Sabitlenmiş Tweet

@Tractor2twitr_P @harjotbains @PargatSOfficial @1158APFront5aab @CMOPb @dpradhanbjp @meet_hayer @msisodia @Sandhwan @bsmajithia @brinderdhillon @Partap_Sbajwa @RajaBrar_INC 1158 ਭਰਤੀ ਪੂਰੀ ਤਰ੍ਹਾਂ ਮੈਰਿਟ ਤੇ ਆਧਾਰਿਤ ਹੈ।
ਇਸ ਵਿੱਚ ਨਾ ਤਾਂ ਕੋਈ ਪੇਪਰ ਲੀਕ ਹੋਇਆ, ਨਾ ਕੋਈ ਸਿਫ਼ਾਰਸ਼ ਤੇ ਨਾ ਹੀ ਕੋਈ ਭ੍ਰਿਸ਼ਟਾਚਾਰ।
ਪਰ ਫੇਰ ਵੀ ਪੰਜਾਬ ਦੀ ਇਹ ਤ੍ਰਾਸਦੀ ਹੈ ਕਿ ਪੰਜਾਬ ਦਾ ਭਵਿੱਖ ਸੁਧਾਰਨ ਲਈ ਯਤਨਸ਼ੀਲ ਪ੍ਰੋਫ਼ੈਸਰਾਂ ਅਤੇ ਲਾਇਬਰੇਰੀਅਨ ਦਾ ਆਪਣਾ ਭਵਿੱਖ ਹਨੇਰੇ ਵਿਚ ਗੁੰਮ ਹੁੰਦਾ ਜਾਪਦਾ ਹੈ।
#Justice_For_1158

PA



















