ਕਾਲ਼ੇ ਪਾਣੀ ਦਾ ਮੋਰਚਾ retweetledi

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ 100 ਦੇ ਨੇੜੇ ਰੁੱਖ ਵੱਡਣ ਦਾ ਵਿਰੋਧ ਕਰਦੇ ਹਾਂ। ਮਾਣਯੋਗ ਵਾਈਸ ਚਾਂਸਲਰ ਇਹ ਸੜਕ ਚੌੜੀ ਕਰਨ ਅਤੇ ਦਰੱਖਤ ਵੱਡਣ ਦੀ ਤਜਵੀਜ਼ ਵਾਪਿਸ ਲੈਣ। ਇਸ ਨਾਲ ਮਹਿੰਦਰ ਸਿੰਘ ਰੰਧਾਵਾਂ ਲਾਇਬਰੇਰੀ ਨੂੰ ਸੱਟ ਵੱਜਦੀ ਹੈ, ਵਾਤਾਵਰਣ ਖਰਾਬ ਹੁੰਦਾ ਹੈ ਅਤੇ ਗੱਡੀਆਂ ਦੀ ਆਮਦ ਨਾਲ ਪਲੀਓੂਸ਼ਨ ਵੀ ਵੱਧਣਾ ਹੈ @PunjabGovernor
PA













