KTV UK

7.3K posts

KTV UK banner
KTV UK

KTV UK

@KTVGlobal

SKY 771 ਹੱਕ ਅਤੇ ਸੱਚ ਦੀ ਆਵਾਜ਼! The voice of rights & truths.

West Bromwich B70 6BQ Katılım Mart 2016
78 Takip Edilen2.3K Takipçiler
KTV UK
KTV UK@KTVGlobal·
We will be appealing
KTV UK tweet mediaKTV UK tweet media
English
6
69
263
0
KTV UK
KTV UK@KTVGlobal·
The Sikh community are shocked at Ofcom's decision to suspend KTV's license. *"KTV will appeal this decision"* Please follow us on our *social media* for updates. *Twitter* @KTVGlobal *Facebook* @KTV_UK *Instagram* @KTV_UK *Youtube* @KTVGlobal
KTV UK tweet mediaKTV UK tweet media
English
8
28
115
0
KTV UK
KTV UK@KTVGlobal·
ਪੰਜਾਬ ਵਿਧਾਨ ਸਭਾ ਚੋਣਾਂ 2022 63.44% ਵੋਟਾਂ ਭੁਗਤੀਆਂ ਗਿੱਦੜਬਾਹਾ 'ਚ 77.8 % ਸਭ ਤੋਂ ਵੱਧ ਵੋਟਿੰਗ ਅੰਮ੍ਰਿਤਸਰ ਪੱਛਮੀ 'ਚ 48.06% ਸਭ ਤੋਂ ਘੱਟ ਵੋਟਿੰਗ ਬਠਿੰਡਾ,ਗਿੱਦੜਬਾਹਾ,ਜੀਰਾ,ਫਿਰੋਜ਼ਪੁਰ,ਭਦੌੜ, ਮਲੋਟ,ਫਤਹਿਗੜ੍ਹ ਸਾਹਿਬ, ਪਠਾਨਕੋਟ,ਗੁਰਦਾਸਪੁਰ ਇਹਨਾਂ ਹਲਕਿਆਂ 'ਚ ਲੱਥੀਆਂ ਪੱਗਾਂ, ਗੋਲੀਆਂ ਚੱਲੀਆਂ, ਛਿਤਰੋ-ਛਿਤਰੀ ਹੋਏ ਲੋਕ
PA
0
2
12
0
KTV UK
KTV UK@KTVGlobal·
*SAD Amritsar
हिन्दी
0
0
7
0
KTV UK
KTV UK@KTVGlobal·
If you follow Bhai Deep Singh Sidhu or even if you found some of his words to be resonating with you. Then you will go out and tell your family members to vote for SAD because like Deep Bhaji said ‘Simranjit Singh Maan is the only one who’s going to give rights to Punjab’.
English
3
37
106
0
KTV UK
KTV UK@KTVGlobal·
We stand by ‘haq te sach di awaaz’. Since the kisaan morcha has started, Bhai Deep Singh Sidhu embodied that phrase & made sure that our kaum’s voice was heard. Even though he’s left us, his words will always remain immortal & he will always be known as our haq te sach di awaaz
English
0
4
16
0
KTV UK
KTV UK@KTVGlobal·
