Health Minister Punjab

1.1K posts

Health Minister Punjab banner
Health Minister Punjab

Health Minister Punjab

@HMPunjab

Official X (Twitter) account of Health and Family Welfare Minister Punjab, INDIA

Chandigarh, India Katılım Temmuz 2023
2 Takip Edilen340 Takipçiler
Health Minister Punjab
Health Minister Punjab@HMPunjab·
#WorldHypertensionDay #Hypertension is often a “silent killer” with no visible symptoms. Regular blood pressure checks, healthy lifestyle choices, and early management can help prevent heart disease, stroke, and kidney disease.
Health Minister Punjab tweet mediaHealth Minister Punjab tweet media
English
4
3
4
52
Health Minister Punjab
Health Minister Punjab@HMPunjab·
ਇਸ ਰਾਸ਼ਟਰੀ ਡੇਂਗੂ ਦਿਵਸ ਤੇ,ਆਓ ਡੇਂਗੂ ਦੀ ਰੋਕਥਾਮ ਅਤੇ ਕੰਟਰੋਲ ਬਾਰੇ ਜਾਗਰੂਕਤਾ ਫੈਲਾਈਏ। ਡੇਂਗੂ ਤੋਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੱਛਰ ਭਜਾਉਣ ਵਾਲੀਆਂ ਵਸਤੂਆਂ ਦੀ ਵਰਤੋਂ ਕਰੋ,ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਾਓ ਅਤੇ ਆਪਣੇ ਘਰ ਦੇ ਅੰਦਰ ਅਤੇ ਬਾਹਰ ਮੱਛਰਾਂ ਨੂੰ ਕੰਟਰੋਲ ਕਰੋ। ਇਕੱਠੇ ਮਿਲ ਕੇ,ਅਸੀਂ ਡੇਂਗੂ ਨੂੰ ਹਰਾ ਸਕਦੇ ਹਾਂ।
Health Minister Punjab tweet mediaHealth Minister Punjab tweet mediaHealth Minister Punjab tweet mediaHealth Minister Punjab tweet media
PA
1
3
3
28
Health Minister Punjab
Health Minister Punjab@HMPunjab·
*ਡੇਂਗੂ ਤੋਂ ਸਾਵਧਾਨ ਰਹੋ* ਡੇਂਗੂ ਤੋਂ ਬਚਾਅ ਅਤੇ ਰੋਕਥਾਮ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ
Health Minister Punjab tweet mediaHealth Minister Punjab tweet media
PA
4
3
5
52
Health Minister Punjab retweetledi
Dr Balbir Singh
Dr Balbir Singh@AAPbalbir·
ਚੰਡੀਗੜ੍ਹ ਵਿਖੇ ਮਿਲਣ ਆਏ ਸਾਥੀਆਂ ਨਾਲ ਮੁਲਾਕਾਤ...
