿਕਾਰਡ ਹੋਈ ਹੈ, ਗੋਲੀਬਾਰੀ ਨਾਲ ਘਰ ਦਾ ਦਰਵਾਜ਼ਾ ਅਤੇ ਕੰਧ ਵੀ ਨੁਕਸਾਨੀ ਗਈ, ਅਜੇ ਤੱਕ ਇਸ ਘਟਨਾ ਦੀ ਜ਼ਿੰਮੇਵਾਰੀ ਕਿਸੇ ਵੱਲੋਂ ਨਹੀਂ ਲਈ ਗਈ ਹੈ।

PA







