Mani Swt

2K posts

Mani Swt

Mani Swt

@ManiSwt7

Katılım Nisan 2022
112 Takip Edilen50 Takipçiler
Mani Swt retweetledi
Sukhpal Singh Khaira
Sukhpal Singh Khaira@SukhpalKhaira·
I request @BhagwantMann to complete the process of 6635 ETT teachers exams for which took place in Oct 2021,govt claims to have appointed 5096 teachers but approx 1500 youth are awaiting appointments.Plz appoint them at d earliest @meet_hayer so our youth don’t have to go abroad
Sukhpal Singh Khaira tweet mediaSukhpal Singh Khaira tweet media
Chandigarh, India 🇮🇳 English
108
171
189
0
Mani Swt retweetledi
Neeraj Yadav
Neeraj Yadav@neerajyadavfzr·
ਅੱਜ ਧਰਮਕੋਟ ਵਿਖੇ ਇਕ ਨਵਨਿਯੁਕਤ ਅਧਿਆਪਿਕਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਘਰ ਤੋਂ 150 ਕਿਲੋਮੀਟਰ ਦੂਰ ਸਕੂਲ ਮਿਲਣ ਕਾਰਨ ਦਿਮਾਗੀ ਪ੍ਰੇਸ਼ਾਨੀ ਅਜਿਹੇ ਦਰਦਨਾਕ ਹਾਦਸੇ ਦਾ ਕਾਰਨ ਬਣ ਰਹੀ। ਪੰਜਾਬ ਸਰਕਾਰ ਤੁਰੰਤ ਇਨ੍ਹਾਂ ਅਧਿਆਪਕਾਂ ਨੂੰ ਘਰਾਂ ਦੇ ਨਜਦੀਕ ਨਿਯੁਕਤ ਕਰੇ। @BhagwantMann @harjotbains
PA
18
61
37
0
Mani Swt
Mani Swt@ManiSwt7·
@neerajyadavfzr @BhagwantMann @harjotbains ਅੱਜ ਧਰਮਕੋਟ ਵਿਖੇ ਇਕ ਨਵਨਿਯੁਕਤ ਅਧਿਆਪਿਕਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਘਰ ਤੋਂ 150 ਕਿਲੋਮੀਟਰ ਦੂਰ ਸਕੂਲ ਮਿਲਣ ਕਾਰਨ ਦਿਮਾਗੀ ਪ੍ਰੇਸ਼ਾਨੀ ਅਜਿਹੇ ਦਰਦਨਾਕ ਹਾਦਸੇ ਦਾ ਕਾਰਨ ਬਣ ਰਹੀ। ਪੰਜਾਬ ਸਰਕਾਰ ਤੁਰੰਤ ਇਨ੍ਹਾਂ ਅਧਿਆਪਕਾਂ ਨੂੰ ਘਰਾਂ ਦੇ ਨਜਦੀਕ ਨਿਯੁਕਤ ਕਰੇ। @BhagwantMann @harjotbains
PA
0
5
1
0
Mani Swt retweetledi
5503 Mamta Rani
5503 Mamta Rani@5503R·
@Ankitnagpur @PMOIndia @Drpadamsingh12 @KapilSibal @mukeshroyal_ @ramesh_ruyal DELED हमारा हक है पर भारत सरकार की लापरवाही के कारण हमारी जिंदगी बर्बादी की ओर है सुप्रीम कोर्ट आप हमारे साथ न्याय करो 🙏or sir please आप हमारा सहयोग करे🙏 @PMOIndia @ncteDelh @Drpadamsingh12 @KapilSibal @mukeshroyal_ @ramesh_ruyal #DELED_JUSTICE_SUPREMECOURT
हिन्दी
1
4
0
0
Mani Swt retweetledi
Ankit
Ankit@Ankitnagpur·
DELED हमारा हक है पर भारत सरकार की लापरवाही के कारण हमारी जिंदगी बर्बादी की ओर है सुप्रीम कोर्ट आप हमारे साथ न्याय करो 🙏or sir please आप हमारा सहयोग करे🙏 @PMOIndia @ncteDelh @Drpadamsingh12 @KapilSibal @mukeshroyal_ @ramesh_ruyal #DELED_JUSTICE_SUPREMECOURT
हिन्दी
2
51
24
0
Mani Swt retweetledi
Neeraj Yadav
Neeraj Yadav@neerajyadavfzr·
ਪੰਜਾਬ ਸਰਕਾਰ ਆਨਲਾਈਨ ਟੀਚਰ ਟ੍ਰਾਂਸਫਰ ਪਾਲਿਸੀ ਅਧੀਨ ਰਾਹਤ ਪ੍ਰਾਪਤ ਕੈਟਾਗਰੀ /ਆਪਸੀ ਬਦਲੀ ਨਾਲ ਸਬੰਧਿਤ 6635 ਭਰਤੀ ਅਧਿਆਪਕਾਂ ਤੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਹਰੇਕ ਅਧਿਆਪਕ ਨੂੰ ਸਟੇਅ ਦੀ ਸ਼ਰਤ ਤੋਂ ਰਾਹਤ ਪ੍ਰਦਾਨ ਕਰਦੇ ਹੋਏ ਬਦਲੀ ਕਰਵਾਉਣ ਦਾ ਇਕ ਵਿਸ਼ੇਸ਼ ਮੌਕਾ ਜਰੂਰ ਦੇਵੇ ਜੀ। @BhagwantMann @harjotbains @AAPPunjab
Neeraj Yadav tweet media
PA
25
79
42
0
Mani Swt retweetledi
