
@EttunionP @harjotbains @BhagwantMann @Dapindr @CMOPb ETT6635 ਸਤਿਕਾਰਯੋਗ ਸਿੱਖਿਆ ਮੰਤਰੀ @harjotbains ਜੀ ਤੁਹਾਡਾ ਇਕ ਬਿਆਨ ਆਇਆ ਸੀ ਮੀਡੀਆ ਦੇ ਵਿਚ ਜਿਸਨੇ #ETT6635 ਦੇ ਬੇਰੁਜ਼ਗਾਰ ਅਧਿਆਪਕਾ ਨੂੰ ਇਕ ਉਮੀਦ ਦੀ ਕਿਰਨ ਦਿਤੀ ਸੀ ਪਰ ਹੁਣ ਇਹ ਉਮੀਦ ਫਿਰ ਧੁੰਦਲੀ ਹੁੰਦੀ ਜਾਰਹੀ ਹੈ ਕਿਰਪਾ ਕਰਕੇ ਜਲਦੀ ਲਿਸਟਾਂ ਜਾਰੀ ਕਰਕੇ ਸਾਨੂੰ ਜੋਇਨ ਕਰਵਾਓ @BhagwantMann @Dapindr @CMOPb
PA

