Our KTV team is deeply saddened to hear about the passing of Deep Sidhu. He created a revolution by speaking up for our kisaans & didn’t let anyone stop him from raising his voice. We are forever grateful to Deep Sidhu and his legacy will continue through us. #ripdeepsidhu
KTV UK tweet media
English
1
6
16
0
KTV UK
KTV UK@KTVGlobal·
ਕਿਸਾਨਾਂ ਨੂੰ ਗੱਡੀ ਹੇਠ ਕੁਚਲਣ ਵਾਲੇ ਭਾਜਪਾ ਆਗੂ ਨੂੰ ਮਿਲੀ ਜ਼ਮਾਨਤ #lakhimpurkheri
KTV UK tweet media
PA
1
1
4
0
KTV UK
KTV UK@KTVGlobal·
ਯੂਨਾਈਟਿਡ ਸਿੱਖਸ ਦੇ ਯਤਨਾਂ ਸਦਕਾ, ਅਫਗਾਨ ਸਿੱਖਾਂ ਨੂੰ ਮੈਕਸੀਕੋ 'ਚ ਰਾਜਸੀ ਸ਼ਰਣ ਮਿਲੀ youtu.be/HIuWMKUafDc #AfganSikh @unitedsikhs
YouTube video
YouTube
PA
0
3
3
0
KTV UK retweetledi
JasveerSingh Muktsar
JasveerSingh Muktsar@jasveermuktsar·
ਇਕ ਹੱਥ ਝਾੜੂ, ਦੂਜੇ ਹੱਥ ਕਿਰਪਾਨ ਫੜ੍ਹ ਕੇ ਦੀਪ ਸਿੱਧੂ ਨੇ ਕਿਹਾ "ਲਾਂਗਰੀ, ਸੇਵਾਦਾਰ ਨਹੀਂ- ਜੁਝਾਰੂ ਬਣੋਂ " * ਸਿਮਰਨਜੀਤ ਸਿੰਘ ਮਾਨ ਲਈ ਚੋਣ ਪ੍ਰਚਾਰ 'ਤੇ ਦੀਪ ਸਿੱਧੂ #punjabelection2022
PA
17
118
422
0
KTV UK retweetledi
Stories From 1984
Stories From 1984@StoriesFrom1984·
In the final moments of Sant Ji's life, he faced towards Maharaj's Palki and did an ardaas to Sri Hargobind Sahib Ji and said until my people are free, continue sending me back to this earth so I can do the seva on the panth. #NeverForget84
Stories From 1984 tweet media
English
6
36
161
0
KTV UK
KTV UK@KTVGlobal·
ਸੂ ਗ੍ਰੇ ਦਾ ਰਿਪੋਰਟ ਸਾਹਮਣੇ ਆ ਗਈ ਹੈ। ਜਿਸ ਵਿਚ ਬੋਰਿਸ ਜਾਨਸਨ ਨੂੰ ਸਪੱਸ਼ਟ ਤੌਰ 'ਤੇ ਦੋਸ਼ੀ ਮੰਨਿਆ ਗਿਆ ਹੈ| ਯੂਕੇ ਪੁਲਿਸ ਕੋਲ ਹੁਣ ਇਹ ਰਿਪੋਰਟ ਹੈ। ਵੱਡਾ ਸਵਾਲ ਇਹ ਹੈ ਕੀ ਯੂਕੇ ਪੁਲਿਸ ਬੋਰਿਸ ਜਾਨਸਨ ਨੂੰ ਜ਼ੁਰਮਾਨਾ ਦੇਵੇਗੀ? ਕਿਉਂਕਿ ਇਸ ਤੋਂ ਪਹਿਲਾਂ ਯੂਕੇ ਪੁਲਿਸ ਨੇ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਸੀ। #UKPolitics #BoJo
PA
0
0
2
0
KTV UK
KTV UK@KTVGlobal·
1990 ਵਿੱਚ ਓਪਰੇਸ਼ਨ ਸ਼ੁਦੀਕਰਨ... 2021 ਵਿੱਚ ਨੋਦੀਪ ਕੌਰ ਨਾਲ ਜੇਲ੍ਹ ਵਿੱਚ ਬਲਾਤਕਾਰ... 2022 ਵਿੱਚ ਇੱਕ ਸਿੱਖ ਔਰਤ ਨਾਲ ਬਲਾਤਕਾਰ ਕੀਤਾ ਗਿਆ ਅਤੇ ਲੋਕ ਸੜਕਾਂ 'ਤੇ ਤਾੜੀਆਂ ਵਜਾ ਰਹੇ ਹਨ । ਕੀ ਸਾਡੀ ਜ਼ਮੀਰ ਅਜੇ ਵੀ ਜਾਗ ਰਹੀ ਹੈ?
PA
0
3
3
0