
ACP HARVINDER
1K posts

ACP HARVINDER
@HarvinderSchool
learning and teaching is my hobby













@harjotbains @CMOPb @BhagwantMann @HarpalCheemaMLA @AroraAmanSunam ਕੀ ਕਰ ਦਿਖਾਇਆ @BhagwantMann ਜੀ ਦੀ ਸਰਕਾਰ ਨੇ?ਮੈਰੀਟੋਰੀਅਸ ਅਧਿਆਪਕ ਪਹਿਲਾਂ ਵੀ ਕੱਚੇ ਸੀ ਤੇ ਅੱਜ ਵੀ ਕੱਚੇ ਨੇ।

@BhagwantMann ਮਾਨ ਸਾਹਿਬ ਇੱਕ ਸਾਲ ਵਿੱਚ ਸਰਕਾਰ ਦੁਆਰਾ 250 ਮੈਰੀਟੋਰੀਅਸ ਲੈਕਚਰਾਰ ਸਿੱਖਿਆ ਵਿਭਾਗ ਵਿੱਚ ਪੱਕੇ ਨਹੀ ਕੀਤੇ ਜਾ ਸਕੇ…… ਕਿਉ ……….ਜਦਕਿ ਇਹਨਾ ਦੀ ਚੋਣ ਮਿਸਾਲੀ ਤਰੀਕੇ ਨਾਲ ਹੋਈ ਹੈ। ਸਰਕਾਰ ਨੂੰ ਇਨਸਾਫ ਕਰਨਾ ਚਾਹੀਦਾ ਹੈ ਕਿਉਕਿ ਇੱਕ ਸਾਲ ਦਾ ਸਮਾ ਕਾਫੀ ਹੈ। ਕਿਰਪਾ ਕਰਕੇ ਅਪੀਲ ਸੁਣੋ।


ਕਰਨ ਵਿਭਾਗੀ ਕੰਮ ਇਹ ਸਾਰੇ ਨਾਲੇ ਉਡਾਨ ਸੀਟਾਂ ਇਹ ਬਣਾਉਂਦੇ ਨੇ ਸਿੱਖਿਆ ਵਿਭਾਗ ਵਿੱਚ ਪੱਕੇ ਹੋਣ ਦਾ ਸਿੱਖਿਆ ਮੰਤਰੀ ਜੀ ਹੱਕ ਹੁਣ ਇਹ ਚਾਹੁੰਦੇ ਨੇ #REGULARIZE_MERITORIOUS_SCHOOL_TEACHERS #SAVE_MERITORIOUS_SCHOOLS #MERITORIOUS_TEACHERS_UNION_ZINDABAAD

@Kvijaypratap Sir Raise the demands of #Meritoriousschoolteachers in #VidhanSabhaSession, Meritorious schools started in 2014,this is very good initiative by @Akali_Dal_ govt for poor and needy students but govt Appoint #Contractual teachers. #RegulriseMeritoriousteachers

@BhagwantMann @harjotbains ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ... ਮੈਰੀਟੋਰੀਅਸ ਲੈਕਚਰਾਰ, ਡੀਪੀਈਜ਼ , ਕੰਪਿਊਟਰ ਟੀਚਰ ਦੀ ਮੰਗ ਬਹੁਤ ਪੁਰਾਣੀ ਹੈ ... 2018 ਦਾ ਨੋਟੀਫ਼ਿਕੇਸ਼ਨ ਲਾਗੂ ਕਰਦਿਆੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੋ .... #REGULARIZE_MERITORIOUS_SCHOOL_TEACHERS #IncreasesalaryofMeritoriousteachers

ਪੰਜਾਬ ਵਿਧਾਨ ਸਭਾ ਸੈਸ਼ਨ ਤੇ ਹੇਠ ਲਿਖੇ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਹੈ • ਮਾਲਬਰੋਸ ਸ਼ਰਾਬ ਫੈਕਟਰੀ ਤੇ ਕਾਰਵਾਈ • ਸੂਬੇ ਦੀ ਕਾਨੂੰਨ ਵਿਵਸਥਾ • 1158 ਪ੍ਰੋਫੈਸਰਾਂ ਦੀ ਭਰਤੀ • ਲਤੀਫ਼ਪੁਰਾ ਵਿਖੇ ਢਾਹੇ ਗਏ ਘਰ • ਸਿੱਧੂ ਮੂਸੇ ਵਾਲਾ ਦੇ ਇਨਸਾਫ਼ ਤੇ • ਨਸ਼ਿਆਂ ਦੇ ਖ਼ਾਤਮੇ ਤੇ @BhagwantMann @Partap_Sbajwa

@BhagwantMann @Partap_Sbajwa #RegularisetheMeritoriousteachers ਪੱਕੇ ਕਰਾਂਗੇ!ਪੱਕੇ ਕਰਾਂਗੇ !! ਆਖਿਰ ਮਾਨ ਸਰਕਾਰ ਮੈਰੀਟੋਰੀਅਸ ਅਧਿਆਪਕਾਂ ਨੂੰ ਕਦੋਂ ਰੈਗੂਲਰ ਕਰੇਗੀ? ਕਿਉੰ ਸਮੇਂ ਸਮੇਂ ਦੀਆਂ ਕਾਰਜਸ਼ੀਲ ਸਰਕਾਰਾਂ ਕੱਚੇ ਮੁਲਾਜ਼ਮਾਂ ਨੂੰ ਝੂਠਾ ਆਸ਼ਵਾਸਨ ਦਿੰਦੀਆਂ ਹਨ ? ਸਾਨੂੰ ਰੈਗੂਲਰ ਕਰਕੇ ਸਾਡੇ ਨਾਲ ਇਨਸਾਫ਼ ਕੀਤਾ ਜਾਵੇ .....



