Sabitlenmiş Tweet
PDSF
56 posts

PDSF
@PDSFtweets
Punjab Dental Surgeons Front
Punjab, India Katılım Mayıs 2020
13 Takip Edilen20 Takipçiler
PDSF retweetledi

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ 100 ਦੇ ਨੇੜੇ ਰੁੱਖ ਵੱਡਣ ਦਾ ਵਿਰੋਧ ਕਰਦੇ ਹਾਂ। ਮਾਣਯੋਗ ਵਾਈਸ ਚਾਂਸਲਰ ਇਹ ਸੜਕ ਚੌੜੀ ਕਰਨ ਅਤੇ ਦਰੱਖਤ ਵੱਡਣ ਦੀ ਤਜਵੀਜ਼ ਵਾਪਿਸ ਲੈਣ। ਇਸ ਨਾਲ ਮਹਿੰਦਰ ਸਿੰਘ ਰੰਧਾਵਾਂ ਲਾਇਬਰੇਰੀ ਨੂੰ ਸੱਟ ਵੱਜਦੀ ਹੈ, ਵਾਤਾਵਰਣ ਖਰਾਬ ਹੁੰਦਾ ਹੈ ਅਤੇ ਗੱਡੀਆਂ ਦੀ ਆਮਦ ਨਾਲ ਪਲੀਓੂਸ਼ਨ ਵੀ ਵੱਧਣਾ ਹੈ @PunjabGovernor
PA
PDSF retweetledi

'Kale Pani da Morcha': Punjab, Haryana and Rajasthan Outfits Protest Against Toxic Pollution in Sutlej River
@Arora24Kusum✍️
#Rights
thewire.in/rights/kale-pa…
English

ਸਾਰੇ ਪੰਜਾਬ ਵਿੱਚ ਕੱਲ ਡੈਂਟਲ ਸਰਜਨ ਆਪਣੀਆਂ ਸੇਵਾਵਾਂ ਕਲਕੱਤਾ ਵਿੱਚ ਇੱਕ ਡਾਕਟਰ ਕੁੜੀ ਦੇ ਨਾਲ਼ ਹੋਏ ਰੇਪ ਅਤੇ ਕਤਲ ਕਰਕੇ ਬੰਦ ਰੱਖਣਗੇ।
ਕਾਤਲ ਰੇਪਿਸਟ ਸੰਜੇ ਰੌਏ ਹੈ
ਇਸ ਨੂੰ ਫਾਂਸੀ ਹੋਣੀ ਚਾਹੀਦੀ ਹੈ
#DoctorsStrike
#kolkatarape @BhagwantMann
PA

ਪੰਜਾਬ ਡੈੰਟਲ ਸਰਜਨ ਫਰੰਟ ਕਲਕੱਤਾ ਵਿੱਚ ਇੱਕ ਡਾਕਟਰ ਨੂੰ ਰੇਪ ਅਤੇ ਮਾਰਣ ਦੇ ਜ਼ੁਲਮ ਦੇ ਅਰੋਪੀ ਸੰਜੇ ਰੌਏ ਲਈ
ਚੌਂਕ ਕ ਲੋਕਾਂ ਸਾਹਮਣੇ ਫਾਂਸੀ ਦੀ ਮੰਗ ਕਰਦੀ ਹੈ।
ਜੇ ਸਾਡਾ ਦੇਸ਼ ਸੱਭਿਅਕ ਹੈ ਤਾਂ ਅਜਿਹਾ ਹੋ ਸਕਦਾ ਹੈ।
ਪੰਜਾਬ ਡੈਂਟਲ ਸਰਜਨਜ਼ ਫਰੰਟ @BhagwantMann @PMOIndia @MamataOfficial
PA

We demand public hanging for Sanjay Roy the rape and murder accused of a doctor in Kolkata RG Kar Hospital @MamataOfficial @BanglarGorboMB @PMOIndia @KolkataPolice @CBIHeadquarters
English