Dr Balbir Singh tweet mediaDr Balbir Singh tweet mediaDr Balbir Singh tweet mediaDr Balbir Singh tweet media
PA
0
11
23
265
Health Minister Punjab retweetledi
Dr Balbir Singh
Dr Balbir Singh@AAPbalbir·
ਮੁੱਖ ਮੰਤਰੀ ਸਿਹਤ ਯੋਜਨਾ ਬਣੀ ਲੋੜਵੰਦ ਪਰਿਵਾਰਾਂ ਲਈ ਵੱਡਾ ਸਹਾਰਾ। ਫ਼ਿਰੋਜ਼ਪੁਰ ਦੀ ਬਜ਼ੁਰਗ ਮਾਤਾ ਅਮਰਜੀਤ ਕੌਰ ਨੂੰ ਦਿਲ ਦੇ ਸਟੈਂਟ ਲਈ 2 ਲੱਖ ਰੁਪਏ ਦਾ ਮੁਫ਼ਤ ਇਲਾਜ ਮਿਲਿਆ। ਮਾਨ ਸਰਕਾਰ ਦੀ ਇਸ ਲੋਕ-ਹਿਤੈਸ਼ੀ ਯੋਜਨਾ ਨੇ ਪਰਿਵਾਰ ਨੂੰ ਕਰਜ਼ੇ ਹੇਠ ਆਉਣ ਤੋਂ ਬਚਾਇਆ, ਜਿਸ ਲਈ ਪਰਿਵਾਰ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
PA
1
7
13
195
Health Minister Punjab retweetledi
Dr Balbir Singh
Dr Balbir Singh@AAPbalbir·
ਅੰਮ੍ਰਿਤਸਰ ਦੇ ਸਰਕਾਰੀ ਅਤੇ ਗੁਰੂ ਨਾਨਕ ਦੇਵ ਹਸਪਤਾਲ ਦਾ ਅਚਨਚੇਤ ਦੌਰਾ ਕਰ ਕੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ। ਮਾਨ ਸਰਕਾਰ ਦਾ ਟੀਚਾ ਹੈ ਕਿ ਹਰ ਲੋੜਵੰਦ ਨੂੰ ਬਿਹਤਰ ਸਿਹਤ ਸੁਵਿਧਾਵਾਂ ਮਿਲਣ ਅਤੇ ਕੋਈ ਵੀ ਵਿਅਕਤੀ ਪੈਸੇ ਦੀ ਕਮੀ ਕਰਕੇ ਇਲਾਜ ਤੋਂ ਵਾਂਝਾ ਨਾ ਰਹੇ। @AamAadmiParty @AAPPunjab @ArvindKejriwal @BhagwantMann @msisodia
PA
3
14
20
188
Health Minister Punjab retweetledi
Dr Balbir Singh
Dr Balbir Singh@AAPbalbir·
ਅੰਮ੍ਰਿਤਸਰ ਵਿਖੇ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਮਾਨ ਸਰਕਾਰ ਲੋਕਾਂ ਨੂੰ ਬਿਹਤਰ ਅਤੇ ਸੁਵਿਧਾਜਨਕ ਸਿਹਤ ਸੇਵਾਵਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। @AamAadmiParty @AAPPunjab @ArvindKejriwal @BhagwantMann @msisodia
PA
0
20
43
362
Health Minister Punjab retweetledi
Dr Balbir Singh
Dr Balbir Singh@AAPbalbir·
ਬੀਤੀ ਰਾਤ ਅੰਮ੍ਰਿਤਸਰ ਦੇ ਸਰਕਾਰੀ ਅਤੇ ਗੁਰੂ ਨਾਨਕ ਦੇਵ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਕਿਸੇ ਵੀ ਮਰੀਜ਼ ਨੂੰ ਬਾਹਰੋਂ ਟੈਸਟ ਜਾਂ ਦਵਾਈ ਨਾ ਲੈਣੀ ਪਵੇ। ਹਰ ਲੋੜਵੰਦ ਤੱਕ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਪਹੁੰਚੇ ਅਤੇ ਪੈਸਿਆਂ ਦੀ ਕਮੀ ਕਾਰਨ ਕਿਸੇ ਦਾ ਇਲਾਜ ਨਾ ਰੁਕੇ — ਇਹ ਮਾਨ ਸਰਕਾਰ ਦੀ ਵਚਨਬੱਧਤਾ ਹੈ।