ਸਰਦਾਰਨੀ ਮਨ ਕੌਰ
ਈ ਈ ਟੀ 5994 ਪੋਸਟਾਂ ਦਾ ਔਨਲਾਈਨ ਪੋਰਟਲ ਜਲਦੀ ਤੋਂ ਜਲਦੀ ਖੋਲੋ ਤੇ ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ ਨੂੰ ਰੋਜ਼ਗਾਰ ਦਿਓ, ਨਹੀਂ ਤਾਂ ਅਪਣੇ ਹੱਕਾਂ ਲਈ ਸਾਨੂੰ ਸਰਕਾਰ ਖਿਲਾਫ ਤਿੱਖਾ ਸੰਘਰਸ਼ ਉਲੀਕਣਾ ਪਵੇਗਾ, #portal_open_ett_5994 #Bhagwantmann @CMOPb @meet_hayer @AAPPunjab @ptcnews @thetribunechd
ਸਰਦਾਰਨੀ ਮਨ ਕੌਰ tweet mediaਸਰਦਾਰਨੀ ਮਨ ਕੌਰ tweet media
PA
1
25
23
0
Mani Swt retweetledi
DeepRaihal
DeepRaihal@DeepRaihal·
ਬੜੀ ਵੱਡੀ ਸੰਖਿਆ ਵਿਚ ਪ੍ਰਾਇਮਰੀ ਸਕੂਲ ਖ਼ਾਲੀ ਪਏ ਹਨ| ਦਿਸੰਬਰ 2021 ਦੇ ਦਿਨਾਂ ਚ ਅਖਬਾਰ ਚ ETT ਦੀਆਂ 5994 ਪੋਸਟਾਂ ਦਾ short notification ਜਾਰੀ ਹੋਇਆ ਸੀ| ਇਹਨਾਂ ਦਾ detailed notification ਕੱਢ ਕੇ ਜਲਦੀ ਪੋਰਟਲ ਆਨਲਾਈਨ ਕੀਤਾ ਜਾਵੇ ਜੀ @BhagwantMann @meet_hayer @Sandhwan @News18Punjab @ptcnews @tet_pass
PA
3
47
23
0
Mani Swt retweetledi
Hardeep kaur
Hardeep kaur@Hardeep88901·
@AshokKu51263181 ਅਸੀਂ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਸਾਥੀ ਆਪ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ 5994 ਈਟੀਟੀ ਅਧਿਆਪਕਾਂ ਦੀ ਭਰਤੀ ਦਾ ਪੋਰਟਲ ਖੋਲ੍ਹ ਕੇ ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤੀ ਗਾਰੰਟੀ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। #Portal_Open_ett_5994
Hardeep kaur tweet mediaHardeep kaur tweet media
PA
0
11
3
0
Mani Swt retweetledi
jassnoor
jassnoor@JassJassnoor·
@AshokKu51263181 ਅਸੀਂ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਸਾਥੀ ਆਪ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ 5994 ਈਟੀਟੀ ਅਧਿਆਪਕਾਂ ਦੀ ਭਰਤੀ ਦਾ ਪੋਰਟਲ ਖੋਲ੍ਹ ਕੇ ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤੀ ਗਾਰੰਟੀ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। #Portal_Open_ett_5994
jassnoor tweet mediajassnoor tweet media
PA
3
10
6
0
Mani Swt retweetledi
Ashok Kumar
Ashok Kumar@AshokKu51263181·
ਅਸੀਂ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਸਾਥੀ ਆਪ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ 5994 ਈਟੀਟੀ ਅਧਿਆਪਕਾਂ ਦੀ ਭਰਤੀ ਦਾ ਪੋਰਟਲ ਖੋਲ੍ਹ ਕੇ ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤੀ ਗਾਰੰਟੀ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। #Portal_Open_ett_5994
Ashok Kumar tweet mediaAshok Kumar tweet media
PA
2
57
34
0
Mani Swt retweetledi
Rajni
Rajni@Rajni90025954·
ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ? ਪੰਜਾਬ ਸਰਕਾਰ ਵੱਲੋਂ ਦੋ ਮਹੀਨੇ ਪਹਿਲਾਂ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਈਟੀਟੀ ਟੀਚਰਾ ਦੀ ਭਰਤੀ ਦਾ ਪੋਰਟਲ ਨਹੀਂ ਖੋਲ੍ਹਿਆ ਗਿਆ।ਕਿਰਪਾ ਕਰ ਕੇ ਸਾਡੀ5994ਈਟੀਟੀ ਟੀਚਰਾਂ ਦੀ ਭਰਤੀ ਦਾ ਪੋਰਟਲ ਖੋਲ੍ਹਿਆ ਜਾਵੇ #Portal_Open_ett_5994 @BhagwantMann @CMOPb @meet_hayer @ptcnews @thetribunechd
Rajni tweet media
PA
0
16
7
0