Dr Lakhpreet Singh Dental Surgeon from Chandigarh condemned tear gas attack on
Ambulances stationed at Shambhu border #FarmersProtest2024 #SpareOurAmbulances
English

Dental Surgeon Dr Sahibtej Singh condemned tear gas attack on patients getting treatment at Shambhu border #FarmersProtest2024
English

Punjab Dental Surgeons Front condemned tear gas shells near ambulances and patients receiving treatment after getting injured by security forces at Shambhu Border in #FarmersProtest2024 This is violation of human rights. Who attack hospitals @PMOIndia @BhagwantMann
English
PDSF retweetledi

.@DGPPunjabPolice @CsPunjab
Please see, It’s an important alert about a PRTC Bus which went to Manali.

English
PDSF retweetledi
PDSF retweetledi

ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਅੱਜ ਪ੍ਰਦੂਸ਼ਣ ਦੇ ਹਾਲਾਤਃ
ਪੰਜਾਬ ਵਿੱਚ ਵਾਤਾਵਰਨ ‘good/ਵਧੀਆ’ ਜਦਕਿ ਦਿੱਲੀ ਵਿੱਚ ਹਾਲਾਤ ‘poor/ਮਾੜੀ ਹਾਲਤ’ ਪੱਧਰ ਤੇ ਪਹੁੰਚ ਚੁੱਕੇ ਹਨ।
ਦਿੱਲੀ ਦੇ ਵਾਤਾਵਰਣ ਦੇ ਮਾੜੇ ਹਾਲਾਤਾਂ ਦਾ ਠੀਕਰਾ ਕੁਝ ਦਿਨਾਂ ਤੱਕ ਪੰਜਾਬ ਅਤੇ ਹਰਿਆਣਾ ਸਿਰ ਭੰਨਿਆ ਜਾਵੇਗਾ
@BhagwantMann @mlkhattar @ArvindKejriwal

PA
PDSF retweetledi

On 8 October 2022 around 4 Quacks Dental clinics sealed in Amroha District by Nodal Officer. It's a great win of NODS organisation.
m.facebook.com/story.php?stor…



English
PDSF retweetledi

रांची में रिटायर्ड IAS महेश्वर पात्रा की पत्नी भाजपा नेता सीमा पात्रा ने आदिवासी महिला सुनीता खाखा को 8 साल तक अपने घर में कैद कर सूरज भी नहीं देखने दिया। सुनीता से जीभ से फर्श साफ करवाया। पेशाब चटाया। रॉड से दांत तोड़ डाले। गर्म तबे से चेहरा जला डाला। शर्मनाक। #ArrestSeemaPatra
हिन्दी
PDSF retweetledi

The Public Action Committee, which spearheaded the movement against the Mattewara project, also announced its opposition to the paper mill near Chamkaur Sahib.
Col C M Lakhanpal (retd) of the PAC said, “We are against any polluting industry coming up in Punjab,....."
I P Singh@ipsinghTOI
Environmental issues are gaining larger public ground in Punjab. After the July 10 mass mobilization against Mattewara industrial project to save the Mattewara forest and the Satluj, which pushed the Punjab government ++ toi.in/oEP3FY/a24gk via @timesofindia
English

ਸਿਹਤ ਮੰਤਰੀ ਦਾ ਵੀ.ਸੀ. ਬਾਬਾ ਫ਼ਰੀਦ ਯੂਨੀਵਰਸਿਟੀ ਨਾਲ ਵਤੀਰਾ ਮੰਨਣਯੋਗ ਨਹੀਂ।
ਅਸੀਂ ਇੱਕ ਅਵਾਜ ਵਿੱਚ ਇਸ ਦੀ ਨਿਖੇਧੀ ਕਰਦੇ ਹਾਂ।
ਡਾ ਗੁਰਸਿਮਰਨ ਸਿੰਘ ਮਾਂਗਟ
ਪ੍ਰਧਾਨ
ਪੰਜਾਬ ਡੈਂਟਲ ਸਰਜਨਸ ਫਰੰਟ @BhagwantMann @CMOPb
PA