ਲੋਕਾਂ ਨੂੰ ਬਿਹਤਰ, ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਦੇਣਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ। @AamAadmiParty @AAPPunjab @ArvindKejriwal @BhagwantMann @msisodia
Dr Balbir Singh tweet mediaDr Balbir Singh tweet mediaDr Balbir Singh tweet mediaDr Balbir Singh tweet media
PA
2
14
56
539
Health Minister Punjab retweetledi
Dr Balbir Singh
Dr Balbir Singh@AAPbalbir·
ਅੱਜ ਅੰਮ੍ਰਿਤਸਰ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਟੀਮ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ, ਜਿਸ ਦੌਰਾਨ ਸਿਹਤ ਖੇਤਰ ਨਾਲ ਸੰਬੰਧਿਤ ਮੁੱਖ ਚੁਣੌਤੀਆਂ ‘ਤੇ ਗੰਭੀਰ ਚਰਚਾ ਹੋਈ। ਡਾਕਟਰਾਂ ਦੇ ਸੁਝਾਵਾਂ ਨੂੰ ਧਿਆਨ ਨਾਲ ਸੁਣਦੇ ਹੋਏ ਉਨ੍ਹਾਂ ਦੇ ਹੱਲ ਲਈ ਪੱਕੇ ਕਦਮ ਚੁੱਕਣ ਦਾ ਭਰੋਸਾ ਦਿੱਤਾ। ਮਾਨ ਸਰਕਾਰ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਹਰ ਡਾਕਟਰ ਤੇ ਸਿਹਤ ਕਰਮਚਾਰੀ ਦੇ ਨਾਲ ਖੜੀ ਹੈ। ਸਾਰੇ ਸਾਥੀਆਂ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਕੈਸ਼ਲੈਸ ਇਲਾਜ਼ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਪੰਜਾਬ ਦਾ ਹਰ ਨਾਗਰਿਕ ਬਿਨਾ ਕਿਸੇ ਆਰਥਿਕ ਬੋਝ ਦੇ ਉੱਚ-ਸਤ੍ਹਾ ਦੀ ਸਿਹਤ ਸੇਵਾ ਹਾਸਲ ਕਰ ਸਕੇ। @AamAadmiParty @AAPPunjab @ArvindKejriwal @BhagwantMann @msisodia
Dr Balbir Singh tweet mediaDr Balbir Singh tweet mediaDr Balbir Singh tweet mediaDr Balbir Singh tweet media
PA
1
11
39
341
Health Minister Punjab retweetledi
Dr Balbir Singh
Dr Balbir Singh@AAPbalbir·
ਅੱਜ ਅੰਮ੍ਰਿਤਸਰ ਦੇ Livasa Hospital ਵਿੱਚ “Advanced Cath Lab” ਦਾ ਉਦਘਾਟਨ ਕਰਦੇ ਹੋਏ ਦਿਲ ਦੀ ਸਿਹਤ ਸੰਭਾਲ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਗਈ। ਇਹ ਆਧੁਨਿਕ Cath Lab ਹੁਣ ਅੰਮ੍ਰਿਤਸਰ ਵਾਸੀਆਂ ਨੂੰ ਆਪਣੇ ਹੀ ਸ਼ਹਿਰ ਵਿੱਚ ਹੀ world-class Cardiac Care ਦੀਆਂ ਸਹੂਲਤਾਂ ਪ੍ਰਦਾਨ ਕਰੇਗੀ, ਜਿਸ ਨਾਲ ਇਲਾਜ ਹੋਰ ਤੇਜ਼, ਸੁਰੱਖਿਅਤ ਅਤੇ ਸੁਵਿਧਾਜਨਕ ਬਣੇਗਾ। ਸਾਡਾ ਮਕਸਦ ਸਿਰਫ਼ ਇਲਾਜ ਨਹੀਂ, ਬਲਕਿ ਲੋਕਾਂ ਨੂੰ ਉੱਚ-ਸਤ੍ਹਾ ਦੀਆਂ ਸਿਹਤ ਸੇਵਾਵਾਂ ਉਨ੍ਹਾਂ ਦੇ ਨੇੜੇ ਹੀ ਮੁਹੱਈਆ ਕਰਵਾਉਣਾ ਹੈ।