Mukh Mantri Sehat Yojana Punjab

179 posts

Mukh Mantri Sehat Yojana Punjab banner
Mukh Mantri Sehat Yojana Punjab

Mukh Mantri Sehat Yojana Punjab

@MMSYPunjab

Mukh Mantri Sehat Yojana, Punjab is a flagship State health insurance scheme for the beneficiaries of the State of Punjab.

Chandigarh Katılım Ağustos 2019
14 Takip Edilen466 Takipçiler
Mukh Mantri Sehat Yojana Punjab
ਕੈਂਸਰ ਨਾਲ ਜੂਝ ਰਹੇ ਪਰਿਵਾਰਾਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ। ਹੁਣ ਸਿਹਤ ਕਾਰਡ ਰਾਹੀਂ ₹10 ਲੱਖ ਤੱਕ ਦਾ ਮੁਫ਼ਤ ਤੇ ਕੈਸ਼ਲੈੱਸ ਇਲਾਜ ਯਕੀਨੀ। ਅੱਜ ਹੀ ਆਪਣਾ ਸਿਹਤ ਕਾਰਡ ਬਣਵਾਓ ਤੇ ਯੋਜਨਾ ਦਾ ਲਾਭ ਲਵੋ। #MukhMantriSehatYojana #AapkaSehatCard #PunjabSarkaar #HealthyPunjab #MMSYPunjab
Mukh Mantri Sehat Yojana Punjab tweet media
PA
0
0
0
0
Mukh Mantri Sehat Yojana Punjab
ਬਦਲਦੀ ਜੀਵਨਸ਼ੈਲੀ ਅਤੇ ਵਧਦੀਆਂ ਬਿਮਾਰੀਆਂ ਦੇ ਸਮੇਂ ਵਿੱਚ ਸਿਹਤ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ। Bhagwant Mann ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਕਾਰਡ ਬਣਵਾਓ ਅਤੇ ਸੂਚੀਬੱਧ ਹਸਪਤਾਲਾਂ ਵਿੱਚ ₹10 ਲੱਖ ਤੱਕ ਮੁਫ਼ਤ ਇਲਾਜ ਦੀ ਸਹੂਲਤ ਪਾਓ। ਅੱਜ ਹੀ ਆਪਣਾ ਸਿਹਤ ਕਾਰਡ ਬਣਵਾਓ ਤੇ ਪਰਿਵਾਰ ਦੀ ਸਿਹਤ ਸੁਰੱਖਿਅਤ ਕਰੋ
Mukh Mantri Sehat Yojana Punjab tweet media
PA
0
1
1
20
Mukh Mantri Sehat Yojana Punjab
Glimpses of IEC awareness vans campaign across Punjab, ਮੁੱਖ ਮੰਤਰੀ ਪੰਜਾਬ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਪੰਜਾਬ ਅਧੀਨ ਜਾਗਰੂਕਤਾ ਮੁਹਿੰਮ ਤਹਿਤ ਇੱਕ ਮਹੀਨੇ ਲਈ 7 ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਜਾਗਰੂਕਤਾ ਵੈਨ ਮੁਹਿੰਮ ਨੂੰ ਭਰਵਾ ਹੁੰਗਾਰਾ ਮਿਲਿਆ ਹੈ l @AyushmanNHA @AAPbalbir @PunjabGovtIndia
Mukh Mantri Sehat Yojana Punjab tweet media
PA
4
0
1
239