ਮਾਨ ਸਰਕਾਰ ਪੰਜਾਬ ਵਿੱਚ Healthcare System ਨੂੰ ਨਵੀਂ ਉਚਾਈਆਂ ਤੱਕ ਲੈ ਕੇ ਜਾ ਰਹੇ ਹਾਂ। @AamAadmiParty @AAPPunjab @ArvindKejriwal @BhagwantMann @msisodia
Dr Balbir Singh tweet mediaDr Balbir Singh tweet mediaDr Balbir Singh tweet mediaDr Balbir Singh tweet media
PA
3
16
42
605
Health Minister Punjab retweetledi
Dr Balbir Singh
Dr Balbir Singh@AAPbalbir·
ਪੰਜਾਬ ਦੇ ਲੋਕਾਂ ਦੀ ਸਿਹਤ ਸੁਰੱਖਿਆ ਮਾਨ ਸਰਕਾਰ ਦੀ ਸਭ ਤੋਂ ਵੱਡੀ ਤਰਜ਼ੀਹ ਹੈ। ਅਸੀਂ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਸਿਹਤ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰ ਰਹੇ ਹਾਂ, ਤਾਂ ਜੋ ਹਰ ਨਾਗਰਿਕ ਨੂੰ ਉੱਚ ਮਿਆਰ ਦੀਆਂ ਸਿਹਤ ਸਹੂਲਤਾਂ ਅਤੇ ਬਿਹਤਰੀਨ ਇਲਾਜ ਸੌਖੇ ਤਰੀਕੇ ਨਾਲ ਮਿਲ ਸਕੇ। ਸਾਡਾ ਟੀਚਾ ਸਪੱਸ਼ਟ ਹੈ, ਤੰਦਰੁਸਤ ਪੰਜਾਬ, ਖੁਸ਼ਹਾਲ ਪੰਜਾਬ। @AamAadmiParty @AAPPunjab @ArvindKejriwal @BhagwantMann @msisodia
PA
5
22
40
318
Health Minister Punjab retweetledi
AAP Punjab
AAP Punjab@AAPPunjab·
ਸਿਹਤ ਕਾਰਡ ਬਣ ਰਿਹਾ ਪੰਜਾਬੀਆਂ ਲਈ ਵੱਡਾ ਸਹਾਰਾ !! ਕੈਬਿਨੇਟ ਮੰਤਰੀ @AAPbalbir ਨੇ ਸਭ ਨੂੰ ਸਿਹਤ ਕਾਰਡ ਬਣਾਉਣ ਲਈ ਕੀਤਾ ਪ੍ਰੇਰਿਤ 👉 ਸਕੀਮ ਤਹਿਤ ਹੁਣ ਤੱਕ 2.77 ਲੱਖ ਲੋਕਾਂ ਨੇ ਕਰਵਾਇਆ ਇਲਾਜ 👉 ₹465 ਕਰੋੜ ਦਾ ਕੀਤਾ ਜਾ ਚੁੱਕਾ ਹੈ ਮੁਫ਼ਤ ਇਲਾਜ 👉 ਚਾਰ ਮਹੀਨਿਆਂ ਵਿੱਚ 4600 ਤੋਂ ਵੱਧ ਲੋਕਾਂ ਦੇ ਬਦਲੇ ਗਏ ਗੁਰਦੇ
PA
4
33
64
834
Health Minister Punjab retweetledi
Dr Balbir Singh
Dr Balbir Singh@AAPbalbir·
ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਪੰਜਾਬ ਵਿੱਚ ਸਿਹਤ ਖ਼ੇਤਰ ਵਿੱਚ ਵੱਡਾ ਬਦਲਾਅ ਲੈ ਕੇ ਆ ਰਹੀ ਹੈ। ਸਿਰਫ਼ ਤਿੰਨ ਮਹੀਨਿਆਂ ਵਿੱਚ 4,600 ਗੋਡੇ ਬਦਲਣ ਦੀਆਂ ਕੈਸ਼ਲੈੱਸ ਸਰਜਰੀਆਂ ਰਾਹੀਂ ਹਜ਼ਾਰਾਂ ਮਰੀਜ਼ਾਂ ਨੂੰ ਦਰਦ ਤੋਂ ਰਾਹਤ ਅਤੇ ਮੁੜ ਤੁਰਨ-ਫਿਰਨ ਦੀ ਆਜ਼ਾਦੀ ਮਿਲੀ ਹੈ। ਹੁਣ ਮਹਿੰਗੇ ਇਲਾਜ ਦੀ ਚਿੰਤਾ ਤੋਂ ਬਿਨਾਂ ਲੋਕ ਬਿਹਤਰ ਜੀਵਨ ਵੱਲ ਵੱਧ ਰਹੇ ਹਨ। @AamAadmiParty @AAPPunjab @ArvindKejriwal @BhagwantMann @msisodia
Dr Balbir Singh tweet media
PA
5
17
34
228
Health Minister Punjab
Health Minister Punjab@HMPunjab·
*ਸਿਹਤਮੰਦ ਪੰਜਾਬ - ਸਾਡਾ ਸੰਕਲਪ, ਸਾਡੀ ਗਾਰੰਟੀ* ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸਿਹਤ ਢਾਂਚੇ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੀ ਹੈ। ਸਾਡਾ ਮਕਸਦ ਹਰ ਪੰਜਾਬੀ ਨੂੰ ਮੁਫ਼ਤ ਅਤੇ ਮਿਆਰੀ ਇਲਾਜ ਮੁਹੱਈਆ ਕਰਵਾਉਣਾ ਹੈ। @AAPbalbir @BhagwantMann
PA
3
4
4
25
Health Minister Punjab retweetledi
Dr Balbir Singh
Dr Balbir Singh@AAPbalbir·
“ਸ਼ਾਨਦਾਰ 4 ਸਾਲ ਭਗਵੰਤ ਮਾਨ ਦੇ ਨਾਲ” ਅੱਜ ਚੰਡੀਗੜ੍ਹ ਵਿਖੇ Living India News ਅਦਾਰਾ ਵੱਲੋਂ ਆਯੋਜਿਤ Shining Punjab ਸਮਾਗਮ ਵਿੱਚ ਸ਼ਿਰਕਤ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ। ਮਾਨ ਸਰਕਾਰ ਵੱਲੋਂ ਪੰਜਾਬ ਨੂੰ ਹਰ ਪੱਖੋਂ ਮਜ਼ਬੂਤ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ — ਹਰ ਘਰ ਰੋਜ਼ਗਾਰ, ਪੰਜਾਬੀਆਂ ਲਈ ਵਧੀਆ ਸਿਹਤ ਸੇਵਾਵਾਂ ਅਤੇ ਗੁਣਵੱਤਾ ਵਾਲੀ ਸਿੱਖਿਆ ਯਕੀਨੀ ਬਣਾਉਣ ਵੱਲ ਦ੍ਰਿੜ ਨਿਸ਼ਚੇ ਨਾਲ ਕੰਮ ਹੋ ਰਿਹਾ ਹੈ। ਇਹ ਯਾਤਰਾ ਲੋਕਾਂ ਦੇ ਭਰੋਸੇ ਅਤੇ ਸਹਿਯੋਗ ਨਾਲ ਹੋਰ ਮਜ਼ਬੂਤ ਬਣ ਰਹੀ ਹੈ। @AamAadmiParty @AAPPunjab @ArvindKejriwal @BhagwantMann @msisodia
Dr Balbir Singh tweet mediaDr Balbir Singh tweet mediaDr Balbir Singh tweet mediaDr Balbir Singh tweet media
PA
2
11
35
298
Health Minister Punjab retweetledi
Dr Balbir Singh
Dr Balbir Singh@AAPbalbir·
ਚੰਡੀਗੜ੍ਹ ਵਿਖੇ Living India News ਅਦਾਰਾ ਵੱਲੋਂ ਆਯੋਜਿਤ Shining Punjab ਸਮਾਗਮ ਵਿੱਚ ਸ਼ਿਰਕਤ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ... @AamAadmiParty @AAPPunjab @ArvindKejriwal @BhagwantMann @msisodia
PA
0
11
18
175